Bae
by Wazir Patarft Jeona Sandhu
ਠੰਢ ਵਿਚ ਕੋਸੇ ਪਾਣੀ ਵਰਗਾ ਲੱਗਦਾ ਤੈਨੂੰ ਤੱਕਣਾ ਨੀ
ThaMDha vicha kose pANI varagA laggadA tainUM takkaNA nI
Gazing at you feels like the touch of lukewarm water in the biting cold
ਸਾਹ ਆਉਣੇ ਜਾਣੇ ਹਟ ਜਾਣੇ ਮੈਂ ਤੈਨੂੰ ਤੱਕਣੋਂ ਹਟਣਾ ਨੀ
sAha AuNe jANe haTa jANe maiM tainUM takkaNoM haTaNA nI
My breath might cease to flow, but my eyes will never cease their watch over you
ਬੀਜ਼ੀ ਰਹਿਣੋਂ ਹਟ ਗਿਆ ਗੱਭਰੂ ਈਜ਼ੀ ਲੈਂਦਾ ਹਰ ਗੱਲ ਨੂੰ
bIja਼I rahiNoM haTa giA gabbharU Ija਼I laiMdA hara galla nUM
This [Gabru: a young man of prime age, strength, and integrity] has stopped being busy; he takes everything so lightly now
ਪਹਿਲਾਂ ਹੀ ਹੈ ਫ਼ਿਕਰ ਪੈ ਜਾਂਦਾ ਕੀ ਪਾ ਕੇ ਜਾਣਾ ਨੀ ਕੱਲ੍ਹ ਨੂੰ
pahilAM hI hai pha਼ikara pai jAMdA kI pA ke jANA nI kallha nUM
He starts worrying in advance about what outfit to wear for you tomorrow
ਸੰਭਲ ਸੰਭਲ ਕੇ ਤੋਰ ਉਹਨੂੰ ਕਿਤੇ ਠੇਡਾ ਖਾ ਕੇ ਬਹਿ ਜੇ ਨਾ
saMbhala saMbhala ke tora uhanUM kite TheDA khA ke bahi je nA
Guide his steps carefully, lest he stumble and fall somewhere
ਜ਼ਰਾ ਸਾਂਭੀ ਬਲੀਏ
ja਼rA sAMbhI balIe
Just look after him, [Ballye: a term of endearment for a beautiful, cheerful woman]
ਜ਼ਰਾ ਸਾਂਭੀ ਬਲੀਏ ਗੱਭਰੂ ਨੂੰ ਕਿਤੇ ਸੱਟ ਲਵਾ ਕੇ ਬਹਿ ਜੇ ਨਾ
ja਼rA sAMbhI balIe gabbharU nUM kite saTTa lavA ke bahi je nA
Just look after this [Gabru: young man], lest he ends up getting himself hurt
ਜਜ਼ਬਾਤੀ ਹੋ ਕੇ ਹਾਣਦੀਏ ਜਜ਼ਬਾਤ ਗਵਾ ਕੇ ਬਹਿ ਜੇ ਨਾ
jaja਼bAtI ho ke hANadIe jaja਼bAta gavA ke bahi je nA
O [Haandiye: soulmate of the same age], lest he loses his wits in this emotional whirlwind

Just look after him, [Ballye: beautiful one]
ਜਦ ਦਾ ਲੱਗਿਆ ਪਤਾ ਫ਼ੇਵਰੇਟ ਰੰਗ ਹੈ ਤੇਰਾ ਕਾਲਾ ਨੀ
jada dA laggiA patA pha਼evareTa raMga hai terA kAlA nI
Ever since he found out that black is your favorite color
ਹਰ ਚੀਜ਼ ਹੈ ਪਾਉਂਦਾ ਉਸੇ ਰੰਗ ਦੀ ਜਚੇ ਜੋ ਤੈਨੂੰ ਬਾਹਲਾ ਨੀ
hara chIja਼ hai pAuMdA use raMga dI jache jo tainUM bAhalA nI
He wears everything in that shade, whatever suits your eyes the most
ਘੜੀ ਗੁੱਟ ਉੱਤੇ ਵੀ ਕਾਲੀ ਏ ਤੇ ਕਾਲਾ ਪੱਗ ਦਾ ਰੰਗ ਕੁੜੇ
gha.DI guTTa utte vI kAlI e te kAlA pagga dA raMga ku.De
The watch on his wrist is black, and black is the color of his [Pagg: the traditional Sikh/Punjabi turban]
ਕਹਿੰਦੇ ਕੀ ਹੋ ਗਿਆ ਤੈਨੂੰ ਘਰ ਦੇ ਵੀ ਹੋ ਗਏ ਤੰਗ ਕੁੜੇ
kahiMde kI ho giA tainUM ghara de vI ho gae taMga ku.De
His family is getting fed up, asking "What has happened to you, lad?"
