Gangsta Shit

by Wazir Patarft Roop Bhullar

ਓ ਨਾਮ ਹੈ ਵਜ਼ੀਰ ਤੇ ਅੰਬਰਸਰੀ ਸ਼ਹਿਰ
o nAma hai vaja਼Ira te aMbarasarI sa਼hira
Oh, the name is Wazir and Amritsar is my city
ਫ਼ੱਕਰ ਜਿਹਾ ਬੰਦਾ ਮੇਰਾ ਕਿਸੇ ਨਾਲ ਨਾ ਵੈਰ
pha਼kkara jihA baMdA merA kise nAla nA vaira
A [Fakkar: humble, carefree soul] like me holds no enmity with anyone
ਗੱਲ ਸੁਣ ਦਿਲ ਦੀ ਨਾ ਭੇਤ ਦਿੰਦਾ ਦਿਲ ਦਾ
galla suNa dila dI nA bheta diMdA dila dA
I listen to the heart's talk but never reveal my inner secrets
ਜਿਹੜਾ ਜਿੱਦਾਂ ਮਿਲੇ ਮੈਂ ਉੱਦਾਂ ਹੀ ਮਿਲਾਂ
jiha.DA jiddAM mile maiM uddAM hI milAM
I meet every person exactly the same way they approach me
ਰੰਗ ਤੇ ਬਿਰੰਗੀ ਨਹੀਂਓਂ ਜ਼ਿੰਦਗੀ ਨਾ ਪਾਰ
raMga te biraMgI nahIMoM ja਼iMdagI nA pAra
Life isn't filled with many colors, nor is it beyond reach
ਡਾਰਕ ਜਹੀ ਦੇਖ ਮੇਰੇ ਵੱਖਰੇ ਆ ਯਾਰ
DAraka jahI dekha mere vakkhare A yAra
Look at my dark aesthetic, my [Yaar: close friends/brothers] are a different breed
ਕਈ ਵੇਖ ਕੇ ਤਰੱਕੀ ਮੇਰੀ ਮੱਚੇ ਪਏ ਨੇ ਅੰਦਰੋਂ
kaI vekha ke tarakkI merI machche pae ne aMdaroM
Many are burning with jealousy inside seeing my progress
ਤੇ ਕਈਆਂ ਨੂੰ ਵਿਆਹ ਜਿੰਨਾ ਚੜ੍ਹਿਆ ਆ ਚਾਅ
te kaIAM nUM viAha jiMnA cha.DhiA A chAa
While for others, the joy is as grand as a wedding celebration
ਵਜ਼ੀਰ ਬਾਈ ਗਾਣੇ ਘੈਂਟ ਹੁੰਦੇ ਆ ਮਾਝੇ ਵਾਲਿਆਂ
vaja਼Ira bAI gANe ghaiMTa huMde A mAjhe vAliAM
"Brother Wazir, the songs of these [Majha: the central region of Punjab, known for its warrior history] folks are legendary"
ਫੋਰ ਸੀਟਰ ਆ ਗੱਡੀ ਵਿਚ ਬੰਦੇ ਬਹਿੰਦੇ ਦੋ
phora sITara A gaDDI vicha baMde bahiMde do
It’s a four-seater car, but only two people sit inside
ਮੈਨੂੰ ਡਬਲਯੂ ਵਿਖਾਉਂਦੇ ਲੋਕੀਂ ਰਾਹਾਂ ਵਿਚ ਖਲੋ
mainUM DabalayU vikhAuMde lokIM rAhAM vicha khalo
People stand in the streets and show me the 'W' sign [W: hand gesture for Wazir/West side]
ਓ ਜਰਮਨ ਗੰਨ ਮੇਰੀ ਜਰਮਨ ਰਾਈਫ਼ਲ
o jaramana gaMna merI jaramana rAIpha਼la
Oh, my German gun and my German rifle
ਕਾਲੀ ਰੱਖਾਂ ਐਕਸਐਲ-6 ਸੀਟਾਂ ਥੱਲੇ
kAlI rakkhAM aikasaaila-6 sITAM thalle
I keep the black XL-6 seats down low
ਮੋਜ਼ੇ ਨੂੰ ਹਾਈ ਰੱਖਾਂ ਹੂਡ ਵਿਚ ਗੋਲੀ ਵਾਂਗੂੰ ਗੁੱਸੇ ਵਿਚ ਜ਼ਹਿਰੀ
moja਼e nUM hAI rakkhAM hUDa vicha golI vAMgUM gusse vicha ja਼hirI
I keep my mood high, but in the hood, I'm as poisonous as a bullet in anger
ਕਾਲੀ ਲੋਕਸ ਹੀ ਅੱਖਾਂ ਤੇ ਕਾਲੇ ਕੋਟਸ ਆ ਪੈਰੀ
