Pasand Bangi
by Watan Sahi
ਆ ਦੱਸ ਕਿਹੜਾ ਕੰਮ ਕਢਵਾ ਦਾਂ ਗੋਰੀਏ
A dassa kiha.DA kaMma kaDhavA dAM gorIe
Come, tell me what task I should get done for you, [Goriye: fair-skinned beautiful woman]
ਕਿਹੜੇ ਮੰਤਰੀ ਨਾਲ ਮੈਂ ਬਿਠਾ ਦਾਂ ਗੋਰੀਏ
kiha.De maMtarI nAla maiM biThA dAM gorIe
With which minister should I arrange your meeting, [Goriye: fair-skinned beautiful woman]
ਉਹ ਬੰਦੇ ਫੇਰ ਕਿੱਥੇ ਸਾਹ ਤੇ ਚਲਦੇ
uha baMde phera kitthe sAha te chalade
Those people don't find the breath to live much longer
ਜਿਨ੍ਹਾਂ ਨਾਲ ਸਿੰਗ ਜੇ ਫਸਾ ਲਾਂ ਗੋਰੀਏ
jinhAM nAla siMga je phasA lAM gorIe
Once they lock horns with me, [Goriye: fair-skinned beautiful woman]
ਟੌਹਰ ਦੀ ਕਰਾਂ ਮੈਂ ਗੱਲ ਤੋਰ ਦੀ ਨਹੀਂ
Tauhara dI karAM maiM galla tora dI nahIM
I speak of my stately presence, not just my gait
ਜਿਗਰੇ ਦੀ ਕਰਾਂ ਗੱਲ ਜ਼ੋਰ ਦੀ ਨਹੀਂ
jigare dI karAM galla ja਼ora dI nahIM
I speak of my inner courage, not just physical force
ਸਾਡੀ ਧੌਣ ਰਕਾਨੇ ਅੱਖ ਖੜ੍ਹੀ ਰਹਿੰਦੀ ਹੈ
sADI dhauNa rakAne akkha kha.DhI rahiMdI hai
Our heads stay held high and our eyes sharp, [Rakane: a term for a stylish, clever woman]
ਲਹਿਰ ਦੀ ਕਰਾਂ ਮੈਂ ਗੱਲ ਲੋਰ ਦੀ ਨਹੀਂ
lahira dI karAM maiM galla lora dI nahIM
I speak of my own wave, not just a temporary intoxication
ਫਲ ਮਿਹਨਤਾਂ ਦਾ ਕੀਤੀ ਵਾਲਾ ਲੱਗ ਹੀ ਗਿਆ
phala mihanatAM dA kItI vAlA lagga hI giA
The fruit of my hard work has finally ripened
ਮਿੱਤਰਾਂ ਨੇ ਰੋਟੀ ਹਾਲੇ ਪੱਕਦੀ ਕੀਤੀ ਆ
mittarAM ne roTI hAle pakkadI kItI A
[Mitran: yours truly] has just ensured the bread is finally baking
ਮੈਂ ਗੱਲ ਕਰਦਾ ਭਰੋਸੇ ਦੀ ਕੁੜੇ
maiM galla karadA bharose dI ku.De
I am talking about the foundation of trust, [Kudi: girl/maiden]
ਤੇ ਤੂੰ ਕੁੜੇ ਹਾਲੇ ਗੱਲ ਸ਼ੱਕ ਦੀ ਕੀਤੀ ਆ
te tUM ku.De hAle galla sa਼kka dI kItI A
While you, [Kudi: girl/maiden], are still talking about doubts
ਸ਼ੱਕ ਵੀ ਕਢਾ ਦਾਂਗੇ ਕਢਾਉਣ ਜੋਗੇ ਹੈਗੇ
sa਼kka vI kaDhA dAMge kaDhAuNa joge haige
I'll clear your doubts too, I am capable of clearing them
ਪੱਕੀਆਂ ਕਮਾਉਣ ਤੇ ਉਡਾਉਣ ਜੋਗੇ ਹੈਗੇ
pakkIAM kamAuNa te uDAuNa joge haige
