Outro

by Wazir Patar

ਇਹ ਦੁਨੀਆਦਾਰੀ ਦੀ ਗੱਲ ਕਰਦਾ ਮੈਂ ਅੱਜ
iha dunIAdArI dI galla karadA maiM ajja
I am speaking of the ways of the world today
ਵਾਰ ਪਿੱਠ ‘ਤੇ ਕਰੇ ਤੁਹਾਡੇ ਗਲ ਨਾਲ ਲੱਗ
vAra piTTha ‘te kare tuhADe gala nAla lagga
They embrace you while stabbing you in the back
ਸੱਚ ਵਾਲੀਆਂ ਨੇ ਗੱਲਾਂ ਨੋਟ ਕਰ ਲੈ ਤੂੰ ਚਾਰ
sachcha vAlIAM ne gallAM noTa kara lai tUM chAra
Take note of these four truths I’m telling you
ਦਿਲੋਂ ਕਰਦੇ ਆ ਘੱਟ ਉਦਾਂ ਮਿਲਦੇ ਹਜ਼ਾਰ
diloM karade A ghaTTa udAM milade haja਼Ara
Those who love from the heart are few, though thousands meet you
ਇਹ ਦੁਨੀਆਦਾਰੀ ਦੀ ਗੱਲ ਕਰਦਾ ਮੈਂ ਅੱਜ
iha dunIAdArI dI galla karadA maiM ajja
I am speaking of the ways of the world today
ਇਹ ਦੁਨੀਆਦਾਰੀ ਦੀ ਗੱਲ ਕਰਦਾ ਮੈਂ ਅੱਜ
iha dunIAdArI dI galla karadA maiM ajja
I am speaking of the ways of the world today
ਹਾਸੇ ਵੰਡਦੇ ਆ ਜਿਹੜੇ ਉਹੀ ਬਾਅਦ 'ਚ ਰਵਾਉਂਦੇ
hAse vaMDade A jiha.De uhI bAada 'cha ravAuMde
The ones who share laughs are the very ones who make you cry later
ਜਾਣ ਵਾਲਿਆਂ ਤੋਂ ਪੁੱਛ ਕਾਤੋਂ ਵਾਪਸ ਨਹੀਂ ਆਉਂਦੇ
jANa vAliAM toM puchCha kAtoM vApasa nahIM AuMde
Go ask the departed why they never return
ਪਾਣੀ ਲੱਗਦਾ ਲੋਕਾਂ ਨੂੰ ਵਗੇ ਅੱਖਾਂ ਵਿੱਚੋਂ ਖ਼ੂਨ
pANI laggadA lokAM nUM vage akkhAM vichchoM kha਼Una
People think it’s just water, but blood flows from these eyes
ਕੁਝ ਬਣ ਕੇ ਦਿਖਾਉਣਾ ਚੜ੍ਹਿਆ ਜਨੂੰਨ
kujha baNa ke dikhAuNA cha.DhiA janUMna
An obsession has taken hold of me to prove myself and become someone
ਕਿੰਨੀ ਵਾਰ ਸਹੇ ਮੈਂ ਜੋ ਮਾਰੇ ਆਪਣਿਆਂ ਤਾਹਣੇ
kiMnI vAra sahe maiM jo mAre ApaNiAM tAhaNe
So many times I endured the taunts thrown by my own people
ਜਿਹੜੇ ਦਿਲ ਦੇ ਸੀ ਨੇੜੇ ਉਹੀ ਹੋ ਗਏ ਨੇ ਬੇਗਾਨੇ
jiha.De dila de sI ne.De uhI ho gae ne begAne
Those who were closest to my heart have now become strangers
ਸੁਖੀ ਦੇਖਣਾ ਨਹੀਂ ਚਾਹੁੰਦੇ ਵੈਰੀ ਮੰਗਦੇ ਉਜਾੜ
sukhI dekhaNA nahIM chAhuMde vairI maMgade ujA.Da
The enemies don’t want to see me happy, they pray for my ruin
ਰੱਬਾ ਹੌਂਸਲਾ ਤੂੰ ਦੇ ਗੁੱਡੀ ਅੰਬਰਾਂ ‘ਤੇ ਚਾੜ੍ਹ
rabbA hauMsalA tUM de guDDI aMbarAM ‘te chA.Dha
Oh God, give me courage and let my [Guddi: metaphorical kite/success] soar in the skies
ਸਾਨੂੰ ਦੇਖਦਾ ਜ਼ਮਾਨਾ ਪਰ ਬੋਲਦਾ ਨਹੀਂ ਕੁਝ
sAnUM dekhadA ja਼mAnA para boladA nahIM kujha
The world watches us but stays silent
ਜਦੋਂ ਹੁੰਦੀ ਬਰਬਾਦੀ ਪਾਸੇ ਬੈਠ ਹੋਵੇ ਖ਼ੁਸ਼
jadoM huMdI barabAdI pAse baiTha hove kha਼usa਼
When destruction hits, it sits aside and feels joy
ਜਦੋਂ ਚੱਲਦਾ ਏ ਨਾਮ ਇਹ ਵੀ ਬਦਲ ਜਾਂਦਾ ਏ
jadoM challadA e nAma iha vI badala jAMdA e
When the name starts echoing, even this world changes its tune
ਵੀਰੇ ਕਿਹੋ ਜਿਹਾ ਜ਼ਮਾਨਾ ਨਾ-ਨਾ ਮੇਰੇ ਤੋਂ ਨਾ ਪੁੱਛ
vIre kiho jihA ja਼mAnA nA-nA mere toM nA puchCha
Brother, what kind of era is this? No, no, don't ask me
ਵੀਰੇ ਕਿਹੋ ਜਿਹਾ ਜ਼ਮਾਨਾ ਨਾ-ਨਾ ਮੇਰੇ ਤੋਂ ਨਾ ਪੁੱਛ
vIre kiho jihA ja਼mAnA nA-nA mere toM nA puchCha
Brother, what kind of era is this? No, no, don't ask me
ਮੇਰੇ ਤੋਂ ਨਾ ਪੁੱਛ
mere toM nA puchCha
Don't ask me
ਕਿਹੋ ਜਿਹਾ ਜ਼ਮਾਨਾ ਨਾ-ਨਾ ਮੇਰੇ ਤੋਂ ਨਾ ਪੁੱਛ
kiho jihA ja਼mAnA nA-nA mere toM nA puchCha
What kind of era is this? No, no, don't ask me
ਮੇਰੇ ਤੋਂ ਨਾ ਪੁੱਛ
mere toM nA puchCha
Don't ask me
ਕਿਹੋ ਜਿਹਾ ਜ਼ਮਾਨਾ ਨਾ-ਨਾ ਮੇਰੇ ਤੋਂ ਨਾ ਪੁੱਛ
kiho jihA ja਼mAnA nA-nA mere toM nA puchCha
What kind of era is this? No, no, don't ask me

Share

More by Wazir Patar

View all songs →