ਹੱਦ ਵਿਚ ਰੱਖੀਂ ਉਹਨੂੰ ਤੂੰ ਕਿਤੇ ਹੱਦ ਟਪਾ ਕੇ ਬਹਿ ਜੇ ਨਾ
hadda vicha rakkhIM uhanUM tUM kite hadda TapA ke bahi je nA
Keep him within his limits, lest he crosses a line he shouldn't
ਜ਼ਰਾ ਸਾਂਭੀ ਬਲੀਏ
ja਼rA sAMbhI balIe
Just look after him, [Ballye: beautiful one]
ਜ਼ਰਾ ਸਾਂਭੀ ਬਲੀਏ ਗੱਭਰੂ ਨੂੰ ਕਿਤੇ ਸੱਟ ਲਵਾ ਕੇ ਬਹਿ ਜੇ ਨਾ
ja਼rA sAMbhI balIe gabbharU nUM kite saTTa lavA ke bahi je nA
Just look after this [Gabru: young man], lest he ends up getting himself hurt
ਜਜ਼ਬਾਤੀ ਹੋ ਕੇ ਹਾਣਦੀਏ ਜਜ਼ਬਾਤ ਗਵਾ ਕੇ ਬਹਿ ਜੇ ਨਾ
jaja਼bAtI ho ke hANadIe jaja਼bAta gavA ke bahi je nA
O [Haandiye: soulmate of the same age], lest he loses his wits in this emotional whirlwind
ਜ਼ਰਾ ਸਾਂਭੀ ਬਲੀਏ ਗੱਭਰੂ ਨੂੰ ਕਿਤੇ ਸੱਟ ਲਵਾ ਕੇ ਬਹਿ ਜੇ ਨਾ
ja਼rA sAMbhI balIe gabbharU nUM kite saTTa lavA ke bahi je nA
Just look after this [Gabru: young man], lest he ends up getting himself hurt
ਜਜ਼ਬਾਤੀ ਹੋ ਕੇ ਹਾਣਦੀਏ ਜਜ਼ਬਾਤ ਗਵਾ ਕੇ ਬਹਿ ਜੇ ਨਾ
jaja਼bAtI ho ke hANadIe jaja਼bAta gavA ke bahi je nA
O [Haandiye: soulmate of the same age], lest he loses his wits in this emotional whirlwind
ਜ਼ਰਾ ਸਾਂਭੀ ਬਲੀਏ
ja਼rA sAMbhI balIe
Just look after him, [Ballye: beautiful one]
ਨਵੀਂ ਨਾ ਰਹਿੰਦਾ ਘਰ ਦਾ ਸੁਣਿਆ ਬਾਗ਼ ਰਿਸ਼ੈਰੀ ਬਹਿ ਕੇ ਨੀ
navIM nA rahiMdA ghara dA suNiA bAga਼ risa਼airI bahi ke nI
[Navi: A self-reference to the song's lyricist Navi Ferozpurwala], he no longer stays home, but lingers in the Rishari garden
ਅਰਜ਼ ਕਰੇ ਹਰ ਸ਼ੇਅਰ ਬਿੱਲੋ ਗੱਭਰੂ ਤੇਰਾ ਨਾਮ ਲੈ ਕੇ ਨੀ
araja਼ kare hara sa਼eara billo gabbharU terA nAma lai ke nI
This [Gabru: young man] composes every couplet of poetry while uttering your name, [Billo: a term of endearment for a beautiful girl, often implying hazel eyes]
ਪਰਵਾਹ ਵੀ ਕਰਨੀ ਮੰਨਦਾ ਨਹੀਂ ਉਹ ਤੇਰੇ ਪਿੰਡ ਦਿਆਂ ਲੋਕਾਂ ਦੀ
paravAha vI karanI maMnadA nahIM uha tere piMDa diAM lokAM dI
He refuses to care for the opinions of the people in your village
ਕਹਿੰਦਾ ਕਰਨਾ ਮੈਂ ਅੜ-ਅੜ ਕੇ ਨਹੀਂ ਇਸ਼ਕ ਕੰਮ ਡਰਪੋਕਾਂ ਦਾ
kahiMdA karanA maiM a.Da-a.Da ke nahIM isa਼ka kaMma DarapokAM dA
He says, "I'll love with stubborn pride; love isn't a job for the faint-hearted"
ਗਾਲ ਪੈਣ ਦੇ ਮੂਡ 'ਚ ਰਹਿੰਦਾ ਕਿਤੇ ਪੰਗਾ ਪਾ ਕੇ ਬਹਿ ਜੇ ਨਾ
gAla paiNa de mUDa 'cha rahiMdA kite paMgA pA ke bahi je nA
He's in a mood to invite trouble, lest he starts a feud somewhere