Barks

by Wazir Patarft Azaad 4L

ਉੱਠਦੇ ਆ ਵੈਲੀ ਤੇਰੇ ਸ਼ਹਿਰ ਦੇ ਬਟਾਣੇ
uTThade A vailI tere sa਼hira de baTANe
The outlaws in your city of Batala are rising up
ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਂਦੀ ਆ
dassa mainUM havA kiha.De pAse dI vagAMdI A
Tell me, which way is the wind blowing?
ਘੋੜੀ ਵਾਟ ਸੰਗਣੀ ਮੈਂ ਕਈਆਂ ਦੀ ਸਿਖਾਂਦੀ ਆ
gho.DI vATa saMgaNI maiM kaIAM dI sikhAMdI A
My mare teaches many how to cover a dense path

ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਂਦੀ ਆ
nI dassa mainUM havA kiha.De pAse dI vagAMdI A
[Ni/Nee: a gender-specific vocative used to address a woman directly] Tell me, which way is the wind blowing?
ਪਾਣੀ ਉੱਚਿਆਂ ਪੁਲਾਂ ਦੇ ਵਿਚ ਚੜ੍ਹਾਂਦੀ ਆ
pANI uchchiAM pulAM de vicha cha.DhAMdI A
It makes the water rise even above the high bridges
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਂਦੀ ਆ
nI dassa mainUM havA kiha.De pAse dI vagAMdI A
[Ni: vocative for a woman] Tell me, which way is the wind blowing?
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਚਲਾਉਂਦੀ ਆ
nI dassa mainUM havA kiha.De pAse dI chalAuMdI A

