Kuj Harf
by Wazir Patar
ਕੁਝ ਹਰਫ਼ ਹਰਫ਼ ਕੇ ਬੋਲੇ ਸੱਜਣਾਂ ਨੇ
kujha harapha਼ harapha਼ ke bole sajjaNAM ne
A few words were spoken so sharply by my [Sajjan: soulmate/beloved]
ਕੁਝ ਹਰਫ਼ ਹਰਫ਼ ਕੇ ਬੋਲੇ ਸੱਜਣਾਂ ਨੇ
kujha harapha਼ harapha਼ ke bole sajjaNAM ne
A few words were spoken so sharply by my [Sajjan: soulmate/beloved]
ਸਾਨੂੰ ਪੈਰੀਂ ਕੰਡਿਆਂ ਦੇ ਵਾਂਗ ਰੜਕਣ
sAnUM pairIM kaMDiAM de vAMga ra.DakaNa
Now I prick them like thorns beneath their feet
ਸਾਨੂੰ ਪੈਰੀਂ ਕੰਡਿਆਂ ਦੇ ਵਾਂਗ ਰੜਕਣ
sAnUM pairIM kaMDiAM de vAMga ra.DakaNa
Now I prick them like thorns beneath their feet
ਹਰ ਮਨ ਲਈ ਨੇੜੇ ਨੇ ਜੋ ਸਾਹਾਂ ਤੋਂ
hara mana laI ne.De ne jo sAhAM toM
For every heart, they were once closer than one's own breath
ਹਰ ਮਨ ਲਈ ਨੇੜੇ ਨੇ ਜੋ ਸਾਹਾਂ ਤੋਂ
hara mana laI ne.De ne jo sAhAM toM
For every heart, they were once closer than one's own breath
ਹੁਣ ਖ਼ੌਰੇ ਕਾਤੋਂ ਦੂਰ-ਦੂਰ ਹੀ ਸਰਕਣ
huNa kha਼aure kAtoM dUra-dUra hI sarakaNa
Now, who knows why they keep drifting further and further away
ਹੁਣ ਖ਼ੌਰੇ ਕਾਤੋਂ ਦੂਰ-ਦੂਰ ਹੀ ਸਰਕਣ
huNa kha਼aure kAtoM dUra-dUra hI sarakaNa
Now, who knows why they keep drifting further and further away
ਜਜ਼ਬਾਤਾਂ ਦੇ ਨਾਲ ਖੇਡ ਕੇ ਤੁਰ ਜਾਂਦੇ
jaja਼bAtAM de nAla kheDa ke tura jAMde
They simply walk away after toying with one's deepest emotions
ਜਜ਼ਬਾਤਾਂ ਦੇ ਨਾਲ ਖੇਡ ਕੇ ਤੁਰ ਜਾਂਦੇ
jaja਼bAtAM de nAla kheDa ke tura jAMde
They simply walk away after toying with one's deepest emotions
ਜਦ-ਜਦ ਵੀ ਖਹਿੰਦੇ ਹਿੱਕਾਂ ਨਾਲ ਪਰਾਂਦੇ
jada-jada vI khahiMde hikkAM nAla parAMde
Every time those [Parande: traditional tasseled hair-threads] brush against the chest
ਜਦ-ਜਦ ਵੀ ਖਹਿੰਦੇ ਹਿੱਕਾਂ ਨਾਲ ਪਰਾਂਦੇ
jada-jada vI khahiMde hikkAM nAla parAMde
Every time those [Parande: traditional tasseled hair-threads] brush against the chest
ਤੇਰੇ ਲਹਿੰਗੇ ਵਾਂਗੂ ਭਾਰੇ ਨੇ ਦੁਖੜੇ
tere lahiMge vAMgU bhAre ne dukha.De
These sorrows are as heavy as your [Lehenga: ornate, heavy pleated skirt]
ਤੇਰੇ ਲਹਿੰਗੇ ਵਾਂਗੂ ਭਾਰੇ ਨੇ ਦੁਖੜੇ
tere lahiMge vAMgU bhAre ne dukha.De
These sorrows are as heavy as your [Lehenga: ornate, heavy pleated skirt]
ਥੱਕ ਹਾਰ ਚੱਲੇ ਆਂ ਚੱਕੇ ਨਹੀਂ ਜਾਂਦੇ
thakka hAra challe AM chakke nahIM jAMde
I am exhausted and defeated; I can no longer carry this weight
