Diff Lane

by Wazir Patarft Rav Hanjra

ਥੋੜ੍ਹਾ ਗੁੱਟਾਂ ਤੋਂ ਕਫ਼ਾਂ ਨੂੰ ਚੜ੍ਹਾ ਕੇ ਰੱਖਦੇ
tho.DhA guTTAM toM kapha਼AM nUM cha.DhA ke rakkhade
Keeping the cuffs of their shirts rolled up slightly past the wrists
ਸੋਚਾਂ ਵਿਚ ਜੱਗ ਸਾਰਾ ਪਾ ਕੇ ਰੱਖਦੇ
sochAM vicha jagga sArA pA ke rakkhade
They keep the whole world caught in deep thought
ਕੰਨਾਂ ਵਿਚ ਨੱਤੀਆਂ ਨਾ ਪਾਈਂ ਗੋਰੀਏ
kaMnAM vicha nattIAM nA pAIM gorIe
Don't bother wearing studs in your ears, fair lady [Goriye: a term for a beautiful, fair-complexioned woman]
ਮੁੱਛ ਅਤੇ ਅੱਖ ਨੂੰ ਖੜ੍ਹਾ ਕੇ ਰੱਖਦੇ
muchCha ate akkha nUM kha.DhA ke rakkhade
They keep their mustaches sharp and their gaze intense
ਓ ਚੜ੍ਹ-ਚੜ੍ਹ ਆਉਂਦੇ ਆ ਨੀ ਰੋਹਬ ਕਿੱਥੇ ਸਹਿੰਦੇ ਆ ਨੀ ਵੱਧ-ਵੱਧ ਪੈਂਦੇ ਆ ਨੀ ਪੁੱਤ ਜੱਟਾਂ ਦੇ
o cha.Dha-cha.Dha AuMde A nI rohaba kitthe sahiMde A nI vaddha-vaddha paiMde A nI putta jaTTAM de
O, they come charging in waves, they never tolerate anyone's dominance, they strike with force, these sons of [Jatt: a member of the land-owning agricultural community known for pride and lifestyle]
ਮਾਝਾ ਬੈਕਗ੍ਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨਾ ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
mAjhA baikagrAUMDa A nI gaMnAM vicha rAUMDa A nA kise nAla bAUMDa A nI putta jaTTAM de
[Majha: the central region of Punjab, known for its distinct dialect and martial history] is the background, [Ni/Nee: a gender-specific vocative used to address a woman directly], there are rounds in the guns, and they aren't bound to anyone, these sons of [Jatt]
ਮਾਝਾ ਬੈਕਗ੍ਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨਾ ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
mAjhA baikagrAUMDa A nI gaMnAM vicha rAUMDa A nA kise nAla bAUMDa A nI putta jaTTAM de
[Majha] is the background, [Ni/Nee], there are rounds in the guns, and they aren't bound to anyone, these sons of [Jatt]
ਓ ਗ਼ੈਰਾਂ ਦੀਆਂ ਮਹਿਫ਼ਿਲਾਂ 'ਚ ਯਾਰਾਂ ਦਾ ਜ਼ਿਕਰ
o ga਼airAM dIAM mahipha਼ilAM 'cha yArAM dA ja਼ikara
O, in the gatherings of strangers, these [Yaar: close friends/brothers; carries significant cultural weight regarding loyalty] are always the topic of conversation
ਖ਼ੁਦ ਨਾਲੋਂ ਰਹਿੰਦਾ ਉਹਨਾਂ ਨੂੰ ਮੇਰਾ ਫ਼ਿਕਰ
kha਼uda nAloM rahiMdA uhanAM nUM merA pha਼ikara
They worry about me more than they worry about themselves
ਕਰਦੇ ਆ ਸਾੜਾ ਕਹਿੰਦੇ ਭੇਤ ਨਹੀਂ ਦਿੰਦਾ
karade A sA.DA kahiMde bheta nahIM diMdA
Rivals burn with envy, saying he never reveals his secrets
ਕਦੇ ਦਿੰਦਾ ਹੀ ਨਹੀਂ [?] ਮੁੰਡਾ ਵਾਈਬ 'ਚ ਰਹਿੰਦਾ
kade diMdA hI nahIM [?] muMDA vAIba 'cha rahiMdA
The boy never gives away his hand, he just stays immersed in his own vibe
ਓ ਉੱਚੇ ਲੰਬੇ ਕੱਦ ਆ ਸ਼ੌਂਕੀ ਹੱਦੋਂ ਵੱਧ ਆ
o uchche laMbe kadda A sa਼auMkI haddoM vaddha A
O, they have tall, towering statures, and their hobbies are beyond all limits
ਪੈੜਾਂ ਵਿਚ ਪੈਂਦੇ ਨੇ ਖੜਾਕੇ ਪੱਟਾਂ ਦੇ
pai.DAM vicha paiMde ne kha.DAke paTTAM de
