Dark Drip
by Wazir Patar
ਠਾਠਾਂ ਮਾਰਦੀ ਜਵਾਨੀ ਆ ਨੀ ਸ਼ੌਕ ਸਾਡੇ ਦੱਸਦੇ
ThAThAM mAradI javAnI A nI sa਼auka sADe dassade
Our surging youth and refined tastes tell the story
ਹੱਸਦੇ ਚਿਹਰੇ ਨੀ ਵੇਖ ਸਮਾਂ ਸਾਡਾ ਦੱਸਦੇ
hassade chihare nI vekha samAM sADA dassade
Our smiling faces reflect the greatness of our era
ਵੱਸਦੇ ਰਹਿਣ ਥਾਣੇ ਨੀ ਅੰਬਰਸਰ ਵੱਸਦੇ
vassade rahiNa thANe nI aMbarasara vassade
May the police stations of [Amritsar: a historic city in Punjab known for its warriors and spiritual significance] remain populated
ਹਾਂ ਮਾਝੇ ਵਿਚੋਂ ਉੱਠਿਆ ਚੋਬਰ ਰਕਾਨੇ ਪਿੰਡ ਕਰਦਾ ਏ ਮੇਰੇ ਉੱਤੇ ਮਾਣ ਮਾਣ
hAM mAjhe vichoM uTThiA chobara rakAne piMDa karadA e mere utte mANa mANa
This [Chobber: a tall, well-built young man] rose from [Majha: the central region of Punjab, famous for its brave and stubborn people], and my village takes immense pride in me
ਸੁੱਖਾਂ ਸੁੱਖ ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ ਜਾਣ
sukkhAM sukkha sukkha asIM mAvAM nUM mile AM dassa tainUM kiveM saukhe mila jANa jANa
We were granted to our mothers after countless prayers, tell me why should we be so easily attainable for you?

ਹੱਥ ਮਾਰਦਾ ਏ ਸਿਰ ਉੱਤੇ ਹੱਥ ਆਉਂਦਾ ਕਿਸੇ ਨਾ
hattha mAradA e sira utte hattha AuMdA kise nA
I pat my head in defiance, for I am beyond anyone’s grasp
ਕੱਲ੍ਹ ਦੇ ਨੂੰ ਆਇਆ ਜਿਹੜਾ ਕਾਹਨੂੰ ਚੁੱਪ ਕਰ ਰਹਿਣਾ ਰਹਿਣਾ ਰਹਿਣਾ ਹਰੇਕ ਨਾਲ ਬਹਿਣਾ
kallha de nUM AiA jiha.DA kAhanUM chuppa kara rahiNA rahiNA rahiNA hareka nAla bahiNA
Why should I remain silent for those who arrived just yesterday? I don't sit with just anyone
ਨਾਮ ਦਾ ਸਰੂਰ ਐ ਨੀ ਤੋਰ ਵੇਖ ਪੁਲਾਂ ਤੇ ਗੱਭਰੂ ਦਾ ਨਾਮ ਐ ਨੀ ਹਰੇਕ ਦੇ ਹੀ ਬੁੱਲ੍ਹਾਂ ਤੇ ਬੁੱਲ੍ਹਾਂ ਤੇ ਬੁੱਲ੍ਹਾਂ ਤੇ ਮਹਿੰਗਾ ਮਿਲੂ ਮੁੱਲ੍ਹਾਂ ਤੇ
nAma dA sarUra ai nI tora vekha pulAM te gabbharU dA nAma ai nI hareka de hI bullhAM te bullhAM te bullhAM te mahiMgA milU mullhAM te
The intoxication of my name is immense, watch my [Madak: stately pride/swagger] as I cross the bridges
ਏਰੀਏ ਚ ਰੌਲਾ ਪਿਆ ਵੇਖ ਸਾਡੀ ਠੁੱਕ ਦਾ
erIe cha raulA piA vekha sADI Thukka dA
The lad’s name is on everyone’s lips, you’ll find it only at a heavy price
ਮੁੱਦਿਆਂ ਵਾਲਾ ਰੂਪ ਕਹਿੰਦੇ ਤੱਤਾ ਬੱਲ ਲਿਖਦਾ
muddiAM vAlA rUpa kahiMde tattA balla likhadA
The whole area is buzzing with the news of my prestige
ਹਾਜ਼ਰੀ ਏ ਨਾਲ ਹੁੰਦਾ ਕਦੇ ਕਦੇ ਦਿਖਦਾ
hAja਼rI e nAla huMdA kade kade dikhadA
They say the persona of Mudda-wala [Self-reference to the lyricist’s village/identity] writes with fiery intensity
ਚਕਾ ਦਿਆਂਗੇ ਥਾਲ ਜਦੋਂ ਜ਼ੋਰ ਲਾਇਆ ਹਿੱਕ ਦਾ
chakA diAMge thAla jadoM ja਼ora lAiA hikka dA
He is always present in spirit, though only seen occasionally
ਕੰਢੀ ਢਾਉਂਦੇ ਰੀਝ ਨਾਲ ਜਿੱਥੇ ਜਾਂਦੀ ਅੱਖ ਨੀ
kaMDhI DhAuMde rIjha nAla jitthe jAMdI akkha nI
I’ll flip the tables when I apply the full force of my chest
ਪੈਂਤੀਆਂ ਪਿੰਡਾਂ ਚ ਸੁਣੇ ਲਾਣੇ ਦੀ ਚੜ੍ਹਤ ਨੀ
paiMtIAM piMDAM cha suNe lANe dI cha.Dhata nI
We dismantle the barriers with precision wherever our gaze lands
ਸੈਰ ਕਰਾਂ ਬੱਕੀ ਉੱਤੇ ਗੇੜੀ ਲਈ ਮੜਕ ਨੀ
saira karAM bakkI utte ge.DI laI ma.Daka nI
The lineage’s glory is echoed across thirty-five villages
ਜਿੰਨਾ ਕੀਤਾ ਕੀਤਾ ਸੀ ਆਪਣੇ ਹੀ ਦਮ ਉੱਤੇ ਲਿਆ ਨਾ ਕਿਸੇ ਦਾ ਅਹਿਸਾਨ ਸਾਨ
jiMnA kItA kItA sI ApaNe hI dama utte liA nA kise dA ahisAna sAna
I roam on [Bikki: a legendary mare, referencing the folk-hero Mirza’s horse] with a graceful gait
ਸੁੱਖਾਂ ਸੁੱਖ ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ ਜਾਣ
sukkhAM sukkha sukkha asIM mAvAM nUM mile AM dassa tainUM kiveM saukhe mila jANa jANa
Whatever I achieved, I did on my own strength; I took no favors from anyone