Black Heart
by Wazir Patar
ਜੱਗ ਚੰਦਰਾ ਵੀ ਤੇਰੇ ਤਿਲ ਨਾਲ ਦਾ
jagga chaMdarA vI tere tila nAla dA
This wicked world is just like the dark beauty mark on your face
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦੇ
nI tUM sUTa pAuMdI dunIA de raMga nAla de
[Ni: a gender-specific vocative used to address a woman directly] you wear suits that match the vibrant colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the darkness of your heart
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦੇ
nI tUM sUTa pAuMdI dunIA de raMga nAla de
[Ni: a gender-specific vocative used to address a woman directly] you wear suits that match the vibrant colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
This boy wears colors that match the darkness of your heart
ਉਹ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
uha muMDA raMga pAuMdA tere dila nAla dA
Oh, this boy wears colors that match the darkness of your heart
ਪਹਿਲਾਂ ਮਾਰੇ ਮੇਰੇ ਹਾਸੇ
pahilAM mAre mere hAse
First, you snuffed out my laughter
ਫੇਰ ਮਾਰੇ ਮੇਰੇ ਚਾਅ
phera mAre mere chAa
Then, you murdered my aspirations
ਪਹਿਲਾਂ ਮਾਰੇ ਮੇਰੇ ਹਾਸੇ ਫੇਰ ਮਾਰੇ ਮੇਰੇ ਚਾਅ
pahilAM mAre mere hAse phera mAre mere chAa
First, you snuffed out my laughter, then you murdered my aspirations
ਜਿਉਣ ਜੋਗੀਏ ਜਿਉਣ ਦਾ ਨਾ ਛੱਡਿਆ ਤੂੰ ਰਾਹ
jiuNa jogIe jiuNa dA nA ChaDDiA tUM rAha
O girl worthy of living, you've left me no path to live my life
ਇੱਕੋ ਸਾਹਵੇਂ ਲੈ ਗਈ ਏਂ ਤੂੰ ਰੋਗ ਭਰ ਕੇ
ikko sAhaveM lai gaI eM tUM roga bhara ke
In a single breath, you've filled me with a lifetime of ailment
ਵਾਰ ਤੇਰਾ ਸੀਨੇ ਸੀਗਾ ਸ਼ੈੱਲ ਨਾਲ ਦਾ
vAra terA sIne sIgA sa਼ailla nAla dA
The strike you made on my chest was sharp like a piercing shell
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦੇ
nI tUM sUTa pAuMdI dunIA de raMga nAla de
[Ni: a gender-specific vocative used to address a woman directly] you wear suits that match the vibrant colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
This boy wears colors that match the darkness of your heart
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦੇ
nI tUM sUTa pAuMdI dunIA de raMga nAla de
[Ni: a gender-specific vocative used to address a woman directly] you wear suits that match the vibrant colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
This boy wears colors that match the darkness of your heart
ਉਹ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
uha muMDA raMga pAuMdA tere dila nAla dA
Oh, this boy wears colors that match the darkness of your heart
ਜਦੋਂ ਧੋਖਾ ਦੇ ਗਈ ਮੈਨੂੰ ਉਹ ਭੁਲਾਉਣਾ ਨਹੀਂਓ ਮੈਂ
jadoM dhokhA de gaI mainUM uha bhulAuNA nahIMo maiM
Since you've betrayed me, I shall never choose to forget that
ਮੁੜ ਜ਼ਿੰਦਗੀ ਤੇਰੀ ਦੇ ਵਿਚ ਆਉਣਾ ਨਹੀਂਓ ਮੈਂ
mu.Da ja਼iMdagI terI de vicha AuNA nahIMo maiM
I will never step back into the circle of your life again
ਮੇਰੇ ਦਿਲ ਵਿਚ ਕਿਸੇ ਤੋਂ ਨਹੀਂ ਜਾਣਾ ਵਸਿਆ
mere dila vicha kise toM nahIM jANA vasiA
No one else will ever be able to reside within my heart
ਗ਼ਮ ਤੇਰਾ ਦਰਿਆਈ ਸ਼ੈੱਲ ਨਾਲ ਦਾ
ga਼ma terA dariAI sa਼ailla nAla dA
My grief is now vast, like a shell-strewn river flowing wide
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦੇ
nI tUM sUTa pAuMdI dunIA de raMga nAla de
[Ni: a gender-specific vocative used to address a woman directly] you wear suits that match the vibrant colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
This boy wears colors that match the darkness of your heart
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦੇ
nI tUM sUTa pAuMdI dunIA de raMga nAla de
[Ni: a gender-specific vocative used to address a woman directly] you wear suits that match the vibrant colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
This boy wears colors that match the darkness of your heart
ਉਹ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
uha muMDA raMga pAuMdA tere dila nAla dA
Oh, this boy wears colors that match the darkness of your heart
ਓਥੇ ਖੜਨਾ ਨਾ ਕਿਸੇ ਜਿੱਥੇ ਰੂਪ ਖਲੋਇਆ ਨੀ
othe kha.DanA nA kise jitthe rUpa khaloiA nI
No one can stand their ground where your beauty stands tall

ਦਰਦਾਂ ਨੂੰ ਗੀਤ ਵਿਚ ਲਿਖ ਕੇ ਪਰੋਇਆ ਨੀ
daradAM nUM gIta vicha likha ke paroiA nI
I have woven my pains together and written them into this song
ਮੇਰੇ ਜਾਣ ਬਾਅਦ ਬਾਜੇ ਵੀ ਗਾਉਣ ਲੱਗਿਆ
mere jANa bAada bAje vI gAuNa laggiA
Even the [Baaje: musical instruments/harmonium] have started singing after my departure
ਖਿੱਚ ਪਾਉਂਦਾ ਸਾਰੀ ਦੀ ਆ ਸ਼ੈੱਲ ਨਾਲ ਦਾ
khichcha pAuMdA sArI dI A sa਼ailla nAla dA
The melody pulls at the heartstrings with a beautiful, sharp grace