Bmx
by Wazir Patarft Pawan Dhanda
ਰਿਪ੍ਰੈਜ਼ੈਂਟ ਕਰਾਂ ਮਾਝੇ ਤੋਂ ਮੈਂ ਵੈਸਟ
ripraija਼aiMTa karAM mAjhe toM maiM vaisaTa
I represent the West from [Majha: the central region of Punjab, known for its bold and warrior-like residents]
ਨੀ ਚੱਲਾਂ ਮੈਂ ਅਨ-ਰੈਸਟ
nI challAM maiM ana-raisaTa
I’m moving without rest
ਨਾ ਬਣ ਮੇਰੀ ਬਹਿਸ
nA baNa merI bahisa
Don't become the subject of my debate
ਮਿੱਥ ਵੈਸੇ ਛੱਤੀ ਬੰਦਾ ਕਰੇ ਗੈੱਸ
mittha vaise ChattI baMdA kare gaissa
It’s a myth that thirty-six different people are trying to guess my move
ਸਾਨੂੰ ਮਿਲੇ ਨੀ ਗੈੱਸ ਮੂਵ ਪਾ ਕੇ ਇਨ ਰੈਸਟ
sAnUM mile nI gaissa mUva pA ke ina raisaTa
I don't get guests, I just make my move while others are at rest
ਓ ਮੁੱਕਿਆ ਨੀ
o mukkiA nI
Oh, I’m not finished yet
ਅੱਖਾਂ ਵੱਲ ਨਾ ਹੀ ਦੇਖ
akkhAM valla nA hI dekha
Don't you dare look into my eyes
ਹੋਜੂ ਹਿਪਨੋਟਾਈਜ਼
hojU hipanoTAIja਼
You’ll end up hypnotized
ਸਾਡੇ ਨਾਲ ਬਹਿ ਕੇ ਬੰਦਾ ਮੱਲੋ-ਮੱਲੀ ਹੁੰਦਾ ਵਾਈਜ਼
sADe nAla bahi ke baMdA mallo-mallI huMdA vAIja਼
Sitting with me, a person becomes wise in spite of themselves
ਇਹ ਜ਼ਿੰਦਗੀ ਦਾ ਸੱਚ ਕਦੇ ਫਾਲ ਕਦੇ ਰਾਈਜ਼
iha ja਼iMdagI dA sachcha kade phAla kade rAIja਼
This is the truth of life: sometimes a fall, sometimes a rise
ਕਹਿਰ ਕਰਦੇ ਆ ਰਾਹਾਂ 'ਚ
kahira karade A rAhAM 'cha
I wreak havoc on the paths I tread
ਰੂਹ ਜਿਹੀ ਅਕਾਲ
rUha jihI akAla
The soul is like [Akal: Timeless/Divine; referring to the immortal spirit],
ਜਿਸਮ ਗੁਨਾਹਾਂ 'ਚ
jisama gunAhAM 'cha
While the body is steeped in sins
ਨਾ ਕਈਆਂ ਦੀ ਆ ਬਦਦੁਆ ਤੇ ਕਈਆਂ ਦਿਆਂ ਸਾਹਾਂ 'ਚ
nA kaIAM dI A badaduA te kaIAM diAM sAhAM 'cha
I live in the curses of many and in the very breaths of others
ਰੂਹ ਜਿਹੀ ਅਕਾਲ
rUha jihI akAla
The soul is like [Akal: Timeless/Divine]
ਆ ਰੂਹ ਜਿਹੀ ਅਕਾਲ
A rUha jihI akAla
Yes, the soul is like [Akal: Timeless/Divine]
ਜਿਸਮ ਗੁਨਾਹਾਂ 'ਚ
jisama gunAhAM 'cha
While the body is steeped in sins
ਓ ਕੈਸ਼ ਮਿਕੈਲੀ ਤੋਂ ਆਉਂਦਾ ਅੱਖਾਂ ਚੋਂ ਨਾ ਨੀਰ
o kaisa਼ mikailI toM AuMdA akkhAM choM nA nIra
Oh, the cash comes from my microphone, no tears ever fall from these eyes
ਘੱਟ ਬੋਲੇ ਵੱਧ ਸੋਹਣੇ ਮੁੰਡਾ ਨੇਚਰੋਂ ਫਕੀਰ
