Chan Banke
by Wazir Patar
ਰਹਿ ਹਰ ਪਲ ਹੱਸਦਾ ਹੱਸਦਾ ਹੱਸਦਾ ਸੱਜਣਾ ਚੰਨ ਬਣ ਕੇ
rahi hara pala hassadA hassadA hassadA sajjaNA chaMna baNa ke
Keep smiling, keep laughing, every single moment, my [Sajjan: soulmate/beloved], like the glowing moon
ਰਹਿ ਅੱਖੀਆਂ ਵਿਚ ਰਹਿ ਅੱਖੀਆਂ ਵਿਚ ਵੱਸਦਾ ਸੱਜਣਾ ਚੰਨ ਬਣ ਕੇ
rahi akkhIAM vicha rahi akkhIAM vicha vassadA sajjaNA chaMna baNa ke
Stay within my eyes, stay dwelling within my eyes, my [Sajjan: soulmate/beloved], like the glowing moon
ਰਹਿ ਅੱਖੀਆਂ ਵਿਚ ਵੱਸਦਾ ਸੱਜਣਾ ਚੰਨ ਬਣ ਕੇ
rahi akkhIAM vicha vassadA sajjaNA chaMna baNa ke
Stay dwelling within my eyes, my [Sajjan: soulmate/beloved], like the glowing moon
ਤੂੰ ਦੂਰ ਮੇਰੇ ਤੋਂ ਇੱਕ ਪਲ ਵੀ ਨਾ ਹੋਵੀਂ ਵੇ
tUM dUra mere toM ikka pala vI nA hovIM ve
Don't you ever wander even a moment away from me
ਤੂੰ ਮੇਰੇ ਕੋਲੋਂ ਕੁਝ ਨਾ ਕਦੇ ਲਕੋਵੀਂ ਵੇ
tUM mere koloM kujha nA kade lakovIM ve
Don't you ever hide anything from me
ਰਹਿ ਤੇਰੇ ਨੈਣਾਂ ਵਿਚ ਵੱਸਦਾ ਸੱਜਣਾ ਚੰਨ ਬਣ ਕੇ
rahi tere naiNAM vicha vassadA sajjaNA chaMna baNa ke
I remain dwelling within your eyes, my [Sajjan: soulmate/beloved], like the glowing moon
ਰਹਿ ਤੇਰੇ ਨੈਣਾਂ ਵਿਚ ਵੱਸਦਾ ਸੱਜਣਾ ਚੰਨ ਬਣ ਕੇ
rahi tere naiNAM vicha vassadA sajjaNA chaMna baNa ke
I remain dwelling within your eyes, my [Sajjan: soulmate/beloved], like the glowing moon
ਰਹਿ ਅੱਖੀਆਂ ਵਿਚ ਰਹਿ ਅੱਖੀਆਂ ਵਿਚ ਵੱਸਦਾ ਸੱਜਣਾ ਚੰਨ ਬਣ ਕੇ
rahi akkhIAM vicha rahi akkhIAM vicha vassadA sajjaNA chaMna baNa ke
Stay within my eyes, stay dwelling within my eyes, my [Sajjan: soulmate/beloved], like the glowing moon
ਰਹਿ ਅੱਖੀਆਂ ਵਿਚ ਵੱਸਦਾ ਸੱਜਣਾ ਚੰਨ ਬਣ ਕੇ
rahi akkhIAM vicha vassadA sajjaNA chaMna baNa ke
Stay dwelling within my eyes, my [Sajjan: soulmate/beloved], like the glowing moon
ਤੇਰੀ ਅੱਖ ਦੀ ਲੋਅ ਦੇ ਨਾਲ ਦਾ ਰੰਗ ਹੀ ਪਾਵਾਂ ਮੈਂ
terI akkha dI loa de nAla dA raMga hI pAvAM maiM
I dress myself in colors that match the light of your eyes
ਤੈਨੂੰ ਤੱਕਣੇ ਲਈ ਹੀ ਸ਼ਹਿਰ ਤੇਰੇ ਨਿੱਤ ਆਵਾਂ ਮੈਂ
tainUM takkaNe laI hI sa਼hira tere nitta AvAM maiM
I visit your city every day just to catch a glimpse of you
ਤੇਰੇ ਬਾਝੋਂ ਮੈਨੂੰ ਚੰਨ ਤਾਰਿਆਂ ਤੋਂ ਕੋਈ ਮਤਲਬ ਨਹੀਂ
tere bAjhoM mainUM chaMna tAriAM toM koI matalaba nahIM
Other than you, I have no concern for the moon or the stars
ਤਾਹੀਓਂ ਤੈਨੂੰ ਚੰਨ ਚੰਨ ਆਖ ਬੁਲਾਵਾਂ ਮੈਂ
tAhIoM tainUM chaMna chaMna Akha bulAvAM maiM
That is why I call out to you as my moon, my moon
ਤੇਰਾ ਲਿਸ਼ਕੇ ਕੋਕਾ ਨੱਕ ਦਾ ਸੱਜਣਾ ਚੰਨ ਬਣ ਕੇ
terA lisa਼ke kokA nakka dA sajjaNA chaMna baNa ke
The [Koka: traditional nose stud] on your nose sparkles, my [Sajjan: soulmate/beloved], like the glowing moon
ਰਹਿ ਅੱਖੀਆਂ ਵਿਚ ਰਹਿ ਅੱਖੀਆਂ ਵਿਚ ਵੱਸਦਾ ਸੱਜਣਾ ਚੰਨ ਬਣ ਕੇ
rahi akkhIAM vicha rahi akkhIAM vicha vassadA sajjaNA chaMna baNa ke
Stay within my eyes, stay dwelling within my eyes, my [Sajjan: soulmate/beloved], like the glowing moon
ਰਹਿ ਅੱਖੀਆਂ ਵਿਚ ਵੱਸਦਾ ਸੱਜਣਾ ਚੰਨ ਬਣ ਕੇ
rahi akkhIAM vicha vassadA sajjaNA chaMna baNa ke
Stay dwelling within my eyes, my [Sajjan: soulmate/beloved], like the glowing moon
ਮੇਰੇ ਸਾਹ ਚੱਲਦੇ ਨੇ ਨਾਲ ਤੇਰਿਆਂ ਸਾਹਾਂ ਦੇ
mere sAha challade ne nAla teriAM sAhAM de
My very breaths move in rhythm with your breaths
ਮੈਂ ਜੀਣਾ ਮਰਨਾ ਪਿੰਜਰੇ ਵਿਚ ਤੇਰੀਆਂ ਬਾਂਹਾਂ ਦੇ
maiM jINA maranA piMjare vicha terIAM bAMhAM de
I wish to live and die within the cage of your arms
ਤੂੰ ਰਹਿ ਜ਼ਿੰਦਗੀ ਵਿਚ ਰਚਦਾ ਸੱਜਣਾ ਚੰਨ ਬਣ ਕੇ
tUM rahi ja਼iMdagI vicha rachadA sajjaNA chaMna baNa ke
Stay woven into the fabric of my life, my [Sajjan: soulmate/beloved], like the glowing moon