Toxic Love

by Watan Sahi

ਸਾਰੀ ਗੱਲ ਖੋਲ੍ਹੀ ਮੈਂ ਤਾਂ ਇੱਕ ਨਾਲ ਹੋਈ ਸੀ
sArI galla kholhI maiM tAM ikka nAla hoI sI
I bared my entire soul, but it only happened with that one person
ਕਮਰੇ ਦਾ ਬੂਹਾ ਬੰਦ ਉੱਚੀ ਉੱਚੀ ਰੋਈ ਸੀ
kamare dA bUhA baMda uchchI uchchI roI sI
With the room door bolted shut, I sobbed out loud
ਖ਼ਾਲੀ ਹੋਈ ਅਕਲਾਂ ਤੋਂ ਮੁੰਦਰੀ ਦੇ ਨਗ ਡਿੱਗੇ
kha਼AlI hoI akalAM toM muMdarI de naga Digge
My wisdom has emptied as the gems fell from my ring
ਕਾਹਤੋਂ ਤੂੰ ਰਵਾਉਵੇਂ ਵਾਰ-ਵਾਰ ਵੇ ਹਾਣੀਆਂ
kAhatoM tUM ravAuveM vAra-vAra ve hANIAM
Why do you make me cry time and again, [Haanya: soulmate/partner of the same age]?
ਇਹ ਕਿੱਦਾਂ ਦਾ ਏ ਤੇਰਾ ਪਿਆਰ ਵੇ ਮਹਿਰਮਾ
iha kiddAM dA e terA piAra ve mahiramA
What kind of love is this, [Mehrma: my intimate confidant]?
ਇਹ ਕਿੱਦਾਂ ਦਾ ਏ ਤੇਰਾ ਪਿਆਰ
iha kiddAM dA e terA piAra
What kind of love is this?
ਇਹ ਕਿੱਦਾਂ ਦਾ ਏ ਤੇਰਾ ਪਿਆਰ ਉਹ ਮਹਿਰਮਾ
iha kiddAM dA e terA piAra uha mahiramA
What kind of love is this, oh [Mehrma: my intimate confidant]?
ਇਹ ਕਿੱਦਾਂ ਦਾ ਏ ਤੇਰਾ ਪਿਆਰ
iha kiddAM dA e terA piAra
What kind of love is this?
ਤੂੰ ਹੰਝੂਆਂ ਦੇ ਖਾਰੇ ਪਾਣੀ ਡੋਬ-ਡੋਬ ਮਾਰਿਆ
tUM haMjhUAM de khAre pANI Doba-Doba mAriA
You’ve drowned me to death in the salty water of my own tears
ਜਦ ਵੀ ਤੂੰ ਰੁੱਸਦਾ ਸੀ ਝੱਟ ਹੀ ਮਨਾ ਲਿਆ
jada vI tUM russadA sI jhaTTa hI manA liA
Whenever you would [Roosna: stay annoyed/sulk], I’d win you back instantly
ਇੱਕ ਦਿਨ ਖ਼ੁਸ਼ੀਆਂ ਦਾ ਕਾਹਤੋਂ ਦਿੰਨੇ ਸੱਜਣਾਂ ਤੂੰ
ikka dina kha਼usa਼IAM dA kAhatoM diMne sajjaNAM tUM
Why do you grant me just a single day of happiness, [Sajjan: soulmate/beloved]?
ਇੱਕ ਦਿਨ ਖ਼ੁਸ਼ੀਆਂ ਦਾ ਕਾਹਤੋਂ ਦਿੰਨੇ ਸੱਜਣਾਂ ਤੂੰ
ikka dina kha਼usa਼IAM dA kAhatoM diMne sajjaNAM tUM
Why do you grant me just a single day of happiness, [Sajjan: soulmate/beloved]?
ਜੇ ਤਾਂ ਰਵਾਉਣਾ ਸਾਰਾ ਸਾਲ ਵੇ ਮਹਿਰਮਾ
je tAM ravAuNA sArA sAla ve mahiramA
If you intend to keep me weeping the rest of the year, [Mehrma: my intimate confidant]?
ਇਹ ਕਿੱਦਾਂ ਦਾ ਏ ਤੇਰਾ ਪਿਆਰ ਵੇ ਸੱਜਣਾਂ
iha kiddAM dA e terA piAra ve sajjaNAM
What kind of love is this, [Sajjan: soulmate/beloved]?
ਇਹ ਕਿੱਦਾਂ ਦਾ ਏ ਤੇਰਾ ਪਿਆਰ ਵੇ ਮਹਿਰਮਾ
iha kiddAM dA e terA piAra ve mahiramA
