MTCD
by Wazir Patarft Japjeet Sandhu
ਓ ਕਿੱਥੇ ਰੱਖਾਂ ਮਾਲ ਇਹ ਏਜੰਸੀ ਲੱਭਦੀ
o kitthe rakkhAM mAla iha ejaMsI labbhadI
Oh, where do I stash this supply? The agency is on the hunt
ਗੱਬਰੂ ਦੀ ਗੱਡੀ 'ਚੋਂ ਕਰੰਸੀ ਲੱਭਦੀ
gabbarU dI gaDDI 'choM karaMsI labbhadI
The feds are looking for currency in this young man's car
ਮਾੜੀ ਚੋਬਰ ਦੀ ਏਜ ਆ ਸਵਾਦ ਲੈਣ ਦੀ
mA.DI chobara dI eja A savAda laiNa dI
The lad is at an age meant for savoring life's thrills
ਆਦਤ ਆ ਮਾੜੀ ਗੱਲ ਮੂੰਹ ਤੇ ਕਹਿਣ ਦੀ
Adata A mA.DI galla mUMha te kahiNa dI
He has a bad habit of speaking the blunt truth to your face
ਇੱਕ ਲੱਖ ਡਾਲਰ ਦੀ ਰਾਈਡ ਰੱਖੀ ਆ
ikka lakkha DAlara dI rAIDa rakkhI A
I've kept a ride worth a hundred thousand dollars
ਸ਼ੌਕਾਂ ਨਾਲ ਕਰਕੇ ਲਿਫ਼ਟ ਚੱਕੀ ਆ
sa਼aukAM nAla karake lipha਼Ta chakkI A
I've raised its lift with pride, just for my hobbies
ਐਨੀ ਨੀਟ ਗੱਡੀ ਜਿਵੇਂ ਤੋਪ ਲਿਸ਼ਕੇ
ainI nITa gaDDI jiveM topa lisa਼ke
A car so neat, it gleams like a polished cannon
ਗੱਬਰੂ ਤੋਂ ਅੱਲੜਾਂ ਦੀ ਅੱਖ ਤਿਲਕੇ
gabbarU toM alla.DAM dI akkha tilake
Maidens' [Kudiye: Ni/Nee: gender-specific vocative] eyes slip when they look at this youth
ਓ ਅੱਜ-ਕੱਲ੍ਹ ਦੁਨੀਆ ਵੀ ਹੱਦ ਕਰਦੀ
o ajja-kallha dunIA vI hadda karadI
Oh, the world today is crossing all limits
ਰਿਊਮਰਾਂ ਨੂੰ ਦੇਖ ਸਾਨੂੰ ਜੱਜ ਕਰਦੀ
riUmarAM nUM dekha sAnUM jajja karadI
They judge us just by looking at the rumors
ਕੰਮ ਨਾਲ ਕ੍ਰਿਏਟ ਕੀਤੀ ਹਾਈਪ ਸੋਹਣੀਏ
kaMma nAla krieTa kItI hAIpa sohaNIe
I've created this hype through my hard work, beautiful
ਪੈਰਾਂ ਵਿਚ ਕੋਰਟੇਜ਼ ਨੇ ਵਾਈਟ ਸੋਹਣੀਏ
pairAM vicha koraTeja਼ ne vAITa sohaNIe
I've got white Cortez sneakers on my feet, beautiful
ਗੈਂਗ ਸਾਈਨ ਕੱਲੇ ਕੋਲ ਨੰਬਰ ਨੀ
gaiMga sAIna kalle kola naMbara nI
Just gang signs, I don't give out my number
ਹਲਕੀ ਜਿਹੀ ਰੱਖਾਂ ਚਿਹਰੇ 'ਤੇ ਸਮਾਈਲ ਨੀ
halakI jihI rakkhAM chihare 'te samAIla nI
I keep a slight, subtle smile on my face
ਬਹੁਤਾ ਮੁੰਡਾ ਘੁੰਮਦਾ ਨਾ ਕਾਰਾਂ ਵਿਚ ਨੀ
