Att Chaki Aa
by Wazir Patarft Guri Gill
ਯਾਰ ਮੇਰੇ ਸੁੱਖ ਨਾਲ ਬਥੇਰੇ ਪੁੱਤ ਮਾਪਿਆਂ ਦਾ ਇਕੱਲਾ ਨੀ
yAra mere sukkha nAla bathere putta mApiAM dA ikallA nI
By God's grace, I have plenty of [Yaar: close friends/brothers; carries significant cultural weight regarding loyalty], though I'm the only son of my parents, [Kudiye: Ni/Nee: a gender-specific vocative used to address a woman directly]
ਨਾਮ ਮੇਰਾ ਗੁਰੀ ਗਿੱਲ ਸ਼ਹਿਰ ਮੇਰਾ ਖੰਨਾ ਨੀ
nAma merA gurI gilla sa਼hira merA khaMnA nI
My name is Guri Gill [Self-reference to the song's artist] and my city is Khanna
ਉਹੀ ਹਾਂ ਮੈਂ ਜੀਹਦੇ ਬਾਰੇ ਸੁਣਦੀ ਤੂੰ ਗੱਲਾਂ ਨੀ
uhI hAM maiM jIhade bAre suNadI tUM gallAM nI
I am the very one you keep hearing rumors about
ਮਾੜਾ ਟਾਈਮ ਦੇਖ ਕੇ ਛੁਡਾ ਗਏ ਸੀ ਕੀ ਪੱਲਾ ਨੀ
mA.DA TAIma dekha ke ChuDA gae sI kI pallA nI
Why did you desert me when you saw my times were bad?
ਹਾੜੀ ਦੀ ਫ਼ਸਲ ਉਹਨੇ ਵੇਚ ਵੱਟ ਕੇ
hA.DI dI pha਼sala uhane vecha vaTTa ke
After selling his [Haari: the spring harvest, typically wheat, known as the 'golden' crop] for cash
ਹੈਕਲਰ ਕੋਚ ਲੈ ਲਈ ਵੈਲੀ ਜੱਟ ਨੇ
haikalara kocha lai laI vailI jaTTa ne
The [Velly: an outlaw or person of a rebellious lifestyle] [Jatt: a member of the land-owning agricultural community known for pride and lifestyle] bought a Heckler & Koch rifle
ਮਾਰਤੀ ਸੀ ਸ਼ਰੀਕ ਦੇ ਸੀ ਗੋਲੀ ਪੱਟ ਤੇ
mAratI sI sa਼rIka de sI golI paTTa te
He fired a bullet into his rival's thigh
ਨਾਭਾ ਵਾਲੀ ਜੇਲ੍ਹ ਹਾਲੇ ਆਇਆ ਕੱਟ ਕੇ
nAbhA vAlI jelha hAle AiA kaTTa ke
He has just returned after serving time in the Nabha jail
ਆਖ਼ਿਰ ਨੂੰ ਛੱਡਣੀ ਸ਼ਰੀਫ਼ੀ ਪੈ ਗਈ ਅੱਕ ਕੇ
Akha਼ira nUM ChaDDaNI sa਼rIpha਼I pai gaI akka ke
Eventually, he had to abandon his humble nature out of sheer frustration
ਗੱਭਰੂ ਨੇ ਛਾਤੀ 'ਚ ਗੰਡਾਸੀ ਮਾਰੀ ਵੱਟ ਕੇ
gabbharU ne ChAtI 'cha gaMDAsI mArI vaTTa ke
With a fierce strike, the youth buried a [Gandasi: a traditional long-handled axe/polearm] into a chest
751 ਦਾ ਨੀ ਚਾਰਜ ਆ ਜੱਟ ਤੇ
751 dA nI chAraja A jaTTa te
The [Jatt] now carries a charge of section 751 on his record
ਵੈਰੀ ਰੱਖਾਂ ਜੁੱਤੀ 'ਤੇ ਦੁਨਾਲੀ ਰੱਖਾਂ ਪੱਟ 'ਤੇ
vairI rakkhAM juttI 'te dunAlI rakkhAM paTTa 'te
I keep my enemies under my shoe and my double-barrel gun on my lap
ਹੋ ਇਹਦੇ ਮੂਹਰੇ ਤੂੰ ਵੀ ਭੁੱਲੀ ਨਾ ਤਮੀਜ਼ ਨੀ
ho ihade mUhare tUM vI bhullI nA tamIja਼ nI
