Sandookh
by Wazir Patarft Azaad 4L
ਸਿੱਕਾ ਸੀ ਆਖ਼ਰੀ ਅਸਲ ਦਾ ਯਕੀਨੀ ਸੀਗਾ ਕੋਲ
sikkA sI Akha਼rI asala dA yakInI sIgA kola
It was the final coin of truth, a certainty I held close
ਗਲੋਂ ਲਾਉਣੀ ਆ ਗ਼ੁਲਾਮੀ ਦਾਦੇ-ਪੜਦਾਦੇ ਦੇ ਸੀ ਬੋਲ
galoM lAuNI A ga਼ulAmI dAde-pa.DadAde de sI bola
To shed the yoke of slavery were the words of my grandfathers and great-grandfathers
ਕਿੱਥੇ ਦੱਬੇ ਗਏ ਹੱਕ ਦੇਖੀ ਹਿਸਟਰੀ ਫ਼ਰੋਲ
kitthe dabbe gae hakka dekhI hisaTarI pha਼rola
Go dig through the archives of history to see where our rights were buried
ਫੇਥਫੁਲੀ ਇੱਕ ਪਾਸੇ ਇੱਕ ਪਾਸੇ ਕੀਤੇ ਮੋਲ
phethaphulI ikka pAse ikka pAse kIte mola
Loyalty stood on one side, while on the other, souls were sold for a price
ਇੱਕ ਹੋਰ ਖੋਖਾ ਸੁੱਟਿਆ ਸੰਦੂਕ ਵਿੱਚ ਮੈਂ
ikka hora khokhA suTTiA saMdUka vichcha maiM
I’ve dropped another empty shell casing into the [Sandookh: a traditional wooden chest, here used for ammunition]
ਇੱਕ ਹੋਰ ਵੈਰੀ ਬਾਲਿਆ ਬੰਦੂਕ ਵਿੱਚ ਮੈਂ
ikka hora vairI bAliA baMdUka vichcha maiM
I’ve burned another enemy through the barrel of my gun
ਦੋ ਜ਼ਿਆਨ ਦੀ ਗੱਲ ਕਿਸ ਸਕੂਪ ਵਿੱਚ ਮੈਂ
do ja਼iAna dI galla kisa sakUpa vichcha maiM
Why speak of two lives in some petty news scoop?
ਰੱਬ ਵੱਲ ਤੁਰ ਵੈਰੀ ਨਾ ਫਲੂਕ ਵਿੱਚ ਮੈਂ
rabba valla tura vairI nA phalUka vichcha maiM
Sent the enemy toward God, and it wasn't by fluke
ਇੱਕ ਹੋਰ ਖੋਖਾ ਸੁੱਟਿਆ ਸੰਦੂਕ ਵਿੱਚ ਮੈਂ
ikka hora khokhA suTTiA saMdUka vichcha maiM
I’ve dropped another empty shell casing into the [Sandookh: a traditional wooden chest, here used for ammunition]
ਸੰਦੂਕ ਵਿੱਚ ਮੈਂ
saMdUka vichcha maiM
Deep inside the [Sandookh: chest/coffer]
ਮੰਨੀ ਫਾਦਰ ਦੀ ਸੋਚ ਆਜ਼ਾਦੀ ਭਾਲੀ ਮੁੜ ਗਲਤੀ ਨਾ ਕਰਾਂ
maMnI phAdara dI socha Aja਼AdI bhAlI mu.Da galatI nA karAM
I followed my father’s vision, seeking freedom so I never repeat a mistake
ਸ਼ੀਂਹ ਤਾੜੇ ਨਾਲ ਦੀ ਸਾਨੂੰ ਗੁੜਤੀ ਮਿਲੀ ਆ ਜਿੱਥੇ ਬਾਜ਼ ਮਾਰਦੀ
sa਼IMha tA.De nAla dI sAnUM gu.DatI milI A jitthe bAja਼ mAradI
Where the lion stalks, we received our [Gudti: a newborn's first honey-drop; here, a ritual initiation into bravery] where the hawk soars
ਸਾਡੀ ਅਲੱਗ ਰਵਾਇਤ ਨਾ ਖੰਘ ਚੜ੍ਹਦੀ
sADI alagga ravAita nA khaMgha cha.DhadI
Our traditions are distinct, we don't tolerate a disrespectful cough
ਸਾਡੀਆਂ ਯਾਰੀਆਂ ਦੇ ਲਈ ਸਾਡੇ ਚੁੱਲ੍ਹੇ ਹੁੰਦੇ ਨੇ
sADIAM yArIAM de laI sADe chullhe huMde ne
For the sake of our [Yaariyan: deep bonds of brotherhood/loyalty], our hearths stay burning
ਸਾਡੀਆਂ ਯਾਰੀਆਂ ਦੇ ਲਈ ਸਾਡੇ ਚੁੱਲ੍ਹੇ ਹੁੰਦੇ ਨੇ
sADIAM yArIAM de laI sADe chullhe huMde ne