ਓ ਥੱਕ ਹਾਰ ਚੱਲੇ ਆਂ ਚੱਕੇ ਨਹੀਂ ਜਾਂਦੇ
o thakka hAra challe AM chakke nahIM jAMde
Oh, I am exhausted and defeated; I can no longer carry this weight
ਜੋ ਸਮੇਂ ਸੁਨਹਿਰੀ ਬੀਤੇ ਤੇਰੇ ਨਾਲ
jo sameM sunahirI bIte tere nAla
The golden moments that I spent by your side
ਜੋ ਸਮੇਂ ਸੁਨਹਿਰੀ ਬੀਤੇ ਤੇਰੇ ਨਾਲ
jo sameM sunahirI bIte tere nAla
The golden moments that I spent by your side
ਉਹ ਉਮਰਾਂ ਉੱਤੇ ਪੈ ਚੱਲੇ ਨੇ ਭਾਰੀ
uha umarAM utte pai challe ne bhArI
They have now become a heavy burden upon my entire life
ਉਹ ਉਮਰਾਂ ਉੱਤੇ ਪੈ ਚੱਲੇ ਨੇ ਭਾਰੀ
uha umarAM utte pai challe ne bhArI
They have now become a heavy burden upon my entire life
ਤੇਰੀ ਪੈੜ ਚਾਲ ਮੇਰੇ ਨਾਲ ਤੁਰਦੀ ਦੀ
terI pai.Da chAla mere nAla turadI dI
The sound of your footsteps walking alongside me
ਤੇਰੀ ਪੈੜ ਚਾਲ ਮੇਰੇ ਨਾਲ ਤੁਰਦੀ ਦੀ
terI pai.Da chAla mere nAla turadI dI
The sound of your footsteps walking alongside me
ਮੈਨੂੰ ਸੁਣਦੀ ਅੱਜ ਵੀ ਕੰਨਾਂ ਵਿਚ ਕਈ ਵਾਰੀ
mainUM suNadI ajja vI kaMnAM vicha kaI vArI
I still hear them echoing in my ears so many times
ਮੈਨੂੰ ਸੁਣਦੀ ਅੱਜ ਵੀ ਕੰਨਾਂ ਵਿਚ ਕਈ ਵਾਰੀ
mainUM suNadI ajja vI kaMnAM vicha kaI vArI
I still hear them echoing in my ears so many times
ਖ਼ਾਮੋਸ਼ ਹਨੇਰਾ ਰਾਤਾਂ ਸੁੰਨੀਆਂ 'ਚ
kha਼Amosa਼ hanerA rAtAM suMnIAM 'cha
In the silent darkness of these lonely nights
ਖ਼ਾਮੋਸ਼ ਹਨੇਰਾ ਰਾਤਾਂ ਸੁੰਨੀਆਂ 'ਚ
kha਼Amosa਼ hanerA rAtAM suMnIAM 'cha
In the silent darkness of these lonely nights
ਤੇਰੇ ਦਰਦ 'ਚ ਹੰਝੂ ਜਾਣ ਨਾ ਮੈਥੋਂ ਰੋਕੇ
tere darada 'cha haMjhU jANa nA maithoM roke
I cannot stop the tears that fall in the pain of losing you
ਤੇਰੇ ਦਰਦ 'ਚ ਹੰਝੂ ਜਾਣ ਨਾ ਮੈਥੋਂ ਰੋਕੇ
tere darada 'cha haMjhU jANa nA maithoM roke
I cannot stop the tears that fall in the pain of losing you
ਤੇਰੇ ਹੱਥ ਛੁਡਾਉਣ ਲੱਗੀ ਦੇ ਟੁੱਟੇ ਜੋ
tere hattha ChuDAuNa laggI de TuTTe jo
The ones that shattered when you snatched your hand away
ਤੇਰੇ ਹੱਥ ਛੁਡਾਉਣ ਲੱਗੀ ਦੇ ਟੁੱਟੇ ਜੋ
tere hattha ChuDAuNa laggI de TuTTe jo
The ones that shattered when you snatched your hand away
ਲਾ ਗਲ ਨਾਲ ਰੱਖੇ ਮੈਂ ਵੰਗਾਂ ਦੇ ਟੋਟੇ
lA gala nAla rakkhe maiM vaMgAM de ToTe
I have kept those broken pieces of your [Vangan: traditional glass bangles] pressed to my heart