The powerful thumping of their thighs echoes in their every step
ਮਾਝਾ ਬੈਕਗ੍ਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨਾ ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
mAjhA baikagrAUMDa A nI gaMnAM vicha rAUMDa A nA kise nAla bAUMDa A nI putta jaTTAM de
[Majha] is the background, [Ni/Nee], there are rounds in the guns, and they aren't bound to anyone, these sons of [Jatt]
ਮਾਝਾ ਬੈਕਗ੍ਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨਾ ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
mAjhA baikagrAUMDa A nI gaMnAM vicha rAUMDa A nA kise nAla bAUMDa A nI putta jaTTAM de
[Majha] is the background, [Ni/Nee], there are rounds in the guns, and they aren't bound to anyone, these sons of [Jatt]
ਅੜੀਆਂ ਅੜੀਆਂ ਅੜੀਆਂ ਅੜੀਆਂ
a.DIAM a.DIAM a.DIAM a.DIAM
Stubborn, stubborn, stubborn, stubborn
ਚੁੱਲ੍ਹੇ ਅੱਗੇ ਬੈਠ ਜਿਹੜੇ ਅੱਗ ਸੇਕਦੇ ਗੱਲਾਂ ਜਾਣੀਆਂ ਨਹੀਂ ਉਹਨਾਂ ਕੋਲੋਂ ਜਰੀਆਂ
chullhe agge baiTha jiha.De agga sekade gallAM jANIAM nahIM uhanAM koloM jarIAM
Those who sit idle warming themselves by the hearth won't be able to bear these words
ਅੜੀਆਂ ਅੜੀਆਂ ਅੜੀਆਂ ਓ
a.DIAM a.DIAM a.DIAM o
Stubborn, stubborn, stubborn, O
ਪਿੱਠ ਪਿੱਛੇ ਨਹੀਂਓਂ ਬਖ਼ਤੋਈਆਂ ਕਰਦੇ
piTTha pichChe nahIMoM bakha਼toIAM karade
They don't indulge in backbiting or gossip behind one's back
ਸਿੱਧੀ ਗੱਲ ਜੱਟ ਮੱਥੇ ਉੱਤੇ ਮੜ੍ਹਦੇ
siddhI galla jaTTa matthe utte ma.Dhade
The [Jatt] delivers the truth directly to your face
ਕੱਢ ਕੇ ਡੱਬੀ 'ਚੋਂ ਉਹ ਤਾਂ ਨਿੱਤ ਛਕਦੇ
kaDDha ke DabbI 'choM uha tAM nitta Chakade
Taking it out of the small box, they consume it daily
ਸੂਰਜਾਂ ਦੇ ਵਾਂਗ ਫੇਰ ਚਿਹਰੇ ਭਖਦੇ
sUrajAM de vAMga phera chihare bhakhade
And then their faces glow with the intensity of the sun
ਓ ਮਸਲੇ ਗੰਭੀਰ ਨੇ ਯਾਰੀਆਂ ਜ਼ੰਜੀਰ ਨੇ ਜੱਟ ਬੂਟ ਮੁੰਡੇ ਪੁੱਠੀਆਂ ਨੇ ਮੱਤਾਂ ਦੇ
o masale gaMbhIra ne yArIAM ja਼MjIra ne jaTTa bUTa muMDe puTThIAM ne mattAM de
O, the issues are grave, their [Yaar: loyal brothers] are like unbreakable chains, these [Jatt Boot: traditional/rustic Jatt] boys have a rebellious mindset
ਮਾਝਾ ਬੈਕਗ੍ਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨਾ ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
mAjhA baikagrAUMDa A nI gaMnAM vicha rAUMDa A nA kise nAla bAUMDa A nI putta jaTTAM de
[Majha] is the background, [Ni/Nee], there are rounds in the guns, and they aren't bound to anyone, these sons of [Jatt]
ਮਾਝਾ ਬੈਕਗ੍ਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨਾ ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
mAjhA baikagrAUMDa A nI gaMnAM vicha rAUMDa A nA kise nAla bAUMDa A nI putta jaTTAM de
[Majha] is the background, [Ni/Nee], there are rounds in the guns, and they aren't bound to anyone, these sons of [Jatt]
ਮਾਝਾ ਬੈਕਗ੍ਰਾਊਂਡ ਆ
mAjhA baikagrAUMDa A
[Majha] is the background

Share

More by Wazir Patar

View all songs →