Last Wish - Skit
by Wazir Patar
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਬੀਰ ਗਾਥਾਵਾਂ ਸੁਣੀਆਂ ਨੇ
bIra gAthAvAM suNIAM ne
I have heard sagas of heroic valor
ਸਾਡੀਆਂ ਦਾਦੀਆਂ ਨਾਨੀਆਂ ਨੇ
sADIAM dAdIAM nAnIAM ne
Our paternal and maternal grandmothers
ਲੋਹੇ ਜਿਹੀਆਂ ਬਾਹਾਂ ਬੁਣੀਆਂ ਨੇ
lohe jihIAM bAhAM buNIAM ne
Have forged our arms like tempered steel
ਮੈਨੂੰ ਫ਼ਖ਼ਰ ਹੈ ਆਪਣੇ 'ਤੇ
mainUM pha਼kha਼ra hai ApaNe 'te
I take immense pride in who I am
ਮੈਨੂੰ ਫ਼ਖ਼ਰ ਹੈ ਆਪਣੇ 'ਤੇ
mainUM pha਼kha਼ra hai ApaNe 'te
I take immense pride in who I am
ਮੈਂ ਸਰਹੱਦਾਂ ਦਾ ਜਾਇਆ
maiM sarahaddAM dA jAiA
I am a son born of the borders
ਮੇਰੇ ਲੇਖਾਂ ਨੇ ਤਾਂ ਬਾਰਡਰਾਂ ਦੀਆਂ
mere lekhAM ne tAM bAraDarAM dIAM
My destiny has forever chosen
ਰਾਹਾਂ ਚੁਣੀਆਂ ਨੇ
rAhAM chuNIAM ne
The paths that lead to the front lines
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਬੀਰ ਗਾਥਾਵਾਂ ਸੁਣੀਆਂ ਨੇ
bIra gAthAvAM suNIAM ne
I have heard sagas of heroic valor
ਸਾਡੀਆਂ ਦਾਦੀਆਂ ਨਾਨੀਆਂ ਨੇ
sADIAM dAdIAM nAnIAM ne
Our paternal and maternal grandmothers
ਲੋਹੇ ਜਿਹੀਆਂ ਬਾਹਾਂ ਬੁਣੀਆਂ ਨੇ
lohe jihIAM bAhAM buNIAM ne
Have forged our arms like tempered steel
ਸਾਨੂੰ ਸ਼ੌਂਕ ਸ਼ਸਤਰਾਂ ਦੇ
sAnUM sa਼auMka sa਼satarAM de
We possess a passion for weaponry
ਦੂਜਾ ਘੋੜ ਸਵਾਰੀ ਦੇ
dUjA gho.Da savArI de
And a second love for horsemanship
ਨਿੱਤ ਕਰ ਅਭਿਆਸ ਰਹੀਏ
nitta kara abhiAsa rahIe
Every day we remain in constant practice
ਜੰਗਾਂ ਦੀ ਤਿਆਰੀ ਦੇ
jaMgAM dI tiArI de
Preparing for the inevitability of war
ਕਾਇਨਾਤ ਵੀ ਗੂੰਜ ਉੱਠੇ
kAinAta vI gUMja uTThe
The entire universe echoes and trembles
ਜਦੋਂ ਜੈਕਾਰੇ ਲਾਉਂਦੇ ਆਂ
jadoM jaikAre lAuMde AM
When we raise our [Jaikaara: the Sikh clarion call of victory, 'Jo Bole So Nihal']
47 ਹੱਥਾਂ 'ਚ
47 hatthAM 'cha
With AK-47s gripped in our hands
ਅਸੀਂ ਫੜ ਕੇ ਆਉਂਦੇ ਆਂ
asIM pha.Da ke AuMde AM
We march forth into the fray
ਓਹ ਹਾਣਦੀਆਂ ਮਾਵਾਂ ਦੇ
oha hANadIAM mAvAM de
Oh, the mothers of our peers
ਬੰਦ ਬੰਦ ਪੁੱਤਾਂ ਦੇ ਕੱਟੇ ਨੇ
baMda baMda puttAM de kaTTe ne
Have seen their sons' limbs severed joint by joint
ਅਸੀਂ ਰਾਖੀ ਕੌਮ ਦੀ ਕਰਨੇ ਲਈ
asIM rAkhI kauma dI karane laI
To protect the honor of the [Qaum: the Sikh nation/community]
ਮਹਿਲ ਮੁਨਾਰੇ ਛੱਡੇ ਨੇ
mahila munAre ChaDDe ne
We have abandoned palaces and high towers
ਪੰਜਾਬ ਦੇ ਸੀਨੇ ਵੱਜੀਆਂ
paMjAba de sIne vajjIAM
They pierced the very chest of Punjab
ਧੋਖੇ ਨਾਲ ਜੋ ਤਾਰਾਂ ਤਣੀਆਂ ਨੇ
dhokhe nAla jo tArAM taNIAM ne
With those deceitfully stretched barbed-wire fences
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਸ਼ਹੀਦਾਂ ਦੀਆਂ ਵਾਰਾਂ ਸੁਣੀਆਂ ਨੇ
sa਼hIdAM dIAM vArAM suNIAM ne
