Eve Teaser
by Wazir Patarft Sikander Kahlon
ਗੱਲੀਂ ਅਣਖ ਤੋਂ ਸ਼ੁਰੂ ਯਾਨੀ ਅਣਖ 'ਤੇ ਮੁੱਕਦੀ
gallIM aNakha toM sa਼urU yAnI aNakha 'te mukkadI
Talk begins with self-respect, meaning it ends on self-respect
ਜੱਟ ਜਾਣੀ ਮਜਬੂਰ ਧੌਣ ਨਹੀਂਓਂ ਝੁਕਦੀ
jaTTa jANI majabUra dhauNa nahIMoM jhukadI
Know that for this [Jatt: a member of the land-owning agricultural community known for pride and lifestyle], my head never bows in submission
ਹੱਕ ਕਰਦੇ ਵਸੂਲ ਏਕੇ ਦੇ ਆ ਮੈਗਨੀ
hakka karade vasUla eke de A maiganI
We reclaim our rights through the magnetism of our unity
ਈਵ ਟੀਜ਼ਰ ਮੁਕਾਉਂਦੇ ਯਾਰ ਦਾ ਦੇ ਟੈਗ ਨੀ
Iva TIja਼ra mukAuMde yAra dA de Taiga nI
We end the [Eve Teaser: a street-slang term for a harasser of women] by giving them the tag of "the friend's target"
ਵੈਲਪੁਣੇ 'ਚ ਨੀ ਜੱਟ ਸਕਾਲਰ ਕੁੜੇ
vailapuNe 'cha nI jaTTa sakAlara ku.De
In the world of rogue living, this [Jatt] is a scholar [Kudiye: Ni/Nee: a gender-specific vocative used to address a woman directly]
ਕੰਮ ਜਸਟ ਕੀਤੇ ਰਹੀਏ ਵ੍ਹਾਈਟ ਕਾਲਰ ਕੁੜੇ
kaMma jasaTa kIte rahIe vhAITa kAlara ku.De
Our work is done cleanly, we remain white-collar [Kudiye: Ni/Nee: a gender-specific vocative used to address a woman directly]
ਬੈਕ ਸੀਟ ਭਰੀ ਪਈ ਨੋਟਾਂ ਦੇ ਸਟੈਕ ਨੀ
baika sITa bharI paI noTAM de saTaika nI
The back seat is stuffed with stacks of cash
ਆਉਣ ਰਨ 'ਤੇ ਅਵੇਰੀ ਬਾਜ਼ ਦੀ ਆ ਮਹਿਕ ਨੀ
AuNa rana 'te averI bAja਼ dI A mahika nI
Coming on the run, the scent of a [Baaz: a predatory hawk/falcon representing sharp focus] lingers
ਮੁੰਡੇ ਧਰਤੀ ਹਲਾਉਂਦੇ ਸ਼ੇਰਾਂ ਵਾਲੀ ਤੋਰ ਨਾਲ
muMDe dharatI halAuMde sa਼erAM vAlI tora nAla
Boys shake the earth with the stately gait of lions
ਲੇਖ ਦਾ ਇੱਕ ਇੱਕ ਗੀਤ ਸੁਣੀਂ ਗ਼ੌਰ ਨਾਲ
lekha dA ikka ikka gIta suNIM ga਼aura nAla
Listen to every single song by [Lekh: self-reference to the lyricist] with deep focus
ਨਾਂ ਅਣਖੀ ਦੇ ਪਏ ਸੈਮੀ-ਆਟੋ ਯੰਮਣਾ
nAM aNakhI de pae saimI-ATo yaMmaNA
Names of the honorable are etched on the semi-auto weapons
ਵੱਟਾਂ ਭਰਨਾ ਗ਼ੱਦਾਰੀ ਲੱਗੀ ਸਾਡੇ ਚੰਮ ਨਾਲ
