Still Blessed

by Watan Sahift Dr Zeus

ਹੋ ਪੁੱਤ ਜੱਟ ਦਾ ਹਿੱਕਾਂ ਦੇ ਵਿਚ ਜਾਂਦਾ ਵੱਜਦਾ
ho putta jaTTa dA hikkAM de vicha jAMdA vajjadA
The son of a [Jatt: a member of the land-owning agricultural community known for pride and lifestyle] strikes right through their chests
ਕਹਿੰਦੇ ਕਿਹੜੀ ਗੱਲੋਂ ਇਹਦਾ ਪਿਆ ਕੰਮ ਚੱਲਦਾ
kahiMde kiha.DI galloM ihadA piA kaMma challadA
They wonder how his business keeps flourishing so well
ਨਾਲੇ ਛੋਟੀਆਂ ਸੋਚਾਂ ਤੋਂ ਕਿੱਥੇ ਮੈਂ ਦਬਣਾ
nAle ChoTIAM sochAM toM kitthe maiM dabaNA
Besides, how can small-minded thoughts ever suppress me?
ਮੰਜੀ ਵੈਰੀਆਂ ਦੇ ਦਰਾਂ ਵਿਚ ਡਾਹੁਣੀ ਬਣਦੀ
maMjI vairIAM de darAM vicha DAhuNI baNadI
It is only right to pitch my [Manji: traditional woven bed] right at the enemies' doorstep
ਪੁੱਤ ਜੱਟ ਦਾ ਤਰੱਕੀ ਕਿਤੇ ਕਰ ਜਾਵੇ ਨਾ
putta jaTTa dA tarakkI kite kara jAve nA
Lest the son of a [Jatt] makes even more progress
ਕਿੰਨਿਆਂ ਹੀ ਸਾਧੂਆਂ ਦੇ ਧੂਣੀ ਬਲਦੀ
kiMniAM hI sAdhUAM de dhUNI baladI
Many [Sadhus: holy men/ascetics] are keeping their [Dhuni: ritual fires used for seeking boons or casting spells] burning in desperation
ਪੁੱਤ ਜੱਟ ਦਾ ਤਰੱਕੀ ਕਿਤੇ ਕਰ ਜਾਵੇ ਨਾ
putta jaTTa dA tarakkI kite kara jAve nA
Lest the son of a [Jatt] makes even more progress
ਕਿੰਨਿਆਂ ਹੀ ਸਾਧੂਆਂ ਦੇ ਧੂਣੀ ਬਲਦੀ
kiMniAM hI sAdhUAM de dhUNI baladI
Many [Sadhus] are keeping their [Dhuni] burning in desperation
ਹੋ ਕੁੜੇ ਉੱਡਦੀਆਂ ਸਾਡੇ ਤੱਕ ਆਉਣ ਖ਼ਬਰਾਂ
ho ku.De uDDadIAM sADe takka AuNa kha਼barAM
O [Kudi: girl/maiden], news of their schemes reaches my ears
ਲੈ ਕੇ ਨਵੀਂ ਗੱਡੀ ਨਿਕਲੇ ਆ ਲਾਉਣ ਨਜ਼ਰਾਂ
lai ke navIM gaDDI nikale A lAuNa naja਼rAM
Whenever I take out a new car, they come out to cast the evil eye
ਮੇਰੇ ਪੱਖ ਵੱਲ ਰੱਬ ਦਾ ਵੀ ਡੋਰ ਲੱਗਿਆ
mere pakkha valla rabba dA vI Dora laggiA
Even the strings of destiny are held by God in my favor
ਆਂਢ ਗਵਾਂਢ ਦਾ ਵੀ ਜ਼ੋਰ ਲੱਗਿਆ
AMDha gavAMDha dA vI ja਼ora laggiA
While the entire neighborhood has exhausted their strength against me
