Lokan Diyan Nazran Ch Mai
by Wazir Patarft Roop Bhullar
ਜਿੱਥੇ ਥੱਲੀਆਂ 'ਤੇ ਬਾਬੇ ਬਹਿਣ ਨੀ
jitthe thallIAM 'te bAbe bahiNa nI
Where elders sit on elevated platforms [Thalliyan: raised masonry platforms in a village square]
ਜਿੱਥੇ ਨੇਫਿਆਂ ਨਾਲ ਸੰਦ ਖਹਿਣ ਨੀ
jitthe nephiAM nAla saMda khahiNa nI
Where weapons rub against the waistbands [Neefe: the folded hem of trousers where guns are often tucked]
ਜਿੱਥੇ ਫ਼ੈਰ ਪੂਰੇ ਹੁੰਦੇ ਰਹਿਣ ਨੀ
jitthe pha਼aira pUre huMde rahiNa nI
Where gunshots keep echoing relentlessly
ਸਾਡੇ ਪਿੰਡ ਦਾ ਰਿਵਾਜ ਬਲੀਏ
sADe piMDa dA rivAja balIe
That is the custom of our village, my girl [Billo: term for a beautiful girl, often with light eyes]
ਦੇਖ ਮਾਰਦੀ ਪੱਲਾ ਛਾਲ ਨੀ
dekha mAradI pallA ChAla nI
Look how it leaps and sweeps the dust away
ਰਿਮ ਬਦਲਾਂ ਹਰੇਕ ਸਾਲ ਨੀ
rima badalAM hareka sAla nI
I change the rims of my ride every single year
ਰਾਣੀ ਰੂਸ ਦੀ ਆ ਰਹਿੰਦੀ ਨਾਲ ਨੀ
rANI rUsa dI A rahiMdI nAla nI
The Queen of Russia [referring to an AK-47, a Russian-made rifle] stays by my side
ਸਾਡੇ ਪਿੰਡ ਦਾ ਰਿਵਾਜ ਬਲੀਏ
sADe piMDa dA rivAja balIe
That is the custom of our village, my girl
ਸਾਡੇ ਪਿੰਡ ਦਾ ਰਿਵਾਜ
sADe piMDa dA rivAja
That is the custom of our village
ਸਾਡੇ ਮੂੰਹਾਂ 'ਤੇ ਰੁਮਾਲ ਹੁੰਦੇ ਆ
sADe mUMhAM 'te rumAla huMde A
Our faces are often hidden behind bandanas
ਪਾਪੀ ਤਿੰਨ ਚਾਰ ਨਾਲ ਹੁੰਦੇ ਆ
pApI tiMna chAra nAla huMde A
Three or four outlaws [Paapi: literally sinners, used here for hardened associates] are always with me
ਖੜ੍ਹੇ ਮੁੱਛਾਂ ਦੇ ਸਵਾਲ ਹੁੰਦੇ ਆ
kha.Dhe muchChAM de savAla huMde A
It’s always a matter of honor regarding our upright mustaches
ਸਾਡੇ ਪਿੰਡ ਦਾ ਰਿਵਾਜ ਬਲੀਏ
sADe piMDa dA rivAja balIe
That is the custom of our village, my girl
ਜਿੱਥੇ ਯਾਰੀਆਂ ਪੁਗਾਉਣ ਯਾਰ ਨੀ
jitthe yArIAM pugAuNa yAra nI
Where brothers prove the worth of their loyalty [Yaar: close friends/brothers; carries significant weight regarding loyalty]
ਅੱਧੀ ਵੈਲੀ ਉੱਤੇ ਆਉਣ ਯਾਰ ਨੀ
addhI vailI utte AuNa yAra nI
Where friends arrive at the first hint of trouble [Velly: an outlaw or a tough man]
ਸਾਰੇ ਸਿਰਾ ਹੀ ਕਰਾਉਣ ਯਾਰ ਨੀ
sAre sirA hI karAuNa yAra nI
Where these friends always push things to the limit
ਸਾਡੇ ਪਿੰਡ ਦਾ ਰਿਵਾਜ ਬਲੀਏ
sADe piMDa dA rivAja balIe
That is the custom of our village, my girl
ਜਿੱਥੇ ਦਿਨ ਚੜ੍ਹਦੇ ਫੀਮ ਚੜ੍ਹੇ
jitthe dina cha.Dhade phIma cha.Dhe
Where the day begins with the high of opium
ਚੜ੍ਹਦੇ ਹੀ ਬੀਟ ਫੜੇ
cha.Dhade hI bITa pha.De
And as it rises, the rhythm takes hold
