Mere Hisse De Phull
by Wazir Patarft Kiran Sandhu
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ
kha਼AlI hattha AioM mere hisse de phulla kitthe ne
You’ve arrived empty-handed; where are the flowers that were meant for me?
ਫੁੱਲਾਂ ਨਾਲ ਇਸ਼ਕ ਨੀ ਦੱਸਦਾ ਤੇਰੇ ਨੇ ਸਭ ਜਿੱਥੇ ਨੇ
phullAM nAla isa਼ka nI dassadA tere ne sabha jitthe ne
Your love for flowers seems non-existent, tell me where all your promises are.

ਕਮੀ ਕੋਈ ਲੱਗਦੀ ਮੈਨੂੰ ਕੀਤੀ ਨਹੀਂ ਅੱਜ ਸਿਫ਼ਤ ਮੇਰੀ
kamI koI laggadI mainUM kItI nahIM ajja sipha਼ta merI
Something feels missing today, you haven't sung my praises at all.
ਸੱਜਣਾ ਅੱਜ ਟੁੱਟਦੀ ਲੱਗਦੀ ਦੀਦਾਂ ਦੀ ਕਿਸ਼ਤ ਮੇਰੀ
sajjaNA ajja TuTTadI laggadI dIdAM dI kisa਼ta merI
My [Sajjan: soulmate], it feels like the debt of our meetings is breaking today.
ਮਿੱਠੇ ਨਹੀਂ ਲੱਗ ਰਹੇ ਵਤੀਰੇ ਉੱਪਰੋਂ ਹੀ ਅੱਜ ਮਿੱਠੇ ਨੇ
miTThe nahIM lagga rahe vatIre upparoM hI ajja miTThe ne
Your manners don't taste sweet; your kindness today seems merely superficial.
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ
kha਼AlI hattha AioM mere hisse de phulla kitthe ne
You’ve arrived empty-handed; where are the flowers that were meant for me?
ਫੁੱਲਾਂ ਨਾਲ ਇਸ਼ਕ ਨੀ ਦੱਸਦਾ ਤੇਰੇ ਨੇ ਸਭ ਜਿੱਥੇ ਨੇ
phullAM nAla isa਼ka nI dassadA tere ne sabha jitthe ne
Your love for flowers seems non-existent, tell me where all your promises are.
ਗੱਲਾਂ ਗੁਲਦਸਤਾ ਤੇਰੇ ਨਾਂ ਲਾਈ ਬੈਠੇ ਆਂ
gallAM guladasatA tere nAM lAI baiThe AM
I’ve dedicated a bouquet of words just to your name.
ਤੇਰੇ ਨੰਬਰ ਦੇ ਅੱਗੇ ਚਾਅ ਲਾਈ ਬੈਠੇ ਆਂ
tere naMbara de agge chAa lAI baiThe AM
I’ve pinned all my excitement right next to your contact number.
ਸਾਰੇ ਸਾਕ ਮਿਲ ਹੋ ਗਏ ਲੈ ਜੋ ਤੇਰੇ ਪਿੱਛੇ ਨੇ
sAre sAka mila ho gae lai jo tere pichChe ne
All my kin have turned against me because I chose to follow you.
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ
kha਼AlI hattha AioM mere hisse de phulla kitthe ne
You’ve arrived empty-handed; where are the flowers that were meant for me?
ਫੁੱਲਾਂ ਨਾਲ ਇਸ਼ਕ ਨੀ ਦੱਸਦਾ ਤੇਰੇ ਨੇ ਸਭ ਜਿੱਥੇ ਨੇ
phullAM nAla isa਼ka nI dassadA tere ne sabha jitthe ne
Your love for flowers seems non-existent, tell me where all your promises are.
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ
kha਼AlI hattha AioM mere hisse de phulla kitthe ne
You’ve arrived empty-handed; where are the flowers that were meant for me?
ਫੁੱਲਾਂ ਨਾਲ ਇਸ਼ਕ ਨੀ ਦੱਸਦਾ ਤੇਰੇ ਨੇ ਸਭ ਜਿੱਥੇ ਨੇ
phullAM nAla isa਼ka nI dassadA tere ne sabha jitthe ne
Your love for flowers seems non-existent, tell me where all your promises are.
ਫੁੱਲਾਂ ਦਾ ਕਤਲ ਨਾ ਕਰੀਏ ਦਿਲ ਪਰਚਾਉਣ ਲਈ
phullAM dA katala nA karIe dila parachAuNa laI
Let’s not murder flowers just to entertain our hearts.
ਨਵੀਂ ਤੇਰਾ ਮਰਨ ਲਈ ਹਾਜ਼ਰ ਪਤਾ ਮੈਨੂੰ ਪਾਉਣ ਲਈ
navIM terA marana laI hAja਼ra patA mainUM pAuNa laI
[Navi: Self-reference to the song's lyricist] is ready to die just to win you over.
ਬਾਜ਼ਾਂ ਦੇ ਘਰ ਨਹੀਂ ਹੁੰਦੇ ਉੱਚੇ ਹੀ ਘਰ ਜਿੱਥੇ ਨੇ
bAja਼AM de ghara nahIM huMde uchche hI ghara jitthe ne
Hawks don't have earthly homes; their abodes are only in the highest skies.
ਖ਼ਾਲੀ ਹੱਥ ਆਇਓਂ ਮੇਰੇ ਹਿੱਸੇ ਦੇ ਫੁੱਲ ਕਿੱਥੇ ਨੇ
kha਼AlI hattha AioM mere hisse de phulla kitthe ne
You’ve arrived empty-handed; where are the flowers that were meant for me?
ਫੁੱਲਾਂ ਨਾਲ ਇਸ਼ਕ ਨੀ ਦੱਸਦਾ ਤੇਰੇ ਨੇ ਸਭ ਜਿੱਥੇ ਨੇ
phullAM nAla isa਼ka nI dassadA tere ne sabha jitthe ne
Your love for flowers seems non-existent, tell me where all your promises are.
ਵਾਜਬ ਚੰਗੇ ਨਹੀਂ ਬਾਹਲੇ ਤੂੰ ਜਿਹੜੇ ਅੰਗ ਮਿੱਥੇ ਨੇ
vAjaba chaMge nahIM bAhale tUM jiha.De aMga mitthe ne
The limits you've set for my body are not justified or fair.