Let You Know
by Wazir Patarft Roop Bhullar
ਕਦੇ ਮੈਨੂੰ ਕੰਧਾਂ ਸੀ ਚਾਰ ਦੱਸਦੇ
kade mainUM kaMdhAM sI chAra dassade
Once they used to say I was confined within four walls
ਕਹਿੰਦੇ ਸਿਰ ਭੂਤ ਸਵਾਰ ਦੱਸਦੇ
kahiMde sira bhUta savAra dassade
They claimed a ghost of madness possessed my head
ਕਹਿੰਦੇ ਗਾਉਣਾ ਛੱਡ ਦੇ ਨਹੀਂ ਹਿੱਟ ਛੱਡ ਦਊਂ
kahiMde gAuNA ChaDDa de nahIM hiTTa ChaDDa daUM
They told me to quit singing or success would abandon me
ਜੀਹਦੇ ਨਾਲ ਦਿਲੋਂ ਸੀ ਪਿਆਰ ਦੱਸਦੇ
jIhade nAla diloM sI piAra dassade
The very craft I loved with all my heart, they belittled
ਕਹਿੰਦੇ ਅੱਜ ਰੂਪ ਤੈਨੂੰ ਆ ਗਏ ਮਿਲਣੇ
kahiMde ajja rUpa tainUM A gae milaNe
They say today your form has come to meet its destiny
ਮੇਰੇ ਅੰਦਰ ਹੁੰਦੇ ਸੀ ਕਦੇ ਨਹੀਂ ਹੱਸਦੇ
mere aMdara huMde sI kade nahIM hassade
Those who lived within me once never used to smile
ਪਿੱਛੇ ਅੱਜ ਗੱਡੀਆਂ ਦਾ ਵੇਖ ਕਾਫ਼ਲਾ
pichChe ajja gaDDIAM dA vekha kApha਼lA
Look at the convoy of cars following me today
ਕਦੇ ਮੰਗ-ਮੰਗ ਕੇ ਹੁੰਦਾ ਸੀ ਸਾਰਦਾ
kade maMga-maMga ke huMdA sI sAradA
There was a time I barely survived by borrowing from others
ਬੰਦਾ ਨੀਂ ਤਾਂ ਚੱਲਦਾ ਜੇ ਸਾਫ਼ ਰਹੇ ਨੀ
baMdA nIM tAM challadA je sApha਼ rahe nI
A man doesn't advance unless his character remains pure
ਆਪੇ ਰੱਬ ਗੁੱਡੀਆਂ ਅੰਬਰਾਂ 'ਤੇ ਚਾੜ੍ਹਦਾ
Ape rabba guDDIAM aMbarAM 'te chA.DhadA
Then God Himself elevates his [Guddiyan: kites/destiny] to the skies
ਬਾਰੀ ਵਾਲਾ ਜੇਡੀ ਇੱਕ ਫੜੀ ਫਿਰਦਾ
bArI vAlA jeDI ikka pha.DI phiradA
[Bariwala: A self-reference to the lyricist/artist's roots/identity] holds a steady aim
ਨਵੀਂ ਕੋਰਵੈਟ ਵੀ ਖੜ੍ਹਾਈ ਵੇਖ ਲੈ
navIM koravaiTa vI kha.DhAI vekha lai
See the brand new Corvette parked right there
ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
bApU tere putta dI cha.DhAI vekha lai
Father, look at your son’s rise to glory
ਅੱਗ ਕੈਂਟ ਏਰੀਏ 'ਚ ਲਾਈ ਵੇਖ ਲੈ
agga kaiMTa erIe 'cha lAI vekha lai
See the fire I've ignited in the [Kent: a prestigious area/neighborhood]
ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ
jihanUM kade piMDa nahIM sI puchChadA koI
The one who wasn't even acknowledged in his own village
ਉਹਦੇ ਪਿੱਛੇ ਦੁਨੀਆ ਸ਼ੁਦਾਈ ਵੇਖ ਲੈ
uhade pichChe dunIA sa਼udAI vekha lai
Look how the whole world has gone [Shudayi: madly obsessed] for him
ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
bApU tere putta dI cha.DhAI vekha lai
Father, look at your son’s rise to glory
ਓ ਇੱਥੇ ਸੁਣ ਗੱਲਾਂ ਨਾਲ ਨੀਂ ਗੱਲ ਬਣਦੀ
o itthe suNa gallAM nAla nIM galla baNadI
Oh, talk alone doesn't build a reputation here
ਗੱਲ ਤਾਂ ਬਣਾਉਣੀ ਪੈਂਦੀ ਕੰਮ ਨਾਲ ਹੀ
galla tAM baNAuNI paiMdI kaMma nAla hI
A name must be forged through hard work alone
ਕੌਣ ਕਹਿੰਦਾ ਸਾਡੇ ਤੋਂ ਅੱਗੇ ਲੰਘਦੇ
kauNa kahiMdA sADe toM agge laMghade
Who says they can overtake and pass us?