ghaTTa bole vaddha sohaNe muMDA necharoM phakIra
He speaks little but looks grand, this boy is a [Fakir: a wandering ascetic/saintly person] by nature
ਮੇਰੀ ਜ਼ਾਹਿਰ ਜਿਹੀ ਹਸਲ ਤੇ ਲਾਈਫ਼ ਸੋਹਣੀਏ
merI ja਼Ahira jihI hasala te lAIpha਼ sohaNIe
My hustle and my life are crystal clear, my beauty
ਏਅਰਫੋਰਸ ਦੇ ਪਿੱਛੇ ਲਿਖਵਾਇਆ ਵਜ਼ੀਰ
earaphorasa de pichChe likhavAiA vaja਼Ira
I’ve had [Wazir: Minister/Mastermind; a self-reference to the artist Wazir Patar] written on the back of my Air Force ones
ਓ ਦੁਨੀਆ ਤੋਂ ਜੇ ਬਾਗੀ ਚੱਲਾਂ ਸ਼ਾਇਦ ਹੀ ਆਊਂਗਾ ਅਫ਼ਵਾਹਾਂ 'ਚ
o dunIA toM je bAgI challAM sa਼Aida hI AUMgA apha਼vAhAM 'cha
If I walk as a rebel against the world, I’ll hardly ever be found in rumors
ਰੂਹ ਜਿਹੀ ਅਕਾਲ
rUha jihI akAla
The soul is like [Akal: Timeless/Divine]
ਜਿਸਮ ਗੁਨਾਹਾਂ 'ਚ
jisama gunAhAM 'cha
While the body is steeped in sins
ਨਾ ਕਈਆਂ ਦੀ ਆ ਬਦਦੁਆ ਤੇ ਕਈਆਂ ਦਿਆਂ ਸਾਹਾਂ 'ਚ
nA kaIAM dI A badaduA te kaIAM diAM sAhAM 'cha
I live in the curses of many and in the very breaths of others
ਰੂਹ ਜਿਹੀ ਅਕਾਲ
rUha jihI akAla
The soul is like [Akal: Timeless/Divine]
ਆ ਰੂਹ ਜਿਹੀ ਅਕਾਲ
A rUha jihI akAla
Yes, the soul is like [Akal: Timeless/Divine]
ਜਿਸਮ ਗੁਨਾਹਾਂ 'ਚ
jisama gunAhAM 'cha
While the body is steeped in sins
ਜ਼ਮਾਨੇ ਕੋਲੋਂ ਪੁੱਛੀ ਮੇਰੇ ਬਾਰੇ
ja਼mAne koloM puchChI mere bAre
Go ask the era about me
ਹੋ ਮੇਰੇ ਨਾ ਕਿਨਾਰੇ
ho mere nA kinAre
I have no shores/boundaries
ਸਮੁੰਦਰਾਂ ਦੇ ਵਾਂਗੂ ਬਣਿਆ
samuMdarAM de vAMgU baNiA
I am formed like the vast oceans
ਧੁਰਾ ਇਕੱਲਾ ਨਾਲੇ ਤੁਰਦਾ ਵਾ ਨਾ ਤੂੰ ਹੋਜੀਂ ਬਰਬਾਦ
dhurA ikallA nAle turadA vA nA tUM hojIM barabAda
I am the lone axis and I walk alone, don't you go getting yourself ruined
ਮੁਕੱਦਰਾਂ ਦੇ ਅੱਗੇ ਤਣਿਆ
mukaddarAM de agge taNiA
I stand tall and stubborn against my destiny
ਮੈਨੂੰ ਸਮਝ ਰੰਗੀਨ ਮਾੜੇ ਹੋਣਗੇ ਅੰਜਾਮ
mainUM samajha raMgIna mA.De hoNage aMjAma
If you think I’m colorful/playful, the consequences will be bad
ਮੈਂ ਦੀਵਾਨਾ ਕਾਲੇ ਰੰਗ ਦਾ ਆਖਾਂ ਸ਼ਰੇਆਮ
maiM dIvAnA kAle raMga dA AkhAM sa਼reAma
I am a lover of the color black, I declare it openly
ਦੇਖ ਰੁਤਬਾ ਨਾ ਕਦੇ ਵੀ ਮੈਂ ਕਰਦਾ ਸਲਾਮ
dekha rutabA nA kade vI maiM karadA salAma
