Taarh Taarh
by Watan Sahift Jasmeen Akhtar, Dr Zeus
ਗੱਡੀ ਵਿਚ ਗਾਣੇ ਸਾਰੇ ਤਾੜ ਤਾੜ ਜੇ
gaDDI vicha gANe sAre tA.Da tA.Da je
The songs in the car are all loud bangs and booms
ਰਹਿਣ ਦੇ ਵੇ ਜੱਟਾ ਮੈਨੂੰ ਇਥੇ ਹੀ ਉਤਾਰ ਦੇ
rahiNa de ve jaTTA mainUM ithe hI utAra de
Let it be [Jatt: a member of the land-owning agricultural community known for pride and lifestyle], just drop me off right here
ਕਿਹੜੀ ਗੱਲੋਂ ਪੁੱਠੇ ਸਿੱਧੇ ਕੰਮ ਕਰਦੈਂ
kiha.DI galloM puTThe siddhe kaMma karadaiM
For what reason do you keep doing these crooked deeds?
ਕਿਹੜੀ ਗੱਲੋਂ ਨਾ ਤੂੰ ਗੁੰਡਾਗਰਦੀ ਛੱਡਦੈਂ
kiha.DI galloM nA tUM guMDAgaradI ChaDDadaiM
For what reason do you refuse to leave this life of thuggery?
ਉਂਗਲੀ 'ਤੇ ਜੱਟਾ ਤੇਰੇ ਕੀ ਲੱਗਿਆ
uMgalI 'te jaTTA tere kI laggiA
What is that on your finger, [Jatt]?
ਵੇਖ ਖੱਬੀ ਰਹਿੰਦੀ ਕੰਬ ਕਾਹਤੋਂ ਫ਼ੇਸ 'ਤੇ
vekha khabbI rahiMdI kaMba kAhatoM pha਼esa 'te
Look at your left cheek, why does it keep trembling?
ਆਓ ਧੇੜ ਦੇਣੀ ਧੇੜ ਦੇਣੀ ਮੈਂ ਸਾਰੀ ਧੇੜ 'ਤੇ
Ao dhe.Da deNI dhe.Da deNI maiM sArI dhe.Da 'te
Oh, I will unravel them, I'll tear them all apart
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
merA nAma lai ke jiha.De tainUM Che.Dade
Those who tease you by taking my name
ਧੇੜ ਦੇਣੀ ਧੇੜ ਦੇਣੀ ਮੈਂ ਸਾਰੀ ਧੇੜ 'ਤੇ
dhe.Da deNI dhe.Da deNI maiM sArI dhe.Da 'te
I will unravel them, I'll tear them all apart
ਆਓ ਸੜਦੇ ਰਕਾਨੇ ਇੰਜਣ ਵੀ ਕਰਤੇ
Ao sa.Dade rakAne iMjaNa vI karate
Oh, they burn with envy, [Rakane: a term for a stylish/graceful woman], I've even overhauled their engines
ਆਏ ਦਿਨ ਚੜ੍ਹ ਜਾਂਦਾ ਇੱਕ ਪਰਚਾ
Ae dina cha.Dha jAMdA ikka parachA
Every other day, a new [Parcha: official police report/FIR] is filed against me
ਕੱਢ ਲਈਦਾ ਕੰਮ ਮਾਮਿਆਂ ਦਾ ਭਾਣਜਾ
kaDDha laIdA kaMma mAmiAM dA bhANajA
I get my work done like a nephew of the [Maameyan: maternal uncles; a slang for the police]
ਚੱਕ ਲੂ ਰਕਾਨੇ ਸਾਰਾ ਦਾਅ ਜਾਣਦਾ
chakka lU rakAne sArA dAa jANadA
I'll handle it all, [Rakane], I know every trick in the book
ਵੇ ਕਰਤਾ ਈ ਚੇਂਜ ਗੱਲ ਮੈਨੂੰ ਲੱਗਦਾ
ve karatA I cheMja galla mainUM laggadA
I feel like you've just changed the subject on me
ਆਓ ਫੁੱਕਰੀ 'ਚ ਰਹਿੰਦਾ ਦੱਸ ਕਿਹਨੂੰ ਲੱਗਦਾ
Ao phukkarI 'cha rahiMdA dassa kihanUM laggadA
Oh, tell me who thinks I’m just showing off?
