Sapp (From "Munda Southall Da")

by Watan Sahift Armaan Bedil, Nav Prince

ਆਓ ਦੱਬਣੀ ਨੂੰ ਜ਼ੋਰ ਪੂਰਾ ਲਾਈ ਫਿਰਦੇ ਆ
Ao dabbaNI nUM ja਼ora pUrA lAI phirade A
Come, they are putting their full force into suppressing me,
ਨੀ ਮੇਰੇ ਉੱਤੇ ਛੱਬੀਆਂ ਬਣਾਈ ਫਿਰਦੇ ਆ
nI mere utte ChabbIAM baNAI phirade A
[Ni: a gender-specific vocative used to address a woman directly], they are trying to frame me in criminal cases,
ਹਰ ਮਹਿਫ਼ਿਲ ਵਿਚ ਮੇਰੀ ਗੱਲ ਕਰਕੇ
hara mahipha਼ila vicha merI galla karake
By making me the subject of every gathering they hold,
ਨੀ ਜੀ-ਜੇ ਦਾ ਹੀ ਨਾਮ ਚਮਕਾਈ ਫਿਰਦੇ ਆ
nI jI-je dA hI nAma chamakAI phirade A
They are only making the name of yours truly shine brighter.
ਇੰਨੀ ਕੁ ਤਾਂ ਨਾ ਅਪਰੋਚ ਪਾਉਣੀ ਆਉਂਦੀ ਨੀ
iMnI ku tAM nA aparocha pAuNI AuMdI nI
I don’t know how to play the game of political influence,
ਚੱਕਣਾ ਹੀ ਜਾਣਦੇ ਕਰਾਸ ਪਾਉਣੀ ਆਉਂਦੀ ਨੀ
chakkaNA hI jANade karAsa pAuNI AuMdI nI
I only know how to take a stand, I don't know how to cross others.
ਫ਼ਾਲੀ ਉੱਤੇ ਅੱਖ ਰੱਖਾਂ ਮਿਹਨਤ ਬੇਸ਼ੱਕ ਰੱਖਾਂ
pha਼AlI utte akkha rakkhAM mihanata besa਼kka rakkhAM
I keep my eye on the plow-blade and keep my faith in hard work,
ਤਰਲੇ ਨਹੀਂ ਕਰਨੇ ਪਰ ਕੱਢ ਕੇ ਗਰੋਥ ਪਾਉਣੀ ਆਉਂਦੀ ਨੀ
tarale nahIM karane para kaDDha ke garotha pAuNI AuMdI nI
I won't beg for favors, but I know how to carve out my own growth.
ਆਓ ਲਿਖ ਕੇ ਸਲੀਕਿਆਂ ਤੇ ਅਕਲਾਂ ਦੀਆਂ
Ao likha ke salIkiAM te akalAM dIAM
Come, by writing with elegance and profound wisdom,
ਨੀ ਗੀਤਕਾਰੀ ਵਿਚ ਜੇ ਕੋਈ ਕੱਪ ਲੜਨਾ
nI gItakArI vicha je koI kappa la.DanA
If there is a trophy to be won in the world of songwriting,
ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਮੈਂ ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
maiM iMnI ku tiArI kara AiA gorIe

