Farishtay

by Wazir Patarft Mitika Kanwar

ਤੇਰੇ ਮਿਲ ਜਾਣੇ ਸੇ ਹੂਆ ਕੁਛ ਉਜਾਲਾ
tere mila jANe se hUA kuCha ujAlA
Since I have found you, a radiant glow has emerged
ਜਾਣੇ ਆਂਖੋਂ ਕੋ ਮੈਂ ਪਤਾ ਨਹੀਂ ਕਿਉਂ ਜਾਨਾ
jANe AMkhoM ko maiM patA nahIM kiuM jAnA
I don’t know why, but my eyes have finally found their home
ਲੱਗਣਾ ਦਿਲ ਮੇਰਾ ਵੀ ਤੇਰੇ ਬਿਨ
laggaNA dila merA vI tere bina
My heart no longer feels settled anywhere without you
ਦਿਖਣਾ ਕੁਝ ਔਰ ਕਹੀਂ ਤੇਰੇ ਬਿਨ
dikhaNA kujha aura kahIM tere bina
Nothing else catches my eye anywhere without you
ਲੱਗਣਾ ਦਿਲ ਮੇਰਾ ਵੀ ਤੇਰੇ ਬਿਨ
laggaNA dila merA vI tere bina
My heart no longer feels settled anywhere without you
ਦਿਖਣਾ ਕੁਝ ਔਰ ਕਹੀਂ ਤੇਰੇ ਬਿਨ
dikhaNA kujha aura kahIM tere bina
Nothing else catches my eye anywhere without you
ਹੱਥ ਕਣੀਆਂ ਨੇ ਚੁੰਮਦੀਆਂ ਪੈਰ ਤੇਰੇ ਜਾਣ ਕੇ
hattha kaNIAM ne chuMmadIAM paira tere jANa ke
The raindrops deliberately kiss your feet as they fall
ਵੇਖਦੇ ਫ਼ਰਿਸ਼ਤੇ ਨੇ ਤੈਨੂੰ ਆਣ ਆਣ ਕੇ
vekhade pha਼risa਼te ne tainUM ANa ANa ke
Angels descend again and again just to catch a glimpse of you
ਮੇਰੇ ਵਿਚੋਂ ਆਉਂਦੀ ਖ਼ੁਸ਼ਬੂ ਤੇਰੀ ਕਰਕੇ
mere vichoM AuMdI kha਼usa਼bU terI karake
A fragrance emanates from within me because of your essence
ਸੜਦੇ ਮੇਰੇ ਤੋਂ ਕੁੱਲ ਲੋਕ ਨੇ ਜਹਾਨ ਦੇ
sa.Dade mere toM kulla loka ne jahAna de
The entire world burns with envy because of our bond
ਯਾਰ ਮੇਰੇ ਕਰਦੇ ਸ਼ਿਕਾਇਤਾਂ ਰਹਿੰਦੇ ਰਾਣੀਏ
yAra mere karade sa਼ikAitAM rahiMde rANIe
[Yaar: close friends/brothers; carries significant cultural weight regarding loyalty] constantly complain to me, my [Raniye: Queen]
ਸੱਜਣ ਬੇਗਾਨਾ ਸਾਡਾ ਹੋਣਾ ਹੋਇਆ ਜਾਣੀਏ
sajjaNa begAnA sADA hoNA hoiA jANIe
They say "Yours truly" has become a stranger to them now, [Jaaniye: Oh soulmate]
ਕਰੀ ਜਾਵਾਂ ਖ਼ੁਦ ਨਾਲ ਗੱਲਾਂ ਬੱਸ ਤੇਰੀਆਂ
karI jAvAM kha਼uda nAla gallAM bassa terIAM
I keep talking to myself only about you
ਕਰਦੇ ਹਿਸਾਬ ਜਿਵੇਂ ਬਿਰਤੀ ਲਵਾਣੀਏ
karade hisAba jiveM biratI lavANIe
Calculating my thoughts like a focused merchant fixated on his trade
ਹਾਂ ਤੁਲਨਾ ਕਰਾਂ ਮੈਂ ਤੇਰੇ ਰੰਗ ਨਾਲ ਧੁੱਪ ਦੀ
hAM tulanA karAM maiM tere raMga nAla dhuppa dI
Yes, I compare the glow of your complexion to the golden sunlight
ਗੀਤ ਵਾਂਗੂ ਸੁਣਾਂ ਨੀ ਮੈਂ ਬੋਲੀ ਤੇਰੀ ਚੁੱਪ ਦੀ
gIta vAMgU suNAM nI maiM bolI terI chuppa dI
I listen to the melody of your silence like a sacred song
ਬੜੀ ਕਰਾਂ ਕੋਸ਼ਿਸ਼ ਮੈਂ ਇੱਕੋ ਵਾਰ ਲਿਖਦਾ
