Ind - Suzuki
by Wazir Patarft Jeona Sandhu
ਮੇਰੀ ਦੱਬਣੀ ਉਹ ਤਸਵੀਰ ਜਿਹੜੀ ਗੋਦੀ ਵਿਚ ਮਿਲੀ
merI dabbaNI uha tasavIra jiha.DI godI vicha milI
I must bury that photograph I found while sitting in your lap
ਬਹਿ ਕੇ ਇਸ਼ਕੇ 'ਚ ਪਹਿਲਾਂ ਮੈਂ ਤਾਂ ਕੀਤੀ ਬੁਜ਼ਦਿਲੀ
bahi ke ishake 'cha pahilAM maiM tAM kItI buja਼dilI
Sitting in love, I initially committed an act of cowardice
ਅੱਜ ਵਾਪਸ ਮੈਂ ਆਇਆ ਅੱਖਾਂ ਲਾਲ ਕਰਕੇ
ajja vApasa maiM AiA akkhAM lAla karake
Today I have returned, my eyes burning red
ਮੈਂ ਤਾਂ ਮੌਤ ਵੀ ਹਰਾਤੀ ਹੱਥ ਚਾਰ ਕਰਕੇ
maiM tAM mauta vI harAtI hattha chAra karake
I even defeated death after coming face-to-face with it
ਉੱਚੇ ਘਰਾਂ ਦੇ ਕਾਲ ਮੇਰੇ ਭਰਦੇ ਗਵਾਹੀ
uchche gharAM de kAla mere bharade gavAhI
The deaths in elite mansions stand as my witnesses
ਤੇਰੇ ਸ਼ਹਿਰ ਵਿਚ ਘੁੰਮਦੇ ਨੇ ਬਣਕੇ ਜਵਾਈ
tere sa਼hira vicha ghuMmade ne baNake javAI
They roam through your city acting like the masters [Jawai: literally son-in-law; implies a guest who demands ultimate respect and dominance]
ਅੱਖਾਂ ਲਾਲ ਕਰੀ ਬੈਠੇ ਹੱਥੀਂ ਨਾਲ ਬੈਠੇ ਭਾਈ
akkhAM lAla karI baiThe hatthIM nAla baiThe bhAI
With bloodshot eyes, sitting with my brothers by my side [Bhai: brothers/comrades in arms]
ਤੇਰੇ ਸ਼ਹਿਰ ਵਿਚ ਘੁੰਮਦੇ ਨੇ ਬਣਕੇ ਜਵਾਈ
tere sa਼hira vicha ghuMmade ne baNake javAI
They roam through your city acting like the masters [Jawai: son-in-law/dominant guests]
ਅੱਖਾਂ ਲਾਲ ਕਰੀ ਬੈਠੇ ਹਾਏ ਨੀ ਨਾਲ ਬੈਠੇ ਭਾਈ
akkhAM lAla karI baiThe hAe nI nAla baiThe bhAI
With bloodshot eyes, oh [Ni: gender-specific vocative for a woman], sitting with my brothers by my side

ਪੱਕੇ ਯਾਰੀਆਂ ਦੇ ਯਾਰ ਸੁੱਖੇ ਜਿੰਦੇ ਵਾਂਗੂੰ ਨੀ
pakke yArIAM de yAra sukkhe jiMde vAMgUM nI
Brothers loyal to their friendships, just like Sukha and Jinda [Sukha & Jinda: famous Sikh militants known for their unwavering loyalty and ultimate sacrifice]
ਹਮੇਸ਼ਾ ਘੁੰਮਦੇ ਆਜ਼ਾਦ ਪਰਿੰਦੇ ਵਾਂਗੂੰ ਨੀ
hamesa਼A ghuMmade Aja਼Ada pariMde vAMgUM nI
Always soaring free just like liberated birds
ਲੋਰ ਅਣਖਾਂ ਦੀ ਮੈਗਜ਼ੀਨ ਨੂੰ ਚੜ੍ਹੀ ਹੁੰਦੀ ਆ
lora aNakhAM dI maigaja਼Ina nUM cha.DhI huMdI A
The intoxication of self-respect is loaded into the magazine
ਉਜ਼ੀ ਲੋਡ ਕਰ ਹੱਥਾਂ ਵਿਚ ਫੜੀ ਹੁੰਦੀ ਆ
uja਼I loDa kara hatthAM vicha pha.DI huMdI A
With an Uzi loaded and gripped firmly in hand