ਹੋ ਪਿੰਡ ਦੱਸ ਗਿਆ ਜੋਗੀ ਵਿਚ ਤਾਰ ਰਲਿਆ
ho piMDa dassa giA jogI vicha tAra raliA
The [Jogi: mystic/ascetic] in the village says the stars have aligned
ਸਾਹੀ ਤੇਰੇ ਤੇ ਸਕੀਮ ਵੱਡੀ ਬੁਣੀ ਲੱਗਦੀ
sAhI tere te sakIma vaDDI buNI laggadI
[Sahi: self-reference to the artist Watan Sahi], it seems a massive conspiracy is being woven against you
ਪੁੱਤ ਜੱਟ ਦਾ ਤਰੱਕੀ ਕਿਤੇ ਕਰ ਜਾਵੇ ਨਾ
putta jaTTa dA tarakkI kite kara jAve nA
Lest the son of a [Jatt] makes even more progress
ਕਿੰਨਿਆਂ ਹੀ ਸਾਧੂਆਂ ਦੇ ਧੂਣੀ ਬਲਦੀ
kiMniAM hI sAdhUAM de dhUNI baladI
Many [Sadhus] are keeping their [Dhuni] burning in desperation
ਪੁੱਤ ਜੱਟ ਦਾ ਤਰੱਕੀ ਕਿਤੇ ਕਰ ਜਾਵੇ ਨਾ
putta jaTTa dA tarakkI kite kara jAve nA
Lest the son of a [Jatt] makes even more progress
ਕਿੰਨਿਆਂ ਹੀ ਸਾਧੂਆਂ ਦੇ ਧੂਣੀ ਬਲਦੀ
kiMniAM hI sAdhUAM de dhUNI baladI
Many [Sadhus] are keeping their [Dhuni] burning in desperation
ਹਾਏ ਨੀ ਸ਼ਰਤਾਂ ਲਾਉਣ ਜੱਟ ਤੇ
hAe nI sa਼ratAM lAuNa jaTTa te
Oh, they are placing bets against this [Jatt]
ਇਹਦਾ ਦਿਖਣਾ ਨਹੀਂ ਕੁਝ ਇਹਦਾ ਵਿਕਣਾ ਨਹੀਂ ਕੁਝ
ihadA dikhaNA nahIM kujha ihadA vikaNA nahIM kujha
That nothing of his will be seen, nothing of his will sell
ਹਾਏ ਨੀ ਸ਼ਰਤਾਂ ਲਾਉਣ ਜੱਟ ਤੇ
hAe nI sa਼ratAM lAuNa jaTTa te
Oh, they are placing bets against this [Jatt]
ਇਹਦਾ ਬਣਨਾ ਨਹੀਂ ਕੁਝ ਇਹਦਾ ਚੱਲਣਾ ਨਹੀਂ ਕੁਝ
ihadA baNanA nahIM kujha ihadA challaNA nahIM kujha
That nothing will become of him, his work won't survive
ਹੋ ਮੇਰੇ ਚਾਰ ਕੁ ਖ਼ਿਲਾਫ਼ ਜਦੋਂ ਬਹਿ ਜਾਂਦੇ ਆ ਨੀ
ho mere chAra ku kha਼ilApha਼ jadoM bahi jAMde A nI
When those four gather to sit against me, [Ni/Nee: a gender-specific vocative used to address a woman directly]
ਗੱਲ ਚੋਬਰ ਦੀ ਉੱਥੇ ਫਿਰ ਹੋਣੀ ਬਣਦੀ
galla chobara dI utthe phira hoNI baNadI
Then the talk of this [Chobbar: a young, well-built, and handsome man] is bound to happen
ਪੁੱਤ ਜੱਟ ਦਾ ਤਰੱਕੀ ਕਿਤੇ ਕਰ ਜਾਵੇ ਨਾ
putta jaTTa dA tarakkI kite kara jAve nA
Lest the son of a [Jatt] makes even more progress
ਕਿੰਨਿਆਂ ਹੀ ਸਾਧੂਆਂ ਦੇ ਧੂਣੀ ਬਲਦੀ
