Gaani
by Wazir Patarft Jeona Sandhu
ਹਾਰ ਗਿਆ ਸੀ ਬਾਜ਼ੀ ਮੈਂ ਤਾਂ ਜਿੱਤਦਾ ਜਿੱਤਦਾ ਨੀ
hAra giA sI bAja਼I maiM tAM jittadA jittadA nI
I lost the game of life even as I was on the verge of winning [Ni: a gender-specific vocative used to address a woman directly]
ਡੁੱਬ ਗਏ ਸੀ ਚਾਅ ਮੈਂ ਮਰਿਆ ਖ਼ੁਸ਼ੀਆਂ ਮਿੱਧਦਾ ਨੀ
Dubba gae sI chAa maiM mariA kha਼usa਼IAM middhadA nI
My aspirations drowned as I died trampling over my own joys [Ni: vocative address]
ਧੋਖਾ ਕਰਕੇ ਸਾਡੇ ਨਾਲ ਤੈਨੂੰ ਕਿੱਸਾ ਲੁਕਦਾ ਨਾ
dhokhA karake sADe nAla tainUM kissA lukadA nA
By betraying me, you cannot hide the truth of this tale
ਜੇ ਤੂੰ ਗਾਨੀ ਗਲ ਚੋਂ ਲਾਉਂਦੀ ਨਾ ਮੈਂ ਛੱਲਾ ਸੁੱਟਦਾ ਨਾ
je tUM gAnI gala choM lAuMdI nA maiM ChallA suTTadA nA
If you hadn't removed that necklace from your neck, I would have never thrown my [Challa: a traditional plain ring symbolizing a lover's commitment] away
ਜੇ ਤੂੰ ਗਾਨੀ ਗਲ ਚੋਂ ਲਾਉਂਦੀ ਨਾ ਮੈਂ ਛੱਲਾ ਸੁੱਟਦਾ ਨਾ
je tUM gAnI gala choM lAuMdI nA maiM ChallA suTTadA nA
If you hadn't removed that necklace from your neck, I would have never thrown my ring away
ਦਿਲ ਤੋੜਿਆ ਵੰਗਾਂ ਵਾਂਗੂੰ ਨਾਲੇ ਸੁਪਨੇ ਉਧੇੜੇ ਨੀ
dila to.DiA vaMgAM vAMgUM nAle supane udhe.De nI
You shattered my heart like glass bangles and unraveled all my dreams [Ni: vocative address]
ਸਾਨੂੰ ਮਾਰ ਮੁਕਾ ਕੇ ਸੱਜਣ ਨਵੇਂ ਸਹੇੜੇ ਨੀ
sAnUM mAra mukA ke sajjaNa naveM sahe.De nI
After finishing me off, you went and sought out a new [Sajjan: beloved/soulmate] [Ni: vocative address]
ਪਿਆਰ ਨਾਲ ਜੇ ਨਿਭਦੀ ਸਾਡੀ
piAra nAla je nibhadI sADI
If our love had survived with grace
ਪਿਆਰ ਨਾਲ ਜੇ ਨਿਭਦੀ ਇੱਦਾਂ ਆੜਾ ਉੱਠਦਾ ਨਾ
piAra nAla je nibhadI iddAM A.DA uTThadA nA
If our love had survived, this storm of conflict would never have risen
ਜੇ ਤੂੰ ਗਾਨੀ ਗਲ ਚੋਂ ਲਾਉਂਦੀ ਨਾ ਮੈਂ ਛੱਲਾ ਸੁੱਟਦਾ ਨਾ
je tUM gAnI gala choM lAuMdI nA maiM ChallA suTTadA nA
If you hadn't removed that necklace from your neck, I would have never thrown my ring away
ਜੇ ਤੂੰ ਗਾਨੀ ਗਲ ਚੋਂ ਲਾਉਂਦੀ ਨਾ ਮੈਂ ਛੱਲਾ ਸੁੱਟਦਾ ਨਾ
je tUM gAnI gala choM lAuMdI nA maiM ChallA suTTadA nA
If you hadn't removed that necklace from your neck, I would have never thrown my ring away
ਗਾਨੀ ਦੇ ਮਣਕਿਆਂ ਵਰਗੇ ਨੈਣੋਂ ਹੰਝੂ ਡੋਲ੍ਹ ਦਿੱਤੇ
gAnI de maNakiAM varage naiNoM haMjhU Dolha ditte
Like the beads of a broken necklace, I spilled tears from my eyes
ਟੁੱਟਿਆ ਨੈਵੀ ਸੰਧੂ ਨੀ ਤੂੰ ਹਾਸੇ ਹੀ ਰੋਲ ਦਿੱਤੇ
TuTTiA naivI saMdhU nI tUM hAse hI rola ditte
You have broken [Navi Sandhu: self-reference to the song’s lyricist/artist] and dragged his smiles through the dirt
ਜੇ ਹਾਅ ਨਾ ਲੱਗਦੀ ਲੋਕਾਂ ਦੀ ਹੱਥ ਹੱਥਾਂ ਚੋਂ ਛੁੱਟਦਾ ਨਾ
je hAa nA laggadI lokAM dI hattha hatthAM choM ChuTTadA nA
If the envious sighs of people hadn't struck us, our hands would never have slipped apart