ba.DI karAM kosa਼isa਼ maiM ikko vAra likhadA
I try so hard to write it all down in one go
ਇਸ਼ਕੇ ਦੀ ਗੱਲ ਐਡੀ ਸੌਖੀ ਕਿੱਥੇ ਮੁੱਕਦੀ
isa਼ke dI galla aiDI saukhI kitthe mukkadI
But where does the tale of [Ishq: divine/intense love] ever easily end?
ਨਬੀ ਕਿੱਥੇ ਲੈਣ ਦਊਂ ਨਾਂ ਤੇਰਾ ਕਿਸੇ ਨੂੰ
nabI kitthe laiNa daUM nAM terA kise nUM
[Nabi: a self-reference to the lyricist Nabi] will never let anyone else take your name
ਉਹਦੇ ਜਿੰਨਾ ਕਿੱਥੇ ਆਉਂਦਾ ਮੋਹ ਤੇਰਾ ਕਿਸੇ ਨੂੰ
uhade jiMnA kitthe AuMdA moha terA kise nUM
No one else can offer you the devotion that he provides
ਹੋਰਾਂ ਦੇ ਲਈ ਹੋਣੀਏਂ ਤੂੰ ਆਮ ਜਾਵੇਂ ਖ਼ਾਸ ਨੀ
horAM de laI hoNIeM tUM Ama jAveM kha਼Asa nI
To others, you might be ordinary, but to me, you are extraordinary
ਰੱਬ ਜਿੰਨਾ ਥੋੜ੍ਹਾ ਹੁਣ ਭਾਅ ਤੇਰਾ ਕਿਸੇ ਨੂੰ
rabba jiMnA tho.DhA huNa bhAa terA kise nUM
No one else can prize your worth as much as God Himself now
ਮੈਂ ਤੇਰੀ ਸ਼ੁਕਰਗੁਜ਼ਾਰ ਵੇ ਸੱਜਣਾ
maiM terI sa਼ukaraguja਼Ara ve sajjaNA
I am forever grateful to you, my [Sajjan: beloved/soulmate]
ਤੂੰ ਕਰਦਾ ਇੰਨਾ ਪਿਆਰ ਵੇ ਸੱਜਣਾ
tUM karadA iMnA piAra ve sajjaNA
That you shower me with so much love, my [Sajjan: beloved/soulmate]
ਮੈਂ ਤੇਰੀ ਸ਼ੁਕਰਗੁਜ਼ਾਰ ਵੇ ਸੱਜਣਾ
maiM terI sa਼ukaraguja਼Ara ve sajjaNA
I am forever grateful to you, my [Sajjan: beloved/soulmate]
ਤੂੰ ਕਰਦਾ ਇੰਨਾ ਪਿਆਰ ਵੇ ਸੱਜਣਾ
tUM karadA iMnA piAra ve sajjaNA
That you shower me with so much love, my [Sajjan: beloved/soulmate]
ਖ਼ੌਰੇ ਕੀ ਪੁੰਨ ਖੱਟ ਕੇ ਮਿਲਦੇ ਨੇ
kha਼aure kI puMna khaTTa ke milade ne
I wonder what good deeds I must have gathered to earn
ਹੋ ਤੇਰੇ ਵਰਗੇ ਯਾਰ ਵੇ ਸੱਜਣਾ
ho tere varage yAra ve sajjaNA
[Yaar: close friends/brothers; here used as a deeply intimate partner] like you, my [Sajjan: beloved/soulmate]
ਹੋ ਤੇਰੇ ਵਰਗੇ ਯਾਰ ਵੇ ਸੱਜਣਾ
ho tere varage yAra ve sajjaNA
[Yaar: close friends/brothers; here used as a deeply intimate partner] like you, my [Sajjan: beloved/soulmate]
ਮੁੱਖੜੇ 'ਤੇ ਸੱਜੇ ਪਾਸੇ ਤਿਲ ਜਿਹੜੇ ਦੋ ਨੇ ਤੇਰੇ
mukkha.De 'te sajje pAse tila jiha.De do ne tere
Those two beauty marks adorning the right side of your face
ਪਹਿਰੇਦਾਰੀ ਕਰਦੇ ਨੇ ਦਿਲ ਲੈਂਦੇ ਖੋਹ ਨੇ ਤੇਰੇ
pahiredArI karade ne dila laiMde khoha ne tere
They stand guard even as they steal my heart away
ਧੌਣ ਜਿਵੇਂ ਸੁਰਾਹੀ ਜਿਵੇਂ ਸਰੂ ਦਾ ਕੋਈ ਰੁੱਖ ਹੋਵੇ
dhauNa jiveM surAhI jiveM sarU dA koI rukkha hove
Your neck is like a [Surahi: a long-necked traditional water carafe], tall like a cypress tree