ਨਵੇਂ ਜੋ ਛੋਹਰੇ ਤੇਰੇ ਬਾਰੇ ਬੋਲਦੇ
naveM jo Chohare tere bAre bolade
The new punks who are talking trash about you
ਨੀ ਥੋੜ੍ਹਾ ਟਾਈਮ ਰੁਕ ਵੇਖੀਂ ਆਉਂਦੇ ਲਾਈਨ 'ਤੇ
nI tho.DhA TAIma ruka vekhIM AuMde lAIna 'te
Just wait a little while, you’ll see them fall in line
ਆਓ ਧੇੜ ਦੇਣੀ ਧੇੜ ਦੇਣੀ ਮੈਂ ਸਾਰੀ ਧੇੜ 'ਤੇ
Ao dhe.Da deNI dhe.Da deNI maiM sArI dhe.Da 'te
Oh, I will unravel them, I'll tear them all apart
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
merA nAma lai ke jiha.De tainUM Che.Dade
Those who tease you by taking my name
ਧੇੜ ਦੇਣੀ ਧੇੜ ਦੇਣੀ ਮੈਂ ਸਾਰੀ ਧੇੜ 'ਤੇ
dhe.Da deNI dhe.Da deNI maiM sArI dhe.Da 'te
I will unravel them, I'll tear them all apart
ਹਾਂ ਮੈਂ ਤੰਗ ਤੇਰੇ ਨਾਲ ਲਾਈਆਂ ਕਰਕੇ
hAM maiM taMga tere nAla lAIAM karake
Yes, I am fed up because I’m with you
ਮਿਲਦਾ ਕੀ ਤੈਨੂੰ ਵਿਹਲੜਾਈਆਂ ਕਰਕੇ
miladA kI tainUM vihala.DAIAM karake
What do you gain from all this idle wandering?
ਕਿਹੜੀ ਥਾਂ 'ਤੇ ਜੱਟਾ ਕੀਹਦਾ ਸਿਰ ਖੋਲ੍ਹ ਦੇਵੇਂ
kiha.DI thAM 'te jaTTA kIhadA sira kholha deveM
In what place will you crack whose head open next, [Jatt]?
ਤੂੰ ਆਹੀ ਕੁੱਝ ਸਿੱਖਿਆ ਪੜ੍ਹਾਈਆਂ ਕਰਕੇ
tUM AhI kujjha sikkhiA pa.DhAIAM karake
Is this all you’ve learned from your education?
