Convict
by Wazir Patar
ਰਿਪ੍ਰੈਜ਼ੈਂਟ ਕਰਾਂ ਮਾਝੇ ਤੋਂ ਮੈਂ ਵੈਸਟ ਨੀ ਚੱਲਾਂ ਮੈਂ ਰੈਸਟ
ripraija਼aiMTa karAM mAjhe toM maiM vaisaTa nI challAM maiM raisaTa
I represent [Majha: the central region of Punjab, known for its distinct dialect and warrior history] from the West, I never rest
ਨਾ ਬਣ ਮੇਰੀ ਬਹਿਸ ਮਿਥ ਵਹਿਸ਼ਤ ਬੰਦਾ ਕਰੇ ਗੈਸ
nA baNa merI bahisa mitha vahisa਼ta baMdA kare gaisa
Don't let my myth become an argument, a beast that people only guess
ਸਾਨੂੰ ਮਿਲਣ ਨਾ ਗੈਸਟ ਮੋਸਟ ਪਾਵਰ ਇਨ ਆਰ ਰਿਸਟ
sAnUM milaNa nA gaisaTa mosaTa pAvara ina Ara risaTa
We don't welcome guests, most of the power lies in our wrists
ਆਜਾ ਮੁੱਕਿਆ ਨੀ
AjA mukkiA nI
Come on, it hasn't ended yet
ਅੱਖਾਂ ਵੱਲ ਨਾ ਹੀ ਦੇਖ ਹੋਜੂ ਹਿਪਨੋਟਾਈਜ਼
akkhAM valla nA hI dekha hojU hipanoTAIja਼
Don't look into my eyes, you'll end up hypnotized
ਸਾਡੇ ਨਾਲ ਬਹਿ ਕੇ ਬੰਦਾ ਮੱਲੋ-ਮੱਲੀ ਹੁੰਦਾ ਬਾਇਸ
sADe nAla bahi ke baMdA mallo-mallI huMdA bAisa
Sitting with us, a person becomes biased in spite of themselves
ਇਹ ਜ਼ਿੰਦਗੀ ਦਾ ਸੱਚ ਕਦੇ ਫਾਲ ਕਦੇ ਰਾਈਸ
iha ja਼iMdagI dA sachcha kade phAla kade rAIsa
This is the truth of life: sometimes a fall, sometimes a rise
ਕੀ ਰੋੜੇ ਪਾ ਕੇ ਖੜਦੇ ਆਂ ਰਾਹਾਂ 'ਚ
kI ro.De pA ke kha.Dade AM rAhAM 'cha
What use are these pebbles thrown to block my path?
ਰੂਹ ਜੀ ਅਕਾਲ ਜਿਸਮ ਗੁਨਾਹਾਂ 'ਚ
rUha jI akAla jisama gunAhAM 'cha
My soul belongs to [Akaal: the Timeless/Immortal God], though my body is steeped in sins
ਨਾ ਕਈਆਂ ਦੀ ਆ ਬਦਦੁਆ ਤੇ ਕਈਆਂ ਦੇ ਆਂ ਸਾਹਾਂ 'ਚ
nA kaIAM dI A badaduA te kaIAM de AM sAhAM 'cha
I carry the curses of many, yet I live in the breaths of others
ਰੂਹ ਜੀ ਅਕਾਲ
rUha jI akAla
My soul belongs to the Immortal
ਆਹ ਰੂਹ ਜੀ ਅਕਾਲ ਜਿਸਮ ਗੁਨਾਹਾਂ 'ਚ
Aha rUha jI akAla jisama gunAhAM 'cha
Yeah, my soul belongs to the Immortal, though my body is steeped in sins
ਆਉਣੀ ਕੈਸ਼ ਮੈਂ ਕੈਲੀ ਤੋਂ ਆਉਂਦਾ ਅੱਖਾਂ 'ਚੋਂ ਨਾ ਨੀਰ
AuNI kaisa਼ maiM kailI toM AuMdA akkhAM 'choM nA nIra
