Sohni
by Watan Sahift Deol Harman
ਬੂਟੇ ਪਿਆਰ ਦੇ ਖਿੜਦੇ ਨੇ
bUTe piAra de khi.Dade ne
The blossoms of love begin to bloom
ਜਦ ਸੱਜਣ ਸਾਨੂੰ ਮਿਲਦੇ ਨੇ
jada sajjaNa sAnUM milade ne
Whenever my [Sajjan: soulmate/beloved] meets me
ਸਭ ਕੁਝ ਵਾਰੀ ਫਿਰਦੇ ਹਾਂ
sabha kujha vArI phirade hAM
I am ready to sacrifice my entire existence for her
ਹੱਕਦਾਰ ਉਹ ਦਿਲ ਦੇ ਨੇ
hakkadAra uha dila de ne
She is the rightful owner of my heart
ਛੇਤੀ ਛੇਤੀ ਆਇਆ ਕਰ
ChetI ChetI AiA kara
Make your way to me quickly
ਕਾਹਤੋਂ ਲਾਉਂਦੀ ਦੇਰੀ ਆਂ
kAhatoM lAuMdI derI AM
Why do you cause such delays?
ਹਾਏ ਉਹ ਵਗਦੀ ਹਨੇਰੀ ਆ
hAe uha vagadI hanerI A
Oh, she is like a sweeping storm
ਮੈਂ ਉਹਦਾ ਉਹ ਮੇਰੀ ਆ
maiM uhadA uha merI A
I belong to her, and she is mine
ਕਈ ਰਾਤਾਂ ਤੋਂ ਸੁੱਤੇ ਨਹੀਂ
kaI rAtAM toM sutte nahIM
I haven't slept for many nights now
ਅਸੀਂ ਕਈ ਰਾਤਾਂ ਤੋਂ ਸੁੱਤੇ ਨਹੀਂ
asIM kaI rAtAM toM sutte nahIM
We haven't slept for many nights now
ਕਈ ਰਾਤਾਂ ਤੋਂ ਸੁੱਤੇ ਨਹੀਂ
kaI rAtAM toM sutte nahIM
I haven't slept for many nights now
ਨੀਂਦ ਗਵਾਚੀ ਮੇਰੀ ਆ
nIMda gavAchI merI A
My sleep has been lost to her
ਹਾਏ ਉਹ ਵਗਦੀ
hAe uha vagadI
Oh, she is like a sweeping...
ਹੋ ਬੜੀ ਚੰਗੀ ਸੂਰਤ ਟੱਕਰੀ ਏ
ho ba.DI chaMgI sUrata TakkarI e
I've encountered a face so beautiful
ਉਹਨੇ ਰੰਗਤ ਕੈਸੀ ਕੀਤੀ ਆ
uhane raMgata kaisI kItI A
What a magical hue she has cast over me
ਮੈਨੂੰ ਸਭ ਕੁਝ ਸੋਹਣਾ ਲੱਗਣ ਲੱਗਾ
mainUM sabha kujha sohaNA laggaNa laggA
Everything in the world has started looking lovely
ਉਹਦੀ ਚਾਹ ਜੂਠੀ ਜਿਹੀ ਪੀਤੀ ਆ
uhadI chAha jUThI jihI pItI A
Ever since I shared a sip of her tea
ਮੈਂ ਉਹਦੇ ਬਾਰੇ ਕਹਿਣਾ ਏ
maiM uhade bAre kahiNA e
I have so much to say about her
ਬੱਸ ਉਹਦਾ ਬਣ ਕੇ ਰਹਿਣਾ ਏ
bassa uhadA baNa ke rahiNA e
I just want to remain hers forever
ਉਹਦੇ ਨਾਲ ਹੀ ਜੁੜ ਕੇ ਬਹਿਣਾ ਏ
uhade nAla hI ju.Da ke bahiNA e
I want to sit closely intertwined with her
ਵਿਚ ਗੱਲ ਵੀ ਰਹਿ ਗਈ ਕਿਹੜੀ ਆ
vicha galla vI rahi gaI kiha.DI A
What else is there left to say?
