Executioner
by Wazir Patarft Kahlon
ਸਿਰਾਂ ਉੱਤੇ ਤਾਜ ਤੇ ਪੱਗਾਂ ਦੇ ਰਿਵਾਜ਼
sirAM utte tAja te paggAM de rivAja਼
Crowns upon our heads and the tradition of [Pagg: the sacred Sikh turban, a symbol of royalty and honor]
ਨੀ ਜੁੱਤੀ ਥੱਲੇ ਦੁਨੀਆ ਦਾ ਕਿਸੇ ਦਾ ਲਿਹਾਜ਼ ਨੀ
nI juttI thalle dunIA dA kise dA lihAja਼ nI
The world is beneath my feet, and I show no favoritism to any soul [Ni: a gender-specific vocative used to address a woman directly]
ਜਿਹੜਾ ਸਾਡੀ ਕੌਮ ਨੂੰ ਤੇ ਜਿਹੜਾ ਸਾਡੀ ਮਾਂ ਨੂੰ
jiha.DA sADI kauma nUM te jiha.DA sADI mAM nUM
Whoever dares to insult our community or our motherland
ਕੱਢੂਗਾ ਗਾਲ੍ਹ ਭੇਜ ਦਈਏ ਤਾਂ ਨੂੰ
kaDDhUgA gAlha bheja daIe tAM nUM
We shall dispatch them straight to the heavens above
ਤੇ ਲੁੱਕ ਵਾਈਜ਼ ਲੱਗਦੇ ਆ ਸਾਧ ਮਿੱਠੀਏ
te lukka vAIja਼ laggade A sAdha miTThIe
By our looks, we might seem like calm saints, my sweet
ਸਾਡੇ ਗਲ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ ਸਰਕਾਰੀ ਕਈ ਲਾਟ ਮਿੱਠੀਏ
sADe gala rassA pAuNa de ne supane sajAuMde sarakArI kaI lATa miTThIe
Many government lords dream of tightening the noose around our necks, my sweet
ਸਾਡੇ ਗਲ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ ਸਰਕਾਰੀ ਕਈ ਲਾਟ ਮਿੱਠੀਏ
sADe gala rassA pAuNa de ne supane sajAuMde sarakArI kaI lATa miTThIe
Many government lords dream of tightening the noose around our necks, my sweet
ਸਿਰਾਂ ਉੱਤੇ ਤਾਜ ਤੇ ਪੱਗਾਂ ਦੇ ਰਿਵਾਜ਼
sirAM utte tAja te paggAM de rivAja਼
Crowns upon our heads and the tradition of [Pagg: the sacred Sikh turban]
ਨੀ ਜੁੱਤੀ ਥੱਲੇ ਦੁਨੀਆ ਦਾ ਕਿਸੇ ਦਾ ਲਿਹਾਜ਼ ਨੀ
nI juttI thalle dunIA dA kise dA lihAja਼ nI
The world is beneath my feet, and I show no favoritism to any soul [Ni: a gender-specific vocative used to address a woman directly]
ਗੁਰੂ ਘਰੇ ਝੁਕ ਜਾਈਏ ਬਿਨਾਂ ਕੁਝ ਮੰਗਿਆ
gurU ghare jhuka jAIe binAM kujha maMgiA
We bow at the [Guru Ghar: the Guru's house/Gurdwara] without asking for a thing
ਵੀ ਸਾਡਾ ਫ਼ਿਲਹਾਲ ਸਰੀ ਜਾਂਦਾ ਥੋੜ੍ਹਾ ਸੰਗਿਆ
vI sADA pha਼ilahAla sarI jAMdA tho.DhA saMgiA
We are getting by just fine, even if we are a bit reserved
ਵੀ ਅੱਖ ਮੈਲੀ ਰੱਖੀ ਨਾ ਕਿਸੇ ਦੀ ਧੀ ਭੈਣ 'ਤੇ
vI akkha mailI rakkhI nA kise dI dhI bhaiNa 'te
We never cast an evil eye on anyone’s daughter or sister
ਲਈ ਸ਼ੋਅ-ਆਫ਼ ਕਰਦੇ ਨਾ ਕੌਫ਼ੀ ਉੱਤੇ ਬਹਿਣ ਦੇ
laI sa਼oa-Apha਼ karade nA kaupha਼I utte bahiNa de
We don't believe in showing off just to sit over a cup of coffee
ਬੜਾ ਕੁਝ ਸਿਹਾ ਬੜੀ ਥਾਈਂ ਬੁੱਲ੍ਹ ਸੀਤੇ
ba.DA kujha sihA ba.DI thAIM bullha sIte
We endured much and kept our lips sewn shut in many places
ਪਰ ਕੁਝ ਸਾਲੇ ਠੋਕਣੇ ਜਿਨ੍ਹਾਂ ਨੇ ਰੇਪ ਕੀਤੇ
para kujha sAle ThokaNe jinhAM ne repa kIte
But some [Saale: bastards/betrayers] who committed raps must be eliminated
ਸਹੁੰ ਲੱਗੇ ਦਿਲ ਕਹਿੰਦਾ ਸਜ਼ਾ ਦੇ ਦੇ ਸ਼ਰਈ ਦੇ ਨਾਲੋਂ ਵੱਡਾ ਕਿਹੜਾ ਹੋਰ ਅਪਰਾਧ ਮਿੱਠੀਏ
sahuM lagge dila kahiMdA saja਼A de de sa਼raI de nAloM vaDDA kiha.DA hora aparAdha miTThIe
I swear by my heart, I wish to punish them; what crime is greater than violating the law of humanity, my sweet?
