.45

by Wazir Patarft Roop Bhullar

ਆਪ ਬੋਲਦੇ ਆ ਘੱਟ ਜ਼ਿਆਦਾ ਬੋਲਦੀਆਂ ਅੱਖਾਂ
Apa bolade A ghaTTa ja਼iAdA boladIAM akkhAM
We speak very little ourselves, our eyes do the talking
ਪਾਉਂਦੇ ਕੱਪੜੇ ਆ ਚੋਟੀ ਲਾਉਂਦੇ ਅਸਲੇ ਤੇ ਲੱਖਾਂ
pAuMde kappa.De A choTI lAuMde asale te lakkhAM
We wear the finest threads and spend millions on our [Asla: deadly arsenal/weaponry]
ਕਿਤੇ ਬਾਜ਼ੀ ਆਉਂਦੇ ਆ ਨੀ ਮਰ ਜਾਣੀਏ
kite bAja਼I AuMde A nI mara jANIe
We are off to some gamble/competition, oh [Ni/Nee: a gender-specific vocative used to address a woman directly] you soul-crusher
ਮਾਵਾਂ ਹੱਥ ਜੋੜ ਜੋੜ ਘਰੇ ਬੈਠੇ ਹੁੰਦੇ ਨੇ
mAvAM hattha jo.Da jo.Da ghare baiThe huMde ne
While mothers sit at home with hands folded in prayer
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾਂ ਦੇ ਨੀ
chuppa chuppa rahiNa jiha.De putta jaTTAM de nI
These sons of [Jatt: a member of the land-owning agricultural community known for pride and lifestyle] remain quiet
ਇਨ੍ਹਾਂ ਬੜੇ ਵੈਰੀ ਚੁੱਪ ਕਰਵਾਏ ਹੁੰਦੇ ਨੇ
inhAM ba.De vairI chuppa karavAe huMde ne
But they have silenced many enemies in their time

