Nand
by Wazir Patarft Arshdeep Maan
ਉੱਠਦੇ ਆ ਵੈਲੀ ਤੇਰੇ ਸ਼ਹਿਰ ਦੇ ਬੁਟਾਣੀਏ
uTThade A vailI tere sa਼hira de buTANIe
The outlaws are rising in your city, girl from Butana
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਲ਼ ਦਿਆਂ
nI dassa mainUM havA kiha.De pAse dI vagAla਼ diAM
[Ni: a gender-specific vocative used to address a woman directly], tell me which way you want me to turn the winds?
ਗੋਰੀ ਵੱਟ ਸੰਘਣੀ ਮੈਂ ਕਈਆਂ ਦੇ ਸਿੱਕਾ ਦਿਆਂ
gorI vaTTa saMghaNI maiM kaIAM de sikkA diAM
On your fair neck, I’ll place a heavy gold coin [Sikka: traditional gold coin used in jewelry]

ਪਾਣੀ ਉੱਚਿਆਂ ਪੁਲਾਂ ਦੇ ਵਿਚ ਚੜ੍ਹਾ ਦਿਆਂ
pANI uchchiAM pulAM de vicha cha.DhA diAM
I can even make the waters rise above the high bridges
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਲ਼ ਦਿਆਂ
nI dassa mainUM havA kiha.De pAse dI vagAla਼ diAM
[Ni: a gender-specific vocative used to address a woman directly], tell me which way you want me to turn the winds?
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਚਲਾ ਦਿਆਂ
nI dassa mainUM havA kiha.De pAse dI chalA diAM
[Ni: a gender-specific vocative used to address a woman directly], tell me which way you want me to blow the gales?

ਨੀ ਨਾ ਨੇਲਿਆਂ ਨਾ ਦੇਲਿਆਂ 'ਚ ਆਜਿਆ
nI nA neliAM nA deliAM 'cha AjiA
[Ni: a gender-specific vocative used to address a woman directly], I don't settle for crumbs or small change
ਮੈਂ ਪਹਿਲਿਆਂ 'ਚ ਬੋਲਦੀ ਤਰੱਕੀ ਕੁੜੇ ਵੇਖ
maiM pahiliAM 'cha boladI tarakkI ku.De vekha
I am among the first whose success speaks for itself, girl [Kudi: girl/maiden]
ਮੁੰਡੇ ਵੇਲਿਆਂ 'ਚ ਵਿਕਦਾ ਈ ਜਿਨ੍ਹਾਂ ਦਾ ਨੀ ਪਲ ਪਲ ਅੱਜ
muMDe veliAM 'cha vikadA I jinhAM dA nI pala pala ajja
The boys whose every moment sells for a fortune today
ਕਦੇ ਮੰਗਦੇ ਸੀ ਕੌਣ ਨੂੰ ਉਹ ਟਾਈਮ ਪਿੰਡ ਮੇਲਿਆਂ 'ਚ
kade maMgade sI kauNa nUM uha TAIma piMDa meliAM 'cha
Once used to beg for time at the village fairs
ਜਿੰਨਾ ਦਿੱਤਾ ਮਾਲਕ ਨੇ ਨੀਵੇਂ ਹੋ ਕੇ ਖਾਈਦਾ
jiMnA dittA mAlaka ne nIveM ho ke khAIdA
I consume what the Master has given with a humble heart
ਜਿੱਥੋਂ ਤੱਕ ਦੁਨੀਆ ਫੇਰ ਫੇਰ ਜਾਈਦਾ
jitthoM takka dunIA phera phera jAIdA
I travel as far as the world goes and then some more
ਉੱਤੋਂ ਗੁਣ ਯਾਰ ਦਾ ਵੀ ਕਦੇ ਨਾ ਭੁਲਾਈਦਾ
uttoM guNa yAra dA vI kade nA bhulAIdA
I never forget the virtues and loyalty of a [Yaar: close friend/brother]
ਪੈਰਾਂ 'ਤੇ ਆਵੇ ਵੈਰੀ ਫਿਰ ਮੋਢੇ 'ਤੇ ਕਲਾਈ ਦਾ
pairAM 'te Ave vairI phira moDhe 'te kalAI dA
If the enemy falls at my feet, I lift him by the shoulder
ਤੇਰੀ ਉੱਚੜੀ ਸੋਚ ਤੈਨੂੰ ਪਾਸ 'ਚ ਭੁਲਾ ਦਿਆਂ
terI uchcha.DI socha tainUM pAsa 'cha bhulA diAM
I can make you forget your high-and-mighty thoughts in a moment
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਲ਼ ਦਿਆਂ
nI dassa mainUM havA kiha.De pAse dI vagAla਼ diAM
[Ni: a gender-specific vocative used to address a woman directly], tell me which way you want me to turn the winds?