vaTTAM bharanA ga਼ddArI laggI sADe chaMma nAla
Filling the fields, betrayal is a stain on our very skin
ਰੂਹਾਂ ਮਾੜੀਆਂ ਪਛਾਣੇ ਜਾਦੂ ਸਾਡੀ ਅੱਖ ਦਾ
rUhAM mA.DIAM paChANe jAdU sADI akkha dA
Our eyes possess the magic to recognize wicked souls
ਕਾਲੇ ਲੋਕਸ ਦਾ ਰੋਹਬ ਪੂਰਾ ਟੇਢੀ ਪੱਗ ਦਾ
kAle lokasa dA rohaba pUrA TeDhI pagga dA
The majesty of the black [Locus: luxury car] matches the prestige of the [Tehdi Pag: a stylishly tilted traditional turban]
ਹੱਕ ਆਪਣਾ ਨਾ ਛੱਡੇ ਭਲਾ ਮੰਗੇ ਸਭ ਦਾ
hakka ApaNA nA ChaDDe bhalA maMge sabha dA
He never abandons his rights but prays for the well-being of all
ਅੰਤ ਨੇੜੇ ਹੀ ਹੁੰਦਾ ਏ ਸੱਜਣ ਠੱਗ ਦਾ
aMta ne.De hI huMdA e sajjaNa Thagga dA
The end is always near for a [Sajjan: beloved/friend] who turns out to be a cheat
ਲੱਖ ਕਾਲੀਆਂ 'ਚ ਲੁਕੀ ਹਰ ਗੱਲ ਰਾਜ਼ ਦੀ
lakkha kAlIAM 'cha lukI hara galla rAja਼ dI
Every secret is hidden within a million dark nights
ਠੰਢਾ ਸੂਰਜਾਂ ਨੂੰ ਕਰੇ ਗਰਮੀ ਦਿਮਾਗ਼ ਦੀ
ThaMDhA sUrajAM nUM kare garamI dimAga਼ dI
The heat of my mind could turn the suns cold
ਛਾਵੇਂ ਤਾਰਿਆਂ ਦੇ ਰੋਵੇ ਜੱਟ ਰਾਂਝਿਆਂ 'ਚੋਂ ਨੀ
ChAveM tAriAM de rove jaTTa rAMjhiAM 'choM nI
In the shade of stars, this [Jatt] weeps like the legendary [Ranjha: the tragic folk hero of Punjab known for his eternal love]
ਇੱਕ ਪੱਖ ਵਫ਼ਾਦਾਰੀ ਜੱਟ ਸਾਂਝਿਆਂ 'ਚੋਂ ਨੀ
ikka pakkha vapha਼AdArI jaTTa sAMjhiAM 'choM nI
One side of this [Jatt] is defined by unwavering loyalty to his circle
ਦੂਲੇ ਬੈਲਟ 'ਤੇ ਚਿਣੀ ਗਏ ਬੋਲਟ ਦੀ ਲੜੀ
dUle bailaTa 'te chiNI gae bolaTa dI la.DI
The brave have arranged the bullets on their belts like a string of beads
ਧੱਕੇ ਵਾਲਾ ਕਰੇ ਧੱਕਾ ਹੱਥ ਮੌਜ਼ਰ 'ਚੋਂ ਫੜੀ
dhakke vAlA kare dhakkA hattha mauja਼ra 'choM pha.DI
The oppressor tries to push, but the hand holds the [Mauser: a high-caliber pistol] firm
ਨੋਬਲੈੱਸ ਘੁੰਮੇ ਯਾਰ ਹੱਥ ਟ੍ਰਿਗਰ 'ਤੇ ਰਾਖ
nobalaissa ghuMme yAra hattha Trigara 'te rAkha
The noble ones roam with [Yaar: close friends/brothers; carries significant cultural weight regarding loyalty] and fingers on the trigger