ਹੋ ਸੱਜਣਾਂ ਨਾਲ ਕਦੇ ਮਾਰਦੇ ਨਾ ਠੱਗੀਆਂ
ho sajjaNAM nAla kade mArade nA ThaggIAM
We never deceive or cheat those we call our soulmates
ਦੱਸਦੇ ਸਰੀਰ ਨੇ ਗਰਾਊਂਡਾਂ ਲੱਗੀਆਂ ਨੀ
dassade sarIra ne garAUMDAM laggIAM nI
Our physiques tell the story of the hours spent in the [Grounds: local wrestling pits or sports fields]
ਰੱਖੇ ਲਾਹੌਰੀਆਂ ਕਬੂਤਰ ਪਟਿਆਣੀ ਬੱਗੀਆਂ
rakkhe lAhaurIAM kabUtara paTiANI baggIAM
We keep [Lahori: pigeons from Lahore] and white [Patiani: white-spotted pigeons from Patiala]
ਹੋ ਦੋਗਲੇ ਯਾਰਾਂ ਨਾਲੋਂ ਦੋ ਗੁਣਾ ਚੰਗੇ ਆ
ho dogale yArAM nAloM do guNA chaMge A
Double-crossing friends are far worse than the two
ਜਿਹੜੇ ਨੀ ਲੱਕਾਂ ਦੇ ਨਾਲ ਲਾਏ ਹੁੰਦੇ ਨੇ
jiha.De nI lakkAM de nAla lAe huMde ne
Tucked away at our waists [Referring to concealed pistols]
ਹੋ ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾਂ ਦੇ ਨੀ
ho chuppa chuppa rahiNa jiha.De putta jaTTAM de nI
These sons of [Jatt: a member of the land-owning agricultural community known for pride and lifestyle] remain quiet
ਇਨ੍ਹਾਂ ਬੜੇ ਵੈਰੀ ਚੁੱਪ ਕਰਵਾਏ ਹੁੰਦੇ ਨੇ
inhAM ba.De vairI chuppa karavAe huMde ne
But they have silenced many enemies in their time
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾਂ ਦੇ ਨੀ
chuppa chuppa rahiNa jiha.De putta jaTTAM de nI
These sons of [Jatt: a member of the land-owning agricultural community known for pride and lifestyle] remain quiet
ਇਨ੍ਹਾਂ ਬੜੇ ਵੈਰੀ ਚੁੱਪ ਕਰਵਾਏ ਹੁੰਦੇ ਨੇ
inhAM ba.De vairI chuppa karavAe huMde ne
But they have silenced many enemies in their time
ਹੱਕਾਂ ਦੇ ਬਾਜ਼ ਹਾਂ, ਵੈਲੀ ਵੀ ਰਹੇ ਹਾਂ, ਬਦਮਾਸ਼ ਵੀ ਪੂਰੇ ਹਾਂ, ਪਰ ਸਮੇਂ ਨਾਲ ਸਮਝ ਆ ਗਈ ਕਿ ਪਾਣੀ ਕਦੇ ਇੱਕ ਪੁਲ ਥੱਲੇ ਨਹੀਂ ਵਗਦਾ। ਆਹ ਜਿਨ੍ਹਾਂ ਦੀ ਜਵਾਨੀ ਠਾਣਿਆਂ ਕਚਹਿਰੀਆਂ 'ਚ ਲੰਘੀ ਹੋਵੇ ਨਾ, ਉਹਨਾਂ ਨੂੰ ਬਾਰੂਦ ਅਸਲੇ ਤੋਂ ਡਰ ਨਹੀਂ ਲੱਗਦਾ।
hakkAM de bAja਼ hAM, vailI vI rahe hAM, badamAsa਼ vI pUre hAM, para sameM nAla samajha A gaI ki pANI kade ikka pula thalle nahIM vagadA| Aha jinhAM dI javAnI ThANiAM kachahirIAM 'cha laMghI hove nA, uhanAM nUM bArUda asale toM Dara nahIM laggadA|
We are hawks for our rights, we've been outlaws, and we've been full-blown rogues, but with time we realized that water never flows under the same bridge twice. Those whose youth was spent in police stations and courts, they don't fear gunpowder or weapons.
ਹੋ ਲੰਡੀਆਂ ਜੀਪਾਂ ਤੇ ਕਾਲੇ ਬੁਲਟਾਂ ਦੇ ਸ਼ੌਕੀ
ho laMDIAM jIpAM te kAle bulaTAM de sa਼aukI
We are fond of [Landy: modified open-top vintage] jeeps and black Bullets [Royal Enfield motorcycles]
ਨਾਮ ਬੋਲਦਾ ਏ ਪੱਕਾ ਚਾਹੇ ਥਾਣੇ ਚਾਹੇ ਚੌਕੀ
nAma boladA e pakkA chAhe thANe chAhe chaukI
Our name carries weight, whether in the police station or the local post
ਕਈ ਸੱਜਣ ਕੈਨੇਡਾ ਕਈ ਅਮਰੀਕਾ ਲਾ ਗਏ ਡੌਂਕੀ
kaI sajjaNa kaineDA kaI amarIkA lA gae DauMkI
Some friends have reached Canada, others took the [Donkey: illegal immigration route through multiple borders] to America
ਮੇਲੇ ਜਿੱਡਾ ਲੱਗਦਾ ਆ ਇਕੱਠ ਜੱਟੀਏ
mele jiDDA laggadA A ikaTTha jaTTIe
The gathering looks as big as a [Mela: a traditional Punjabi fair/carnival], [Jattiye: Female of the Jatt community]
ਸ਼ਾਮੀਂ ਜਦੋਂ ਇਕੱਠੇ ਚਾਚੇ ਤਾਏ ਹੁੰਦੇ ਨੇ
sa਼AmIM jadoM ikaTThe chAche tAe huMde ne
In the evenings when the paternal uncles and cousins gather together
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾਂ ਦੇ ਨੀ
chuppa chuppa rahiNa jiha.De putta jaTTAM de nI
These sons of [Jatt: a member of the land-owning agricultural community known for pride and lifestyle] remain quiet
ਇਨ੍ਹਾਂ ਬੜੇ ਵੈਰੀ ਚੁੱਪ ਕਰਵਾਏ ਹੁੰਦੇ ਨੇ
inhAM ba.De vairI chuppa karavAe huMde ne
But they have silenced many enemies in their time
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾਂ ਦੇ ਨੀ
chuppa chuppa rahiNa jiha.De putta jaTTAM de nI
These sons of [Jatt: a member of the land-owning agricultural community known for pride and lifestyle] remain quiet
ਇਨ੍ਹਾਂ ਬੜੇ ਵੈਰੀ ਚੁੱਪ ਕਰਵਾਏ ਹੁੰਦੇ ਨੇ
inhAM ba.De vairI chuppa karavAe huMde ne
But they have silenced many enemies in their time
ਹੋ ਮੋਢੇ ਸਾਡੇ ਰੱਖ ਵੱਡਿਆਂ ਚਲਾਈਆਂ ਨੇ
ho moDhe sADe rakkha vaDDiAM chalAIAM ne
Great men have used our shoulders to fire their shots
ਕਰੋੜਾਂ ਰੁਪਈਆਂ 'ਚੋਂ ਪਾਸ ਓਵਰਾਂ ਵੀ ਆਈਆਂ ਨੇ
karo.DAM rupaIAM 'choM pAsa ovarAM vI AIAM ne
Offers of millions have come our way as [Pass-overs: kickbacks or settlement offers]
ਸਿਰ ਧੜ ਦੀ ਆ ਲਾਈ ਅਸੀਂ ਜਿੱਥੇ ਲਾਈਆਂ ਨੇ
sira dha.Da dI A lAI asIM jitthe lAIAM ne
We have staked our very lives wherever we have committed our loyalty
ਹੋ ਨਵੇਂ ਨਵੇਂ ਬਣਦੇ ਜੋ ਵੈਲੀ ਮਿੱਠੀਏ
ho naveM naveM baNade jo vailI miTThIe
These newcomers trying to be outlaws, my sweet
ਵੈਲਪੁਣੇ ਉਹਨਾਂ ਦੇ ਛੁਡਾਏ ਹੁੰਦੇ ਨੇ
vailapuNe uhanAM de ChuDAe huMde ne
We have forced them to quit their [Vailpuna: the lifestyle of an outlaw/rogue]
ਹੋ ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾਂ ਦੇ ਨੀ
ho chuppa chuppa rahiNa jiha.De putta jaTTAM de nI
These sons of [Jatt: a member of the land-owning agricultural community known for pride and lifestyle] remain quiet
ਇਨ੍ਹਾਂ ਬੜੇ ਵੈਰੀ ਚੁੱਪ ਕਰਵਾਏ ਹੁੰਦੇ ਨੇ
inhAM ba.De vairI chuppa karavAe huMde ne
But they have silenced many enemies in their time
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾਂ ਦੇ ਨੀ
chuppa chuppa rahiNa jiha.De putta jaTTAM de nI
These sons of [Jatt: a member of the land-owning agricultural community known for pride and lifestyle] remain quiet
ਇਨ੍ਹਾਂ ਬੜੇ ਵੈਰੀ ਚੁੱਪ ਕਰਵਾਏ ਹੁੰਦੇ ਨੇ
inhAM ba.De vairI chuppa karavAe huMde ne
But they have silenced many enemies in their time

Share

More by Wazir Patar

View all songs →