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਚਲਾ ਦਿਆਂ
nI dassa mainUM havA kiha.De pAse dI chalA diAM
[Ni: a gender-specific vocative used to address a woman directly], tell me which way you want me to blow the gales?
ਨੀ ਦੱਸ ਮੈਨੂੰ ਹਵਾ ਕਿਹੜੇ ਪਾਸੇ ਦੀ ਵਗਾਲ਼ ਦਿਆਂ
nI dassa mainUM havA kiha.De pAse dI vagAla਼ diAM
[Ni: a gender-specific vocative used to address a woman directly], tell me which way you want me to turn the winds?
ਛਾਪਾਂ ਗੱਡੇ ਰੋਡ 'ਤੇ ਵੱਜਦਾ ਆ ਟੈਂਕ
ChApAM gaDDe roDa 'te vajjadA A TaiMka
The heavy car thumps on the road like a tank
ਨੀ ਮੈਂ ਸਾਰੇ ਇੱਥੇ ਫੂਕਤੇ ਨਾ ਰੱਖੇ ਵਿਚ ਬੈਂਕ
nI maiM sAre itthe phUkate nA rakkhe vicha baiMka
[Ni: a gender-specific vocative used to address a woman directly], I’ve spent it all here, kept nothing in the bank
ਜਿੱਧਰ ਵੀ ਲੰਘੇ ਵੇਖੀਂ ਦੁਨੀਆ ਖਲੋ
jiddhara vI laMghe vekhIM dunIA khalo
Wherever I pass, watch how the world comes to a standstill
ਨਾਮ ਬੜੇ ਉੱਚੇ ਸਾਡੇ ਗੱਡੀਆਂ ਨੇ ਲੋ
nAma ba.De uchche sADe gaDDIAM ne lo
Our names are towering high, even if our cars are low
ਪਰੇ ਦੁਨੀਆ ਤੋਂ ਲੱਗ ਸਿਰ ਉੱਤੇ ਕਾਲੀ ਪੱਗ
pare dunIA toM lagga sira utte kAlI pagga
Away from the world’s noise, with a black turban on my head
ਮੈਂ ਮਾਣ ਗਾਉਂਦਾ ਸਾਡੀ ਜੱਗ ਲੱਗੀ ਮਾਝੇ ਵਿਚ ਅੱਗ
maiM mANa gAuMdA sADI jagga laggI mAjhe vicha agga
Maane sings with pride, we've set a fire in [Majha: the central heartland of Punjab]
ਬੈਠੇ ਨੀ ਅੰਬਰਸਰ ਪਹਿਲਾਂ ਹੀ ਰੂਪ ਦੱਸਿਆ
baiThe nI aMbarasara pahilAM hI rUpa dassiA
We are settled in Amritsar, our reputation precedes us
ਅਮਰੀਕਾ ਮੈਂ ਹਿਲਾ ਦਿਆਂ
amarIkA maiM hilA diAM
I can even make America tremble