ਮੰਨ ਲਿਆ ਮੁੰਡਾ ਸੱਚੀ ਬੱਚਿਆਂ ਜਿਵੇਂ ਮੋਹਣੇ ਤੇਰੇ
maMna liA muMDA sachchI bachchiAM jiveM mohaNe tere
I admit, this boy truly adores your innocent, child-like charms
ਗੀਤ ਮੇਰੇ ਸੁਣਦੀ ਹੋਣੀ ਐਂ ਕਿਤੇ ਚੰਦਰੀ
gIta mere suNadI hoNI aiM kite chaMdarI
That [Chandri: a term of endearment for a mischievous/stubborn girl] must be listening to my songs somewhere
ਯਾਦ ਮੈਨੂੰ ਕਰੇ ਉਹ ਵੀ ਬਿੰਦੇ ਝੱਟੇ ਚੰਦਰੀ
yAda mainUM kare uha vI biMde jhaTTe chaMdarI
She must be remembering me every single passing moment
ਮੇਰੇ ਨਾਲ ਗੱਲਾਂ ਕਰੇ ਸਾਰੀ ਸਾਰੀ ਰਾਤ ਉਹ
mere nAla gallAM kare sArI sArI rAta uha
She talks to me all through the night
ਮੇਰੇ ਪਿੱਛੇ ਮਾਤਾ ਤੋਂ ਉਲਾਂਭੇ ਖੱਟੇ ਚੰਦਰੀ
mere pichChe mAtA toM ulAMbhe khaTTe chaMdarI
And earns scoldings from her mother because of me, the [Chandri: mischievous girl]
ਸੂਟ ਤੇਰੇ ਕਾਲੇ ਜਿਵੇਂ ਮੱਸਿਆ ਦੀ ਰਾਤ ਨੀ
sUTa tere kAle jiveM massiA dI rAta nI
Your black suits are dark as the [Massaya: the moonless night of the new moon]
ਇੱਕੋ ਵਾਰੀ ਭੰਨ ਸਕਦੀ ਐ ਜਜ਼ਬਾਤ ਨੀ
ikko vArI bhaMna sakadI ai jaja਼bAta nI
They have the power to shatter my emotions in a single instant
ਜਿੰਦ ਜਾਨ ਕੱਢ ਸਕਦੀ ਐ ਤੇਰੀ ਦੇਖਣੀ 'ਤੇ
jiMda jAna kaDDha sakadI ai terI dekhaNI 'te
Your gaze is enough to draw the very life out of me
ਅੱਖਾਂ ਵਾਲਾ ਨੂਰ ਵੰਡੇ ਦਿਲਾਂ ਨੂੰ ਖ਼ੈਰਾਤ ਨੀ
akkhAM vAlA nUra vaMDe dilAM nUM kha਼airAta nI
The light in your eyes distributes beauty like charity to weary hearts
ਸਿਡਨੀ ਦੀ ਚੜ੍ਹਦੀ ਸਵੇਰ ਜਿਹੀ ਲਾਲੀ ਦਿਖੇ
siDanI dI cha.DhadI savera jihI lAlI dikhe
I see a redness in you like the rising sun of a Sydney morning
ਮੁੱਖੜੇ 'ਤੇ ਤੇਰੇ ਨੂਰ ਸੱਚੀ ਜੋ ਕਮਾਲੀ ਦਿਖੇ
mukkha.De 'te tere nUra sachchI jo kamAlI dikhe
The glow on your face is truly a miraculous sight
ਦੇਖ ਕੇ ਅੰਬਰ ਵੱਲ ਬਾਜ਼ ਕਿਉਂ ਹੱਸੇ ਖ਼ੌਰੇ
dekha ke aMbara valla bAja਼ kiuM hasse kha਼aure
I wonder why the hawk laughs while looking at the sky
ਐਡਾ ਗੱਡ ਤੱਤ ਕੱਲਾ ਅੱਖਾਂ ਵਿੱਚ ਪਾਲੀ ਦਿਖੇ
aiDA gaDDa tatta kallA akkhAM vichcha pAlI dikhe
Perhaps it sees that fierce, singular spark you carry in your eyes
ਕਰਾਂ ਅਰਦਾਸਾਂ ਤੈਨੂੰ ਦਿਲ ਵਾਲਾ ਹਾਲੀ ਦਿਖੇ
karAM aradAsAM tainUM dila vAlA hAlI dikhe
I pray that you may see the true state of my heart's gardener
ਦਿਲ ਵਾਲਾ ਹਾਲੀ ਦਿਖੇ
dila vAlA hAlI dikhe
The state of my heart's gardener
ਹਾਜ਼ਰ
hAja਼ra
I am present at your service

Share

More by Wazir Patar

View all songs →