The cash is coming from Cali, no tears ever fall from my eyes
ਕੱਦ ਬੋਲੇ ਵੱਧ ਸੁਣੇ ਮੁੰਡਾ ਨੇਚਰ ਫ਼ਕੀਰ
kadda bole vaddha suNe muMDA nechara pha਼kIra
A man of few words but great depth, a boy with the nature of a [Fakir: a wandering ascetic or saintly person]
ਮੇਰੀ ਡਾਹ ਹੀ ਆ ਹਸਲ ਤੇ ਲਾਈਫ਼ ਸੋਹਣੀਏ
merI DAha hI A hasala te lAIpha਼ sohaNIe
My life is built on the hustle, my love
ਏਅਰਫ਼ੋਰਸਾਂ ਦੇ ਪਿੱਛੇ ਲਿਖਵਾਇਆ ਵਜ਼ੀਰ
earapha਼orasAM de pichChe likhavAiA vaja਼Ira
I've got [Wazir: literally 'Minister/Vizier'; a self-reference to the artist/producer Wazir Patar] written on the back of my Air Forces
ਓ ਦੁਨੀਆ ਤੋਂ ਜੇ ਬਾਗੀ ਚੱਲਾਂ ਮੈਂ ਛੇਤੀ ਹੀ ਆਊਂ ਅਫ਼ਵਾਹਾਂ 'ਚ
o dunIA toM je bAgI challAM maiM ChetI hI AUM apha਼vAhAM 'cha
If I walk as a rebel against the world, I'll soon be the talk of the town
ਰੂਹ ਜੀ ਅਕਾਲ ਜਿਸਮ ਗੁਨਾਹਾਂ 'ਚ
rUha jI akAla jisama gunAhAM 'cha
My soul belongs to the Immortal, though my body is steeped in sins
ਨਾ ਕਈਆਂ ਦੀ ਆ ਬਦਦੁਆ ਤੇ ਕਈਆਂ ਦੇ ਆਂ ਸਾਹਾਂ 'ਚ
nA kaIAM dI A badaduA te kaIAM de AM sAhAM 'cha
I carry the curses of many, yet I live in the breaths of others
ਰੂਹ ਜੀ ਅਕਾਲ
rUha jI akAla
My soul belongs to the Immortal
ਜ਼ਮਾਨੇ ਕੋਲੋਂ ਪੁੱਛੀਂ ਮੇਰੇ ਬਾਰੇ, ਮੇਰੇ ਨਾ ਕਿਨਾਰੇ
ja਼mAne koloM puchChIM mere bAre, mere nA kinAre
Ask the world about me, I have no shores
ਸਮੁੰਦਰਾਂ ਦੇ ਵਾਂਗੂ ਬਣਿਆ
samuMdarAM de vAMgU baNiA
I am vast and deep like the oceans
ਤੁਰਾਂ ਕੱਲਿਆਂ ਨਾਲ ਤੁਰਦਾ ਜੱਟ ਨਾ ਤੂੰ ਹੋਜੀਂ ਬਰਬਾਦ
turAM kalliAM nAla turadA jaTTa nA tUM hojIM barabAda
I walk alone, no [Jatt: a member of the land-owning agricultural community known for pride and lifestyle] walks with me, don't you get ruined
ਮੁਕੱਦਰਾਂ ਦੇ ਅੱਗੇ ਤਣਿਆ
mukaddarAM de agge taNiA
I stand tall and firm against my destiny
ਨਾ ਮੈਨੂੰ ਸਮਝ ਰੰਗੀਨ ਮਾੜੇ ਹੋਣਗੇ ਅੰਜਾਮ
nA mainUM samajha raMgIna mA.De hoNage aMjAma