I am capable of earning the big bags and blowing them too
ਇੰਨੀ ਕੁ ਰਕਾਨੇ ਸਾਡੀ ਸ਼ੁਰੂ ਤੋਂ ਬਣੀ ਆ
iMnI ku rakAne sADI sa਼urU toM baNI A
Such a reputation I’ve built from the very start, [Rakane: stylish woman]
ਅੰਦਰ ਵੀ ਗਏ ਤੇ ਕਢਾਉਣ ਜੋਗੇ ਹੈਗੇ
aMdara vI gae te kaDhAuNa joge haige
Even if I go inside [jail], I have the means to get myself out
ਘੁੰਮਦੀ ਘੁਮਾਉਂਦੀ ਗੇਮ ਸਾਡੇ ਹੱਥ ਆ ਗਈ
ghuMmadI ghumAuMdI gema sADe hattha A gaI
As it turned, the game has finally landed in my hands
ਮੈਂ ਐਵੇਂ ਪੱਲਾ ਨਾ ਫੜਾਵਾਂ ਗੋਰੀਏ
maiM aiveM pallA nA pha.DAvAM gorIe
I don't just let anyone catch hold of my cloak, [Goriye: fair-skinned woman]
ਵੈਰੀਆਂ ਦਾ ਕੰਮ ਹੁੰਦਾ ਟੱਪਣਾ ਰਕਾਨੇ
vairIAM dA kaMma huMdA TappaNA rakAne
The enemies' only job is to jump around, [Rakane: stylish woman]
ਦੱਸ ਕਿਹੜੇ ਬੰਬ ਤੇ ਚੜ੍ਹਾਵਾਂ ਗੋਰੀਏ
dassa kiha.De baMba te cha.DhAvAM gorIe
Tell me which bomb I should make them sit on, [Goriye: fair-skinned woman]
ਪੂਰੀ ਦੁਨੀਆ ਦਾ ਕੁੜੇ ਹਾਲੇ ਦਿਲ ਜਿੱਤਣਾ
pUrI dunIA dA ku.De hAle dila jittaNA
I still have to win over the hearts of the whole world
ਮੇਰਾ ਦਿਲ ਜਿੱਤਿਆ ਏ ਗੱਲ ਤੂੰ ਕਰਕੇ
merA dila jittiA e galla tUM karake
But you won my heart with the way you spoke
ਕੰਸਰਟ ਲੱਗਦੇ ਸੀ ਉਦੋਂ ਵੀ ਕੁੜੇ
kaMsaraTa laggade sI udoM vI ku.De
Concerts used to happen back then too, [Kudi: girl/maiden]
ਅੱਗੇ ਕੂਲਰ ਦੇ ਗਾਉਂਦਾ ਸੀਗਾ ਮੂੰਹ ਕਰਕੇ
agge kUlara de gAuMdA sIgA mUMha karake
When I used to sing with my face turned toward the air-cooler
ਤਿਤਲੀਏ ਤਿਤਲੀ ਬਣਾਈ ਫਿਰਦੀ
titalIe titalI baNAI phiradI
You've turned into a butterfly, making me chase you like one
ਮੇਰੇ ਘਰ ਦੇ ਨਹੀਂ ਟੈਟੂ ਜਿਹਾ ਪਸੰਦ ਕਰਦੇ
mere ghara de nahIM TaiTU jihA pasaMda karade
But my family doesn't really like things like tattoos
ਸਾਫ਼ ਸਾਫ਼ ਅੱਖਰਾਂ ਚ ਕਹਿ ਦਿੰਨਾ ਆਂ
sApha਼ sApha਼ akkharAM cha kahi diMnA AM
I'm telling you this in very clear words
ਟੋਕਣਾ ਟਕਾਉਣਾ ਮੈਨੂੰ ਬੰਦ ਕਰਦੇ
TokaNA TakAuNA mainUM baMda karade
Stop trying to interrupt or restrain me
ਉਹ ਫੇਰ ਨਾ ਕਹੀਂ ਨੀ ਤੇਰੀ ਜਾਨ ਨਿਕਲੂ
uha phera nA kahIM nI terI jAna nikalU