Hey, don't you dare forget your manners in front of him
ਤੂੰ ਜੀਹਤੇ ਅੱਖ ਰੱਖੀ ਫਿਰੇ ਪਹੁੰਚੋਂ ਉੱਤੇ ਦੀ ਚੀਜ਼ ਨੀ
tUM jIhate akkha rakkhI phire pahuMchoM utte dI chIja਼ nI
The one you've set your eyes on is something far beyond your reach
ਹੋ ਅੱਖ ਰੱਖੀ ਫਿਰੇ ਪਹੁੰਚੋਂ ਉੱਤੇ ਦੀ ਚੀਜ਼ ਨੀ
ho akkha rakkhI phire pahuMchoM utte dI chIja਼ nI
Yes, the one you've set your eyes on is something far beyond your reach
ਮੁੰਡਾ ਸੋਹਣੀਏ ਨੀ ਸੋਹਣਿਆਂ ਉੱਤੇ ਦੀ ਚੀਜ਼ ਨੀ
muMDA sohaNIe nI sohaNiAM utte dI chIja਼ nI
This boy, oh beautiful one, is something superior even to the most handsome ones

ਓ ਤੁਹਾਡੇ ਵਾਂਗੂੰ ਮੋਢਿਆਂ ਤੋਂ ਥੁੱਕਿਆ ਨਹੀਂ ਸੀ
o tuhADe vAMgUM moDhiAM toM thukkiA nahIM sI
Unlike you lot, I didn't just spit over my shoulders and give up
ਬਸ ਮੈਂ ਰੁਕਿਆ ਜ਼ਰੂਰ ਸੀ ਪਰ ਮੁੱਕਿਆ ਨਹੀਂ ਸੀ
basa maiM rukiA ja਼rUra sI para mukkiA nahIM sI
I had certainly paused for a moment, but I was never finished
ਹੋ ਤੀਜਾ ਰੰਗ ਲੱਭਣਾ ਨੀ ਕਾਫ਼ਲੇ 'ਚ ਬਿੱਲੋ
ho tIjA raMga labbhaNA nI kApha਼le 'cha billo
You won't find a third color in our caravan, [Billo: a term of endearment for a beautiful girl, often implying light/hazel eyes]
ਗੱਡੀ ਚਿੱਟੀ ਆ ਤਾਂ ਕਾਲੀ ਹੋਣੀ ਆ
gaDDI chiTTI A tAM kAlI hoNI A
If the car is white, the next one must be black
ਚੰਗੇ ਭਾਵੇਂ ਹੋਣੇ ਨਾ ਰਿਕਾਰਡ ਪਰ ਬਿੱਲੋ
chaMge bhAveM hoNe nA rikAraDa para billo
Our records might not be clean or "good," my girl
ਗੱਡੀ ਇੱਕ ਵੀ ਨਾ ਮਾੜੀ ਹੋਣੀ ਆ
gaDDI ikka vI nA mA.DI hoNI A
But not a single car in our fleet will ever be cheap or "bad"
ਮਾਮੇ ਲੱਭਦੇ ਨੇ ਗੱਡੀ ਚੋਂ ਟਰੇਸ ਗਨ ਦਾ
mAme labbhade ne gaDDI choM Taresa gana dA
The cops are searching the car for traces of a gun
ਲੈ ਜੀ ਲਾਈਟਲੀ ਨਾ ਗੱਭਰੂ ਬਦਾਮੀ ਰੰਗ ਦਾ
lai jI lAITalI nA gabbharU badAmI raMga dA
Don't take this almond-complexioned youth lightly
ਤੇਰਾ ਚੋਟੀ ਦਾ ਹੁਸਨ ਮੈਂ ਤਾਂ ਆਪ ਮੰਨਦਾ
terA choTI dA husana maiM tAM Apa maMnadA
I admit that your beauty is top-tier
ਪੂਰਾ ਚੋਬਰ ਸ਼ਿਕਾਰੀ ਕਹਿੰਦੇ ਗੋਰੇ ਰੰਗ ਦਾ
pUrA chobara sa਼ikArI kahiMde gore raMga dA
But this hunter of a man is famed for his fair skin
ਅੱਪ ਚੱਲੇ ਬੇਸ ਡੈਮ ਸਾਊਂਡ ਚੱਲਦੀ
appa challe besa Daima sAUMDa challadI
The bass is turned up, the sound is booming
ਦੱਸ ਕਮੀ ਪੇਸ਼ੀ ਤੈਨੂੰ ਕਿਹੜੀ ਗੱਲ ਦੀ
dassa kamI pesa਼I tainUM kiha.DI galla dI
Tell me, what is it that I'm lacking?