For the sake of our [Yaariyan: deep bonds of brotherhood/loyalty], our hearths stay burning
ਮੌਤ ਕਰਦੀ ਕਰੂਜ਼ ਸਟਰੀਟ ਵਾਈਜ਼ ਮੱਤਾਂ ਵਿੱਚ
mauta karadI karUja਼ saTarITa vAIja਼ mattAM vichcha
Death cruises through the streets within our seasoned minds
ਕਰਾ ਦਈਏ ਨੀ ਯਾਦ ਰੱਬ ਜਿਹੜੇ ਭੁੱਲੇ ਹੁੰਦੇ ਨੇ
karA daIe nI yAda rabba jiha.De bhulle huMde ne
I remind those of God who have long forgotten Him
ਭਾਰੀ ਅਸਲੇ ਦਾ ਜਾਣੂ ਜਿਵੇਂ ਰੂਸ ਵਿੱਚ ਮੈਂ
bhArI asale dA jANU jiveM rUsa vichcha maiM
Acquainted with heavy artillery as if I were in Russia
ਮਾੜੇ ਜਿਗਰੇ ਤੋਂ ਦੂਰ ਡੈਥ ਰੂਟ ਵਿੱਚ ਮੈਂ
mA.De jigare toM dUra Daitha rUTa vichcha maiM
Staying far from weak hearts, I'm on a path of death
ਇੱਕ ਹੋਰ ਖੋਖਾ ਸੁੱਟਿਆ ਸੰਦੂਕ ਵਿੱਚ ਮੈਂ
ikka hora khokhA suTTiA saMdUka vichcha maiM
I’ve dropped another empty shell casing into the [Sandookh: a traditional wooden chest, here used for ammunition]
ਇੱਕ ਹੋਰ ਵੈਰੀ ਬਾਲਿਆ ਬੰਦੂਕ ਵਿੱਚ ਮੈਂ
ikka hora vairI bAliA baMdUka vichcha maiM
I’ve burned another enemy through the barrel of my gun
ਦੋ ਜ਼ਿਆਨ ਦੀ ਗੱਲ ਕਿਸ ਸਕੂਪ ਵਿੱਚ ਮੈਂ
do ja਼iAna dI galla kisa sakUpa vichcha maiM
Why speak of two lives in some petty news scoop?
ਰੱਬ ਵੱਲ ਤੁਰ ਵੈਰੀ ਨਾ ਫਲੂਕ ਵਿੱਚ ਮੈਂ
rabba valla tura vairI nA phalUka vichcha maiM
Sent the enemy toward God, and it wasn't by fluke
ਇੱਕ ਹੋਰ ਖੋਖਾ ਸੁੱਟਿਆ ਸੰਦੂਕ ਵਿੱਚ ਮੈਂ
ikka hora khokhA suTTiA saMdUka vichcha maiM
I’ve dropped another empty shell casing into the [Sandookh: a traditional wooden chest, here used for ammunition]
ਸੰਦੂਕ ਵਿੱਚ ਮੈਂ
saMdUka vichcha maiM
Deep inside the [Sandookh: chest/coffer]
ਵੈਰੀਆਂ ਲਈ ਮੌਤ ਵਾਲੇ ਰੂਪ ਵਿੱਚ ਮੈਂ
vairIAM laI mauta vAle rUpa vichcha maiM
I appear as the form of Death itself for my enemies
ਇਨ੍ਹਾਂ ਸਾਰਿਆਂ ਦੀ ਪੈਂਦੀ ਜਦੋਂ ਕੂਕ ਵਿੱਚ ਮੈਂ
inhAM sAriAM dI paiMdI jadoM kUka vichcha maiM
When I am amidst the echoing screams of all these people
ਇਨ੍ਹਾਂ ਸਾਲਿਆਂ ਦੇ ਕੰਨ ਭਰੇ ਫੂਕ ਵਿੱਚ ਮੈਂ
inhAM sAliAM de kaMna bhare phUka vichcha maiM
I've whispered warnings into the ears of these [Saale: Playful taunt/insult toward rivals]
ਇੱਕ ਹੋਰ ਗੀਤ ਭਰਿਆ ਬੰਦੂਕ ਵਿੱਚ ਮੈਂ
ikka hora gIta bhariA baMdUka vichcha maiM
I’ve loaded another song like a bullet into my gun
ਹਾਂ ਸਾਨੂੰ ਕਿੱਥੇ ਕੈਦ ਆਜ਼ਾਦੀ ਦੂਜਾ ਨਾਂ
hAM sAnUM kitthe kaida Aja਼AdI dUjA nAM
How could we be imprisoned? Freedom is our second name
ਕਿਵੇਂ ਬੋਲੀਦਾ ਆ ਸਿੱਧਾ ਦੱਸੇ ਮੇਰੀ ਮਾਂ
kiveM bolIdA A siddhA dasse merI mAM
My mother taught me exactly how we must speak our truth
