E 500 (Skit)
by Wazir Patar
ਮਿੱਤਰਾਂ ਨੇ ਸੂਰਜਾਂ ਉੱਪਰ ਦੀ ਗੱਡੀ ਪਾ ਦਿੱਤੀ
mittarAM ne sUrajAM uppara dI gaDDI pA dittI
Yours truly [Mitran: this friend/yours truly] has driven his chariot right over the suns
ਧਰਤੀ ਦੀ ਹਿੱਕ ਵਿਚ ਮਿੱਤਰਾਂ ਨੇ ਗਾਡ ਪਾ ਦਿੱਤੀ
dharatI dI hikka vicha mittarAM ne gADa pA dittI
Into the very chest of the earth, yours truly [Mitran] has imprinted a permanent mark