kAlI lokasa hI akkhAM te kAle koTasa A pairI
Eyes hidden behind black Locs [Locs: a style of sunglasses associated with West Coast gangsta culture] and black coats on my feet
ਰੀਝ ਗੱਡੀ ਉੱਤੇ ਲਾਵੇ ਉਂਝ ਆਪ ਬਹੁਤਾ ਫੱਬੇ ਨਾ
rIjha gaDDI utte lAve uMjha Apa bahutA phabbe nA
He pours his passion into the car, though he doesn't dress up much himself
ਕੰਮ ਸਾਰੇ ਸਿੱਧੇ ਸਾਈਨ ਕਰੇ ਹੱਥ ਖੱਬੇ ਨਾਲ
kaMma sAre siddhe sAIna kare hattha khabbe nAla
All tasks are handled straight, even though he signs with his left hand
ਹੈਲੋ
hailo
Hello?
ਹਾਏ ਵਜ਼ੀਰ ਬੋਲਦਾਂ
hAe vaja਼Ira boladAM
Hi, Wazir speaking
ਓ ਐਸਾ ਨਾ ਹੁਸਨ ਜਿਹੜਾ ਕਰ ਜਾਵੇ ਵੱਸ
o aisA nA husana jiha.DA kara jAve vassa
Oh, there is no beauty that can truly enslave me
ਆਈਫ਼ੋਨ ਵਾਲੀਆਂ ਦੇ ਫੋਨ ਆਉਂਦੇ 11-10
AIpha਼ona vAlIAM de phona AuMde 11-10
I get calls from girls with iPhones at 11:10
ਨਾ ਹੀ ਕੁਝ ਪੁੱਛਦਾ ਤੇ ਨਾ ਹੀ ਕੁਝ ਦੱਸਦਾ
nA hI kujha puchChadA te nA hI kujha dassadA
I don't ask for anything, nor do I reveal much
ਚੁੱਪ ਚੁੱਪ ਰਹਿੰਦਾ ਨਾਲੇ ਮੱਠਾ ਮੱਠਾ ਹੱਸਦਾ
chuppa chuppa rahiMdA nAle maTThA maTThA hassadA
I stay quiet and maintain a faint, subtle smile
ਚੱਲੇ ਵੱਸ ਮੇਰਾ ਤੈਨੂੰ ਲਿਖਵਾਂ ਮੈਂ ਲੇਖਾਂ ਵਿਚ
challe vassa merA tainUM likhavAM maiM lekhAM vicha
If it were up to me, I’d write you into my destiny
ਕਾਲੀ ਐਨਕ ਜੇ ਲਾਵੇਂ ਤੈਨੂੰ ਅੱਖਾਂ ਵਿਚ ਦੇਖਾਂ
kAlI ainaka je lAveM tainUM akkhAM vicha dekhAM
If you wear black shades, I’ll look directly into your eyes
ਜਿੱਦਾਂ ਨਵੇਂ ਉੱਠੇ ਗੈਂਗ ਨੂੰ ਆ ਭੋਰਾ ਕਰੇ ਫ਼ੇਮ ਵੇ
jiddAM naveM uTThe gaiMga nUM A bhorA kare pha਼ema ve
Just like a newly risen gang craves a little bit of fame
ਏਦਾਂ ਤੂੰ ਦਿਮਾਗ ਹੀ ਉੱਤੇ ਚੜ੍ਹਿਆ ਏ ਸੇਮ ਵੇ
edAM tUM dimAga hI utte cha.DhiA e sema ve
In that same way, you have taken over my mind completely
ਕਿੱਦਾਂ ਵਜ਼ੀਰ ਲਾ ਦਿੱਤੇ ਫਿਰ ਅੰਮ੍ਰਿਤਸਰ ਵਾਲੇ ਨੇ
kiddAM vaja਼Ira lA ditte phira aMmritasara vAle ne
How has the man from Amritsar stirred things up again?
ਮੈਨੂੰ ਗ਼ਲਤ ਨਾ ਜੱਜ ਕਰੋ ਰੱਬ ਦਾ ਹੈ ਵਾਸਤਾ
mainUM ga਼lata nA jajja karo rabba dA hai vAsatA
I beg you in God's name, do not judge me wrongly
ਮਿਹਨਤ ਤੇ ਲਗਨ ਨਾਲ ਜੁੜੀ ਮੇਰੀ ਆਸਥਾ
mihanata te lagana nAla ju.DI merI AsathA
My faith is tied to hard work and pure dedication
ਆਕੜ ਨਹੀਂ ਭੋਰਾ ਉਂਝ ਆਕੜ ਕੇ ਹੀ ਤੁਰਦਾ
Aka.Da nahIM bhorA uMjha Aka.Da ke hI turadA