I have heard the [Vaars: traditional ballads of heroic deeds] of martyrs
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਬੀਰ ਗਾਥਾਵਾਂ ਸੁਣੀਆਂ ਨੇ
bIra gAthAvAM suNIAM ne
I have heard sagas of heroic valor
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਸ਼ਹੀਦਾਂ ਦੀਆਂ ਵਾਰਾਂ ਸੁਣੀਆਂ ਨੇ
sa਼hIdAM dIAM vArAM suNIAM ne
I have heard the [Vaars: traditional ballads of heroic deeds] of martyrs
ਕਮਰਕੱਸਾ ਮੈਂ ਬੰਨ੍ਹਿਆ
kamarakassA maiM baMnhiA
I have fastened my [Kamarkassa: a warrior's waist-sash used to secure weapons]
ਲਹਿਰਾਂ ਚੜ੍ਹ ਚੜ੍ਹ ਆਉਂਦੀਆਂ ਨੇ
lahirAM cha.Dha cha.Dha AuMdIAM ne
The waves of revolution come rising high
ਵੇਖ ਸੂਰਮਿਆਂ ਦਾ ਜੇਰਾ
vekha sUramiAM dA jerA
Witnessing the courage of these brave warriors
ਅੱਖਾਂ ਭਰ ਭਰ ਆਉਂਦੀਆਂ ਨੇ
akkhAM bhara bhara AuMdIAM ne
The eyes of the world well up with tears
ਧੂੜ ਉੱਡਦੀ ਵਿੱਚ ਅਸਮਾਨੀ
dhU.Da uDDadI vichcha asamAnI
Dust flies high into the heavens
ਗੋਲੀਆਂ ਜੱਫੀਆਂ ਪਾਉਂਦੀਆਂ ਨੇ
golIAM japphIAM pAuMdIAM ne
While bullets embrace one another in the air
ਅਲਫ਼ਾਜ਼ ਸਿੰਘਾਂ ਦੀਆਂ ਫ਼ੌਜਾਂ
alapha਼Aja਼ siMghAM dIAM pha਼aujAM
The [Alfaza: literally 'words', here a self-reference to the lyricist Alfaz] armies of Singhs
ਜੰਗੀ ਵਾਰਾਂ ਗਾਉਂਦੀਆਂ ਨੇ
jaMgI vArAM gAuMdIAM ne
Sing the ballads of the battlefield
ਸਾਡੇ ਸੀਸ ਲਹਾਉਣੇ ਨੂੰ
sADe sIsa lahAuNe nUM
To sever the heads from our shoulders
ਸਾਡੇ ਸੀਸ ਲਹਾਉਣੇ ਨੂੰ
sADe sIsa lahAuNe nUM
To sever the heads from our shoulders
ਨਾ ਛਾਤੀਆਂ ਥੁੜੀਆਂ ਨੇ
nA ChAtIAM thu.DIAM ne
The chests of our enemies have never been enough
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਬੀਰ ਗਾਥਾਵਾਂ ਸੁਣੀਆਂ ਨੇ
bIra gAthAvAM suNIAM ne
I have heard sagas of heroic valor
ਸਾਡੀਆਂ ਦਾਦੀਆਂ ਨਾਨੀਆਂ ਨੇ
sADIAM dAdIAM nAnIAM ne
Our paternal and maternal grandmothers
ਲੋਹੇ ਜਿਹੀਆਂ ਬਾਹਾਂ ਬੁਣੀਆਂ ਨੇ
lohe jihIAM bAhAM buNIAM ne
Have forged our arms like tempered steel
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਸ਼ਹੀਦਾਂ ਦੀਆਂ ਵਾਰਾਂ ਸੁਣੀਆਂ ਨੇ
sa਼hIdAM dIAM vArAM suNIAM ne
I have heard the [Vaars: traditional ballads of heroic deeds] of martyrs
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਸ਼ਹੀਦਾਂ ਦੀਆਂ ਵਾਰਾਂ ਸੁਣੀਆਂ ਨੇ
sa਼hIdAM dIAM vArAM suNIAM ne
I have heard the [Vaars: traditional ballads of heroic deeds] of martyrs
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਬੀਰ ਗਾਥਾਵਾਂ ਸੁਣੀਆਂ ਨੇ
bIra gAthAvAM suNIAM ne
I have heard sagas of heroic valor
ਮੈਂ ਲੋਰੀਆਂ ਨਹੀਂ ਸੁਣੀਆਂ
maiM lorIAM nahIM suNIAM
I have never listened to lullabies
ਸ਼ਹੀਦਾਂ ਦੀਆਂ ਵਾਰਾਂ ਸੁਣੀਆਂ ਨੇ
sa਼hIdAM dIAM vArAM suNIAM ne
I have heard the [Vaars: traditional ballads of heroic deeds] of martyrs