ਉਹ ਜਿੱਥੇ ਕ ਤੂੰ ਬਣ ਕੇ ਨੀ ਗਾਊਨ ਚੱਲਦੀ
uha jitthe ka tUM baNa ke nI gAUna challadI
Wherever you walk around wearing your fancy gown
ਉਦੋਂ ਅੱਧਾ ਇੰਚ ਗੱਡੀ ਮੇਰੀ ਡਾਊਨ ਚੱਲਦੀ
udoM addhA iMcha gaDDI merI DAUna challadI
My car is lowered half an inch more to the ground
ਹੋ ਜੀਹਦੇ ਡੌਲਿਆਂ 'ਤੇ ਫਿੱਟ ਗੁੱਛੀ ਦੀ ਕਮੀਜ਼ ਨੀ
ho jIhade DauliAM 'te phiTTa guchChI dI kamIja਼ nI
The one whose biceps fit perfectly in a Gucci shirt
ਤੂੰ ਜੀਹਤੇ ਅੱਖ ਰੱਖੀ ਫਿਰੇ ਪਹੁੰਚੋਂ ਉੱਤੇ ਦੀ ਚੀਜ਼ ਨੀ
tUM jIhate akkha rakkhI phire pahuMchoM utte dI chIja਼ nI
The one you've set your eyes on is something far beyond your reach
ਹੋ ਅੱਖ ਰੱਖੀ ਫਿਰੇ ਪਹੁੰਚੋਂ ਉੱਤੇ ਦੀ ਚੀਜ਼ ਨੀ
ho akkha rakkhI phire pahuMchoM utte dI chIja਼ nI
Yes, the one you've set your eyes on is something far beyond your reach
ਮੁੰਡਾ ਸੋਹਣੀਏ ਨੀ ਸੋਹਣਿਆਂ ਉੱਤੇ ਦੀ ਚੀਜ਼ ਨੀ
muMDA sohaNIe nI sohaNiAM utte dI chIja਼ nI
This boy, oh beautiful one, is something superior even to the most handsome ones
ਹੋ ਇਹਦੇ ਮੂਹਰੇ ਤੂੰ ਵੀ ਭੁੱਲੀ ਨਾ ਤਮੀਜ਼ ਨੀ
ho ihade mUhare tUM vI bhullI nA tamIja਼ nI
Hey, don't you dare forget your manners in front of him
ਤੂੰ ਜੀਹਤੇ ਅੱਖ ਰੱਖੀ ਫਿਰੇ ਪਹੁੰਚੋਂ ਉੱਤੇ ਦੀ ਚੀਜ਼ ਨੀ
tUM jIhate akkha rakkhI phire pahuMchoM utte dI chIja਼ nI
The one you've set your eyes on is something far beyond your reach
ਹੋ ਅੱਖ ਰੱਖੀ ਫਿਰੇ ਪਹੁੰਚੋਂ ਉੱਤੇ ਦੀ ਚੀਜ਼ ਨੀ
ho akkha rakkhI phire pahuMchoM utte dI chIja਼ nI
Yes, the one you've set your eyes on is something far beyond your reach
ਮੁੰਡਾ ਸੋਹਣੀਏ ਨੀ ਸੋਹਣਿਆਂ ਉੱਤੇ ਦੀ ਚੀਜ਼ ਨੀ
muMDA sohaNIe nI sohaNiAM utte dI chIja਼ nI
This boy, oh beautiful one, is something superior even to the most handsome ones
ਹੋ ਅੱਖਾਂ ਦੀ ਹੀ ਘੂਰ ਨਾਲ ਰੱਖੇ ਦਬਕਾ ਕੇ
ho akkhAM dI hI ghUra nAla rakkhe dabakA ke
