Nazran

by Watan Sahi

ਤੈਨੂੰ ਸੂਰਜ ਚੜ੍ਹਦਾ ਵੇਖਣ ਨੂੰ
tainUM sUraja cha.DhadA vekhaNa nUM
To see you is like watching the sun rise
ਕੌਣ ਤੇਰੇ ਜਿੰਨਾ ਸੋਹਣਾ ਏ
kauNa tere jiMnA sohaNA e
Who else could ever be as beautiful as you?
ਲੰਘ ਇਸ਼ਕ਼ੇ ਤੋਂ ਵੀ ਉੱਤੇ ਗਏ
laMgha isa਼qe toM vI utte gae
We have transcended even the heights of love
ਦਿਲ ਕਹਿੰਦਾ ਹੋਰ ਮੈਂ ਚਾਹੁਣਾ ਆਂ
dila kahiMdA hora maiM chAhuNA AM
Yet my heart says I want to adore you even more
ਤੇਰੇ ਨਾਵਾਂ ਦੇ ਕੀਤੇ ਆ
tere nAvAM de kIte A
I have dedicated my very existence to your name
ਅਸੀਂ ਹੋਰ ਕਿਸੇ ਨਾਲ ਬਹਿੰਦੇ ਨਹੀਂ
asIM hora kise nAla bahiMde nahIM
I do not sit or share my time with anyone else
ਰੱਬ ਮੰਗੀਏ ਕਿੱਦਾਂ ਰੱਬ ਕੋਲੋਂ
rabba maMgIe kiddAM rabba koloM
How can I ask God for God Himself?
ਅਸੀਂ ਡਰਦੇ ਨਾਮ ਤੇਰਾ ਲੈਂਦੇ ਨਹੀਂ
asIM Darade nAma terA laiMde nahIM
I am afraid to even utter your name in prayer
ਹੋਰੇ ਕੁੜੀਏ ਇੱਕ ਹੋ ਜਾਈਏ
hore ku.DIe ikka ho jAIe
Listen, [Kudiye: girl/maiden], let us become one
ਮੇਰੀ ਚਲਦੀ ਜ਼ਿੰਦਗੀ ਸਾਹ ਦੇ ਨੀ
merI chaladI ja਼iMdagI sAha de nI
My life flows only through your breaths, [Ni: a gender-specific vocative used to address a woman directly]
ਤੈਨੂੰ ਨਜ਼ਰਾਂ ਨਾ ਲੱਗ ਜਾਵਣ
tainUM naja਼rAM nA lagga jAvaNa
Lest the evil eye falls upon you
ਰੱਬਾ ਮੈਨੂੰ ਨਜ਼ਰਾਂ ਲਾ ਦੇ ਨੀ
rabbA mainUM naja਼rAM lA de nI
O God, let those envious gazes strike me instead
ਤੈਨੂੰ ਨਜ਼ਰਾਂ ਨਾ ਲੱਗ ਜਾਵਣ
tainUM naja਼rAM nA lagga jAvaNa
Lest the evil eye falls upon you
ਰੱਬਾ ਮੈਨੂੰ ਨਜ਼ਰਾਂ ਲਾ ਦੇ ਨੀ
rabbA mainUM naja਼rAM lA de nI
O God, let those envious gazes strike me instead
ਹੱਥ ਫੜਿਆ ਪਹਿਲੀ ਵਾਰ ਤੇਰਾ
hattha pha.DiA pahilI vAra terA
The first time I held your hand
ਮੈਂ ਤੇਰੇ ਵਿਚ ਹੀ ਖੋ ਗਿਆ ਹਾਂ
maiM tere vicha hI kho giA hAM
I became completely lost within you
ਮੇਰਾ ਨਾਮ ਲਿਆ ਤੂੰ ਹਾਣ ਦੀਏ
merA nAma liA tUM hANa dIe
The moment you spoke my name, [Haan: an age-mate or peer; here referring to a soulmate of the same soul-level]
ਮੈਂ ਉਦੋਂ ਹੀ ਤੇਰਾ ਹੋ ਗਿਆ ਹਾਂ
maiM udoM hI terA ho giA hAM
In that very instant, I became yours forever
ਜਦ ਮਿਲਣੇ ਤੈਨੂੰ ਆਉਣਾ ਵਾਂ
jada milaNe tainUM AuNA vAM
When I come to meet you
ਮੇਰੇ ਚਿਹਰੇ ਦਾ ਤੂੰ ਚਾਅ ਵੇਖੀਂ
mere chihare dA tUM chAa vekhIM
Just look at the sheer joy radiating from my face
ਦਿਲ ਕਰਦਾ ਦੂਰ ਮੈਂ ਜਾਵਾਂ ਨਾ
dila karadA dUra maiM jAvAM nA
My heart wishes never to walk away
ਔਖੇ ਜੇ ਚਲਦੇ ਸਾਹ ਵੇਖੀਂ
aukhe je chalade sAha vekhIM
Witness how my breath falters when I'm apart from you
ਦੂਰ ਰਹਿ ਕੇ ਜਿਉਣਾ ਔਖਾ ਏ
dUra rahi ke jiuNA aukhA e
Living at a distance is a heavy burden