Then don't complain that your life is slipping away
ਜੇ ਦਿਲ ਆਲੀ ਨੇੜੇ ਤੱਕ ਢਾਲਾਂ ਗੋਰੀਏ
je dila AlI ne.De takka DhAlAM gorIe
If I bring my heart’s desires close to my shield, [Goriye: fair-skinned woman]
ਇੰਨੀ ਕੁ ਰਕਾਨੇ ਸਾਹੀ ਸਾਹੀ ਕਰਤੀ
iMnI ku rakAne sAhI sAhI karatI
I've made such a name for myself, [Rakane: stylish woman]
ਜਿਹੜੀ ਦਿਲ ਕਰਦਾ ਬਿਠਾ ਲਾਂ ਗੋਰੀਏ
jiha.DI dila karadA biThA lAM gorIe
That I can make whoever I desire sit beside me, [Goriye: fair-skinned woman]
ਕੰਡਿਆਂ ਤੇ ਤੁਰਿਆ ਸੈਰਾਂ ਬਾਰੇ ਪੁੱਛੇ
kaMDiAM te turiA sairAM bAre puchChe
I've walked on thorns and you ask about strolls in the park
ਰੱਬ ਨੇ ਹੀ ਕੀਤੀਆਂ ਜੋ ਖ਼ੈਰਾਂ ਬਾਰੇ ਪੁੱਛੇ
rabba ne hI kItIAM jo kha਼airAM bAre puchChe
You ask about the well-being that only God has provided
ਦਿਲ ਨਾ ਮਿਲੇ ਮੈਂ ਉੱਥੇ ਵਰਤਾਂ ਵੀ ਨਾ
dila nA mile maiM utthe varatAM vI nA
Where hearts don't meet, I don't even involve myself
ਕਿਹੜੀ ਗੱਲੋਂ ਪਿੱਛੇ ਮੁੜੇ ਪੈਰਾਂ ਬਾਰੇ ਪੁੱਛੇ
kiha.DI galloM pichChe mu.De pairAM bAre puchChe
Why do you ask about the footsteps that have already turned back?
ਜ਼ਖ਼ਮ ਰਕਾਨੇ ਕਦੇ ਅੱਲੇ ਨਹੀਂ ਛੱਡੇ
ja਼kha਼ma rakAne kade alle nahIM ChaDDe
I have never left my wounds raw or unhealed, [Rakane: stylish woman]
ਲੋੜ ਪੈਣ ਉੱਤੇ ਯਾਰ ਇਕੱਲੇ ਨਹੀਂ ਛੱਡੇ
lo.Da paiNa utte yAra ikalle nahIM ChaDDe
In times of need, I have never left my [Yaar: close friends/brothers] alone
ਬੜਿਆਂ ਦਾ ਡਾਂਗੀ ਅਸੀਂ ਸਾਰ ਏ ਰਕਾਨੇ
ba.DiAM dA DAMgI asIM sAra e rakAne
I have settled the scores for many with my staff, [Rakane: stylish woman]
ਕਰ ਦਿੱਤੇ ਖਾਲੀ ਭਰੇ ਗੱਲ੍ਹੇ ਨਹੀਂ ਛੱਡੇ
kara ditte khAlI bhare gallhe nahIM ChaDDe
I have emptied out the full coffers and left nothing behind
ਉਹ ਓਪਰੇ ਬੰਦੇ ਨਾਲ ਕਦੇ ਬਹਿੰਦੇ ਵੀ ਨਹੀਂ
uha opare baMde nAla kade bahiMde vI nahIM
I never even sit with strangers or outsiders
ਯਾਰਾਂ ਨਾਲ ਮਹਿਫ਼ਲਾਂ ਸਜਾਉਣ ਵਾਲੇ ਆਂ
yArAM nAla mahipha਼lAM sajAuNa vAle AM
I am the type to grace the gatherings of my true friends
ਬੋਤਲਾਂ ਨਾਲ ਦੱਸ ਸਾਡਾ ਕੀ ਬਣਨਾ
botalAM nAla dassa sADA kI baNanA
What good will mere bottles do for us?