ਸਾਡੇ ਗਲ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ ਸਰਕਾਰੀ ਕਈ ਲਾਟ ਮਿੱਠੀਏ
sADe gala rassA pAuNa de ne supane sajAuMde sarakArI kaI lATa miTThIe
Many government lords dream of tightening the noose around our necks, my sweet
ਸਾਡੇ ਗਲ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ ਸਰਕਾਰੀ ਕਈ ਲਾਟ ਮਿੱਠੀਏ
sADe gala rassA pAuNa de ne supane sajAuMde sarakArI kaI lATa miTThIe
Many government lords dream of tightening the noose around our necks, my sweet
ਅੱਖਾਂ ਉੱਤੇ ਲਾਏ ਹੋਏ ਆ ਸ਼ੇਡ ਕਾਲੇ ਰੰਗ ਦੇ
akkhAM utte lAe hoe A sa਼eDa kAle raMga de
Black-colored shades are resting upon our eyes
ਨੀ ਸਾਨੂੰ ਨਾ ਖ਼ਿਆਲ ਨਾ ਹੀ ਖ਼ਾਬ ਆਉਂਦੇ ਜੰਗ ਦੇ
nI sAnUM nA kha਼iAla nA hI kha਼Aba AuMde jaMga de
Neither do we desire nor do we dream of war [Ni: a gender-specific vocative]
ਨੀ ਹੀਰ ਪਿੱਛੇ ਕੰਨ ਨਾ ਪੜ੍ਹਾਏ ਗੱਲ ਮਾਣ ਦੀ
nI hIra pichChe kaMna nA pa.DhAe galla mANa dI
We didn't pierce our ears for a lover; it’s a matter of pride [Ni: referring to the folk legend of Ranjha becoming a yogi for Heer]
ਆ ਪੋਤੇ ਸਿੰਘ ਸੂਰਿਆਂ ਦੇ ਦੁਨੀਆ ਇਹ ਜਾਣਦੀ
A pote siMgha sUriAM de dunIA iha jANadI
The world knows we are the grandsons of brave lion-hearted warriors
ਖੁੱਲ੍ਹੇ ਡੁੱਲ੍ਹੇ ਨੀਲੇ ਬਾਣੇ ਕੇਸਰੀ ਨਿਸ਼ਾਨ ਸਾਡੇ
khullhe Dullhe nIle bANe kesarI nisa਼Ana sADe
Vast blue [Bana: traditional Sikh warrior attire] and our [Kesri Nishan: the saffron-colored Sikh flag]
ਸੌ ‘ਚੋਂ 60 ਪਰਸੈਂਟ ਫ਼ੌਜ 'ਚ ਜਵਾਨ ਸਾਡੇ
sau ‘choM 60 parasaiMTa pha਼auja 'cha javAna sADe
Sixty percent of the army's strength comes from our youth
ਕਿਉਂ? ਕਿਉਂਕਿ ਜਿਗਰੇ ਫ਼ੌਲਾਦ ਮਿੱਠੀਏ
kiuM? kiuMki jigare pha਼aulAda miTThIe
Why? Because our hearts are forged of steel, my sweet
ਸਾਡੇ ਗਲ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ ਸਰਕਾਰੀ ਕਈ ਲਾਟ ਮਿੱਠੀਏ
sADe gala rassA pAuNa de ne supane sajAuMde sarakArI kaI lATa miTThIe
Many government lords dream of tightening the noose around our necks, my sweet
ਸਾਡੇ ਗਲ ਰੱਸਾ ਪਾਉਣ ਦੇ ਨੇ ਸੁਪਨੇ ਸਜਾਉਂਦੇ ਸਰਕਾਰੀ ਕਈ ਲਾਟ ਮਿੱਠੀਏ
sADe gala rassA pAuNa de ne supane sajAuMde sarakArI kaI lATa miTThIe
Many government lords dream of tightening the noose around our necks, my sweet
ਆਉਣ ਵਾਲੀ ਜਨਰੇਸ਼ਨ ਤੋਂ ਆਸ ਕਰਦੇ ਆਂ
AuNa vAlI janaresa਼na toM Asa karade AM
We place our hopes in the generations yet to come
ਸਿੱਖੀ ਸਿਦਕ ਸੰਭਾਲੀਏ ਇਹੀ ਖ਼ਾਸ ਕਰਦੇ ਆਂ
sikkhI sidaka saMbhAlIe ihI kha਼Asa karade AM
That we preserve our [Sikhi Sidak: the unwavering faith and discipline of a Sikh] is our special prayer
ਕਾਹਲੋਂ ਹੋਣੀ ਫ਼ਰਿਆਦ ਮਿੱਠੀਏ
kAhaloM hoNI pha਼riAda miTThIe
This is the humble plea of [Kahlon: Self-reference to the lyricist Tarsem Kahlon], my sweet