Ambar Dream

by Wazir Patarft Gurlez Akhtar, Hukam

ਆ ਬੈਠ ਕਦੀ ਦੋ ਗੱਲਾਂ ਕਰੀਏ
A baiTha kadI do gallAM karIe
Come, sit awhile, let us share a few words
ਸ਼ਾਮ ਪੈਣ ਨੂੰ ਆਈ ਵੇ
sa਼Ama paiNa nUM AI ve
For the evening is about to fall
ਖੜ੍ਹ ਜਾ ਰੁਕ ਜਾ ਥੰਮ੍ਹ ਜਾ ਦੋ ਪਲ
kha.Dha jA ruka jA thaMmha jA do pala
Wait, stay, linger for just two moments
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky

ਮੱਥੇ ਤੋਂ ਚੱਕ ਜ਼ੁਲਫ਼ਾਂ ਚਾਰੇ ਪਾਸੇ ਚਾਨਣ ਕਰ ਦੇ ਤੂੰ
matthe toM chakka ja਼ulapha਼AM chAre pAse chAnaNa kara de tUM
Lift those tresses from your forehead and illuminate the world around
ਤੇਰੀ ਕਿਹੜੀ ਗੱਲੋਂ ਹੋ ਗਈ ਪੁੱਛਣ ਨਾ ਕਿਤੇ ਕਰਦੇ ਕਿਉਂ
terI kiha.DI galloM ho gaI puchChaNa nA kite karade kiuM
Tell me why you’re troubled, don't just stay silent and wonder
ਚੱਲ ਸੱਜਣਾ ਹੁਣ ਕੱਲ੍ਹ ਮਿਲਦੇ ਆਂ ਸੋਚੀਂ ਨਾ ਕਰ ਨਾ ਗਈਂ ਵੇ
challa sajjaNA huNa kallha milade AM sochIM nA kara nA gaIM ve
"Come on [Sajjan: soulmate/beloved], let's meet tomorrow," don't you dare say "no" and leave me thinking
ਆ ਬੈਠ ਕਦੀ ਦੋ ਗੱਲਾਂ ਕਰੀਏ
A baiTha kadI do gallAM karIe
Come, sit awhile, let us share a few words
ਸ਼ਾਮ ਪੈਣ ਨੂੰ ਆਈ ਵੇ
sa਼Ama paiNa nUM AI ve
For the evening is about to fall
ਖੜ੍ਹ ਜਾ ਰੁਕ ਜਾ ਥੰਮ੍ਹ ਜਾ ਦੋ ਪਲ
kha.Dha jA ruka jA thaMmha jA do pala
Wait, stay, linger for just two moments
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਆ ਬੈਠ ਕਦੀ ਦੋ ਗੱਲਾਂ ਕਰੀਏ
A baiTha kadI do gallAM karIe
Come, sit awhile, let us share a few words
ਸ਼ਾਮ ਪੈਣ ਨੂੰ ਆਈ ਵੇ
sa਼Ama paiNa nUM AI ve
For the evening is about to fall
ਖੜ੍ਹ ਜਾ ਰੁਕ ਜਾ ਥੰਮ੍ਹ ਜਾ ਦੋ ਪਲ
kha.Dha jA ruka jA thaMmha jA do pala
Wait, stay, linger for just two moments
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਛੱਡ ਜਾ ਮੇਰੇ ਕੋਲ ਆਪਣੀ ਝਾਂਜਰ ਜਾਂ ਕੋਈ ਸ਼ੈ ਅੜੀਏ
ChaDDa jA mere kola ApaNI jhAMjara jAM koI sa਼ai a.DIe
Leave your [Jhanjar: traditional tinkling bell-anklet] or some token with me, my dear
ਐਨਾ ਕੁ ਤਾਂ ਰੱਖ ਭਰੋਸਾ ਸੱਜਣਾ ਦੀ ਨਾ ਅੱਖ ਪੜ੍ਹੀਏ
ainA ku tAM rakkha bharosA sajjaNA dI nA akkha pa.DhIe
Have at least this much faith, don't try to read your [Sajjan's: beloved's] eyes with doubt
ਕੱਲ੍ਹ ਤੱਕ ਖ਼ੌਰੇ ਮੈਂ ਨਾ ਹੋਵਾਂ ਇੱਦਾਂ ਨਾ ਕਹਿ ਜਾਂਦੀ ਵੇ
kallha takka kha਼aure maiM nA hovAM iddAM nA kahi jAMdI ve
