Salook
by Wazir Patar
ਨਾ ਟੈਕਸੀਆਂ ਵੇ ਨਾ ਕਾਹਲੀਆਂ ਵੇ ਸਾਡੇ ਪੈਣ ਕਾਲਜੇ ਹੌਲੀਆਂ ਵੇ
nA TaikasIAM ve nA kAhalIAM ve sADe paiNa kAlaje haulIAM ve
Neither taxis nor hurrying crowds, yet my heart is gripped by a restless hollow
ਬੜੇ ਸ਼ਾਤਿਰ ਲੱਗਣ ਲੱਗ ਪਏ ਮੁੱਖ ਮਲੂਕ ਸੋਹਣਿਆਂ ਦੇ
ba.De sa਼Atira laggaNa lagga pae mukkha malUka sohaNiAM de
Those innocent, beautiful faces have started to seem so cunning now
ਖ਼ੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
kha਼aure kAhatoM badala rahe A salUka sohaNiAM de
Who knows why the behavior of the beautiful ones is changing so
ਖ਼ੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
kha਼aure kAhatoM badala rahe A salUka sohaNiAM de
Who knows why the behavior of the beautiful ones is changing so
ਉਹ ਨਵੀਂ ਨਵੀਂ ਨਵੀਂ ਕਹਿ ਕੇ ਨੀਂਹਾਂ ਭੁੱਲੇ ਫਿਰਦੇ ਓ
uha navIM navIM navIM kahi ke nIMhAM bhulle phirade o
Calling everything "new and fresh," you've forgotten the very foundations you stood on
ਅੱਜ ਕੱਲ੍ਹ ਰੁਤਬੇ ਬਾਹਲਿਆਂ ਉੱਤੇ ਡੁੱਲੇ ਫਿਰਦੇ ਓ
ajja kallha rutabe bAhaliAM utte Dulle phirade o
These days, you are swooning over those with high status and grandeur
ਅੱਜ ਵੀ ਸੱਚ ਪ੍ਰਤੀਤ ਹੁੰਦੇ ਨੇ ਝੂਠ ਸੋਹਣਿਆਂ ਦੇ
ajja vI sachcha pratIta huMde ne jhUTha sohaNiAM de
Even today, the lies of the beautiful ones feel like the absolute truth
ਖ਼ੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
kha਼aure kAhatoM badala rahe A salUka sohaNiAM de
Who knows why the behavior of the beautiful ones is changing so
ਖ਼ੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
kha਼aure kAhatoM badala rahe A salUka sohaNiAM de
Who knows why the behavior of the beautiful ones is changing so
ਉਹ ਬਿੱਲੀਆਂ ਅੱਖਾਂ ਪਿੱਛੇ ਕੀ ਕੀ ਰਾਜ਼ ਲੁਕਾਉਂਦੇ ਰਹੇ
uha billIAM akkhAM pichChe kI kI rAja਼ lukAuMde rahe
What secrets were you hiding behind those [Billo: a term of endearment for a beautiful girl, often implying light/hazel/cat-like eyes]
ਅਸੀਂ ਗਲ਼ ਨਾਲ ਲਾਉਣਾ ਚਾਹਿਆ ਤੇ ਉਹ ਗਲ਼ ਤੋਂ ਲਾਹੁੰਦੇ ਰਹੇ
asIM gala਼ nAla lAuNA chAhiA te uha gala਼ toM lAhuMde rahe
I longed to embrace you, while you kept casting me aside from your neck
ਸਭ ਦਿਸਦੇ ਚਿਹਰੇ ਮਹਿਫ਼ਿਲ ਦੇ ਵਿੱਚ ਮੂਕ ਸੋਹਣਿਆਂ ਦੇ
sabha disade chihare mahipha਼ila de vichcha mUka sohaNiAM de
In the middle of the gathering, all the beautiful faces appear silent and haunting
ਖ਼ੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
kha਼aure kAhatoM badala rahe A salUka sohaNiAM de
Who knows why the behavior of the beautiful ones is changing so
ਖ਼ੌਰੇ ਕਾਹਤੋਂ ਬਦਲ ਰਹੇ ਆ ਸਲੂਕ ਸੋਹਣਿਆਂ ਦੇ
kha਼aure kAhatoM badala rahe A salUka sohaNiAM de
Who knows why the behavior of the beautiful ones is changing so
ਉਹ ਸਾਬਤ ਕਰ ਗਏ ਕੌਣ ਕਿਸੇ ਦਾ ਹੋਇਆ ਉਮਰਾਂ ਲਈ
uha sAbata kara gae kauNa kise dA hoiA umarAM laI
They’ve finally proven that no one truly belongs to anyone for a lifetime
ਇਹ ਵੀ ਸੱਚ ਆ ਕੌਣ ਕਿਸੇ ਲਈ ਰੋਇਆ ਉਮਰਾਂ ਲਈ
iha vI sachcha A kauNa kise laI roiA umarAM laI
It is also a truth that no one ever truly wept for another forever
ਗੱਲ ਸਾਡੇ ਹੱਥੋਂ ਨਿਕਲੀ ਆ ਗਈ ਸੂਤ ਸੋਹਣਿਆਂ ਦੇ
galla sADe hatthoM nikalI A gaI sUta sohaNiAM de
The situation has slipped from my hands and fallen right into the lap of the beautiful ones