ਗੰਨਾਂ ਵਿੱਚੋਂ ਚੰਨ ਚੜ੍ਹੇ
gaMnAM vichchoM chaMna cha.Dhe
The moon rises through the sight of guns
ਮੁੰਡੇ ਇੱਥੇ ਡੀਠ ਬੜੇ
muMDe itthe DITha ba.De
The boys here are incredibly stubborn
ਦੇਖ ਕੁੱਤਿਆਂ ਦੇ ਕੰਨ ਖੜ੍ਹੇ
dekha kuttiAM de kaMna kha.Dhe
See the dogs' ears stand alert
ਬੰਦਿਆਂ ਦੇ ਮਨ ਪੜ੍ਹੇ
baMdiAM de mana pa.Dhe
We have learned to read the minds of men
ਫ਼ੈਰ ਬੜੇ ਹਿੱਕ ਸਿੱਧੀ ਗੱਲ ਨਾ ਜੇ ਕੰਨ ਵੜੇ
pha਼aira ba.De hikka siddhI galla nA je kaMna va.De
Shots fired straight at the chest, no use talking if it enters the ear
ਗੱਡੀਆਂ ਦੇ ਵੱਡੇ ਵੱਡੇ ਟਾਇਰ
gaDDIAM de vaDDe vaDDe TAira
Massive tires on the vehicles
ਡਾਟਿਆਂ ਵਾਲੇ ਕਮਰਿਆਂ ਦੇ ਮਹਿਲਾਂ ਨਾਲ ਵੈਰ
DATiAM vAle kamariAM de mahilAM nAla vaira
The mud-caked rooms of outlaws have a feud with palaces
ਜਿੱਥੇ ਜੇਲ੍ਹਾਂ ਵਿੱਚ ਬੈਠਿਆਂ ਦੀ ਰੱਬ ਰੱਖੇ ਖ਼ੈਰ
jitthe jelhAM vichcha baiThiAM dI rabba rakkhe kha਼aira
Where God protects those sitting behind bars
ਜਿੱਥੋਂ ਸ਼ੁਰੂ ਹੁੰਦਾ ਦਿਨ ਤੂੰ ਦੁਪਹਿਰ ਤੱਕ ਤਾਂ ਠਹਿਰ
jitthoM shurU huMdA dina tUM dupahira takka tAM Thahira
Where your day begins, wait at least until noon
16 ਪਈਆਂ ਗੋਲੀਆਂ ਤੇ ਦੋ ਪਈਆਂ ਬੰਦੂਕਾਂ ਤੋਂ
16 paIAM golIAM te do paIAM baMdUkAM toM
Sixteen bullets fired and two guns left behind
ਪਿੰਡ ਪਤਾ ਦੱਸੇ ਲਲਕਾਰਿਆਂ ਤੇ ਕੂਕਾਂ ਤੋਂ
piMDa patA dasse lalakAriAM te kUkAM toM
The village address is told by the bold shouts [Lalkare: spirited roars] and screams
ਗੱਡੀ ਖੜ੍ਹੀ ਰਹਿੰਦੀ ਟੌਰ ਨਾਲ ਘਰ ਬਾਹਰ
gaDDI kha.DhI rahiMdI Taura nAla ghara bAhara
The car stands with pride [Taur: stately pride/swagger] outside the house
ਸਟਾਰਟ ਹੁੰਦੀ ਮਾਰੇ ਭੜਕ ਪਿੰਡ ਅੱਧਾ ਦਿੰਦੀ ਠਾਰ
saTAraTa huMdI mAre bha.Daka piMDa addhA diMdI ThAra
When it starts, it roars and chills half the village to the bone
ਕੱਲਾ ਨਿਕਲਾਂ ਤੇ ਵੈਰੀਆਂ ਨੂੰ ਕਿੱਲ ਕਰਾਂ
kallA nikalAM te vairIAM nUM killa karAM
When I head out alone, I eliminate my enemies
ਗਰਮੇ ਜੇ ਬੰਦਿਆਂ ਨਾਲ ਚਿੱਲ ਕਰਾਂ
garame je baMdiAM nAla chilla karAM
I only chill with men of a fiery temperament
ਵਿਹਲੇ ਟਾਈਮ ਬੈਠੇ ਜਦੋਂ ਮੈਗਜ਼ੀਨ ਫਿਲ ਕਰਾਂ
vihale TAIma baiThe jadoM maigaja਼Ina phila karAM
In my spare time, I sit and fill my magazines
ਗੀਤਕਾਰੀ ਕਲਾਕਾਰੀ ਵਜ਼ੀਰ ਨਾਲ ਮਿਲ ਕਰਾਂ
gItakArI kalAkArI vaja਼Ira nAla mila karAM
I create my lyrics and art alongside Wazir [Self-reference to Wazir Patar, the producer/artist]
ਹਾਈ ਵਾਲ ਬਾਰਜ਼ ਸੁਨਹਿਰੀ ਬਟਣੀ
hAI vAla bAraja਼ sunahirI baTaNI
High-walled bars and golden buttons
ਮੁੰਡੇ ਸੁਣਦੇ ਨਾਈਫ਼ ਬਟਣੀ
muMDe suNade nAIpha਼ baTaNI
The boys listen to Knife Buttony [referring to the sharp, aggressive style]