Don't think of me as colorful, the consequences will be dire
ਮੈਂ ਦੀਵਾਨਾ ਕਾਲੇ ਰੰਗ ਦਾ ਆਖਾਂ ਸ਼ਰੇਆਮ
maiM dIvAnA kAle raMga dA AkhAM sa਼reAma
I am a lover of the dark, I proclaim it openly
ਦੇਖ ਰੁਤਬਾ ਨਾ ਕਦੇ ਵੀ ਮੈਂ ਕਰਦਾ ਸਲਾਮ
dekha rutabA nA kade vI maiM karadA salAma
I never bow or salute just by looking at someone's status
ਕਈ ਯਾਦ ਕਰਦੇ ਖ਼ੁਸ਼ੀ 'ਚ ਕਈ ਹਾਹਾਂ 'ਚ
kaI yAda karade kha਼usa਼I 'cha kaI hAhAM 'cha
Some remember me in joy, others in their grieving sighs
ਰੂਹ ਜੀ ਅਕਾਲ ਜਿਸਮ ਗੁਨਾਹਾਂ 'ਚ
rUha jI akAla jisama gunAhAM 'cha
My soul belongs to the Immortal, though my body is steeped in sins
ਨਾ ਕਈਆਂ ਦੀ ਆ ਬਦਦੁਆ ਤੇ ਕਈਆਂ ਦੇ ਆਂ ਸਾਹਾਂ 'ਚ
nA kaIAM dI A badaduA te kaIAM de AM sAhAM 'cha
I carry the curses of many, yet I live in the breaths of others
ਆਹ ਰੂਹ ਜੀ ਅਕਾਲ
Aha rUha jI akAla
Yeah, my soul belongs to the Immortal
ਐਨ ਮਰਜ਼ੀ ਨਾਲ ਹੋਇਆ ਆਊਟ ਹੋਣਾ ਨਹੀਂ ਸੌਖਾ
aina maraja਼I nAla hoiA AUTa hoNA nahIM saukhA
I went out by my own will, getting rid of me isn't easy
ਤੇਰੀ ਤੱਕਣੀ ਮਰਾਉ ਬਣੂ ਵੈਰੀਆਂ ਲਈ ਮੌਕਾ
terI takkaNI marAu baNU vairIAM laI maukA
Your gaze will get me killed, it’ll give my enemies a chance
ਨੀ ਮੈਂ ਪਹਿਲਾਂ ਹੀ ਤਬਾਹ ਮੈਥੋਂ ਇਸ਼ਕ ਨਹੀਂ ਹੋਣਾ
nI maiM pahilAM hI tabAha maithoM isa਼ka nahIM hoNA
I am already destroyed, I cannot handle love
ਅੱਜ ਕੱਲ੍ਹ ਸ਼ਬਦ ਜਿਹਾ ਬਣਨਾ ਹੈ ਬੜਾ ਹੀ ਔਖਾ
ajja kallha sa਼bada jihA baNanA hai ba.DA hI aukhA
In these times, it’s hard to even become a man of your word
ਆਹ ਪੌਣ ਕਈਆਂ ਨੂੰ ਨਾ ਚੰਗੇ ਲੱਗੇ
Aha pauNa kaIAM nUM nA chaMge lagge
Some may not find this path or breeze pleasant
ਪਰ ਹੀਰਾ ਬੇਬੇ ਦੀਆਂ ਨਿਗਾਹਾਂ 'ਚ
para hIrA bebe dIAM nigAhAM 'cha
But I am a diamond in my mother's eyes
ਆਹ ਰੂਹ ਜੀ ਅਕਾਲ
Aha rUha jI akAla
Yeah, my soul belongs to the Immortal
ਰੂਹ ਜੀ ਅਕਾਲ ਜਿਸਮ ਗੁਨਾਹਾਂ 'ਚ
rUha jI akAla jisama gunAhAM 'cha
My soul belongs to the Immortal, though my body is steeped in sins