There isn't a shred of ego, though I naturally walk with a [Madak: stately pride/swagger]
ਮੈਂ ਜਿਹਦੇ ਨਾਲ ਜੁੜਾਂ ਬਿੱਲੋ ਉਮਰਾਂ ਲਈ ਜੁੜਦਾ
maiM jihade nAla ju.DAM billo umarAM laI ju.DadA
Whomever I bond with, [Billo: beautiful girl], I stay bonded for a lifetime
ਜ਼ਿਆਦਾ ਮਾਹੌਲੀ ਅਸੀਂ ਜਿੱਥੇ ਜਾ ਬਹਿੰਦੇ
ja਼iAdA mAhaulI asIM jitthe jA bahiMde
We dominate the atmosphere wherever we go to sit
ਕਿਉਂਕਿ ਮਾਝੇ ਵਾਲਾ ਬਾਊ ਨਾਮ ਰੂਪ ਦਾ ਹੀ ਲੈਂਦੇ
kiuMki mAjhe vAlA bAU nAma rUpa dA hI laiMde
Because these [Majha: central Punjab region] gentlemen only chant the name of Roop [Self-reference to Roop Bhullar]
ਦਿਲ ਸ਼ੀਸ਼ੇ ਵਾਂਗੂੰ ਸਾਫ਼ ਪਤਾ ਲੱਗਦਾ ਏ ਮੁੱਖ ਤੋਂ
dila sa਼Isa਼e vAMgUM sApha਼ patA laggadA e mukkha toM
My heart is clear as a mirror, it shows on my face
ਜੁਗ ਜੁਗ ਜੀਵੇ ਅਸੀਂ ਜੰਮੇ ਜਿਹਦੀ ਕੁੱਖ ਤੋਂ
juga juga jIve asIM jaMme jihadI kukkha toM
May she live for ages, the mother from whose womb I was born
ਕਿਹੜੇ ਗਏ ਛੱਡ ਛੱਡ ਮੁੜ ਮੂੰਹ ਨਹੀਂਓਂ ਲਾਏ
kiha.De gae ChaDDa ChaDDa mu.Da mUMha nahIMoM lAe
Those who abandoned me were never allowed back into my life
ਕੰਮ ਮਰਜ਼ੀ ਨਾਲ ਕੀਤਾ ਉਂਝ ਫੋਨ ਬੜੇ ਆਏ
kaMma maraja਼I nAla kItA uMjha phona ba.De Ae
I worked according to my own will, though many calls came my way
ਮੀਲਾਂ ਕਈ ਆ ਸਾਨੂੰ ਨਹੀਂ ਬਾਰਡਰ ਕੁੜੇ ਪੈਂਦਾ
mIlAM kaI A sAnUM nahIM bAraDara ku.De paiMdA
The border doesn't lie many miles away from us, [Kudiye: girl/maiden] [Ni: vocative for a woman]
ਸੂਰਜ ਆ ਜਿੱਧਰ ਨੂੰ ਆ ਕੇ ਕੁੜੇ ਲਹਿੰਦਾ
sUraja A jiddhara nUM A ke ku.De lahiMdA
It is right where the sun comes to set, my girl
ਲਹਿੰਦਾ ਵੀ ਪੰਜਾਬ ਨਾਲ ਜੁੜਦਾ ਰਕਾਨੇ
lahiMdA vI paMjAba nAla ju.DadA rakAne
The [Lahnda: Western Punjab/Pakistan] also connects with Punjab, [Rakane: a term for a graceful, cultured woman]
ਤੁਰਾਂ ਮੰਜ਼ਿਲਾਂ ਨੂੰ ਖ਼ਾਲੀ ਨਹੀਂਓਂ ਮੁੜਦਾ ਰਕਾਨੇ
turAM maMja਼ilAM nUM kha਼AlI nahIMoM mu.DadA rakAne
I walk toward my goals and never return empty-handed, [Rakane: cultured woman]
ਓ ਫ਼ੱਕਰ ਜਿਹਾ ਬੰਦਾ ਮੇਰਾ ਕਿਸੇ ਨਾਲ ਨਾ ਵੈਰ
o pha਼kkara jihA baMdA merA kise nAla nA vaira
Oh, a [Fakkar: humble, carefree soul] like me holds no enmity with anyone
ਨਾਮ ਹੈ ਵਜ਼ੀਰ ਤੇ ਅੰਬਰਸਰੀ ਸ਼ਹਿਰ
nAma hai vaja਼Ira te aMbarasarI sa਼hira
The name is Wazir and Amritsar is my city

Share

More by Wazir Patar

View all songs →