ਆਓ ਸੁੱਟਿਆ ਨੀ ਕਿਸੇ ਨੂੰ ਮੈਂ ਅੱਗੇ ਆਉਣ ਲਈ
Ao suTTiA nI kise nUM maiM agge AuNa laI
Come, I never pulled anyone down just to get ahead,
ਤੇ ਜਿਹੜਾ ਨਜ਼ਰਾਂ ਤੋਂ ਡਿੱਗਿਆ ਮੈਂ ਉਹ ਨਹੀਂ ਚੱਕਿਆ
te jiha.DA naja਼rAM toM DiggiA maiM uha nahIM chakkiA
And I never looked back at those who fell from my grace.
ਇੱਕੀ ਬਾਈ ਉਮਰ ਚ ਨਾਮ ਪੁੱਛੀ ਜਾਂਦੇ ਮੇਰਾ
ikkI bAI umara cha nAma puchChI jAMde merA
At the age of twenty-one or twenty-two, they are asking for my name,
ਵੇਖ ਲਹਿਰ ਕਾਨਿਆਂ ਵੇ ਕੀ ਖੱਟਿਆ
vekha lahira kAniAM ve kI khaTTiA
Look at the wave I've created, see what I have earned.
ਆਓ ਮਨ ਨੀ ਮੈਂ ਮੱਤ ਉੱਚੀ ਸਾਫ਼ ਰੱਖਦਾ
Ao mana nI maiM matta uchchI sApha਼ rakkhadA
Come, I keep my ego low but my intellect high and pure,
ਕਈਆਂ ਕੰਮਾਂ ਤੋਂ ਛੱਡਿਆ ਹਿਸਾਬ ਰੱਖਦਾ
kaIAM kaMmAM toM ChaDDiA hisAba rakkhadA
I have stopped keeping accounts of many trivial matters.
ਸਿੱਧੀਆਂ ਹੀ ਛਾਤੀਆਂ ਤੇ ਚਾੜ੍ਹ ਗੋਰੀਏ
siddhIAM hI ChAtIAM te chA.Dha gorIe
I strike directly at the chest, oh fair maiden,
ਨੀ ਗੱਭਰੂ ਵੀ ਗੇਅਰ ਸਦਾ ਟਾਪ ਰੱਖਦਾ
nI gabbharU vI geara sadA TApa rakkhadA
This [Gabhru: a young, virile, and strong Punjabi man] always keeps his gear in the top position.
ਆਓ ਡੱਬ ਵਿਚ ਅੱਲੜੇ ਨੀ ਸੱਪ ਰੱਖਦਾ
Ao Dabba vicha alla.De nI sappa rakkhadA
Come, I keep a "snake" tucked in my waistband, [Playful reference to a lethal weapon],
ਤੇ ਕਿੰਨੀਆਂ ਹੀ ਸਿਰੀਆਂ ਨੂੰ ਨੱਪ ਲੜਨਾ
te kiMnIAM hI sirIAM nUM nappa la.DanA
And I know how to crush the heads of many rivals.
ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਮੈਂ ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
maiM iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਆਓ ਗ਼ੈਰ-ਹਾਜ਼ਰੀ ਵਿਚ ਮੇਰੇ ਬਾਰੇ ਬੋਲਦੇ ਸੀ
Ao ga਼aira-hAja਼rI vicha mere bAre bolade sI
Come, they used to talk behind my back in my absence,
ਕਹਿੰਦੇ ਇਹਦੇ ਤੋਂ ਜ਼ਮਾਨਾ ਕਿੱਥੇ ਤੋਰ ਹੋਣਾ ਐ
kahiMde ihade toM ja਼mAnA kitthe tora hoNA ai
Saying, "How will he ever move forward with the times?"
ਜਿਹੜਾ ਤੇਰੀ ਹਰ ਗੱਲ ਵਿਚ ਹਾਮੀ ਭਰਿਆ
jiha.DA terI hara galla vicha hAmI bhariA
The one who agreed with every word you said,
ਸੱਚ ਜਾਣੀ ਬੰਦਾ ਦਿਲੋਂ ਚੋਰ ਹੋਣਾ ਐ
sachcha jANI baMdA diloM chora hoNA ai
Believe me, that man must have been a thief at heart.
ਆਓ ਲੱਭਦੇ ਨੇ ਨੁਕਸ ਕੀਹਦੇ ਨਾਲ ਫਿਰਦਾ
Ao labbhade ne nukasa kIhade nAla phiradA
Come, they look for flaws in the company I keep,
ਪਿੰਡਾਂ ਵਾਲਾ ਮੁੰਡਾ ਸਾਊਥਹਾਲ ਫਿਰਦਾ
piMDAM vAlA muMDA sAUthahAla phiradA
While this village boy roams the streets of [Southall: a prominent Punjabi hub in London].
ਨਫ਼ਾ ਵੀ ਨਾ ਵੇਖਾਂ ਨੁਕਸਾਨ ਵੀ ਨਾ ਵੇਖਾਂ
napha਼A vI nA vekhAM nukasAna vI nA vekhAM
I don’t look for profit, nor do I fear the loss,
ਜਿੱਥੇ ਦਿੱਤੀ ਆ ਜ਼ੁਬਾਨ ਹਰ ਹਾਲ ਫਿਰਦਾ
jitthe dittI A ja਼ubAna hara hAla phiradA
