Vaar Baba Ajit Singh Ji
by Watan Sahift MIXBYDOLCE
ਖਾਲਸਾ ਜੀ ਚਮਕੌਰ ਸਾਹਿਬ ਦੇ ਜੰਗੇ-ਮੈਦਾਨ ਵਿਚ ਦਸਮੇਸ਼ ਪਿਤਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਔਰੰਗੇ ਦੀ ਦਸ ਲੱਖ ਫ਼ੌਜ ਉੱਤੇ ਸ਼ੇਰਾਂ ਵਾਂਗੂ ਟੁੱਟ ਕੇ ਇਉਂ ਪੈਂਦੇ ਨੇ
khAlasA jI chamakaura sAhiba de jaMge-maidAna vicha dasamesa਼ pitA jI de vaDDe sAhibaja਼Ade bAbA ajIta siMgha jI te bAbA jujhAra siMgha jI auraMge dI dasa lakkha pha਼auja utte sa਼erAM vAMgU TuTTa ke iuM paiMde ne
Khalsa Ji, in the battlefield of Chamkaur Sahib, the eldest sons of the [Dasmesh Pita: The Tenth Father, Guru Gobind Singh Ji], Baba Ajit Singh Ji and Baba Jujhar Singh Ji, pounced like lions upon Aurangzeb's army of ten lakhs.
ਹੁਣ ਨਿਕਲਿਆ ਘੜੀ ਦੇ ਵਿਚੋਂ ਸੂਰਮਾ ਹੋ ਕੇ ਘੋੜੇ ’ਤੇ ਸਵਾਰ
huNa nikaliA gha.DI de vichoM sUramA ho ke gho.De ’te savAra
Now, the warrior has emerged in this moment, mounted upon his steed,
ਉਹਦੇ ਹੱਥ ਵਿਚ ਨੇਜ਼ਾ ਚਮਕਦਾ
uhade hattha vicha neja਼A chamakadA
A glistening spear held firmly in his hand,
ਉਹਦੇ ਹੱਥ ਵਿਚ ਨੇਜ਼ਾ ਚਮਕਦਾ ਲਮਕੀ ਕਮਰ-ਕਸੇ ਤਲਵਾਰ
uhade hattha vicha neja਼A chamakadA lamakI kamara-kase talavAra
A glistening spear held firmly in his hand, and a sword hanging from his [Kamar-kasa: a traditional warrior’s waistband used to secure weapons].
ਉਹਨੇ ਫੜ-ਫੜ ਵੈਰੀ ਚੀਰ ਦਿੱਤੇ
uhane pha.Da-pha.Da vairI chIra ditte
He seized and tore through the enemies,
ਉਹਨੇ ਫੜ-ਫੜ ਵੈਰੀ ਚੀਰ ਦਿੱਤੇ ਅਜੀਤ ਸਿੰਘ ਹੈ ਉਹਦਾ ਨਾਂ
uhane pha.Da-pha.Da vairI chIra ditte ajIta siMgha hai uhadA nAM
He seized and tore through the enemies; Ajit Singh is his name.
ਕੀ ਦਸਮੇਸ਼ ਗੁਰੂ ਦਾ ਪੁੱਤ ਹੈ
kI dasamesa਼ gurU dA putta hai
What a magnificent son of the [Dasmesh: Tenth] Guru he is,
ਕੀ ਦਸਮੇਸ਼ ਗੁਰੂ ਦਾ ਪੁੱਤ ਹੈ
kI dasamesa਼ gurU dA putta hai
What a magnificent son of the [Dasmesh: Tenth] Guru he is,
ਹੋ ਉਹਦਾ ਆ ਗਿਆ ਵਿਚ ਮੈਦਾਨ
ho uhadA A giA vicha maidAna
He has descended into the heart of the battlefield,
ਉਹਦਾ ਆ ਗਿਆ ਵਿਚ ਮੈਦਾਨ
uhadA A giA vicha maidAna
He has descended into the heart of the battlefield,
ਉਹਦਾ ਆ ਗਿਆ ਵਿਚ ਮੈਦਾਨ
uhadA A giA vicha maidAna
He has descended into the heart of the battlefield.
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ
sUrA so pahichAnIai jo larai dIna ke heta
Recognize that person as a true warrior who fights for the sake of the downtrodden and the faith,
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ
purajA purajA kaTi marai kabahU na ChADai kheta
Who is cut piece by piece and dies, but never deserts the battlefield.
ਹੋ ਮੱਥੇ ਹੱਥ ਰੱਖ ਵੈਰੀ ਦੇਖਦੇ ਪਾਈਆਂ ਭਾਜੜਾਂ ਨੱਸੀ ਜਾਣ
ho matthe hattha rakkha vairI dekhade pAIAM bhAja.DAM nassI jANa
With hands to their foreheads, the enemies watch in awe as they are sent into a panicked retreat,
ਉਹਦੇ ਗੁੱਟ ’ਚ ਇੰਨਾ ਜ਼ੋਰ ਹੈ
uhade guTTa ’cha iMnA ja਼ora hai
There is such immense power in his wrist,
ਉਹਦੇ ਗੁੱਟ ’ਚ ਇੰਨਾ ਜ਼ੋਰ ਹੈ ਵੈਰੀ ਸੁੱਟੇ ਤਾਰੋ-ਤਾਰ
uhade guTTa ’cha iMnA ja਼ora hai vairI suTTe tAro-tAra
There is such immense power in his wrist, he strikes the enemy into tatters.