ਮਾਲਕ ਸਾਰਿਆਂ ਦਾ ਇੱਕ ਸਾਡਾ ਪੂਰ ਦਾ ਆ ਪੱਖ
mAlaka sAriAM dA ikka sADA pUra dA A pakkha
The master of all is one, and our side is filled with grace
ਖੁੱਲ੍ਹੇ ਜਿਗਰੇ ਤੇ ਸਾਹ ਸਾਡੇ ਸੁੱਕਦੇ ਨਹੀਂ
khullhe jigare te sAha sADe sukkade nahIM
With open hearts, our breath never falters in fear
ਲੰਘੀ ਜਾਂਦੀ ਜ਼ਿੰਦਗੀ ਸਮੇਂ ਰੁਕਦੇ ਨਹੀਂ
laMghI jAMdI ja਼iMdagI sameM rukade nahIM
Life keeps passing by, it doesn’t stop for time
ਲੰਘੀ ਜਾਂਦੀ ਜ਼ਿੰਦਗੀ ਸਮੇਂ ਰੁਕਦੇ ਨਹੀਂ
laMghI jAMdI ja਼iMdagI sameM rukade nahIM
Life keeps passing by, it doesn’t stop for time
ਮੌਤ ਮਾਰਦੀ ਆਵਾਜ਼ਾਂ ਯਾਰ ਲੁਕਦੇ ਨਹੀਂ
mauta mAradI AvAja਼AM yAra lukade nahIM
Death calls out, but these [Yaar] never hide
ਮੌਤ ਮਾਰਦੀ ਆਵਾਜ਼ਾਂ ਯਾਰ ਲੁਕਦੇ ਨਹੀਂ
mauta mAradI AvAja਼AM yAra lukade nahIM
Death calls out, but these [Yaar] never hide
ਕੁੱਤੇ ਕਰਦੇ ਸ਼ਿਕਾਰ ਵੇਖ ਸ਼ੇਰ ਡਰ ਕਾਹਨੇ
kutte karade sa਼ikAra vekha sa਼era Dara kAhane
Why should the lion fear when he sees the dogs hunting?
ਪੰਗਾ ਪੈ ਗਿਆ ਜੇ ਲਾਈਂ ਫੇਰ ਨਾ ਬਹਾਨੇ
paMgA pai giA je lAIM phera nA bahAne
If trouble breaks out, don't you dare make excuses then
ਜੋ ਖੇਡਦੇ ਸੀ ਧੂੜੀ ਨਾਲ ਹੋ ਗਏ ਵੱਡੇ ਨਿਆਣੇ
jo kheDade sI dhU.DI nAla ho gae vaDDe niANe
The children who used to play in the dust have grown up now
ਵੇਖਿਆ ਮੈਂ ਕੀ-ਕੀ ਕਦੇ ਸੁਣੀਂ ਅਫ਼ਸਾਨੇ
vekhiA maiM kI-kI kade suNIM apha਼sAne
Listen to the legends of what all I have witnessed
ਰੀਅਲ ਮੁੱਕਦੇ ਨਹੀਂ
rIala mukkade nahIM
The real ones never perish
ਲੰਘੀ ਜਾਂਦੀ ਜ਼ਿੰਦਗੀ ਸਮੇਂ ਰੁਕਦੇ ਨਹੀਂ
laMghI jAMdI ja਼iMdagI sameM rukade nahIM
Life keeps passing by, it doesn’t stop for time
ਛੱਡੀ ਕਾਲੀ ਜ਼ਿੰਦਗੀ ਸਾਡੇ ਲੁਕ ਗਏ ਅਤੀਤ
ChaDDI kAlI ja਼iMdagI sADe luka gae atIta
I’ve left the dark life behind, my past is now hidden
ਸੂਰਜਮੁਖੀ ਰਹਿੰਦੀ ਸਦਾ ਧੁੱਪ ਦੇ ਸਮੀਤ
sUrajamukhI rahiMdI sadA dhuppa de samIta
The sunflower always stays close to the sunlight
ਫਿਰਦੇ ਬਾਜ਼ਾਰ ਲਹੂ ਸਿਰ 'ਤੇ ਸਵਾਰ
phirade bAja਼Ara lahU sira 'te savAra
They roam the markets with blood on their minds