kiMniAM hI sAdhUAM de dhUNI baladI
Many [Sadhus] are keeping their [Dhuni] burning in desperation
ਪੁੱਤ ਜੱਟ ਦਾ ਤਰੱਕੀ ਕਿਤੇ ਕਰ ਜਾਵੇ ਨਾ
putta jaTTa dA tarakkI kite kara jAve nA
Lest the son of a [Jatt] makes even more progress
ਕਿੰਨਿਆਂ ਹੀ ਸਾਧੂਆਂ ਦੇ ਧੂਣੀ ਬਲਦੀ
kiMniAM hI sAdhUAM de dhUNI baladI
Many [Sadhus] are keeping their [Dhuni] burning in desperation
ਉਹ ਤਾਂ ਪੰਜ ਹੀ ਵਾਰ ਪੈਣੇ ਪੂਰੇ ਕਰਦੇ
uha tAM paMja hI vAra paiNe pUre karade
They are only managing to complete their five daily prayers
ਇੱਥੇ ਸੋਹਣੀਏ ਰਿਕਾਰਡ ਤੇ ਰਿਕਾਰਡ ਟੁੱਟਣੇ
itthe sohaNIe rikAraDa te rikAraDa TuTTaNe
But here, my love, record after record will continue to shatter
ਪਾਣੇ ਟੁੱਟਣੇ ਰਕਾਨੇ ਪਾਣੇ ਸੁੱਕਣੇ ਰਕਾਨੇ
pANe TuTTaNe rakAne pANe sukkaNe rakAne
The old molds will break, [Rakane: term of endearment for a sophisticated woman], they will dry up and break
ਕਿਹੜਾ ਇਕ ਵਾਰੀ ਕੁੜੇ ਵਾਰ ਵਾਰ ਟੁੱਟਣੇ
kiha.DA ika vArI ku.De vAra vAra TuTTaNe
Not just once, [Kudiye: vocative for girl], they will break again and again
ਹੋ ਮੱਲੀ ਆਖਦਾ ਕਿ ਨਿੰਬੂਆਂ ਵਾਂਗ ਕਿੱਥੇ ਨਿਚੁੜਨਾ
ho mallI AkhadA ki niMbUAM vAMga kitthe nichu.DanA
[Malli: self-reference to the lyricist] says I won't be squeezed like a lemon
ਗੱਲ ਵੈਰੀਆਂ ਦੇ ਖ਼ਾਨੇ ਵਿਚ ਪਾਉਣੀ ਬਣਦੀ
galla vairIAM de kha਼Ane vicha pAuNI baNadI
This realization must be hammered into the minds of the enemies
ਪੁੱਤ ਜੱਟ ਦਾ ਤਰੱਕੀ ਕਿਤੇ ਕਰ ਜਾਵੇ ਨਾ
putta jaTTa dA tarakkI kite kara jAve nA
Lest the son of a [Jatt] makes even more progress
ਕਿੰਨਿਆਂ ਹੀ ਸਾਧੂਆਂ ਦੇ ਧੂਣੀ ਬਲਦੀ
kiMniAM hI sAdhUAM de dhUNI baladI
Many [Sadhus] are keeping their [Dhuni] burning in desperation
ਪੁੱਤ ਜੱਟ ਦਾ ਤਰੱਕੀ ਕਿਤੇ ਕਰ ਜਾਵੇ ਨਾ
putta jaTTa dA tarakkI kite kara jAve nA
Lest the son of a [Jatt] makes even more progress
ਕਿੰਨਿਆਂ ਹੀ ਸਾਧੂਆਂ ਦੇ ਧੂਣੀ ਬਲਦੀ
kiMniAM hI sAdhUAM de dhUNI baladI
Many [Sadhus] are keeping their [Dhuni] burning in desperation

Share

More by Watan Sahi

View all songs →