What kind of love is this, [Mehrma: my intimate confidant]?
ਇਹ ਕਿੱਦਾਂ ਦਾ ਏ ਤੇਰਾ ਪਿਆਰ
iha kiddAM dA e terA piAra
What kind of love is this?
ਹੌਲੇ-ਹੌਲੇ ਦੁਨੀਆ ਤੋਂ ਦਿਲ ਲੁਕਾਵਾਂ ਮੈਂ
haule-haule dunIA toM dila lukAvAM maiM
Slowly, I am hiding my heart away from the world
ਤੂੰ ਨਾ ਬੁਲਾਵੇਂ ਜਦੋਂ ਤੇਰੇ ਕੋਲ ਆਵਾਂ ਮੈਂ
tUM nA bulAveM jadoM tere kola AvAM maiM
Even when you don't call for me, I still come to your side
ਜਿਹੜੇ-ਜਿਹੜੇ ਦੁੱਖ ਦਿੰਦਾ ਸਾਂਭ-ਸਾਂਭ ਰੱਖਦੀ ਆਂ
jiha.De-jiha.De dukkha diMdA sAMbha-sAMbha rakkhadI AM
Every sorrow you give me, I cherish and tuck away safely
ਬੁਰਾ ਕੀਤਾ ਏ ਸਾਡਾ ਹਾਲ ਵੇ ਮਹਿਰਮਾ
burA kItA e sADA hAla ve mahiramA
You have left my condition in a wretched state, [Mehrma: my intimate confidant]
ਇਹ ਕਿੱਦਾਂ ਦਾ ਏ ਤੇਰਾ ਪਿਆਰ ਵੇ ਮਹਿਰਮਾ
iha kiddAM dA e terA piAra ve mahiramA
What kind of love is this, [Mehrma: my intimate confidant]?
ਇਹ ਕਿੱਦਾਂ ਦਾ ਏ ਤੇਰਾ ਪਿਆਰ
iha kiddAM dA e terA piAra
What kind of love is this?
ਲੋਕਾਂ 'ਚ ਧਿਆਨ ਤੇਰਾ ਸਾਡਾ ਤਾਂ ਨਹੀਂ ਸੋਚਦਾ
lokAM 'cha dhiAna terA sADA tAM nahIM sochadA
Your attention is on others, you don't spare a thought for me
ਮਤਲਬ ਕੱਢਣਾ ਸੀ ਤਾਂ ਹੀ ਤਾਂ ਨਹੀਂ ਬੋਲਦਾ
matalaba kaDDhaNA sI tAM hI tAM nahIM boladA
You only wanted to serve your own ends, that’s why you don’t speak now
ਨਾਮ ਨਾਲ ਲਾ ਕੇ ਵੇ ਮੈਂ ਸਾਹੀ ਰਹੀ ਜੋੜਦੀ
nAma nAla lA ke ve maiM sAhI rahI jo.DadI
By attaching your name to mine, [Sahi: self-reference to artist Watan Sahi], I kept my breaths entwined
ਕਾਹਤੋਂ ਤੂੰ ਮਿਟਾਵੇਂ ਵਾਰ-ਵਾਰ ਵੇ ਮਹਿਰਮਾ
kAhatoM tUM miTAveM vAra-vAra ve mahiramA
Why do you keep erasing me time and again, [Mehrma: my intimate confidant]?
ਇਹ ਕਿੱਦਾਂ ਦਾ ਏ ਤੇਰਾ ਪਿਆਰ ਵੇ ਮਹਿਰਮਾ
iha kiddAM dA e terA piAra ve mahiramA
What kind of love is this, [Mehrma: my intimate confidant]?
ਇਹ ਕਿੱਦਾਂ ਦਾ ਏ ਤੇਰਾ ਪਿਆਰ
iha kiddAM dA e terA piAra
What kind of love is this?
ਇਹ ਕਿੱਦਾਂ ਦਾ ਏ ਤੇਰਾ ਪਿਆਰ ਉਹ ਮਹਿਰਮਾ
iha kiddAM dA e terA piAra uha mahiramA
What kind of love is this, oh [Mehrma: my intimate confidant]?
ਇਹ ਕਿੱਦਾਂ ਦਾ ਏ ਤੇਰਾ ਪਿਆਰ
iha kiddAM dA e terA piAra
What kind of love is this?

Share

More by Watan Sahi

View all songs →