Backbiters
by Wazir Patarft Guri Gill
ਹੋ ਆੜੇ ਦੇ ਬੈਕਬਾਈਟਰਾਂ ਨੂੰ
ho A.De de baikabAITarAM nUM
Ho, to the backbiters of the neighborhood
ਨਾਲੇ ਬਿਲੋ ਰਾਈਟਰਾਂ ਨੂੰ
nAle bilo rAITarAM nUM
And to the writers as well, `[Billo: term of endearment for a beautiful girl; here used as a rhythmic filler addressing the listener]`
ਗੱਲੀਂ ਬਾਤੀਂ ਬਣਦੇ ਦਲੇਰ ਜਿਹੜੇ ਫਾਈਟਰਾਂ ਨੂੰ
gallIM bAtIM baNade dalera jiha.De phAITarAM nUM
To those "fighters" who are brave only in their talk
ਨਾਲੇ ਇਨਸਾਈਟਰਾਂ ਨੂੰ
nAle inasAITarAM nUM
And to the inciters as well
ਕੰਮ ਟੌਪ ਆਪਾਂ ਟੌਪ ਪਹਿਲਾਂ ਜ਼ੀਰੋ ਸੀਗੀ ਹੋਪ
kaMma Taupa ApAM Taupa pahilAM ja਼Iro sIgI hopa
My work is top-tier, though initially there was zero hope
ਮੁੰਡਾ ਫੀਲਿੰਗਾਂ ਦੀ ਸ਼ੌਪ ਤੇ ਬਣਾਉਂਦਾ ਹਿਪ ਹੌਪ
muMDA phIliMgAM dI sa਼aupa te baNAuMdA hipa haupa
This boy is a shop of feelings, crafting Hip-Hop
ਕੋਕੇ ਇਕੱਲੀ ਇਕੱਲੀ ਲੋਕਾਂ ਦੇ ਦਿਲਾਂ 'ਚ ਧੜਕੇ
koke ikallI ikallI lokAM de dilAM 'cha dha.Dake
Every single track hits like a nail, throbbing in people’s hearts
ਤਾਂ ਹੀ ਦੇਖਦਾ ਜ਼ਮਾਨਾ ਸਾਨੂੰ ਖੜ੍ਹ ਖੜ੍ਹ ਕੇ
tAM hI dekhadA ja਼mAnA sAnUM kha.Dha kha.Dha ke
That is why the world stands still to watch me
ਤਾਂ ਹੀ ਦੇਖਦਾ ਜ਼ਮਾਨਾ ਸਾਨੂੰ ਖੜ੍ਹ ਖੜ੍ਹ ਕੇ
tAM hI dekhadA ja਼mAnA sAnUM kha.Dha kha.Dha ke
That is why the world stands still to watch me
ਦਿੰਦੇ ਨੇ ਸਲਾਹਾਂ ਘੱਤ ਬਾਹਾਂ ਗੱਲ ਦਿਲ ਦੀ ਜੇ ਕਹਾਂ
diMde ne salAhAM ghatta bAhAM galla dila dI je kahAM
They offer advice with arms around my neck, but if I speak my heart
ਮੇਰੇ ਤੋਂ ਫੋਲੋ ਨਹੀਂ ਹੋਣੀਆਂ ਸਿਖਾਉਂਦੇ ਨੇ ਜੋ ਰਾਹਾਂ
mere toM pholo nahIM hoNIAM sikhAuMde ne jo rAhAM
I won’t be able to follow the paths they try to teach me
ਕਹਿੰਦੇ ਠੱਗੀ-ਠੋਰੀ ਮਾਰ ਤੂੰ ਉੱਤੇ ਦਾ ਰੈਂਕ ਮੱਲਣਾ
kahiMde ThaggI-ThorI mAra tUM utte dA raiMka mallaNA
They say "use deceit and fraud if you want to seize the top rank"
ਜੇ ਫੇਕ ਬਣ ਬਾਜ਼ਾਰਾਂ ਇੰਡਸਟਰੀ 'ਚ ਚੱਲਣਾ
je pheka baNa bAja਼ArAM iMDasaTarI 'cha challaNA
"If you want to survive the industry markets, you must become fake"
ਜੇ ਫੇਕ ਬਣ ਬਾਜ਼ਾਰਾਂ ਇੰਡਸਟਰੀ 'ਚ ਚੱਲਣਾ
je pheka baNa bAja਼ArAM iMDasaTarI 'cha challaNA
"If you want to survive the industry markets, you must become fake"
ਜੇ ਫੇਕ ਬਣ ਬਾਜ਼ਾਰਾਂ ਇੰਡਸਟਰੀ 'ਚ ਚੱਲਣਾ
je pheka baNa bAja਼ArAM iMDasaTarI 'cha challaNA
"If you want to survive the industry markets, you must become fake"
ਕਹਿੰਦੇ ਫੇਕ ਬਣ ਬਾਜ਼ਾਰਾਂ ਇੰਡਸਟਰੀ 'ਚ ਚੱਲਣਾ
kahiMde pheka baNa bAja਼ArAM iMDasaTarI 'cha challaNA
They say "if you want to survive the industry markets, you must become fake"