Notorious
by Wazir Patar
ਓ ਕਿੱਥੇ ਰੱਖਾਂ ਮਾਲੀਏ ਏਜੰਸੀ ਲੱਭਦੀ
o kitthe rakkhAM mAlIe ejaMsI labbhadI
Oh, where should I hide the taxes? The agency is searching,
ਗੱਬਰੂ ਦੀ ਗੱਡੀ ਚੋਂ ਕਰੰਸੀ ਲੱਭਦੀ
gabbarU dI gaDDI choM karaMsI labbhadI
They keep finding stacks of currency in this lad’s car.
ਮਾੜੇ ਚੌਬਰ ਦੀ ਏਜ ਆ ਸਵਾਦ ਲੈਣ ਦੀ
mA.De chaubara dI eja A savAda laiNa dI
This young man is at the age to enjoy the thrills of life,
ਆਦਤ ਆ ਮਾੜੀ ਗੱਲ ਮੂੰਹ ਤੇ ਕਹਿਣ ਦੀ
Adata A mA.DI galla mUMha te kahiNa dI
I have this bad habit of speaking the truth right to your face.
ਇੱਕ ਲੱਖ ਡਾਲਰ ਦੀ ਰਾਈਡ ਰੱਖੀ ਆ
ikka lakkha DAlara dI rAIDa rakkhI A
I keep a ride worth a hundred thousand dollars,
ਸ਼ੌਕਾਂ ਨਾਲ ਕਰਕੇ ਲਿਫ਼ਟ ਚੱਕੀ ਆ
sa਼aukAM nAla karake lipha਼Ta chakkI A
Raised the suspension with passion and pride.
ਐਨੀ ਨੀਟ ਗੱਡੀ ਜਿਵੇਂ ਤੋਪ ਲਿਸ਼ਕੇ
ainI nITa gaDDI jiveM topa lisa਼ke
The car is so neat, it shines like a polished cannon,
ਗੱਬਰੂ ਤੋਂ ਅੱਲੜਾਂ ਦੀ ਅੱਖ ਤਿਲਕੇ
gabbarU toM alla.DAM dI akkha tilake
The eyes of young [Kudi: girl/maiden] slip right off this lad’s gaze.
ਓ ਅੱਜ-ਕੱਲ੍ਹ ਦੁਨੀਆ ਵੀ ਹੱਦ ਕਰਦੀ
o ajja-kallha dunIA vI hadda karadI
Oh, the world is crossing all limits these days,
ਰੂਮਰਾਂ ਨੂੰ ਦੇਖ ਸਾਨੂੰ ਜੱਜ ਕਰਦੀ
rUmarAM nUM dekha sAnUM jajja karadI
They judge us based on nothing but rumors.
ਕੰਮ ਨਾਲ ਕ੍ਰਿਏਟ ਕੀਤੀ ਹਾਈਪ ਸੋਹਣੀਏ
kaMma nAla krieTa kItI hAIpa sohaNIe
I’ve created this hype through my work, beautiful,
ਪੈਰਾਂ ਵਿਚ ਕੋਰਟਸ ਨੇ ਵਾਈਟ ਸੋਹਣੀਏ
pairAM vicha koraTasa ne vAITa sohaNIe
I’ve got white Courts [Nike Court sneakers] on my feet, beautiful.
ਗੈਂਗ ਸਾਈਨ ਕੱਲੇ ਕੋਲ [?] ਨੀ
gaiMga sAIna kalle kola [?] nI
I don't just flaunt gang signs for show [Ni/Nee: a gender-specific vocative used to address a woman directly],
ਹਲਕੀ ਜਿਹੀ ਰੱਖਾਂ ਚਿਹਰੇ ਤੇ ਸਮਾਈਲ ਨੀ
halakI jihI rakkhAM chihare te samAIla nI
I keep a subtle, slight smile on my face.