ਅੱਗੇ ਪਾਸੇ ਆਉਣਾ ਪੈਂਦਾ ਦਮ ਨਾਲ ਹੀ
agge pAse AuNA paiMdA dama nAla hI
To lead the way, you need [Dum: raw power/stamina] within
ਬਿਨਾਂ ਗੱਲੋਂ ਕਿਸੇ ਨਾਲ ਨਾ ਬੀਫ਼ ਕੀਤੀਆਂ
binAM galloM kise nAla nA bIpha਼ kItIAM
I never started [Beef: hip-hop slang for conflicts/feuds] for no reason
ਗੀਤਾਂ ਵਿਚ ਕਰਕੇ ਦਿਖਾਈ ਐ ਕਲਾ
gItAM vicha karake dikhAI ai kalA
I proved my worth through the art in my songs
ਮੈਂ ਵੱਖਰਾ ਤੇ ਕਾਮਯਾਬ ਮੇਰੇ ਰਾਹ ਨੇ ਵੱਖਰੇ
maiM vakkharA te kAmayAba mere rAha ne vakkhare
I am unique, and my paths to success are distinct
ਤਾਂ ਹੀ ਜਣੇ-ਖਣੇ ਨਾਲ ਨਾ ਜਾ ਕੇ ਰਲਣਾ
tAM hI jaNe-khaNe nAla nA jA ke ralaNA
That’s why I don’t mingle with every Tom, Dick, and Harry
ਜਿਉਂਦੇ ਜੀ ਤਾਂ ਹੋਣੀ ਨਹੀਂ ਰੀਸ ਕਿਸੇ ਤੋਂ
jiuMde jI tAM hoNI nahIM rIsa kise toM
As long as I'm alive, no one can rival my style
ਨਾ ਹੀ ਇੱਥੇ ਵੱਜਣੀ ਐ ਕਾਪੀ ਜੱਟ ਦੀ
nA hI itthe vajjaNI ai kApI jaTTa dI
Nor can anyone create a copy of this [Jatt: a member of the land-owning agricultural community known for pride and lifestyle]
ਹੇਟਰਾਂ ਦੇ ਸੀਨੇ ਵਿਚ ਆ ਕੇ ਵੱਜਦਾ
heTarAM de sIne vicha A ke vajjadA
It strikes right through the chests of the haters
ਜਿਉਂ ਮਰ ਕੇ ਵੀ ਵੱਜਦੀ ਐ ਥਾਪੀ ਜੱਟ ਦੀ
jiuM mara ke vI vajjadI ai thApI jaTTa dI
Like the echoing [Thapi: a rhythmic slap on the thigh, a sign of challenge and victory] of a [Jatt] that resounds even after death
ਸਿਵੇ 'ਤੇ ਤਾਂ ਸਾਰੇ ਆ ਕੇ ਚੰਗਾ ਕਹਿਣਗੇ
sive 'te tAM sAre A ke chaMgA kahiNage
Everyone speaks well of a person at the funeral pyre
ਜਿਉਂਦੇ ਜੀ ਤਾਂ ਹੁੰਦੀ ਵਡਿਆਈ ਵੇਖ ਲੈ
jiuMde jI tAM huMdI vaDiAI vekha lai
Look at the greatness I've achieved while still alive
ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
bApU tere putta dI cha.DhAI vekha lai
Father, look at your son’s rise to glory
ਅੱਗ ਕੈਂਟ ਏਰੀਏ 'ਚ ਲਾਈ ਵੇਖ ਲੈ
agga kaiMTa erIe 'cha lAI vekha lai
See the fire I've ignited in the [Kent: neighborhood]
ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ
jihanUM kade piMDa nahIM sI puchChadA koI
The one who wasn't even acknowledged in his own village
ਉਹਦੇ ਪਿੱਛੇ ਦੁਨੀਆ ਸ਼ੁਦਾਈ ਵੇਖ ਲੈ
uhade pichChe dunIA sa਼udAI vekha lai
Look how the whole world has gone [Shudayi: madly obsessed] for him
ਓ ਕੋਈ ਮੇਰਾ ਫਿਊਚਰ ਨਹੀਂ ਦੱਸ ਸਕਦਾ
o koI merA phiUchara nahIM dassa sakadA
Oh, no one can predict my future
ਕੇਰਾਂ ਦੁਨੀਆ ਹਿਲਾ ਦਊਂਗਾ ਗ਼ੈਰਤ ਰੱਖਦਾ
kerAM dunIA hilA daUMgA ga਼airata rakkhadA
I possess the [Ghairat: sense of honor/self-respect] to shake the world