Where I have given my word, I stand firm in every condition.
ਸਾਰੀ ਗੱਲ ਹੁਣ ਤੁਹਾਡੇ ਉੱਤੇ ਛੱਡਤੀ
sArI galla huNa tuhADe utte ChaDDatI
I have left the final judgment entirely up to you now,
ਨੋਟ ਕਰ ਲਓ ਤਰੀਕ ਆਪਾਂ ਇਕੱਠ ਕਰਨਾ
noTa kara lao tarIka ApAM ikaTTha karanA
Just note the date, we are going to gather a massive crowd.
ਮੈਂ ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
maiM iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਆਓ ਕਈ ਤਾਂ ਤਰੱਕੀ ਵੇਖ ਖ਼ੁਸ਼ ਹੋਣਗੇ
Ao kaI tAM tarakkI vekha kha਼usa਼ hoNage
Come, some will be genuinely happy seeing my progress,
ਤੇ ਕਈਆਂ ਨੂੰ ਤਾਂ ਵੇਖ ਵੇਖ ਤਾਪ ਚੜ੍ਹਨਾ
te kaIAM nUM tAM vekha vekha tApa cha.DhanA
While others will burn with a fever of envy just by watching me.
ਮੈਂ ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
maiM iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਮੈਂ ਇੰਨੀ ਕੁ ਤਿਆਰੀ ਵਿਚ ਆਇਆ ਗੋਰੀਏ
maiM iMnI ku tiArI vicha AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਆਓ ਦਾਅਵਾ ਨਹੀਂਓਂ ਕੀਤਾ ਤੇ ਦਿਖਾਵਾ ਨਹੀਂਓਂ ਕੀਤਾ
Ao dAavA nahIMoM kItA te dikhAvA nahIMoM kItA
Come, I didn't make tall claims and I didn't show off,
ਪਰ ਕਦੇ ਕਿਤੇ ਕੁਝ ਤਾਂ ਦਿਖਾਉਣਾ ਪੈਂਦਾ ਏ
para kade kite kujha tAM dikhAuNA paiMdA e
But sometimes, one has to prove their worth.
ਕਿਹੜਾ ਕਹਿੰਦਾ ਤੇਰੇ ਕੋਲ ਗੱਲ ਨਹੀਂ ਬਣੀ
kiha.DA kahiMdA tere kola galla nahIM baNI
Who says that you haven't achieved anything?
ਉਹਨੂੰ ਵੀ ਤਾਂ ਕਰਕੇ ਵਿਖਾਉਣਾ ਪੈਂਦਾ ਏ
uhanUM vI tAM karake vikhAuNA paiMdA e
To that person, you have to show the results through action.
ਆਉਂਦੀ ਐ ਜ਼ਰੂਰ ਜਦੋਂ ਨਾਮ ਚਮਕੇ
AuMdI ai ja਼rUra jadoM nAma chamake
It surely comes when your name begins to shine,
ਜੱਟ ਦਾ ਵੀ ਦੁਗਣਾ ਜਿਹਾ ਦਮ ਖੜਕੇ
jaTTa dA vI dugaNA jihA dama kha.Dake
The [Jatt: a member of the land-owning agricultural community] feels his courage double.
ਇੰਨਾ ਕੁ ਤਾਂ ਦਮ ਤੇਰੇ ਸਾਹੀਂ ਚ ਰਕਾਨੇ
iMnA ku tAM dama tere sAhIM cha rakAne
There is so much power in your breath, oh [Rakane: a term for a stylish, clever woman],
ਸੁਣਦੇ ਨੇ ਲੋਕ ਵੀ ਚੁਬਾਰੇ ਚੜ੍ਹ ਕੇ
suNade ne loka vI chubAre cha.Dha ke
That people climb their rooftops just to listen to the sound.
ਆਓ ਮੇਰੇ ਕਹਿਣੇ ਉੱਤੇ ਕਦੇ ਰੁਕਦੇ ਵੀ ਨਹੀਂ
Ao mere kahiNe utte kade rukade vI nahIM
Come, they never stop even at my command,
ਮੇਰੀ ਗੱਡੀ ਆਵੇ ਉਹਨਾਂ ਡੱਬ ਚੜ੍ਹਨਾ
merI gaDDI Ave uhanAM Dabba cha.DhanA
When my car arrives, they'll be forced to hide in their holes.
ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.
ਇੰਨੀ ਕੁ ਤਿਆਰੀ ਕਰ ਆਇਆ ਗੋਰੀਏ
iMnI ku tiArI kara AiA gorIe
I have come with such great preparation, oh fair maiden,
ਨੀ ਕਿੰਨਿਆਂ ਕਲੇਜਿਆਂ ਤੇ ਸੱਪ ਲੜਨਾ
nI kiMniAM kalejiAM te sappa la.DanA
That many envious hearts are going to feel the sting of a snake.

Share

More by Watan Sahi

View all songs →