Bholeya

by Wazir Patarft Manna Shahkot, Mr Thug

ਛੱਡ ਛੱਡ ਤੂੰ ਖ਼ਿਆਲ ਬਾਰੇ ਆਪਣੇ ਤੂੰ ਸੋਚ
ChaDDa ChaDDa tUM kha਼iAla bAre ApaNe tUM socha
Let go of these thoughts and start thinking about yourself
ਸਾਡੇ ਕੋਲ ਨੇ ਜ਼ਮੀਰਾਂ ਤੇਰੇ ਪੱਲੇ ਅਫ਼ਸੋਸ
sADe kola ne ja਼mIrAM tere palle apha਼sosa
I possess a clear conscience, while you are left with only regret
ਜੱਟ ਵੈਰੀਆਂ ਦੇ ਗਲਾਂ ਵਿਚ ਪਾਉਣ ਰੱਸੀਆਂ
jaTTa vairIAM de galAM vicha pAuNa rassIAM
[Jatt: a member of the land-owning agricultural community known for pride and lifestyle] put nooses around their enemies' necks
ਤੇ ਨੱਕ ਭੰਨ ਦੇਣ ਨਾਲ ਸੇਕ ਦੇਣ ਵੱਖੀਆਂ
te nakka bhaMna deNa nAla seka deNa vakkhIAM
They smash their noses and heat up their ribs with a beating
ਕਿਤੇ ਭੰਗ ਦੇ ਭਾਣੇ ਨਾ ਐਵੇਂ ਜਾਵੀਂ ਰੋਲਿਆ
kite bhaMga de bhANe nA aiveM jAvIM roliA
Don't let yourself be discarded as worthless as wild hemp
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend

ਲੱਤਾਂ ਖਿੱਚਦੀ ਤੇ ਕਰਦੀ ਹਰਾਮਖ਼ੋਰੀਆਂ
lattAM khichchadI te karadI harAmakha਼orIAM
They pull your legs and indulge in treachery
ਨੀ ਉੱਤੋਂ ਚਾੜ੍ਹ ਥੱਲੋਂ ਇਹ ਖਿੱਚ ਲੈਣ ਪੌੜੀਆਂ
nI uttoM chA.Dha thalloM iha khichcha laiNa pau.DIAM
They help you up only to pull the ladder from beneath you
ਪੈਸਾ ਬਣ ਗਿਆ ਬਾਪ ਲੱਗੂ ਗੱਲਾਂ ਕੌੜੀਆਂ
paisA baNa giA bApa laggU gallAM kau.DIAM
Money has become the father; these words will taste bitter
ਫ਼ੇਕ ਬੰਦੇ ਫ਼ੇਕ ਦੁਨੀਆ ਤੇ ਹਿੱਕਾਂ ਚੌੜੀਆਂ
pha਼eka baMde pha਼eka dunIA te hikkAM chau.DIAM
Fake people in a fake world walking with puffed-out chests
ਅੱਖਾਂ ਖੋਲ੍ਹ ਦੂੰ ਮੈਂ ਜਦੋਂ ਇਹ ਭੇਦ ਖੋਲ੍ਹਿਆ
akkhAM kholha dUM maiM jadoM iha bheda kholhiA
I will open everyone's eyes when I reveal these secrets
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਫ਼ੇਕ ਫ਼ੇਕ ਫ਼ੇਕ ਸਾਰੀ ਦੁਨੀਆ ਏ ਫ਼ੇਕ
pha਼eka pha਼eka pha਼eka sArI dunIA e pha਼eka
Fake, fake, fake, this whole world is fake
ਫ਼ੇਕ ਫ਼ੇਕ ਫ਼ੇਕ ਸਾਰੀ ਦੁਨੀਆ ਏ ਫ਼ੇਕ
pha਼eka pha਼eka pha਼eka sArI dunIA e pha਼eka
Fake, fake, fake, this whole world is fake
ਕੱਢਦੇ ਆਂ ਲਹਿਰ ਪੂਰੀ ਹੁੰਦੇ ਨੇ ਹੈਰਾਨ ਸਾਨੂੰ ਦੇਖ ਦੇਖ
kaDDhade AM lahira pUrI huMde ne hairAna sAnUM dekha dekha
We set the trend and they are left stunned watching us
ਟੋਕੀ ਦੇਖ ਦੇਖ
TokI dekha dekha
Staring at us, watching us
ਫ਼ੇਕ ਫ਼ੇਕ ਫ਼ੇਕ ਸਾਰੀ ਦੁਨੀਆ ਏ ਫ਼ੇਕ
pha਼eka pha਼eka pha਼eka sArI dunIA e pha਼eka
Fake, fake, fake, this whole world is fake
ਅੱਜ-ਕੱਲ੍ਹ ਵੈਲੀ ਇੱਥੇ ਬਣਦਾ ਹਰੇਕ
ajja-kallha vailI itthe baNadA hareka
Nowadays every person claims to be a [Velly: a brave-hearted outlaw or tough guy]
ਫ਼ੇਕ ਫ਼ੇਕ ਫ਼ੇਕ ਸਾਰੀ ਦੁਨੀਆ ਏ ਫ਼ੇਕ
pha਼eka pha਼eka pha਼eka sArI dunIA e pha਼eka
Fake, fake, fake, this whole world is fake
ਖਿੱਚ ਦੇ ਤੂੰ ਕੰਮ ਹੁਣ ਭੁੱਲ ਜਾ ਬਰੇਕ
khichcha de tUM kaMma huNa bhulla jA bareka
Keep pushing the work now, forget about the brakes
ਫ਼ੇਕ ਫ਼ੇਕ ਫ਼ੇਕ ਸਾਰੀ ਦੁਨੀਆ ਏ ਫ਼ੇਕ
pha਼eka pha਼eka pha਼eka sArI dunIA e pha਼eka
Fake, fake, fake, this whole world is fake
ਹੁੰਦੇ ਨੇ ਹੈਰਾਨ ਲੋਕੀ ਸਾਨੂੰ ਦੇਖ ਦੇਖ
huMde ne hairAna lokI sAnUM dekha dekha
People are left stunned just watching us