bahutA muMDA ghuMmadA nA kArAM vicha nI
This boy doesn't roam around in cars too much
ਮਿਲੂੰਗਾ ਸਟੂਡੀਓ ਜਾਂ ਯਾਰਾਂ ਵਿਚ ਨੀ
milUMgA saTUDIo jAM yArAM vicha nI
You'll find me in the studio or among my [Yaar: close friends/brothers; loyalty-bound]
ਕੱਲ੍ਹਾ ਖੜ੍ਹਾ ਗੱਬਰੂ ਫ਼ਰੰਟ ਸਾਂਭਦਾ
kallhA kha.DhA gabbarU pha਼raMTa sAMbhadA
Standing alone, this youth handles the front lines
ਬਾਕੀ ਮੇਰਾ ਭਾਈ ਗੁਰਜੰਟ ਸਾਂਭਦਾ
bAkI merA bhAI gurajaMTa sAMbhadA
The rest is handled by my brother, Gurjant
ਵਜ਼ੀਰ ਦਾ ਮਾਣ ਗੁਰੀ ਗਿੱਲ ਰੱਖਦਾ
vaja਼Ira dA mANa gurI gilla rakkhadA
Guri Gill [Self-reference to the artist/associate] upholds the honor of Wazir
ਗਾਣਿਆਂ 'ਚ ਚੋਬਰ ਨਾ ਟੈੱਲ ਰੱਖਦਾ
gANiAM 'cha chobara nA Tailla rakkhadA
The lad doesn't keep any secrets in his songs
ਚੜ੍ਹਦੇ ਤੇ ਲਹਿੰਦੇ ਮੁੰਡਾ ਕਰੇ ਜਪ ਨੀ
cha.Dhade te lahiMde muMDA kare japa nI
The boy is talked about from the East to the West
ਕਿਸੇ-ਕਿਸੇ ਨਾਲ ਮੇਲ ਤੇ ਮਿਲਾਪ ਨੀ
kise-kise nAla mela te milApa nI
I only meet and mingle with a select few
ਕਹਿੰਦਾ ਨਾ ਕਹਾਉਂਦਾ ਕਦੇ ਵੱਧ-ਘੱਟ ਨੀ
kahiMdA nA kahAuMdA kade vaddha-ghaTTa nI
I never claim to be more or less than what I am
ਰੱਬ ਦੀ ਰਜ਼ਾ 'ਚ ਰਹਿੰਦਾ ਮੌਲਾ ਜੱਟ ਨੀ
rabba dI raja਼A 'cha rahiMdA maulA jaTTa nI
The Master [Jatt: land-owning agricultural community known for pride] lives in God's will
ਬਾਲੇ ਗੱਬਰੂ ਦਾ ਸਾਕ ਤੂੰ ਕੈਨੇਡਾ ਦੀ ਕੁੜੀ
bAle gabbarU dA sAka tUM kaineDA dI ku.DI
You're a girl from Canada, seeking a match with this youth
ਨੀ ਇਹ ਜ਼ਿੰਮੇਵਾਰੀ ਮੇਰੀ ਬੇਬੇ ਦੀ ਕੁੜੀ
nI iha ja਼iMmevArI merI bebe dI ku.DI
But this responsibility belongs to my mother, [Kudi: girl/maiden]
ਵੱਡਿਆਂ ਦੇ ਕਹਿਣੇ ਤੋਂ ਨਾ ਬਾਹਰ ਚੱਲਿਆ
vaDDiAM de kahiNe toM nA bAhara challiA
I've never stepped outside the word of my elders
ਤਾਹੀਓਂ ਅੱਜ ਦੇਖ ਪੂਰੀ ਬੱਲੇ-ਬੱਲੇ ਆ
tAhIoM ajja dekha pUrI balle-balle A
That's why today, there is glory and celebration everywhere