ਸਾਡੀ ਇੱਕੋ ਵਾਲੀ ਸੋਚ ਥੰਮਾਵੇ ਇੰਤਸ਼ਾਰ
sADI ikko vAlI socha thaMmAve iMtasa਼Ara
Our singular focus puts an end to the chaos
ਮੋਹਾਲੀ ਰਾਜ 'ਤੇ ਆ ਮਾਝਾ ਬੈਕਗਰਾਊਂਡ
mohAlI rAja 'te A mAjhA baikagarAUMDa
Ruling in Mohali with a [Majha: the central region of Punjab known for its warriors and distinct dialect] background
ਪੁੱਛ ਲਈਂ ਬੱਤੀ ਜਾ ਕੇ ਤੇਰਾ ਚਾਚਾ ਹੈ ਕੌਣ
puchCha laIM battI jA ke terA chAchA hai kauNa
Go ask at [Phase 32: a prominent area in Mohali] who your uncle really is
ਗੱਡੀ ਮੇਰੀ ਲੰਬੀ ਗਲੀ ਸਾਰੀ ਕੰਬੀ
gaDDI merI laMbI galI sArI kaMbI
My car is so long the whole street trembled
ਜਰਮਨ ਕਾਰਾਂ ਰੱਖਾਂ ਨਾਜ਼ੀਆਂ ਨਾਲ ਸਾਂਝੀ
jaramana kArAM rakkhAM nAja਼IAM nAla sAMjhI
I keep German cars, sharing a legacy with the Nazis' machines
ਇੰਨੇ ਮੈਂ ਪੱਟਤੇ ਪਤਾ ਨਹੀਂ ਕਿੰਨੇ ਲੱਖ ਨੇ
iMne maiM paTTate patA nahIM kiMne lakkha ne
I've [Puttia: uprooted/conquered] so many, I don't know how many millions
ਪੈਸਾ ਹੀ ਆ ਫੇਰਾ ਜੋ ਜ਼ਰੂਰੀ ਹੁੰਦਾ ਵਕਤ ਵੇ
paisA hI A pherA jo ja਼rUrI huMdA vakata ve
Money is just a cycle that is necessary for the times
ਸਲਾਹ ਹੀ ਆ ਯਾਦ ਰੱਖੀਂ ਮਨ ਵਿੱਚ ਗਾਲ ਕੱਢੀਂ
salAha hI A yAda rakkhIM mana vichcha gAla kaDDhIM
Take this advice, keep the insults inside your mind
ਕੱਢਤੀ ਜੇ ਮੂੰਹ 'ਤੇ ਹੋਊਗਾ ਹਿਸਾਬ ਨੱਕੀ
kaDDhatI je mUMha 'te hoUgA hisAba nakkI
If you let them slip from your mouth, the account will be settled instantly
ਗੇਅਰਾਂ ਵਿੱਚ ਘੱਟ ਬੋਲਾਂ ਯਾਰਾਂ ਨਾਲ ਡੱਟ ਖੋਲਾਂ
gearAM vichcha ghaTTa bolAM yArAM nAla DaTTa kholAM
I speak less while in gear, but I open up fully with my brothers
ਮੈਂ ਨੀ ਮੇਰਾ ਹੱਕ ਬੋਲਾਂ ਇੱਜ਼ਤਦਾਰ ਜੱਟ ਮੌਲਾ
maiM nI merA hakka bolAM ijja਼tadAra jaTTa maulA
It’s not me, it’s my right that speaks, the [Jatt] is a master of his honor
ਫ਼ੋਨ ਮੈਨੂੰ ਆਉਂਦੇ ਦੁਬਈ ਤੋਂ
pha਼ona mainUM AuMde dubaI toM
I get phone calls all the way from Dubai
ਕਹਿੰਦੇ ਗਾਲੋ ਪੇਸ਼ ਸਾਰਾ ਜਾਲ ਤਾ ਤੂੰ ਮਾਈਕ ਤੋਂ
kahiMde gAlo pesa਼ sArA jAla tA tUM mAIka toM
They say you’ve set the whole net on fire through your microphone
