Intro

by Wazir Patar

ਉਹ ਬਹਿਣ ਨਹੀਂ ਦਿੰਦੇ ਕਿਸੇ ਨੂੰ ਗੋਡਿਆਂ 'ਤੇ
uha bahiNa nahIM diMde kise nUM goDiAM 'te
They don't let anyone fall to their knees in defeat
ਆਪਣੇ ਗੋਡੇ ਖ਼ੂਬ ਘਸਾਏ ਆ
ApaNe goDe kha਼Uba ghasAe A
Because they’ve scraped and worn down their own knees through toil
ਜੀਣਾ ਤਾਂ ਕਦ ਦਾ ਭੁੱਲ ਜਾਣਾ ਸੀ
jINA tAM kada dA bhulla jANA sI
I would have forgotten how to live a long time ago
ਕਿਸਮਤ ਦੇ ਨਾਲ ਪੰਗੇ ਪਾਏ ਆ
kisamata de nAla paMge pAe A
But I’ve been picking fights with destiny itself
ਪਾਉਣਾ ਐ ਕੁਝ ਤਾਂ ਖੋਣਾ ਐ ਪੈਣਾ
pAuNA ai kujha tAM khoNA ai paiNA
If you want to gain something, you'll have to lose something
ਰਾਤਾਂ ਨੂੰ ਜਾਗਣਾ ਸੌਣਾ ਐ ਪੈਣਾ
rAtAM nUM jAgaNA sauNA ai paiNA
You'll have to stay awake through the nights and forgo sleep
ਮੰਜ਼ਿਲ ਦੇ ਰਾਹਾਂ 'ਚ ਰੋੜੇ ਤਾਂ ਹੋਣੇ
maMja਼ila de rAhAM 'cha ro.De tAM hoNe
There will surely be obstacles and stones on the path to your goal
ਲੱਖਾਂ ਹੀ ਬੰਦੇ ਫਿਰ ਥੋੜ੍ਹੇ ਤਾਂ ਹੋਣੇ
lakkhAM hI baMde phira tho.Dhe tAM hoNe
With millions competing, you'll find true men are few and far between
ਹਿੰਮਤ ਨਾ ਹਾਰੀ ਤੂੰ ਚੱਲਦਾ ਜਾਈਂ
hiMmata nA hArI tUM challadA jAIM
Don't lose your courage, just keep on moving forward
ਇਹ ਦੁਨੀਆ ਐ ਸੱਚੀ ਤੂੰ ਫਲਦਾ ਜਾਈਂ
iha dunIA ai sachchI tUM phaladA jAIM
This is the world's truth, just keep on flourishing
ਉਹ ਥੱਕਣਾ ਮਨ੍ਹਾ ਐ ਤੈਨੂੰ ਰੁਕਣਾ ਮਨ੍ਹਾ ਐ
uha thakkaNA manhA ai tainUM rukaNA manhA ai
Exhaustion is forbidden for you, stopping is forbidden
ਆਪਣੇ ਆਪ ਨੂੰ ਤੂੰ ਝੁਕਣਾ ਮਨ੍ਹਾ ਐ
ApaNe Apa nUM tUM jhukaNA manhA ai
Bowing down and belittling your own worth is forbidden
ਉਹ ਸਿੱਖਣਾ ਮਨ੍ਹਾ ਨਹੀਂ ਪਰ ਹਾਰਨਾ ਮਨ੍ਹਾ ਐ
uha sikkhaNA manhA nahIM para hAranA manhA ai
Learning is never forbidden, but accepting defeat is forbidden
ਰੱਬ ਦੇ ਰੰਗਾਂ ਨੂੰ ਵਿਗਾੜਨਾ ਮਨ੍ਹਾ ਐ
rabba de raMgAM nUM vigA.DanA manhA ai
Trying to deface the divine colors of God's will is forbidden
ਉਹ ਬਹਿਣ ਨਹੀਂ ਦਿੰਦੇ ਕਿਸੇ ਨੂੰ ਗੋਡਿਆਂ 'ਤੇ
uha bahiNa nahIM diMde kise nUM goDiAM 'te
They don't let anyone fall to their knees in defeat
ਆਪਣੇ ਗੋਡੇ ਖ਼ੂਬ ਘਸਾਏ ਆ
ApaNe goDe kha਼Uba ghasAe A
Because they’ve scraped and worn down their own knees through toil
ਜੀਣਾ ਤਾਂ ਕਦ ਦਾ ਭੁੱਲ ਜਾਣਾ ਸੀ
jINA tAM kada dA bhulla jANA sI
I would have forgotten how to live a long time ago
ਕਿਸਮਤ ਦੇ ਨਾਲ ਪੰਗੇ ਪਾਏ ਆ
kisamata de nAla paMge pAe A
But I’ve been picking fights with destiny itself

Share

More by Wazir Patar

View all songs →