ਬਹੁਤਾ ਮੁੰਡਾ ਘੁੰਮਦਾ ਨਾ ਕਾਰਾਂ ਵਿਚ ਨੀ
bahutA muMDA ghuMmadA nA kArAM vicha nI
This boy doesn't wander aimlessly in cars,
ਮਿਲੂਗਾ ਸਟੂਡੀਓ ਜਾਂ ਯਾਰਾਂ ਵਿਚ ਨੀ
milUgA saTUDIo jAM yArAM vicha nI
You’ll find me in the studio or among my [Yaar: close friends/brothers; carries significant cultural weight regarding loyalty].
ਚੱਲਦਾ ਖੜਾਕ ਗੱਬਰੂ ਫ਼ਰਾਟ ਸਾਂਭਦਾ
challadA kha.DAka gabbarU pha਼rATa sAMbhadA
The noise follows me, but this lad handles the velocity,
ਬਾਕੀ ਮੇਰਾ ਬਾਈ ਗੁਰਜੰਟ ਸਾਂਭਦਾ
bAkI merA bAI gurajaMTa sAMbhadA
The rest of the business, my brother Gurjant handles.
ਵਾਜ਼ਿਰ ਦਾ ਮਾਣ ਗੁਰੀ ਗਿੱਲ ਰੱਖਦਾ
vAja਼ira dA mANa gurI gilla rakkhadA
Guri Gill maintains the honor of Wazir [Self-reference to the artist Wazir Patar],
ਗਾਣਿਆਂ ‘ਚ ਚੌਬਰ ਨਾ ਟੈਲੇ ਰੱਖਦਾ
gANiAM ‘cha chaubara nA Taile rakkhadA
This young man doesn’t keep any tall tales in his songs.
ਚੜ੍ਹਦੇ ਤੇ ਲਹਿੰਦੇ ਮੁੰਡਾ ਕ੍ਰੇਜ਼ ਆਪਣੀ
cha.Dhade te lahiMde muMDA kreja਼ ApaNI
From the East to the West [Reference to Indian and Pakistani Punjab], the boy has his own craze,
ਕਿਸੇ ਕਿਸੇ ਨਾਲ ਮੇਲ ਤੇ ਮਿਲਾਪ ਨੀ
kise kise nAla mela te milApa nI
I only choose to meet and mingle with a select few.
ਕਹਿੰਦਾ ਨਾ ਕਹਾਉਂਦਾ ਕਦੇ ਵੱਧ ਘੱਟ ਨੀ
kahiMdA nA kahAuMdA kade vaddha ghaTTa nI
I never claim to be more or less than what I am,
ਰੱਬ ਦੀ ਰਜ਼ਾ ‘ਚ ਰਹਿੰਦਾ ਮੌਲਾ ਜੱਟ ਨੀ
rabba dI raja਼A ‘cha rahiMdA maulA jaTTa nI
Living in the Will of God, stays this carefree [Jatt: a member of the land-owning agricultural community known for pride and lifestyle].
ਭਾਲੇ ਗੱਬਰੂ ਦਾ ਸਾਕ ਤੂੰ ਕੈਨੇਡਾ ਦੀ ਕੁੜੇ
bhAle gabbarU dA sAka tUM kaineDA dI ku.De
You’re looking for a marriage proposal from this lad for Canada,
ਨੀ ਇਹ ਜ਼ਿੰਮੇਵਾਰੀ ਮੇਰੀ ਬੇਬੇ ਦੀ ਕੁੜੇ
nI iha ja਼iMmevArI merI bebe dI ku.De
But girl, that responsibility belongs solely to my mother.
ਵੱਡਿਆਂ ਦੇ ਕਹਿਣੇ ਤੋਂ ਨਾ ਬਾਹਰ ਚਲਿਆ
vaDDiAM de kahiNe toM nA bAhara chaliA
I have never stepped outside the command of my elders,
ਤਾਂਹੀਓਂ ਅੱਜ ਦੇਖ ਪੂਰੀ ਬੱਲੇ ਬੱਲੇ ਆ
tAMhIoM ajja dekha pUrI balle balle A
That’s why today you see me in total glory.
