Saade Bare
by Watan Sahift Syphr
ਹੋ ਇੱਕ ਵਾਰ ਤੜਕਾਣੇ ਮੈਂ ਵੀ ਪਹੁੰਚ ਗਿਆ ਉੱਥੇ
ho ikka vAra ta.DakANe maiM vI pahuMcha giA utthe
Yes, even I reached that threshold once at dawn
ਜਿੱਥੋਂ ਮਿਹਨਤਾਂ ਨਾ ਹੱਥ ਲਾ ਕੇ ਫੇਰ ਮੁੜਿਆ
jitthoM mihanatAM nA hattha lA ke phera mu.DiA
From where I returned only after touching the feet of hard work
ਇਹ ਵੀ ਨਹੀਂ ਕਿ ਹਰ ਚੀਜ਼ ਸੌਖੀ ਮਿਲ ਜਾਵੇ
iha vI nahIM ki hara chIja਼ saukhI mila jAve
It’s not as if everything is served on a silver platter
ਸਾਡੇ ਕਿੰਨੀ ਵਾਰ ਜੇਬ ‘ਚੋਂ ਰੁਪਈਆ ਥੁੜਿਆ
sADe kiMnI vAra jeba ‘choM rupaIA thu.DiA
So many times, even a single rupee was scarce in my pocket
ਉਹ ਮੈਂ ਤਾਂ ਆਪ ਹਾਲੇ ਪੌੜੀ ਪੌੜੀ ਚੜ੍ਹਦਾ ਪਿਆ
uha maiM tAM Apa hAle pau.DI pau.DI cha.DhadA piA
I am still climbing the ladder of life, step by step
ਇਹ ਨਾ ਹੋਵੇ ਨਾਲ ਦੀ ਦੀ ਪੁੱਛੇ ਨਾਲ ਦੀ
iha nA hove nAla dI dI puchChe nAla dI
Lest the one beside me starts questioning her companion
ਕੀ ਕਰਨੀ ਅਮੀਰੀ ਇੱਥੇ ਨਵੀਂ ਜਿਹੀ ਪਨੀਰੀ
kI karanI amIrI itthe navIM jihI panIrI
What use is wealth when this new generation [Paneeri: literally 'saplings'; used here for the youth]
ਹਰ ਕੰਮ ਉੱਤੇ ਰਹਿੰਦੀ ਸ਼ਾਰਟ ਕੱਟ ਭਾਲਦੀ
hara kaMma utte rahiMdI sa਼AraTa kaTTa bhAladI
Is constantly searching for a shortcut in every task?
ਆਹੋ ਚੱਕਰ ਵੀ ਉਤਾਂਹ ਅੱਗੇ ਤੋੜਨੇ ਵੀ ਔਖੇ
Aho chakkara vI utAMha agge to.Dane vI aukhe
Yes, the cycles above are hard to break and move past
ਇੱਥੇ ਪੂਰਾ ਸਿੱਖਿਆ ਅੱਧੇ ਦਾ ਵੀ ਕੀ ਸਿੱਖਿਆ
itthe pUrA sikkhiA addhe dA vI kI sikkhiA
What good is half-knowledge when even the learned are struggling?
ਆਹੋ ਕਰਮ ਤਾਂ ਆਪੇ ਪੁੱਤ ਲਿਖਣੇ ਪੈਣੇ ਨੇ
Aho karama tAM Ape putta likhaNe paiNe ne
Yes, you must write your own destiny [Karma] with your own hands, son
ਇਹ ਨਾ ਸੋਚੀਂ ਤੇਰੇ ਕਰਮਾਂ ‘ਚ ਕੀ ਲਿਖਿਆ
iha nA sochIM tere karamAM ‘cha kI likhiA
Don’t sit around wondering what fate has written for you
ਕਿੱਥੇ ਗੌਲਦੀ ਏ ਦੁਨੀਆਂ
kitthe gauladI e dunIAM
Where does the world ever truly pay attention?