"Who knows if I'll be here tomorrow," don't you say such things and go
ਆ ਬੈਠ ਕਦੀ ਦੋ ਗੱਲਾਂ ਕਰੀਏ
A baiTha kadI do gallAM karIe
Come, sit awhile, let us share a few words
ਸ਼ਾਮ ਪੈਣ ਨੂੰ ਆਈ ਵੇ
sa਼Ama paiNa nUM AI ve
For the evening is about to fall
ਖੜ੍ਹ ਜਾ ਰੁਕ ਜਾ ਥੰਮ੍ਹ ਜਾ ਦੋ ਪਲ
kha.Dha jA ruka jA thaMmha jA do pala
Wait, stay, linger for just two moments
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਆ ਬੈਠ ਕਦੀ ਦੋ ਗੱਲਾਂ ਕਰੀਏ
A baiTha kadI do gallAM karIe
Come, sit awhile, let us share a few words
ਸ਼ਾਮ ਪੈਣ ਨੂੰ ਆਈ ਵੇ
sa਼Ama paiNa nUM AI ve
For the evening is about to fall
ਖੜ੍ਹ ਜਾ ਰੁਕ ਜਾ ਥੰਮ੍ਹ ਜਾ ਦੋ ਪਲ
kha.Dha jA ruka jA thaMmha jA do pala
Wait, stay, linger for just two moments
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਨਵੇਂ ਨਵੇਂ ਦਿਨ ਨਵੇਂ ਨਵੇਂ ਨਿੱਤ ਖ਼ਵਾਬ ਸਜਾਵੇ ਤੇਰੇ ਲਈ
naveM naveM dina naveM naveM nitta kha਼vAba sajAve tere laI
With each new day, I decorate new dreams just for you
ਸੱਜਣਾ ਚਿਹਰਾ ਦੇਖ ਅੱਲੜ ਦਾ ਸਭ ਛੱਡ ਆਵੇ ਤੇਰੇ ਲਈ
sajjaNA chiharA dekha alla.Da dA sabha ChaDDa Ave tere laI
[Sajjan: Beloved], look at this [Allarh: young, innocent maiden's] face, she leaves everything behind for you
ਧੁੱਪਾਂ ਓਹਲੇ ਕਰ ਗਈਆਂ ਸੱਜਣਾ ਘਰ ਨੂੰ ਆਪਣੇ ਛਾ ਗਈ ਵੇ
dhuppAM ohale kara gaIAM sajjaNA ghara nUM ApaNe ChA gaI ve
The sunlight has retreated behind the shadows, and evening has reached its home
ਆ ਬੈਠ ਕਦੀ ਦੋ ਗੱਲਾਂ ਕਰੀਏ
A baiTha kadI do gallAM karIe
Come, sit awhile, let us share a few words
ਸ਼ਾਮ ਪੈਣ ਨੂੰ ਆਈ ਵੇ
sa਼Ama paiNa nUM AI ve
For the evening is about to fall
ਖੜ੍ਹ ਜਾ ਰੁਕ ਜਾ ਥੰਮ੍ਹ ਜਾ ਦੋ ਪਲ
kha.Dha jA ruka jA thaMmha jA do pala
Wait, stay, linger for just two moments
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਆ ਬੈਠ ਕਦੀ ਦੋ ਗੱਲਾਂ ਕਰੀਏ
A baiTha kadI do gallAM karIe
Come, sit awhile, let us share a few words
ਸ਼ਾਮ ਪੈਣ ਨੂੰ ਆਈ ਵੇ
sa਼Ama paiNa nUM AI ve
For the evening is about to fall
ਖੜ੍ਹ ਜਾ ਰੁਕ ਜਾ ਥੰਮ੍ਹ ਜਾ ਦੋ ਪਲ
kha.Dha jA ruka jA thaMmha jA do pala
Wait, stay, linger for just two moments
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky
ਸ਼ਾਮ ਦੀ ਲਾਲੀ ਛਾ ਗਈ ਵੇ
sa਼Ama dI lAlI ChA gaI ve
The crimson glow of twilight has spread across the sky

Share

More by Wazir Patar

View all songs →