ਹਾਏ ਉਹ ਵਗਦੀ ਹਨੇਰੀ ਆ
hAe uha vagadI hanerI A
Oh, she is like a sweeping storm
ਮੈਂ ਉਹਦਾ ਉਹ ਮੇਰੀ ਆ
maiM uhadA uha merI A
I belong to her, and she is mine
ਕਈ ਰਾਤਾਂ ਤੋਂ ਸੁੱਤੇ ਨਹੀਂ
kaI rAtAM toM sutte nahIM
I haven't slept for many nights now
ਅਸੀਂ ਕਈ ਰਾਤਾਂ ਤੋਂ ਸੁੱਤੇ ਨਹੀਂ
asIM kaI rAtAM toM sutte nahIM
We haven't slept for many nights now
ਕਈ ਰਾਤਾਂ ਤੋਂ ਸੁੱਤੇ ਨਹੀਂ
kaI rAtAM toM sutte nahIM
I haven't slept for many nights now
ਨੀਂਦ ਗਵਾਚੀ ਮੇਰੀ ਆ
nIMda gavAchI merI A
My sleep has been lost to her
ਹਾਏ ਉਹ ਵਗਦੀ
hAe uha vagadI
Oh, she is like a sweeping...
ਹਾਏ ਰੌਣਕ ਖਿੜਦੀ ਚਿਹਰੇ ਦੀ
hAe rauNaka khi.DadI chihare dI
A vibrant glow blossoms on my face
ਜਦ ਤੂੰ ਮੇਰਾ ਹੱਥ ਛੋਹ ਜਾਵੇਂ
jada tUM merA hattha Choha jAveM
Whenever you happen to touch my hand
ਮੈਨੂੰ ਸਹੁੰ ਲੱਗੇ ਰੱਬ ਦਿਸਦਾ ਏ
mainUM sahuM lagge rabba disadA e
I swear by the Divine, I see God Himself
ਜਦ ਮੇਰੇ ਅੱਗੇ ਤੂੰ ਆਵੇਂ
jada mere agge tUM AveM
Whenever you appear before my eyes
ਸਾਈਂ ਨੇ ਆਹੀ ਕਹਿਣਾ ਏ
sAIM ne AhI kahiNA e
Sahi has but this one thing to say [Sahi: Self-reference to the artist/lyricist Watan Sahi]
ਤੇਰੇ ਬਾਰੇ ਲਿਖਦੇ ਰਹਿਣਾ ਏ
tere bAre likhade rahiNA e
He will continue to write songs about you
ਦਿਲ ਕਰਦਾ ਉਹ ਵੀ ਬੋਲ ਦੇਵਾਂ
dila karadA uha vI bola devAM
My heart yearns to finally speak it aloud
ਗੱਲ ਜੋ ਬੁੱਲੀਆਂ ਨੇ ਘੇਰੀ ਆ
galla jo bullIAM ne gherI A
The words that are currently trapped behind my lips
ਹਾਏ ਉਹ ਵਗਦੀ ਹਨੇਰੀ ਆ
hAe uha vagadI hanerI A
Oh, she is like a sweeping storm
ਮੈਂ ਉਹਦਾ ਉਹ ਮੇਰੀ ਆ
maiM uhadA uha merI A
I belong to her, and she is mine
ਕਈ ਰਾਤਾਂ ਤੋਂ ਸੁੱਤੇ ਨਹੀਂ
kaI rAtAM toM sutte nahIM
I haven't slept for many nights now
ਅਸੀਂ ਕਈ ਰਾਤਾਂ ਤੋਂ ਸੁੱਤੇ ਨਹੀਂ
asIM kaI rAtAM toM sutte nahIM
We haven't slept for many nights now
ਕਈ ਰਾਤਾਂ ਤੋਂ ਸੁੱਤੇ ਨਹੀਂ
kaI rAtAM toM sutte nahIM
I haven't slept for many nights now
ਨੀਂਦ ਗਵਾਚੀ ਮੇਰੀ ਆ
nIMda gavAchI merI A
My sleep has been lost to her
ਹਾਏ ਉਹ ਵਗਦੀ
hAe uha vagadI
Oh, she is like a sweeping...