ਘਰੇ ਜਾ-ਜਾ ਕਿਸੇ ਦੇ ਮੈਂ ਮੰਗੀ ਫ਼ੇਮ ਨਹੀਂ
ghare jA-jA kise de maiM maMgI pha਼ema nahIM
I never went door-to-door begging for fame
ਮੂਹਰੇ ਆਉਣ ਲਈ ਕਦੇ ਖੇਡੀ ਗੇਮ ਨੀ
mUhare AuNa laI kade kheDI gema nI
I never played dirty games just to get ahead
ਸਾਨੂੰ ਨਹੀਂ ਸੀ ਬਾਹਰ ਮਿਲਿਆ ਸੀ ਸਾਥ
sAnUM nahIM sI bAhara miliA sI sAtha
I didn't receive any support from the outside world
ਔਖੇ-ਸੌਖੇ ਮੇਰੇ ਲਈ ਆ ਰਹਿੰਦਾ ਹਾਜ਼ਰ
aukhe-saukhe mere laI A rahiMdA hAja਼ra
Through thick and thin, my own strength stood by me
ਬੀਟ ਸਾਡੀ ਸੁਣੇ ਨਾ ਨੀ ਮਾੜੇ ਦਿਲ ਦਾ
bITa sADI suNe nA nI mA.De dila dA
My beat is not for the faint-hearted to hear
ਅੰਮ੍ਰਿਤਸਰੋਂ ਵੇਖੀਂ ਅਮਰੀਕਾ ਹਿਲਦਾ
aMmritasaroM vekhIM amarIkA hiladA
Watch how America trembles from the sounds of Amritsar
ਜਿਹੜੇ ਕਹਿੰਦੇ ਕੰਮ ਨਹੀਂ ਸੀ ਤੁਹਾਡਾ ਚੱਲਣਾ
jiha.De kahiMde kaMma nahIM sI tuhADA challaNA
Those who said your business would never take off
ਉਹਨਾਂ ਦੀ ਮੱਚੀ ਅੱਗ ਕੜਾਹੀ ਵੇਖ ਲੈ
uhanAM dI machchI agga ka.DAhI vekha lai
Look at them now, simmering in the [Karahi: large iron wok/cauldron] of their own envy
ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
bApU tere putta dI cha.DhAI vekha lai
Father, look at your son’s rise to glory
ਅੱਗ ਕੈਂਟ ਏਰੀਏ 'ਚ ਲਾਈ ਵੇਖ ਲੈ
agga kaiMTa erIe 'cha lAI vekha lai
See the fire I've ignited in the [Kent: neighborhood]
ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ
jihanUM kade piMDa nahIM sI puchChadA koI
The one who wasn't even acknowledged in his own village
ਉਹਦੇ ਪਿੱਛੇ ਦੁਨੀਆ ਸ਼ੁਦਾਈ ਵੇਖ ਲੈ
uhade pichChe dunIA sa਼udAI vekha lai
Look how the whole world has gone [Shudayi: madly obsessed] for him
ਬਾਪੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
bApU tere putta dI cha.DhAI vekha lai
Father, look at your son’s rise to glory
ਓ ਕਾਵਾਂ ਵਾਂਗੂ ਇੱਥੇ-ਕਦੇ ਉੱਥੇ ਘੁੰਮਦੇ
o kAvAM vAMgU itthe-kade utthe ghuMmade
Oh, they hover here and there like common crows
ਨੀਂ ਜਿਹੜੇ ਸਾਨੂੰ ਛੱਡ-ਛੱਡ ਜਾ ਬੈਠੇ ਆਂ
nIM jiha.De sAnUM ChaDDa-ChaDDa jA baiThe AM
Those who turned their backs and abandoned us
ਬਾਜ਼ ਵਾਂਗੂ ਮਰਜ਼ੀ ਨਾਲ ਉਡਾਰੀ ਭਰੀ ਦੀ
bAja਼ vAMgU maraja਼I nAla uDArI bharI dI
But I take flight at my own will, like a hawk
ਅੰਮ੍ਰਿਤਸਰ ਇਸੇ ਕਰਕੇ ਤਾਂ ਬੈਠੇ ਆਂ
aMmritasara ise karake tAM baiThe AM
That is why I remain rooted in Amritsar
ਅੰਮ੍ਰਿਤਸਰ ਇਸੇ ਕਰਕੇ ਤਾਂ ਬੈਠੇ ਆਂ
aMmritasara ise karake tAM baiThe AM
That is why I remain rooted in Amritsar