Insha Allah

by Wazir Patarft Kiran Sandhu, Roop Bhullar

ਜੱਗ ਚੰਦਰਾ ਵੀ ਤੇਰੇ ਤਿਲ ਨਾਲ ਦਾ
jagga chaMdarA vI tere tila nAla dA
This wicked world is just like the dark beauty mark on your face
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ ਦੇ
nI tUM sUTa pAuMdI dunIAM de raMga nAla de
[Ni: a gender-specific vocative used to address a woman directly] You wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the feelings of your heart

This boy wears colors that match the feelings of your heart
ਪਹਿਲਾਂ ਮਾਰੇ ਮੇਰੇ ਹਾਸੇ ਫਿਰ ਮਾਰੇ ਮੇਰੇ ਚਾਅ
pahilAM mAre mere hAse phira mAre mere chAa
First you killed my laughter, then you stifled my desires

ਜੀਉਣ ਜੋਗੀਏ ਜਿਉਣ ਦਾ ਨਾ ਛੱਡਿਆ ਤੂੰ ਰਾਹ
jIuNa jogIe jiuNa dA nA ChaDDiA tUM rAha
[Jeon Jogiye: A term of endearment meaning 'one who deserves to live long'], you’ve left me no path to truly live
ਇੱਕੋ ਸਾਵੇਂ ਲੈ ਗਈ ਤੂੰ ਰੋਗ ਭਰ ਕੇ
ikko sAveM lai gaI tUM roga bhara ke
In a single breath, you filled my life with a heavy sickness
ਵਾਰ ਤੇਰਾ ਸੀਨੇ ਸੀਗਾ ਐੱਲ ਨਾਲ ਦਾ
vAra terA sIne sIgA ailla nAla dA
Your strike to my chest was as precise as an L-beam's edge
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ ਦੇ
nI tUM sUTa pAuMdI dunIAM de raMga nAla de
[Ni: a gender-specific vocative used to address a woman directly] You wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the feelings of your heart
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ ਦੇ
nI tUM sUTa pAuMdI dunIAM de raMga nAla de
[Ni: a gender-specific vocative used to address a woman directly] You wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the feelings of your heart
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
This boy wears colors that match the feelings of your heart
ਜਦੋਂ ਧੋਖਾ ਦੇਵੇਂਗੀ ਮੈਨੂੰ ਉਹ ਬੁਲਾਉਣਾ ਨਹੀਂ ਮੈਂ
jadoM dhokhA deveMgI mainUM uha bulAuNA nahIM maiM
If you ever betray me, I will never call out for you again
ਮੁੜ ਜ਼ਿੰਦਗੀ ਤੇਰੀ ਦੇ ਵਿਚ ਆਉਣਾ ਨਹੀਂ ਮੈਂ
mu.Da ja਼iMdagI terI de vicha AuNA nahIM maiM
I will never step back into the circle of your life
ਮੇਰੇ ਦਿਲ ਵਿਚ ਕਿਸੇ ਤੋਂ ਨਹੀਂ ਜਾਣਾ ਵਸਿਆ
mere dila vicha kise toM nahIM jANA vasiA
No one else will ever be able to dwell within my heart
ਗ਼ਮ ਤੇਰਾ ਦਰਿਆਈ ਸੈੱਲ ਨਾਲ ਦਾ
ga਼ma terA dariAI sailla nAla dA
Your grief is as vast and powerful as a river's current
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ ਦੇ
nI tUM sUTa pAuMdI dunIAM de raMga nAla de
[Ni: a gender-specific vocative used to address a woman directly] You wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the feelings of your heart
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ ਦੇ
nI tUM sUTa pAuMdI dunIAM de raMga nAla de
[Ni: a gender-specific vocative used to address a woman directly] You wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the feelings of your heart
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
This boy wears colors that match the feelings of your heart
ਉੱਥੇ ਖੜ੍ਹਨਾ ਨਾ ਕਿਸੇ ਜਿੱਥੇ ਰੂਪ ਆ ਖਲੋਇਆ ਨੀ
utthe kha.DhanA nA kise jitthe rUpa A khaloiA nI
No one can stand their ground where Roop has taken his stance [Roop: Self-reference to the lyricist/artist Roop Bhullar]
ਉੱਥੇ ਖੜ੍ਹਨਾ ਨਾ ਕਿਸੇ ਜਿੱਥੇ ਰੂਪ ਆ ਖਲੋਇਆ ਨੀ
utthe kha.DhanA nA kise jitthe rUpa A khaloiA nI
No one can stand their ground where Roop has taken his stance
ਦਰਦਾਂ ਨੂੰ ਗੀਤ ਵਿਚ ਲਿਖ ਕੇ ਪਰੋਇਆ ਨੀ
daradAM nUM gIta vicha likha ke paroiA nI
I have woven my agonies into the lyrics of this song
ਤੇਰੇ ਜਾਣ ਬਾਅਦ ਬਾਜ਼ਰ ਵੀ ਗਾਉਣ ਲੱਗਿਆ
tere jANa bAada bAja਼ra vI gAuNa laggiA
After you left, even the [Baazar: Marketplace/the public] began to sing along
ਖਿੱਚ ਪਾਉਂਦਾ ਸਰੀ ਦੀ ਆਹ ਹੇਲ ਨਾਲ ਦਾ
khichcha pAuMdA sarI dI Aha hela nAla dA
The attraction pulls like the vibrant 'Hell' lifestyle of Surrey [Surrey: A city in Canada with a massive Punjabi population]
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ ਦੇ
nI tUM sUTa pAuMdI dunIAM de raMga nAla de
[Ni: a gender-specific vocative used to address a woman directly] You wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the feelings of your heart
ਨੀ ਤੂੰ ਸੂਟ ਪਾਉਂਦੀ ਦੁਨੀਆਂ ਦੇ ਰੰਗ ਨਾਲ ਦੇ
nI tUM sUTa pAuMdI dunIAM de raMga nAla de
[Ni: a gender-specific vocative used to address a woman directly] You wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the feelings of your heart
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
This boy wears colors that match the feelings of your heart

Share

More by Wazir Patar

View all songs →