ਦੂਰ ਰਹਿ ਕੇ ਜਿਉਣਾ ਔਖਾ ਏ
dUra rahi ke jiuNA aukhA e
Living at a distance is a heavy burden
ਕੋਲ ਰਹਿ ਕੇ ਜਿੰਦ ਵਸਾ ਦੇ ਨੀ
kola rahi ke jiMda vasA de nI
Stay close and let my soul find its home in you
ਤੈਨੂੰ ਨਜ਼ਰਾਂ ਨਾ ਲੱਗ ਜਾਵਣ
tainUM naja਼rAM nA lagga jAvaNa
Lest the evil eye falls upon you
ਰੱਬਾ ਮੈਨੂੰ ਨਜ਼ਰਾਂ ਲਾ ਦੇ ਨੀ
rabbA mainUM naja਼rAM lA de nI
O God, let those envious gazes strike me instead
ਤੈਨੂੰ ਨਜ਼ਰਾਂ ਨਾ ਲੱਗ ਜਾਵਣ
tainUM naja਼rAM nA lagga jAvaNa
Lest the evil eye falls upon you
ਰੱਬਾ ਮੈਨੂੰ ਨਜ਼ਰਾਂ ਲਾ ਦੇ ਨੀ
rabbA mainUM naja਼rAM lA de nI
O God, let those envious gazes strike me instead
ਤੇਰੇ ਬਿਨਾਂ ਵੀ ਕੀ ਕਰੀਏ
tere binAM vI kI karIe
What would I even do without you?
ਤੇਰੇ ਬਿਨਾਂ ਵੀ ਕੀ ਕਰੀਏ
tere binAM vI kI karIe
What would I even do without you?
ਐ ਰੰਗਤ ਫਿੱਕੀ ਲੱਗਦੀ ਏ
ai raMgata phikkI laggadI e
Even the colors of the world seem faded and dull
ਜੇ ਤੈਨੂੰ ਨਾ ਮੈਂ ਕਹਾਂ ਜੰਨਤ
je tainUM nA maiM kahAM jaMnata
If I do not call you my [Jannat: Paradise/Heaven]
ਇਹ ਗੱਲ ਵੀ ਨਿੱਕੀ ਲੱਗਦੀ ਏ
iha galla vI nikkI laggadI e
Even that description feels too small for your worth
ਤੈਨੂੰ ਬਣਾ ਲਵਾਂ ਮੇਰੇ ਲਈ
tainUM baNA lavAM mere laI
I wish to make you mine and mine alone
ਮੈਂ ਗੀਤ ਬਣਾ ਦਿਆਂ ਤੇਰੇ ਲਈ
maiM gIta baNA diAM tere laI
I shall compose melodies just for you
ਜਦ ਇਸ ਦੁਨੀਆਂ ਤੋਂ ਜਾਵਾਂ ਮੈਂ
jada isa dunIAM toM jAvAM maiM
When the time comes for me to depart from this world
ਮੈਂ ਮੁੜ ਕੇ ਆਵਾਂ ਤੇਰੇ ਲਈ
maiM mu.Da ke AvAM tere laI
I wish to return to life only for your sake
ਸਭ ਕੁਝ ਤੇਰੇ ਤੇ ਖੜ੍ਹ ਜਾਵੇ
sabha kujha tere te kha.Dha jAve
May everything in my world come to a standstill at you
ਸਾਹੀ ਨੂੰ ਐਸਾ ਰਾਹ ਦੇ ਨੀ
sAhI nUM aisA rAha de nI
Grant [Sahi: self-reference to the artist/lyricist Watan Sahi] such a path
ਤੈਨੂੰ ਨਜ਼ਰਾਂ ਨਾ ਲੱਗ ਜਾਵਣ
tainUM naja਼rAM nA lagga jAvaNa
Lest the evil eye falls upon you
ਰੱਬਾ ਮੈਨੂੰ ਨਜ਼ਰਾਂ ਲਾ ਦੇ ਨੀ
rabbA mainUM naja਼rAM lA de nI
O God, let those envious gazes strike me instead
ਤੈਨੂੰ ਨਜ਼ਰਾਂ ਨਾ ਲੱਗ ਜਾਵਣ
tainUM naja਼rAM nA lagga jAvaNa
Lest the evil eye falls upon you
ਰੱਬਾ ਮੈਨੂੰ ਨਜ਼ਰਾਂ ਲਾ ਦੇ ਨੀ
rabbA mainUM naja਼rAM lA de nI
O God, let those envious gazes strike me instead
ਤੈਨੂੰ ਨਜ਼ਰਾਂ ਨਾ ਲੱਗ ਜਾਵਣ
tainUM naja਼rAM nA lagga jAvaNa
Lest the evil eye falls upon you
ਰੱਬਾ ਮੈਨੂੰ ਨਜ਼ਰਾਂ ਲਾ ਦੇ ਨੀ
rabbA mainUM naja਼rAM lA de nI
O God, let those envious gazes strike me instead
ਤੇਰੇ ਬਿਨਾਂ ਵੀ ਕੀ ਕਰੀਏ
tere binAM vI kI karIe
What would I even do without you?

Share

More by Watan Sahi

View all songs →