ਡਰੱਮਾਂ ਦੇ ਡਰੱਮ ਵੀ ਮੁਕਾਉਣ ਵਾਲੇ ਆਂ
DarammAM de Daramma vI mukAuNa vAle AM
We are the ones who can finish off entire drums of spirits
ਉਹ ਦੱਸ ਕਿਹੜੀ ਗੱਲ ਦੀ ਸਪੋਰਟ ਮੰਗਦੀ
uha dassa kiha.DI galla dI saporaTa maMgadI
Tell me what kind of support you are seeking
ਕਿਹੜੀ ਚੀਜ਼ ਕਿੱਥੋਂ ਮੈਂ ਮੰਗਾ ਦਾਂ ਗੋਰੀਏ
kiha.DI chIja਼ kitthoM maiM maMgA dAM gorIe
What thing should I order for you and from where, [Goriye: fair-skinned woman]
ਦੋ ਸੀਟਰ ਮਿਲਾ ਕੇ ਕਾਰਾਂ ਚਾਰ ਹੋ ਗਈਆਂ
do sITara milA ke kArAM chAra ho gaIAM
Two-seaters joined together have become four cars
ਕਿਹੜੀ ਗੱਡੀ ਵਿੱਚ ਮੈਂ ਘੁਮਾ ਦਾਂ ਗੋਰੀਏ
kiha.DI gaDDI vichcha maiM ghumA dAM gorIe
In which vehicle should I take you for a drive, [Goriye: fair-skinned woman]
ਉਹ ਸਾਡੇ ਬਾਰੇ ਪੁੱਛ ਲੈ ਕੀ ਹੁੱਡ ਕਹਿੰਦੀ ਆ
uha sADe bAre puchCha lai kI huDDa kahiMdI A
Go ask the 'hood' what they say about us
ਕੁੜੇ ਅਸੀਂ ਜੱਟ ਦੀ ਜ਼ੁਬਾਨ ਬੜੀ ਨੀ
ku.De asIM jaTTa dI ja਼ubAna ba.DI nI
Girl, the word of a [Jatt: a member of the land-owning agricultural community known for pride] is very heavy
ਬਾਪੂ ਬੋਰ ਦੇ ਗਲੇ ਨੂੰ ਰਹਿੰਦਾ ਸਾਫ਼ ਕਰਦਾ
bApU bora de gale nUM rahiMdA sApha਼ karadA
My father keeps cleaning the barrel of his [Bore: reference to a shotgun/rifle]
ਖਿੱਚ ਕੇ ਵੀ ਰੱਖੀ ਆ ਕਮਾਨ ਬੜੀ ਨੀ
khichcha ke vI rakkhI A kamAna ba.DI nI
And I have kept the bowstring pulled very tight too
ਪਤਾ ਉਹਨਾਂ ਨੂੰ ਜਵਾਬ ਅੱਗੋਂ ਤੱਤੇ ਆਉਣੇ ਨੇ
patA uhanAM nUM javAba aggoM tatte AuNe ne
They know the responses from this side will be fiery
ਮੱਥਾ ਕਿਹੜਾ ਸਾਡੇ ਨਾਲ ਲਾਵੇ ਗੋਰੀਏ
matthA kiha.DA sADe nAla lAve gorIe
Who would dare to confront me head-on, [Goriye: fair-skinned woman]
ਲਿਖਤੀ ਦੇ ਵੇਖਣੇ ਜੇ ਤੱਤ ਰਕਾਨੇ
likhatI de vekhaNe je tatta rakAne
If you want to see the essence of my writings, [Rakane: stylish woman]
ਕੱਢ ਕੱਢ ਚੋਬਰ ਸੁਣਾਵੇ ਗੋਰੀਏ
kaDDha kaDDha chobara suNAve gorIe
This young man will pull them out and recite them to you, [Goriye: fair-skinned woman]
ਨੀ ਤੇਰਾ ਸਾਹੀ ਤਾਂ
nI terA sAhI tAM
Indeed, your man Sahi [Self-reference to the artist Watan Sahi]...