ਨੀ ਨਾ ਡੇਲਿਆਂ ਨਾ ਡੇਲਿਆਂ 'ਚ ਆ ਜਾਈਂ
nI nA DeliAM nA DeliAM 'cha A jAIM
[Ni: vocative for a woman] Don't get caught in the gaze, don't get caught in their eyes
ਮੈਂ ਪਹਿਲਿਆਂ 'ਚ ਬੋਲਦੀ ਤਰੱਕੀ ਕੁੜੇ ਵੇਖ ਮੁੰਡੇ ਵਿਹਲਿਆਂ 'ਚ
maiM pahiliAM 'cha boladI tarakkI ku.De vekha muMDe vihaliAM 'cha
I'm at the top now; look at the progress of a boy who used to be idle
ਵਿਕਦਾ ਏ ਜਿਨ੍ਹਾਂ ਦਾ ਨੀ ਪਲ-ਪਲ ਅੱਜ
vikadA e jinhAM dA nI pala-pala ajja
Those whose every single moment is sold for a price today
ਕਦੇ ਮੰਗਦੇ ਸੀ ਕੌਣ ਨੂੰ ਉਹ ਟਾਈਮ ਪਿੰਡ ਮੇਲਿਆਂ 'ਚ
kade maMgade sI kauNa nUM uha TAIma piMDa meliAM 'cha
Once used to beg for time from anyone at the village fairs
ਜਿੰਨਾ ਦਿੱਤਾ ਮਾਲਕ ਨੇ ਨੀਵੇਂ ਹੋ ਕੇ ਖਾਈਦਾ
jiMnA dittA mAlaka ne nIveM ho ke khAIdA
Whatever the Almighty has given, we consume with humility
ਜਿੱਥੋਂ ਧੱਕੇ ਦੁਨੀਆ ਫੇਰ ਫੇਰ ਜਾਈਦਾ
jitthoM dhakke dunIA phera phera jAIdA
Where the world pushes us away, we return there again and again
ਕੀਤਾ ਗੁਣ ਯਾਰ ਦਾ ਵੀ ਕਦੇ ਨਾ ਭੁਲਾਈਦਾ
kItA guNa yAra dA vI kade nA bhulAIdA
The favors of [Yaar: close friends/brothers; carries significant cultural weight regarding loyalty] are never forgotten
ਪੈਰਾਂ 'ਤੇ ਆਵੇ ਵੈਰੀ ਫੇਰ ਮੋਢੇ 'ਤੇ ਕਲਾਈਦਾ
pairAM 'te Ave vairI phera moDhe 'te kalAIdA
When the enemy falls at my feet, I still lift them to my shoulder
ਨੀ ਉੱਚੀ ਸੋਚ ਤੈਨੂੰ ਬੱਸ 'ਚ ਭੁਲਾ ਦਿਆਂ
nI uchchI socha tainUM bassa 'cha bhulA diAM
[Ni: vocative for a woman] My high thinking will make you forget everything else
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਂਦੀ ਆ
nI dassa mainUM havA kiha.De pAse dI vagAMdI A
[Ni: vocative for a woman] Tell me, which way is the wind blowing?
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਚਲਾਉਂਦੀ ਆ
nI dassa mainUM havA kiha.De pAse dI chalAuMdI A
[Ni: vocative for a woman] Tell me, which way is the wind blowing?
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਂਦੀ ਆ
nI dassa mainUM havA kiha.De pAse dI vagAMdI A
[Ni: vocative for a woman] Tell me, which way is the wind blowing?
ਜੱਟਾ ਕੱਢੇ ਰੋਡ 'ਤੇ ਵੱਜਦਾ ਆ ਟੈਂਕ ਨੀ
jaTTA kaDDhe roDa 'te vajjadA A TaiMka nI
When [Jatt: a member of the land-owning agricultural community known for pride and lifestyle] hits the road, it sounds like a tank
ਮੈਂ ਸਾਰੇ ਇੱਥੇ ਫੂਕਤੇ ਨਾ ਰੱਖੇ ਵਿਚ ਬੈਂਕ ਨੀ
maiM sAre itthe phUkate nA rakkhe vicha baiMka nI
I've burned through it all here, kept nothing in the bank
ਜਿੱਧਰ ਵੀ ਲੰਘੇ ਵੇਖੇ ਦੁਨੀਆ ਖਲੋ
jiddhara vI laMghe vekhe dunIA khalo
Wherever I pass, the world stands still and watches
ਨਾਮ ਬੜੇ ਉੱਚੇ ਸਾਡੇ ਗੱਡੀਆਂ ਨੇ ਲੋਅ
nAma ba.De uchche sADe gaDDIAM ne loa
Our names are held high, while our cars sit low
ਕਰਾਂ ਦੁਨੀਆ ਤੋਂ ਅੱਡ ਸਿਰ ਉੱਤੇ ਕਾਲੀ ਪੱਗ
karAM dunIA toM aDDa sira utte kAlI pagga
I do things differently from the world, a black [Pagg: Turban; symbol of Sikh identity and honor] on my head
ਮੈਂ ਮਚਾਉਂਦਾ ਸਾਰੀ ਜਗ ਲੱਗੀ ਮਾਝੇ ਵਿਚ ਅੱਗ
maiM machAuMdA sArI jaga laggI mAjhe vicha agga
I set the whole world ablaze; the fire started in [Majha: the central region of Punjab, known for its distinct dialect and warrior history]
ਓ ਬੈਠੇ ਨੀ ਅੰਬਰਸਰ ਪਹਿਲਾਂ ਹੀ ਰੂਟ ਦੱਸਿਆ
o baiThe nI aMbarasara pahilAM hI rUTa dassiA
Oh, we're sitting in [Amritsar: the holy city and cultural hub of the Majha region], I've already told you the route
ਅਮਰੀਕਾ ਮੈਂ ਹਿਲਾ ਦਿਆਂ
amarIkA maiM hilA diAM
I could make all of America tremble
ਘੋੜੀ ਵਾਟ ਸੰਗਣੀ ਮੈਂ ਕਈਆਂ ਦੀ ਸਿਖਾਂਦੀ ਆ
gho.DI vATa saMgaNI maiM kaIAM dI sikhAMdI A
My mare teaches many how to cover a dense path
ਉੱਠਦੇ ਆ ਵੈਲੀ ਤੇਰੇ ਸ਼ਹਿਰ ਦੇ ਬਟਾਣੇ
uTThade A vailI tere sa਼hira de baTANe
The outlaws in your city of Batala are rising up
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਂਦੀ ਆ
nI dassa mainUM havA kiha.De pAse dI vagAMdI A
[Ni: vocative for a woman] Tell me, which way is the wind blowing?
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਚਲਾਉਂਦੀ ਆ
nI dassa mainUM havA kiha.De pAse dI chalAuMdI A
[Ni: vocative for a woman] Tell me, which way is the wind blowing?
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਂਦੀ ਆ
nI dassa mainUM havA kiha.De pAse dI vagAMdI A
[Ni: vocative for a woman] Tell me, which way is the wind blowing?

Share

More by Wazir Patar

View all songs →