He keeps everyone intimidated with just the glare of his eyes
ਮੂਹਰੇ ਕਰਦੇ ਨਾ ਚੌੜ ਜੱਟ ਦੇ
mUhare karade nA chau.Da jaTTa de
No one dares to act smart or joke in front of this [Jatt]
ਜਿਵੇਂ ਹੁੰਦੇ ਰੌਂਦ 47 'ਚ ਤੁੰਨੇ
jiveM huMde rauMda 47 'cha tuMne
Just like rounds are stuffed into an AK-47
ਬਿੱਲੋ ਉਵੇਂ ਗੀਤ ਲੋਡ ਜੱਟ ਦੇ
billo uveM gIta loDa jaTTa de
That is how this [Jatt]’s songs are loaded
ਹੋ ਰੇਡੀਏਸ਼ਨ ਤੋਂ ਮਾੜਾ ਯਾਰ ਦੱਸਦੇ
ho reDIesa਼na toM mA.DA yAra dassade
They say your friend is more dangerous than radiation
ਵੈਰੀਆਂ ਦੀ ਹੱਥਾਂ 'ਚ ਕਮਾਂਡ ਰੱਖਦਾ
vairIAM dI hatthAM 'cha kamAMDa rakkhadA
He holds the remote command of his enemies' lives in his hands
ਕਹਿੰਦੇ ਕਹਾਉਂਦੇ ਆ ਕੇ ਆਪ ਮਿਲਦੇ
kahiMde kahAuMde A ke Apa milade
The high and mighty come to meet him of their own accord
ਮੁੰਡਾ ਫ਼ੌਜੀ ਜਰਨੈਲ ਜਿੰਨੀ ਸ਼ਾਨ ਰੱਖਦਾ
muMDA pha਼aujI jaranaila jiMnI sa਼Ana rakkhadA
The boy carries the glory and majesty of a military General
ਭੱਟੀ ਹਾਲੇ ਚੁੱਪ ਬੈਠਾ ਸਾਧ ਬਣਿਆ
bhaTTI hAle chuppa baiThA sAdha baNiA
Bhatti [Self-reference to the lyricist] is sitting quiet like a saint for now
ਦੇਖਿਆ ਨੀ ਜੱਟ ਤੈਂ ਜੱਲਾਦ ਬਣਿਆ
dekhiA nI jaTTa taiM jallAda baNiA
But you haven't seen this [Jatt] when he turns into an executioner
ਉੱਠਣ ਨੀ ਦਿੱਤਾ ਸੋਹਣੀਏ
uTThaNa nI dittA sohaNIe
I haven't let anyone rise up, my beautiful one
ਜਿੱਥੇ ਕਿਤੇ ਮੁੱਛ ਦਾ ਸਵਾਲ ਬਣਿਆ
jitthe kite muchCha dA savAla baNiA
Wherever the honor of my mustache was questioned
ਸਾਲੇ ਮੱਚਦੇ ਨੇ ਜਿਨ੍ਹਾਂ ਤੋਂ ਹੁੰਦੀ ਨਾ ਰੀਸ ਨੀ
sAle machchade ne jinhAM toM huMdI nA rIsa nI
The [Saale: Playful taunt to other suitors or a derogatory insult depending on context] burn with envy because they can't imitate me