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆਂ
sADe bAre chaMgA mA.DA boladI e dunIAM
The world keeps speaking well or ill of us
ਆਹੋ ਦੁਨੀਆਂ ਦਾ ਕੰਮ ਪੁੱਠਾ ਸਿੱਧਾ ਬੋਲੀ ਜਾਣਾ
Aho dunIAM dA kaMma puTThA siddhA bolI jANA
Yes, it’s the world's job to keep talking nonsense
ਮੇਰਾ ਇੰਨਾ ਕੁ ਹੀ ਕੰਮ ਕਿਵੇਂ ਮੇਰੀ ਸੁਣਦਾ
merA iMnA ku hI kaMma kiveM merI suNadA
My only task is to see how the world eventually listens to me
ਆਪਣਿਆਂ ਮੋਢਿਆਂ ‘ਤੇ ਵਾਹਵਾ ਹੈ ਭਰੋਸਾ
ApaNiAM moDhiAM ‘te vAhavA hai bharosA
I have immense faith in my own shoulders
ਮੈਨੂੰ ਬਾਅਦ ‘ਚ ਨਾ ਆਖੀਂ ਨਾ ਮੈਂ ਤੇਰੀ ਸੁਣਦਾ
mainUM bAada ‘cha nA AkhIM nA maiM terI suNadA
Don't tell me later that I didn't listen to your advice
ਦਿਨੇ ਲਾਈਟਾਂ ਦਾ ਕੀ ਕੰਮ ਰਕਾਨੇ
dine lAITAM dA kI kaMma rakAne
What use are lights during the day, my [Rakane: a term for a graceful, sophisticated woman]?
ਜੁਗਨੂੰ ਜਗਦੇ ਰਾਤਾਂ ਨੂੰ
juganUM jagade rAtAM nUM
Fireflies only glow in the dark of the night
ਹੁਣ ਨੋਟ ਤੂੰ ਰੱਖ ਲੈ ਕਰਕੇ
huNa noTa tUM rakkha lai karake
For now, keep these currency notes safe
ਬਾਅਦ ‘ਚ ਸਮਝੀਂ ਬਾਤਾਂ ਨੂੰ
bAada ‘cha samajhIM bAtAM nUM
Understand the depth of my words later on
ਬਾਅਦ ‘ਚ ਸਮਝੀਂ ਬਾਤਾਂ ਨੂੰ
bAada ‘cha samajhIM bAtAM nUM
Understand the depth of my words later on
ਉਹ ਸਾਡਾ ਮਾਲਕ ਵੀ ਐਸਾ ਸਾਡਾ ਹੱਥ ਨਹੀਂਓ ਛੱਡਦਾ
uha sADA mAlaka vI aisA sADA hattha nahIMo ChaDDadA
My Master is such that He never lets go of my hand
ਮੈਂ ਨਾਮ ਜਪੀ ਜਾਵਾਂ ਤੇ ਗਰਾਫ਼ ਜਾਂਦਾ ਚੜ੍ਹਦਾ
maiM nAma japI jAvAM te garApha਼ jAMdA cha.DhadA
I keep chanting His name, and my success graph keeps rising
ਚੁਗਲੀ ਤੇ ਨਿੰਦਿਆ ਇਹ ਗੱਲ ਬੜੀ ਦੂਰ ਦੀ
chugalI te niMdiA iha galla ba.DI dUra dI
Backbiting and slander are things far beneath me
ਮੈਂ ਦੋਗਲੇ ਬੰਦੇ ਦੀ ਤਾਂ ਮੁਕਾਣ ਵੀ ਨਹੀਂ ਵੜਦਾ
maiM dogale baMde dI tAM mukANa vI nahIM va.DadA
I don’t even attend the funeral of a two-faced man
ਕਿੱਥੇ ਗੌਲਦੀ ਏ ਦੁਨੀਆਂ
kitthe gauladI e dunIAM
Where does the world ever truly pay attention?
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆਂ
sADe bAre chaMgA mA.DA boladI e dunIAM
The world keeps speaking well or ill of us
ਆਹੋ ਫ਼ਾਇਦਾ ਵੀ ਨਹੀਂ ਤੱਕਦੇ ਤੇ ਕੰਮ ਕਰੀ ਜਾਨੇ ਆਂ
Aho pha਼AidA vI nahIM takkade te kaMma karI jAne AM
Yes, we don’t look for profit, we just keep doing our work
ਫਿੱਕੀ ਕਿੱਥੇ ਹੋਜੂ ਤੇਰੇ ਜੱਟ ਦੀ ਜ਼ੁਬਾਨ
phikkI kitthe hojU tere jaTTa dI ja਼ubAna
When would the word of your [Jatt: a member of the land-owning agricultural community] ever lose its weight?