ਪਾਪੀ ਕਰਤੇ ਢੇਰੋ-ਢੇਰ
pApI karate Dhero-Dhera
He piled the corpses of the sinners high,
ਪਾਪੀ ਕਰਤੇ ਢੇਰੋ-ਢੇਰ ਕਈ ਭੱਜੇ ਛੱਡ ਮੈਦਾਨ
pApI karate Dhero-Dhera kaI bhajje ChaDDa maidAna
He piled the corpses of the sinners high; many fled, abandoning the field.
ਉਹਦੇ ਤੇਗ਼ ’ਚ ਬਿਜਲੀ ਚਮਕਦੀ
uhade tega਼ ’cha bijalI chamakadI
Lightning flashes from his [Teg: a heavy broadsword],
ਉਹਦੇ ਤੇਗ਼ ’ਚ ਬਿਜਲੀ ਚਮਕਦੀ
uhade tega਼ ’cha bijalI chamakadI
Lightning flashes from his [Teg: a heavy broadsword],
ਹੋ ਵੈਰੀ ਡਰ ਅੱਗੇ ਨਾ ਆਉਣ
ho vairI Dara agge nA AuNa
The enemies are too terrified to step forward,
ਵੈਰੀ ਡਰ ਅੱਗੇ ਨਾ ਆਉਣ
vairI Dara agge nA AuNa
The enemies are too terrified to step forward,
ਵੈਰੀ ਡਰ ਅੱਗੇ ਨਾ ਆਉਣ
vairI Dara agge nA AuNa
The enemies are too terrified to step forward.
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੋਰੀ ਆਉ
jau tau prema khelaNa kA chAu sira dhari talI galI morI Au
If you desire to play the game of love, then step into my lane with your head upon your palm,
ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ
itu mAragi pairu dharIjai siru dIjai kANi na kIjai
Once you set foot upon this path, give your head and do not pay heed to public opinion.
ਕੈਸਾ ਦਿਨ ਚੜ੍ਹਿਆ ਸੀ ਕਾਲ ਦਾ
kaisA dina cha.DhiA sI kAla dA
What a fateful day of destiny had dawned,
ਕੈਸਾ ਦਿਨ ਚੜ੍ਹਿਆ ਸੀ ਕਾਲ ਦਾ ਦਿੱਤਾ ਇਤਿਹਾਸ ਬਣਾ
kaisA dina cha.DhiA sI kAla dA dittA itihAsa baNA
What a fateful day of destiny had dawned, he created a new history.
ਉਹਨੇ ਛੱਡਿਆ ਤੀਰ ਕਮਾਨ ’ਚੋਂ
uhane ChaDDiA tIra kamAna ’choM
He released an arrow from his bow,
ਉਹਨੇ ਛੱਡਿਆ ਤੀਰ ਕਮਾਨ ’ਚੋਂ
uhane ChaDDiA tIra kamAna ’choM
He released an arrow from his bow,
ਉਹਨੇ ਤੀਰ ਪਾਪੀ ਵੱਲ ਛੱਡਿਆ ਬਚ ਗਿਆ ਵਜ਼ੀਰ ਖ਼ਾਨ
uhane tIra pApI valla ChaDDiA bacha giA vaja਼Ira kha਼Ana
He loosed an arrow at the sinner, but [Wazir Khan: the Mughal Governor of Sirhind] narrowly escaped.
ਕੱਲਾ ਸਵਾ ਲੱਖ ਤਾਂ ਡਾਹ ਗਿਆ
kallA savA lakkha tAM DAha giA
Single-handedly, he held off [Sava Lakh: 125,000; referencing the Sikh vow that one Sikh equals 1.25 lakh enemies],
ਕੱਲਾ ਸਵਾ ਲੱਖ ਤਾਂ ਡਾਹ ਗਿਆ ਕੀਤੇ ਸਾਰੇ ਮੁਗ਼ਲ ਹੈਰਾਨ
kallA savA lakkha tAM DAha giA kIte sAre muga਼la hairAna
Single-handedly, he held off [Sava Lakh: 125,000], leaving all the Mughals in utter disbelief.
ਬਰਛਾ ਮਾਰਿਆ ਆ ਕੇ ਪਿੱਠ ’ਤੇ
baraChA mAriA A ke piTTha ’te
A spear was thrust into his back,
ਹੋ ਬਰਛਾ ਮਾਰਿਆ ਆ ਕੇ ਪਿੱਠ ’ਤੇ ਲੱਗਿਆ ਜਾਂਦਾ ਸੀ ਜਿਵੇਂ ਬਾਣ
ho baraChA mAriA A ke piTTha ’te laggiA jAMdA sI jiveM bANa
A spear was thrust into his back; it struck deep like a fateful arrow.
ਅਜੀਤ ਸਿੰਘ ਸ਼ਹੀਦੀ ਪਾ ਗਏ
ajIta siMgha sa਼hIdI pA gae
Ajit Singh has attained [Shahidi: Martyrdom],
ਅਜੀਤ ਸਿੰਘ ਸ਼ਹੀਦੀ ਪਾ ਗਏ ਤੇਰੇ ਤੋਂ ਸਾਰੀ ਕੌਮ ਕੁਰਬਾਨ
ajIta siMgha sa਼hIdI pA gae tere toM sArI kauma kurabAna
Ajit Singh has attained [Shahidi: Martyrdom]; the entire [Kaum: the Sikh nation/community] is a sacrifice unto you.
ਤੇਰੇ ਤੋਂ ਸਾਰੀ ਕੌਮ ਕੁਰਬਾਨ
tere toM sArI kauma kurabAna
The entire [Kaum: the Sikh nation/community] is a sacrifice unto you,
ਤੇਰੇ ਤੋਂ ਸਾਰੀ ਕੌਮ ਕੁਰਬਾਨ
tere toM sArI kauma kurabAna
The entire [Kaum: the Sikh nation/community] is a sacrifice unto you.