ਮੂਹਰੇ ਭੱਜਦੀ ਮੰਡੀਰ ਖਰੀ-ਖਰੀ ਹੁੰਦੀ ਆ
mUhare bhajjadI maMDIra kharI-kharI huMdI A
The crowd of youngsters runs ahead, it's a pure unfiltered scene
ਜਦੋਂ ਜੱਟ ਦੀ ਗਰਾਰੀ ਕਿਤੇ ਅੜੀ ਹੁੰਦੀ ਆ
jadoM jaTTa dI garArI kite a.DI huMdI A
Whenever the [Jatt: a member of the proud land-owning agricultural community] is [Garari Adh Gai: stubbornly fixated/hooked on a grudge]
ਰਹਿਮ ਕਦੇ ਨਾ ਕਲਮ ਮੇਰੀ ਕਰਦੀ ਤਬਾਹੀ
rahima kade nA kalama merI karadI tabAhI
My pen never shows mercy, it only scripts destruction
ਤੇਰੇ ਸ਼ਹਿਰ ਵਿਚ ਘੁੰਮਦੇ ਨੇ ਬਣਕੇ ਜਵਾਈ
tere sa਼hira vicha ghuMmade ne baNake javAI
They roam through your city acting like the masters [Jawai: son-in-law/dominant guests]
ਅੱਖਾਂ ਲਾਲ ਕਰੀ ਬੈਠੇ ਹੱਥੀਂ ਨਾਲ ਬੈਠੇ ਭਾਈ
akkhAM lAla karI baiThe hatthIM nAla baiThe bhAI
With bloodshot eyes, sitting with my brothers by my side
ਤੇਰੇ ਸ਼ਹਿਰ ਵਿਚ ਘੁੰਮਦੇ ਨੇ ਬਣਕੇ ਜਵਾਈ
tere sa਼hira vicha ghuMmade ne baNake javAI
They roam through your city acting like the masters [Jawai: son-in-law/dominant guests]
ਅੱਖਾਂ ਲਾਲ ਕਰੀ ਬੈਠੇ ਹਾਏ ਨੀ ਨਾਲ ਬੈਠੇ ਭਾਈ
akkhAM lAla karI baiThe hAe nI nAla baiThe bhAI
With bloodshot eyes, oh [Ni: gender-specific vocative for a woman], sitting with my brothers by my side
ਧੋਖੇਬਾਜ਼ੀਆਂ ਨੇ ਲੁੱਟੀ ਇੱਥੇ ਕਈਆਂ ਦੀ ਫ਼ਕੀਰੀ
dhokhebAja਼IAM ne luTTI itthe kaIAM dI pha਼kIrI
Deceptions here have plundered the spiritual peace of many
ਲੋਕ ਮੱਤ ਤੇ ਜ਼ਮੀਰਾਂ ਵੇਚ ਲੱਭਦੇ ਅਮੀਰੀ
loka matta te ja਼mIrAM vecha labbhade amIrI
People sell their wisdom and conscience seeking riches
ਯਾਰ ਜਿਸਮਾਂ ਦਾ ਬਾੜਾ ਸੱਚਾ ਲੱਭੇ ਤਕਦੀਰੀ
yAra jisamAM dA bA.DA sachchA labbhe takadIrI
A true friend of the soul is found only by destiny
ਹੱਕ ਆਪਣਾ ਨਾ ਛੱਡਾਂ ਲੇਖਾ ਲੱਗੂਗਾ ਅਖੀਰੀ
hakka ApaNA nA ChaDDAM lekhA laggUgA akhIrI
I won't surrender my rights, the final account will be settled
ਤੇਰੀ ਮਿਹਨਤ ਇਰਾਦਿਆਂ ਤੋਂ ਦੁਨੀਆ ਇਹ ਸੜੇ
terI mihanata irAdiAM toM dunIA iha sa.De
The world burns with envy at your hard work and resolve
ਸੋਚ ਰੱਖੀ ਮੈਂ ਆਜ਼ਾਦ ਜੋ ਬਗਾਵਤਾਂ ਹੀ ਕਰੇ
socha rakkhI maiM Aja਼Ada jo bagAvatAM hI kare
I have kept my thoughts free, the kind that only breed rebellion
ਨਾ ਹੀ ਹਾਕਮਾਂ ਤੇ ਨਾ ਹੀ ਇਹ ਹਕੂਮਤਾਂ ਤੋਂ ਡਰੇ
nA hI hAkamAM te nA hI iha hakUmatAM toM Dare
Fearing neither the rulers nor their regimes