I never bow down or salute just by looking at someone's status
ਕਈ ਯਾਦ ਕਰਦੇ ਖੁਸ਼ੀ 'ਚ ਕਈ ਸੀਤ ਆਹਾਂ 'ਚ
kaI yAda karade khusa਼I 'cha kaI sIta AhAM 'cha
Some remember me in joy, some in cold, shivering sighs
ਰੂਹ ਜਿਹੀ ਅਕਾਲ
rUha jihI akAla
The soul is like [Akal: Timeless/Divine]
ਜਿਸਮ ਗੁਨਾਹਾਂ 'ਚ
jisama gunAhAM 'cha
While the body is steeped in sins
ਨਾ ਕਈਆਂ ਦੀ ਆ ਬਦਦੁਆ ਤੇ ਕਈਆਂ ਦਿਆਂ ਸਾਹਾਂ 'ਚ
nA kaIAM dI A badaduA te kaIAM diAM sAhAM 'cha
I live in the curses of many and in the very breaths of others
ਰੂਹ ਜਿਹੀ ਅਕਾਲ
rUha jihI akAla
The soul is like [Akal: Timeless/Divine]
ਆ ਰੂਹ ਜਿਹੀ ਅਕਾਲ
A rUha jihI akAla
Yes, the soul is like [Akal: Timeless/Divine]
ਜਿਸਮ ਗੁਨਾਹਾਂ 'ਚ
jisama gunAhAM 'cha
While the body is steeped in sins
ਐਨ ਮਰਜ਼ੀ ਦਾ ਹੋਇਆ ਆਊਟ ਹੋਣਾ ਨਹੀਂ ਸੌਖਾ
aina maraja਼I dA hoiA AUTa hoNA nahIM saukhA
Everything happened by my own will, getting out won't be easy
ਤੇਰੀ ਤੱਕਣੀ ਮਰਾਊ ਬਣੂ ਵੈਰੀਆਂ ਲਈ ਮੌਕਾ
terI takkaNI marAU baNU vairIAM laI maukA
Your gaze will be the death of me, giving my enemies an opportunity
ਨਹੀਂ ਮੈਂ ਪਹਿਲਾਂ ਹੀ ਤਬਾਹ ਮੈਥੋਂ ਇਸ਼ਕ ਨੀ ਹੋਣਾ
nahIM maiM pahilAM hI tabAha maithoM isa਼ka nI hoNA
No, I am already destroyed, I cannot handle love
ਅੱਜ ਕੱਲ੍ਹ ਸ਼ਿਵ ਜਿਹਾ ਬਣਨਾ ਹੈ ਬੜਾ ਔਖਾ
ajja kallha sa਼iva jihA baNanA hai ba.DA aukhA
It is very difficult to become like [Shiv: reference to Shiv Kumar Batalvi, the legendary Punjabi poet of heartbreak and agony] these days
ਓ ਭਾਵੇਂ ਨੀ ਕਈਆਂ ਨੂੰ ਨਾ ਚੰਗਾ ਲੱਗੇ
o bhAveM nI kaIAM nUM nA chaMgA lagge
Oh, even if many people don't find me agreeable
ਪਰ ਹੀਰਾ ਬੇਭੇਦੀਆਂ ਨਿਗਾਹਾਂ 'ਚ
para hIrA bebhedIAM nigAhAM 'cha
I am a diamond in the eyes of those who truly know the secret
ਆ ਰੂਹ ਜਿਹੀ ਅਕਾਲ
A rUha jihI akAla
Yes, the soul is like [Akal: Timeless/Divine]
ਆ ਰੂਹ ਜਿਹੀ ਅਕਾਲ
A rUha jihI akAla
Yes, the soul is like [Akal: Timeless/Divine]
ਜਿਸਮ ਗੁਨਾਹਾਂ 'ਚ
jisama gunAhAM 'cha
While the body is steeped in sins
ਜਿਸਮ ਗੁਨਾਹਾਂ 'ਚ
jisama gunAhAM 'cha
The body is steeped in sins
ਜਿਸਮ ਗੁਨਾਹਾਂ 'ਚ
jisama gunAhAM 'cha
The body is steeped in sins