ਚੁੱਪ ਰਹੇਗਾ ਤੇ ਤੈਨੂੰ ਇਹ ਡਰਾਂ ‘ਚ ਜਾਣੂ
chuppa rahegA te tainUM iha DarAM ‘cha jANU
If you stay quiet, they will count you among the fearful
ਬੰਦੇ ਹਰਿਆਂ ‘ਚ ਜਾਣੂ ਬੰਦੇ ਮਰਿਆਂ ‘ਚ ਜਾਣੂ
baMde hariAM ‘cha jANU baMde mariAM ‘cha jANU
They'll count you among the defeated, they'll count you among the dead
ਉਠਾ ਦੇਵੇਂਗਾ ਜਵਾਬ ਤੈਨੂੰ ਹੋਣਗੇ ਸਲਾਮ
uThA deveMgA javAba tainUM hoNage salAma
If you raise an answer, they will salute you
ਤੇਰੇ ਹੋਣਗੇ ਗ਼ੁਲਾਮ ਇਹ ਫ਼ੇਰ ਭੋਲਿਆ
tere hoNage ga਼ulAma iha pha਼era bholiA
Then they will become your slaves, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਇਹ ਦੁਨੀਆ ਏ ਕੁੱਤੀ ਬਣ ਤੇਜ਼ ਭੋਲਿਆ
iha dunIA e kuttI baNa teja਼ bholiA
This world is a bitch; be sharp, my innocent friend
ਕਲਮ ਤੇ ਅੱਖਰ ਪਰਾਉਂਦਾ ਵਾਂਗੂੰ ਪਾਏ
kalama te akkhara parAuMdA vAMgUM pAe
The pen threads the letters together like a necklace
ਬਾਜ਼ ਤੇ ਮੰਨਾ ਦੇਖ ਸੱਚ ਵਾਲਿਆ
bAja਼ te maMnA dekha sachcha vAliA
[Baaz and Manna: Self-reference to the song's artists/lyricists], look at the truthful ones

Share

More by Wazir Patar

View all songs →