ਹੁਣ ਨੌਲੇਜ ਤਜਰਬਾ ਤੇ ਸਾਨੂੰ ਦੱਸੀ ਜਾਂਦੇ ਆ
huNa nauleja tajarabA te sAnUM dassI jAMde A
Now people try to lecture us on knowledge and experience
ਉਹ ਫਲ ਤੱਕੀ ਜਾਂਦੇ ਸਾਡਾ ਕੰਮ [?]
uha phala takkI jAMde sADA kaMma [?]
They only see the fruit, they don't see the toil of our labor
ਸਾਥੋਂ ਪੈਸੇ ਨਹੀਂ ਖਵਾਏ ਜਾਂਦੇ ਸੰਘੀ ਕੁੜੇ ਘੁੱਟ ਕੇ
sAthoM paise nahIM khavAe jAMde saMghI ku.De ghuTTa ke
I cannot choke someone's throat just to swallow their money
ਨਹੀਂ ਅੱਗੇ ਆਇਆ ਜਾਂਦਾ ਨਹੀਂ ਉਹ ਨਾਲ ਦੇ ਨੂੰ ਸੁੱਟ ਕੇ
nahIM agge AiA jAMdA nahIM uha nAla de nUM suTTa ke
One cannot get ahead by tearing down their associates
ਬਾਪੂ ਸਾਡਾ ਹੁੰਦਾ ਕੁੜੇ ਇੰਨੀ ਗੱਲ ਕਰਦਾ
bApU sADA huMdA ku.De iMnI galla karadA
My father used to tell me this one thing, [Kudiye: girl/maiden] [Ni: a gender-specific vocative used to address a woman directly]
ਨਾ ਭਰਦੇ ਖ਼ਜ਼ਾਨੇ ਇੱਥੇ ਭੋਲਿਆਂ ਨੂੰ ਲੁੱਟ ਕੇ
nA bharade kha਼ja਼Ane itthe bholiAM nUM luTTa ke
Treasuries aren't filled by looting the innocent ones
ਆਹੋ ਜੱਟ ਨੇ ਕੀ ਬੋਲਿਆ ਕਿ ਜੱਟ ਨੇ ਕੀ ਲਿਖਿਆ
Aho jaTTa ne kI boliA ki jaTTa ne kI likhiA
Yes, what this [Jatt: a member of the land-owning agricultural community] spoke and what he wrote
ਸਕੂਲਾਂ ਨਾਲੋਂ ਵੱਧ ਨੀ ਮੈਂ ਮਹਿਫ਼ਲਾਂ ‘ਚੋਂ ਸਿੱਖਿਆ
sakUlAM nAloM vaddha nI maiM mahipha਼lAM ‘choM sikkhiA
I learned more from [Mehfils: traditional gatherings/circles of friends] than from schools
ਉਦੋਂ ਵੀ ਸਾਹੀ ਦਾ ਕੁੜੇ ਦਿਲ ਨਹੀਂ ਸੀ ਘਟਦਾ
udoM vI sAhI dA ku.De dila nahIM sI ghaTadA
Even back then, Sahi's heart never wavered, [Kudiye: girl/maiden]
ਦੋ ਸੌ ਸੀ ਖਾਤੇ ‘ਚ ਤੇ ਕਰੋੜਾਂ ਵਿੱਚ ਵਿਕਿਆ
do sau sI khAte ‘cha te karo.DAM vichcha vikiA
There were only two hundred in the account, yet the soul was worth millions
ਪੈਸੇ ਆਉਣ ਜੇ ਖਾਤੇ ‘ਚ
paise AuNa je khAte ‘cha
When the money finally flows into the account
ਕਿੱਥੇ ਬੋਲਦੀ ਏ ਦੁਨੀਆਂ
kitthe boladI e dunIAM
Where does the world dare to speak then?
ਕੁੰਡਾ ਖੋਲਦੀ ਏ ਦੁਨੀਆਂ
kuMDA kholadI e dunIAM
The world opens every locked door then
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆਂ
sADe bAre chaMgA mA.DA boladI e dunIAM
The world keeps speaking well or ill of us
ਨੀ ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆਂ
nI sADe bAre chaMgA mA.DA boladI e dunIAM
The world keeps speaking well or ill of us
ਨੀ ਤੇਰਾ ਸਾਹੀ ਤਾਂ...
nI terA sAhI tAM...
Your [Sahi: Self-reference to the artist, Watan Sahi] is...