ਕਰਾਂ ਘੂਰ ਨਾਲ ਮਾਊਥ ਸ਼ੱਟ ਨੀ
karAM ghUra nAla mAUtha sa਼TTa nI
I shut mouths with just one stern glare
ਸਾਡੇ ਪਿੰਡ ਦਾ ਰਿਵਾਜ ਬਲੀਏ
sADe piMDa dA rivAja balIe
That is the custom of our village, my girl
ਪਾ ਕੇ ਕੋਟਸ ਕਰੈਪ ਕਰਦੇ
pA ke koTasa karaipa karade
Wearing coats, they perform their rap
ਕੈਰੀ ਵੱਖਰੀ ਡਰਿਪ ਕਰਦੇ
kairI vakkharI Daripa karade
They carry a completely different style [Drip: modern slang for fashionable style]
ਨਾ ਕਹੀ ਗੱਲ ਤੋਂ ਸਲਿਪ ਕਰਦੇ
nA kahI galla toM salipa karade
They never slip or back down from their word
ਸਾਡੇ ਪਿੰਡ ਦਾ ਰਿਵਾਜ ਬਲੀਏ
sADe piMDa dA rivAja balIe
That is the custom of our village, my girl
ਰੋਜ਼ ਸੱਥ ਵਿੱਚ ਸੀਪ ਚੱਲਦੀ
roja਼ sattha vichcha sIpa challadI
Every day, the game of Seep [Seep: a traditional Punjabi strategic card game] goes on in the square [Sath: village common area]
ਦੇਖ ਵਿਸ਼ਕੀਆ ਜੀਪ ਚੱਲਦੀ
dekha visa਼kIA jIpa challadI
See the whiskey-colored Jeep rolling by
ਉੱਤੋਂ ਕੋਰਟ 'ਚ ਤਰੀਕ ਚੱਲਦੀ
uttoM koraTa 'cha tarIka challadI
While a court date looms over our heads
ਸਾਡੇ ਪਿੰਡ ਦਾ ਰਿਵਾਜ ਬਲੀਏ
sADe piMDa dA rivAja balIe
That is the custom of our village, my girl
ਪਿੰਡ ਬੋਧ ਸਿੰਘ ਵਾਲਾ ਸੁਣੀਦਾ
piMDa bodha siMgha vAlA suNIdA
You must have heard of the village Bodh Singh Wala
ਗਾਣਾ ਵਿਜੇ ਦਾ ਹੀ ਲਾਲਾ ਸੁਣੀਦਾ
gANA vije dA hI lAlA suNIdA
You must have heard the fame of Vijay's song [Self-reference to the lyricist/artist]
ਸੰਨੀ ਬਰਾੜ ਅਸੀਂ ਬਾਲਾ ਸੁਣੀਦਾ
saMnI barA.Da asIM bAlA suNIdA
We listen to Sunny Brar quite a lot
ਸਾਡੇ ਪਿੰਡ ਦਾ ਰਿਵਾਜ ਬਲੀਏ
sADe piMDa dA rivAja balIe
That is the custom of our village, my girl
ਪਿੰਡ ਦਾ ਰਿਵਾਜ ਤੇ ਤਰੀਕਾ ਅਮਰੀਕਾ ਦਾ
piMDa dA rivAja te tarIkA amarIkA dA
The village custom is local, but the lifestyle is American
ਦੂਜੇ ਦਿਨ ਕੋਰਟ ਹੁੰਦਾ ਮਸਲਾ ਤਰੀਕਾਂ ਦਾ
dUje dina koraTa huMdA masalA tarIkAM dA
Every second day, there’s a matter of court dates
ਪੰਜ ਚੱਲੇ ਪਰਚੇ ਤੇ ਦੋ ਵਾਰੀ ਜੇਲ੍ਹ ਹੋਈ
paMja challe parache te do vArI jelha hoI
Five criminal cases are active, and I’ve been jailed twice
ਵੈਰੀਆਂ ਨੂੰ ਸਾਹ ਚੜ੍ਹੂ ਜਿੱਦਣ ਵੀ ਬੇਲ ਹੋਈ
vairIAM nUM sAha cha.DhU jiddaNa vI bela hoI
The enemies will gasp for breath the day I get bail
ਵੈਰੀਆਂ ਨੂੰ ਸਾਹ ਚੜ੍ਹੂ ਜਿੱਦਣ ਵੀ ਬੇਲ ਹੋਈ
vairIAM nUM sAha cha.DhU jiddaNa vI bela hoI
The enemies will gasp for breath the day I get bail
ਵੈਰੀਆਂ ਨੂੰ ਸਾਹ ਚੜ੍ਹੂ ਜਿੱਦਣ ਵੀ ਬੇਲ ਹੋਈ
vairIAM nUM sAha cha.DhU jiddaNa vI bela hoI
The enemies will gasp for breath the day I get bail