ਆਓ ਸਿੱਖਿਆ ਬਥੇਰਾ ਕੰਮ ਆਹੀ ਚੱਲਦਾ
Ao sikkhiA batherA kaMma AhI challadA
Oh, I’ve learned plenty, but this is how the business goes
ਤੇਰੇ ਅੱਗੇ ਹੱਥ ਜੋੜੇ ਬੰਦ ਕਰਦੇ
tere agge hattha jo.De baMda karade
I fold my hands before you, please just stop this
ਆਓ ਡਿੱਗੀ ਵਿਚ ਪਈਆਂ ਤਲਵਾਰਾਂ ਖੁੰਢੀਆਂ
Ao DiggI vicha paIAM talavArAM khuMDhIAM
Oh, the swords lying in the trunk have gone blunt
ਵੇ ਤੂੰ ਟਾਈਮ ਨਾਲ ਆਉਂਦਾ ਨਹੀਂ ਬੁਲਾਇਆ ਡੇਟ 'ਤੇ
ve tUM TAIma nAla AuMdA nahIM bulAiA DeTa 'te
You never even show up on time when called for a date
ਆਓ ਧੇੜ ਦੇਣੀ ਧੇੜ ਦੇਣੀ ਮੈਂ ਸਾਰੀ ਧੇੜ 'ਤੇ
Ao dhe.Da deNI dhe.Da deNI maiM sArI dhe.Da 'te
Oh, I will unravel them, I'll tear them all apart
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
merA nAma lai ke jiha.De tainUM Che.Dade
Those who tease you by taking my name
ਧੇੜ ਦੇਣੀ ਧੇੜ ਦੇਣੀ ਮੈਂ ਸਾਰੀ ਧੇੜ 'ਤੇ
dhe.Da deNI dhe.Da deNI maiM sArI dhe.Da 'te
I will unravel them, I'll tear them all apart
ਵੇ ਥਾਂ ਥਾਂ 'ਤੇ ਸਿੰਗ ਜੇ ਫਸਾਈ ਰੱਖਣਾ
ve thAM thAM 'te siMga je phasAI rakkhaNA
You keep locking horns in feuds everywhere
ਵੇ ਤੇਰਾ ਕੰਮ ਹੋ ਗਿਆ ਸਫ਼ਾਈ ਰੱਖਣਾ
ve terA kaMma ho giA sapha਼AI rakkhaNA
Your only job has become "cleaning up" your messes
ਕਿੱਥੇ ਉਹਨਾਂ ਨੂੰ ਰਕਾਨੇ ਆਉਣੀ ਨੀਂਦ ਚੱਜ ਦੀ
kitthe uhanAM nUM rakAne AuNI nIMda chajja dI
How will they ever get a decent night's sleep, [Rakane]?
ਤੇਰੇ ਸਾਹੀ ਨੇ ਵੀ ਵੈਰ ਐਸਾ ਪਾਈ ਰੱਖਣਾ
tere sAhI ne vI vaira aisA pAI rakkhaNA
[Sahi: Self-reference to the artist Watan Sahi] will keep the enmity going like this
ਮੇਰੇ ਪਿੱਛੇ ਸਾਰੇ ਕੰਮ ਹਾਈਡ ਕਰਦੈਂ
mere pichChe sAre kaMma hAIDa karadaiM
You hide all your activities from me
ਸਾਈਡ ਬਾਈ ਸਾਈਡ ਬਾਈ ਸਾਈਡ ਕਰਦੈਂ
sAIDa bAI sAIDa bAI sAIDa karadaiM
You do them side by side, side by side
ਆਓ ਤੈਨੂੰ ਤਾਂ ਰਕਾਨੇ ਹਲੇ ਆਹੀ ਨਹੀਂ ਪਤਾ
Ao tainUM tAM rakAne hale AhI nahIM patA
Oh [Rakane], you don’t even know this yet
ਕਿ ਚੱਕ ਲੈਂਦੇ ਜਾਫ਼ੀ ਨੀ ਮੈਂ ਪਹਿਲੀ ਰੇਡ 'ਤੇ
ki chakka laiMde jApha਼I nI maiM pahilI reDa 'te
That I take down the [Jaafi: a defender in Kabaddi] on my very first raid
ਆਓ ਧੇੜ ਦੇਣੀ ਧੇੜ ਦੇਣੀ ਮੈਂ ਸਾਰੀ ਧੇੜ 'ਤੇ
Ao dhe.Da deNI dhe.Da deNI maiM sArI dhe.Da 'te
Oh, I will unravel them, I'll tear them all apart
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
merA nAma lai ke jiha.De tainUM Che.Dade
Those who tease you by taking my name
ਧੇੜ ਦੇਣੀ ਧੇੜ ਦੇਣੀ ਮੈਂ ਸਾਰੀ ਧੇੜ 'ਤੇ
dhe.Da deNI dhe.Da deNI maiM sArI dhe.Da 'te
I will unravel them, I'll tear them all apart
ਨੀ ਤੇਰਾ ਸਾਹੀ ਤਾਂ
nI terA sAhI tAM
Look, your [Sahi] is...