ਅੱਖਾਂ ਕੱਢੇ ਐਂਟੀ ਨੂੰ ਤੇ ਹੋਣੀ ਤੋਂ ਡਰੇ
akkhAM kaDDhe aiMTI nUM te hoNI toM Dare
I stare down my enemies and I'm unafraid of fate,
ਫ਼ੋਨ ਉੱਤੇ ਬਹੁਤੀ ਮੁੰਡਾ ਗੱਲ ਨਾ ਕਰੇ
pha਼ona utte bahutI muMDA galla nA kare
This boy doesn’t talk much over the phone.
ਠੇਠ ਬੋਲੀ ਬੋਲਦਾ ਨਵਾਬੀ ਤੋਰ ਨੀ
TheTha bolI boladA navAbI tora nI
I speak the pure native tongue and walk with a royal gait,
ਇੱਕ ਲੂਗਰ ਦੀ ਕੈਟ ਦੂਜੀ ਬਾਰਾਂ ਬੋਰ ਨੀ
ikka lUgara dI kaiTa dUjI bArAM bora nI
One side holds a Luger, the other a twelve-bore [Refers to a 12-gauge shotgun].
ਮੇਰਾ ਮੇਰੇ ਨਾਲੋਂ ਲਿੰਕ ਕੋਈ ਗਰੁੱਪ ਨਾਲ ਨੀ
merA mere nAloM liMka koI garuppa nAla nI
I am my own man, I don't link myself with any group,
ਮੈਂ ਵੱਡੇ-ਵੱਡੇ ਰੌਲੇ ਇੱਥੇ ਚੁੱਪ ਨਾਲ ਨੀ
maiM vaDDe-vaDDe raule itthe chuppa nAla nI
I settle the biggest disputes here with my silence.
ਜਿਵੇਂ ਰਹਿਣੀ-ਬਹਿਣੀ ਕਿਵੇਂ ਵੀ ਵਿਹਾਰ ਪੁੱਛਦੀ
jiveM rahiNI-bahiNI kiveM vI vihAra puchChadI
She asks about my lifestyle and how I carry myself,
ਮੇਰੇ ਯਾਰਾਂ ਕੋਲੋਂ ਮੇਰੇ ਕੰਮ-ਕਾਰ ਪੁੱਛਦੀ
mere yArAM koloM mere kaMma-kAra puchChadI
She asks my friends about the nature of my business.
ਨੋਟੋਰੀਅਸ ਲਾਈਫ ਰਹਿੰਦੀ ਬਣੀ ਝਾਲ ਤੇ
noTorIasa lAIpha rahiMdI baNI jhAla te
A notorious life lived on the edge of a blade,
ਇੱਕ ਨਾਲ ਲਕੀਰ ਆਉਣ ਦਿੱਤੀ ਛਾਲ ਤੇ
ikka nAla lakIra AuNa dittI ChAla te
I haven't let a single scratch come near my reputation.
ਜਦੋਂ ਮਿਲਣੀ ਨਾ ਕਾਲ ਗੱਲ ਜੀ ਤੇ ਲਾਜੇਗੀ
jadoM milaNI nA kAla galla jI te lAjegI
When you can't reach me by call, it'll hurt your heart,
ਮੇਰੇ ਨੇੜੇ ਨਾ ਤੂੰ ਆਈਂ ਨਜ਼ਰਾਂ ‘ਚ ਆਜੇਗੀ
mere ne.De nA tUM AIM naja਼rAM ‘cha AjegI
Don’t come too close to me, or you’ll come under the radar too.
ਮੇਰੇ ਨੇੜੇ ਨਾ ਤੂੰ ਆਈਂ ਨਜ਼ਰਾਂ ‘ਚ ਆਜੇਗੀ
mere ne.De nA tUM AIM naja਼rAM ‘cha AjegI
Don’t come too close to me, or you’ll come under the radar too.
ਨੇੜੇ ਨਾ ਤੂੰ ਆਈਂ ਨਜ਼ਰਾਂ ‘ਚ ਆਜੇਗੀ
ne.De nA tUM AIM naja਼rAM ‘cha AjegI
Don’t come too close, or you’ll come under the radar too.