ਅੱਖਾਂ ਕੱਢੇ ਐਂਟੀ ਨੂੰ ਤੇ ਹੋਣੀ ਤੋਂ ਡਰੇ
akkhAM kaDDhe aiMTI nUM te hoNI toM Dare
I stare down my enemies but fear only destiny
ਫ਼ੋਨ ਉੱਤੇ ਬਹੁਤੀ ਮੁੰਡਾ ਗੱਲ ਨਾ ਕਰੇ
pha਼ona utte bahutI muMDA galla nA kare
The boy doesn't talk much over the phone
ਠੇਠ ਬੋਲੀ ਬੋਲਦਾ ਨਵਾਬੀ ਤੌਰ ਨੀ
TheTha bolI boladA navAbI taura nI
I speak the pure native tongue with a noble [Nawabi] grace
ਇੱਕ ਲੂਗਰ ਦੀ ਕਿੱਟ ਦੂਜੀ ਬਾਰਾਂ ਬੋਰ ਨੀ
ikka lUgara dI kiTTa dUjI bArAM bora nI
I've got a Luger kit and a twelve-bore shotgun
ਮੇਰਾ ਮੇਰੇ ਨਾਲੋਂ ਲਿੰਕ ਕੋਈ ਗਰੁੱਪ ਨਾਲ ਨੀ
merA mere nAloM liMka koI garuppa nAla nI
My link is with myself, not with any group
ਮੈਂ ਵੱਡੇ-ਵੱਡੇ ਰੌਲੇ ਇੱਥੇ ਚੁੱਪ ਨਾਲ ਨੀ
maiM vaDDe-vaDDe raule itthe chuppa nAla nI
I've settled massive feuds here just with my silence
ਜਿਵੇਂ ਰਹਿਣੀ-ਬਹਿਣੀ ਜਿਵੇਂ ਵੀ ਵਿਹਾਰ ਪੁੱਛਦੀ
jiveM rahiNI-bahiNI jiveM vI vihAra puchChadI
She asks about my lifestyle and how I carry myself
ਮੇਰੇ ਯਾਰਾਂ ਕੋਲੋਂ ਮੇਰੇ ਕੰਮ-ਕਾਰ ਪੁੱਛਦੀ
mere yArAM koloM mere kaMma-kAra puchChadI
She asks my friends about my business and dealings
ਨੋਟੋਰੀਅਸ ਲਾਈਫ਼ ਰਹਿੰਦੀ ਬਣੀ ਜੜ੍ਹ 'ਤੇ
noTorIasa lAIpha਼ rahiMdI baNI ja.Dha 'te
A notorious life remains rooted in my very foundation
ਹਿੱਕ ਨਾਲ ਲਕੀਰ ਆਉਣ ਦਿੱਤੀ ਛਾਣ 'ਤੇ
hikka nAla lakIra AuNa dittI ChANa 'te
I've drawn a line across my chest for my pride
ਜਦੋਂ ਮਿਲਣੀ ਨਾ ਕਾਲ ਗੱਲ ਜੀ 'ਤੇ ਲਾ ਜੇਂਗੀ
jadoM milaNI nA kAla galla jI 'te lA jeMgI
If we don't meet, you'll take the silence to heart
ਮੇਰੇ ਨੇੜੇ ਨਾ ਤੂੰ ਆਈਂ ਨਜ਼ਰਾਂ 'ਚ ਆ ਜੇਂਗੀ
mere ne.De nA tUM AIM naja਼rAM 'cha A jeMgI
Don't come near me, or you'll get caught in the crosshairs
ਮੇਰੇ ਨੇੜੇ ਨਾ ਤੂੰ ਆਈਂ ਨਜ਼ਰਾਂ 'ਚ ਆ ਜੇਂਗੀ
mere ne.De nA tUM AIM naja਼rAM 'cha A jeMgI
Don't come near me, or you'll get caught in the crosshairs
ਨੇੜੇ ਨਾ ਤੂੰ ਆਈਂ ਨਜ਼ਰਾਂ 'ਚ ਆ ਜੇਂਗੀ
ne.De nA tUM AIM naja਼rAM 'cha A jeMgI
Don't come near me, or you'll get caught in the crosshairs