ਮੈਂ ਬੈਠਾ ਘਰ ਵਿਹਲਾ ਰੱਬ ਨੇ ਹੀ ਖਿੱਚੀ ਬਾਂਹ
maiM baiThA ghara vihalA rabba ne hI khichchI bAMha
I was sitting idle at home when God himself reached out His hand
ਤਾਂਹੀਓਂ ਰੁਕਦੇ ਹੀ ਨਾ ਕਦੇ ਝੁਕਦੇ ਹੀ ਨਾ
tAMhIoM rukade hI nA kade jhukade hI nA
That’s why we never stop, and we never bow down
ਖ਼ੂਨ ਚੋਂ ਵੇ ਲਾਲ ਭੂਰੇ ਕਿੱਕਰ ਦੇ ਰੁੱਖਾਂ ਤੋਂ
kha਼Una choM ve lAla bhUre kikkara de rukkhAM toM
The blood is red-brown like the bark of the [Kikker: a hardy, thorny Acacia tree native to Punjab]
ਡਟਿਆ ਰਹੀਦਾ ਕਿਵੇਂ ਸਿੱਖਿਆ ਸੀ ਦੁੱਖਾਂ ਤੋਂ
DaTiA rahIdA kiveM sikkhiA sI dukkhAM toM
I learned how to stand my ground through my sorrows
ਕਿਵੇਂ ਰਜਾਉਣੇ ਢਿੱਡ ਸਿੱਖਦੇ ਆਂ ਭੁੱਖਾਂ ਤੋਂ
kiveM rajAuNe DhiDDa sikkhade AM bhukkhAM toM
We learn how to satisfy our hunger from the experience of poverty
ਸਾਡੀ ਗੱਲਬਾਤ ਹਿਸਟਰੀ ‘ਚ ਪੜ੍ਹੀਂ ਬੁੱਕਾਂ ਤੋਂ
sADI gallabAta hisaTarI ‘cha pa.DhIM bukkAM toM
Read the chronicles of our legends in the history books
ਤੈਨੂੰ ਲੱਗਦੇ ਆ ਹਥਿਆਰ ਜੋ ਵਿਚਾਰ ਜੜ੍ਹ ਪੱਟ
tainUM laggade A hathiAra jo vichAra ja.Dha paTTa
What you see as weapons are actually ideas that uproot the foundations
ਕੱਢ ਵੱਟ ਹੋਰ ਨਾ ਕੋਈ ਕੰਮ ਕਾਰ ਛੋਟੇ ਮੋਟੇ ਵੈਰ
kaDDha vaTTa hora nA koI kaMma kAra ChoTe moTe vaira
Setting things straight, I have no other business but these minor feuds
ਵਜ਼ੀਰ ਦਾ ਗੀਤ ਦਿੰਦਾ ਸਾਰ
vaja਼Ira dA gIta diMdA sAra
A song by [Wazir: self-reference to the artist Wazir Patar] settles the score
ਵਿੱਚ ਬੋਲਿਆ ਆਜ਼ਾਦ
vichcha boliA Aja਼Ada
[Azaad: self-reference to featured artist Azaad 4L] has spoken
ਗੱਲਬਾਤ ਹੱਦੋਂ ਪਾਰ ਹੋ ਗਈ ਕੀ?
gallabAta haddoM pAra ho gaI kI?
Has the conversation crossed the limits?
ਗੱਲਬਾਤ ਹੱਦੋਂ ਪਾਰ
gallabAta haddoM pAra
The talk has gone beyond the bounds
ਹੱਦੋਂ ਪਾਰ
haddoM pAra
Beyond the bounds
ਆਈ ਵੰਨਾ ਸੀ ਆਜ਼ਾਦ ਮਾਈ ਫੇਥ ਮੋਰ
AI vaMnA sI Aja਼Ada mAI phetha mora
I want to see my faith liberated even more
ਸਮਝ ਨਹੀਂ ਆਉਣਾ ਗੀਤ ਇੱਕ ਅੱਧੀ ਵਾਰ
samajha nahIM AuNA gIta ikka addhI vAra
You won't understand this song just by hearing it once
ਸੁਣਨਾ ਪੈਣਾ ਏ ਤੈਨੂੰ ਚਾਰ ਪੰਜ ਵਾਰ ਲਗਾਤਾਰ
suNanA paiNA e tainUM chAra paMja vAra lagAtAra
You’ll have to listen to it four or five times on repeat
ਕਿਵੇਂ ਭਰੀਦਾ ਆ ਮੈਗ ਗਲ ਤੱਕ ਮਾਰੋ ਮਾਰ
kiveM bharIdA A maiga gala takka mAro mAra
To see how I load the magazine to the brim in a frantic rush
ਐਵੇਂ ਐਲਬਮ ਹੋਈ ਆ ਵਜ਼ੀਰ ਇੰਡੀਆ ਹਿੱਟ
aiveM ailabama hoI A vaja਼Ira iMDIA hiTTa
This is how the Wazir-India album became a hit