ਵੱਖ ਚਿਹਰੇ ਸਾਡਾ ਖ਼ੂਨ ਆ ਇੱਕ
vakkha chihare sADA kha਼Una A ikka
Different faces, but our blood is one
ਟ੍ਰਿਗਰ ਚੱਲੇ ਲੱਗੇ ਜੱਗ ਸੁੰਨਾ-ਸੁੰਨਾ ਵੇ
Trigara challe lagge jagga suMnA-suMnA ve
When the trigger is pulled, the world feels empty and silent
ਮੇਰੀ ਪਿੱਠ 'ਤੇ ਨੇ ਦਾਗ਼ ਸੀਗੇ ਸਾਰੇ ਇਤਫ਼ਾਕ
merI piTTha 'te ne dAga਼ sIge sAre itapha਼Aka
The scars on my back were all just coincidences
ਜਿਹਨੂੰ ਕਹੇਂ ਤੂੰ ਸੰਘਰਸ਼ ਸੀਗਾ ਸਾਡੇ ਲਈ ਮਜ਼ਾਕ
jihanUM kaheM tUM saMgharasa਼ sIgA sADe laI maja਼Aka
What you call a "struggle" was just a joke to us
ਮੁੰਡਾ ਡ੍ਰੌਪਆਊਟ ਪੂਰਾ ਕੀਤਾ ਨਹੀਂ ਮੈਂ ਕਾਲਜ
muMDA DraupaAUTa pUrA kItA nahIM maiM kAlaja
A college dropout, I never finished my degree
ਬੈਂਜ਼ ਵਿੱਚ ਵਜ਼ੀਰ ਨਾਲ ਦਵਾਂ ਸਟ੍ਰੀਟ ਨੌਲੇਜ
baiMja਼ vichcha vaja਼Ira nAla davAM saTrITa nauleja
In the [Benz: Mercedes-Benz], I give out street knowledge alongside [Wazir: self-reference to the artist Wazir Patar]
ਮਕਸਦ ਉਹੀ ਪਰ ਬਦਲ ਗਏ ਨੇ ਰੀਜ਼ਨ
makasada uhI para badala gae ne rIja਼na
The purpose remains the same, but the reasons have changed
ਆਪਣਿਆਂ ਕਾਰਨ ਬਸ ਜੀਵਾਂ ਮੇਰਾ ਜੀਵਨ
ApaNiAM kArana basa jIvAM merA jIvana
I only live my life for the sake of my own people
ਗਰਮ ਹੈ ਦਿਮਾਗ਼ ਮੈਨੂੰ ਚੜ੍ਹਿਆ ਏ ਫੀਵਰ
garama hai dimAga਼ mainUM cha.DhiA e phIvara
My mind is hot, I’ve caught a fever of ambition
ਨਾਮ ਮੇਰਾ ਆਦਮ ਠੋਕਤੇ ਮੈਂ ਈਵ ਟੀਜ਼ਰ
nAma merA Adama Thokate maiM Iva TIja਼ra
My name is Adam, and I’ve finished off the [Eve Teasers]
ਮਕਸਦ ਉਹੀ ਪਰ ਬਦਲ ਗਏ ਨੇ ਰੀਜ਼ਨ
makasada uhI para badala gae ne rIja਼na
The purpose remains the same, but the reasons have changed
ਆਪਣਿਆਂ ਕਾਰਨ ਬਸ ਜੀਵਾਂ ਮੇਰਾ ਜੀਵਨ
ApaNiAM kArana basa jIvAM merA jIvana
I only live my life for the sake of my own people
ਗਰਮ ਹੈ ਦਿਮਾਗ਼ ਮੈਨੂੰ ਚੜ੍ਹਿਆ ਏ ਫੀਵਰ
garama hai dimAga਼ mainUM cha.DhiA e phIvara
My mind is hot, I’ve caught a fever of ambition
ਨਾਮ ਮੇਰਾ ਆਦਮ ਠੋਕਤੇ ਮੈਂ ਈਵ ਟੀਜ਼ਰ
nAma merA Adama Thokate maiM Iva TIja਼ra
My name is Adam, and I’ve finished off the [Eve Teasers]