Sanu Dekhda Zamana
by Wazir Patarft Vijay Brar
ਸਾਨੂੰ ਦੇਖਦਾ ਜ਼ਮਾਨਾ ਫੱਟੇ ਚੱਕਦਾ ਜਵਾਨਾ
sAnUM dekhadA ja਼mAnA phaTTe chakkadA javAnA
The whole world watches us, this youth is setting new heights
ਤੀਰ ਕੱਸਿਆ ਕਮਾਨਾਂ ਅਸੀਂ ਮਿਥਿਆ ਨਿਸ਼ਾਨਾ
tIra kassiA kamAnAM asIM mithiA nisa਼AnA
The arrow is notched in the bow, I have locked onto the target
ਜਾਨ ਵਾਰਦੇ ਆ ਯਾਰ ਪਾਉਣੀ ਚਾਹੁੰਦੀਆਂ ਰਕਾਨਾਂ
jAna vArade A yAra pAuNI chAhuMdIAM rakAnAM
The [Yaar: close friends/brothers; carries significant cultural weight regarding loyalty] sacrifice their lives, while the [Rakana: elegant/high-class maidens] long to be ours
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਨਿਊਜ਼ਪੇਪਰਾਂ ਦੇ ਪਹਿਲੇ ਪੰਨੇ ਉੱਤੇ ਆਉਂਦਾ ਯਾਰ
niUja਼peparAM de pahile paMne utte AuMdA yAra
This friend appears on the front page of the newspapers
ਉਹੀ ਆ ਮੈਂ ਬੋਤਾ ਸਿੰਘ ਵਾਲੇ ਦਾ ਬਰਾੜ
uhI A maiM botA siMgha vAle dA barA.Da
I am that same Brar, descendant of [Bota Singh: an 18th-century Sikh warrior/martyr known for his defiance]
ਏ ਕੇ 47 ਆ ਮੈਨੂੰ ਜਾਨ ਤੋਂ ਪਿਆਰੀ
e ke 47 A mainUM jAna toM piArI
I love my AK-47 more than my own life
ਉਹੀ ਕਸਟਮ ਪਲੇਟ ਵਾਲੀ ਰੇਂਜ ਕਾਲੀ ਕਾਰ
uhI kasaTama paleTa vAlI reMja kAlI kAra
I’m in that same black Range Rover with the custom plates
ਉਹੀ ਬਾਜ਼ਾਂ ਦੀ ਬੀਟ ਉੱਤੇ ਨੱਚਦਾ ਏ ਸ਼ਹਿਰ
uhI bAja਼AM dI bITa utte nachchadA e sa਼hira
The whole city dances to the beat of the hawks
ਸਾਡੇ ਦਿਨੋ ਦਿਨ ਜਾਂਦੇ ਸਾਲੇ ਵਧਦੇ ਆ ਵੈਰ
sADe dino dina jAMde sAle vadhade A vaira
Day by day, the count of my [Saale: Playful taunt to rivals/bastards] enemies keeps rising
ਠੋਕਾਂ ਐਮਸੀਆਂ ਨੂੰ ਹਿਪ ਹੌਪ ਗਾਣਿਆਂ ਦੇ ਨਾਲ
ThokAM aimasIAM nUM hipa haupa gANiAM de nAla
I hammer these MCs with my Hip-Hop tracks
ਸਾਲੇ ਮੂਧੇ ਹੋ ਹੋ ਡਿੱਗਦੇ ਜਿਓਂ ਵੱਜਦੇ ਆ ਫ਼ੈਰ
sAle mUdhe ho ho Diggade jioM vajjade A pha਼aira
They fall flat on their faces like they’ve been hit by gunfire
ਜਿੰਨਾ ਚਿਰ ਮੇਰੇ ਚੱਲਦੇ ਆ ਬੋਡੀ 'ਚ ਪ੍ਰਾਣ
jiMnA chira mere challade A boDI 'cha prANa
As long as the breath of life flows through my body
ਐਂਡ ਏਦਾਂ ਹੀ ਹੋਊਗੀ ਏ ਆ ਜੱਟ ਦੀ ਜ਼ਬਾਨ
aiMDa edAM hI hoUgI e A jaTTa dI ja਼bAna
The end will be on my terms, that is the word of a [Jatt: a member of the land-owning agricultural community known for pride and lifestyle]
ਅਸੀਂ ਦੱਬਦੇ ਨੀ ਲੋਕ ਸਾਨੂੰ ਚਾਹੁੰਦੀ ਆ ਦਬਾਉਣਾ
asIM dabbade nI loka sAnUM chAhuMdI A dabAuNA
I don’t back down, even though people want to suppress us
ਸਾਡੇ ਜਿਗਰੇ ਆ ਗਾਡਰ ਤੇ ਬੋਡੀਆਂ ਨੇ ਸਾਣ
sADe jigare A gADara te boDIAM ne sANa
Our hearts are forged like iron girders and our bodies are like whetstones
ਹੋਰ ਸੁਣਨਾ ਹੋਇਆ ਤਾਂ ਕੁਝ ਆਜੀਂ ਮੇਰੇ ਪਿੰਡ ਡਾਲੇ
hora suNanA hoiA tAM kujha AjIM mere piMDa DAle
If you want to hear more, come to my village, Dala
ਲੀੜਿਆਂ ਤੇ ਫੇਰੂੰ ਪੈਣੇ ਗੋਡੇ ਤੇ ਪਿੰਡੇ
lI.DiAM te pherUM paiNe goDe te piMDe
I’ll make you rub your knees on your clothes and crawl on the ground
ਮਾਰ ਛਿੱਤਰ ਸਿਰਾਂ 'ਚ ਪੋਲੀ ਕਰਦੂ ਮੈਂ ਟਿੰਡ
mAra Chittara sirAM 'cha polI karadU maiM TiMDa
With a shower of blows to the head, I’ll soften your skull
ਹੱਡ ਰੀਝ ਨਾਲ ਤੋੜਾਂ ਨਾਲੇ ਭੰਨਦਾ ਮੈਂ ਹੈਂਡ
haDDa rIjha nAla to.DAM nAle bhaMnadA maiM haiMDa
I’ll break your bones with great care and shatter your ego
ਮੇਰੇ ਗਾਣਿਆਂ 'ਚ ਅੱਗ ਬਹਿ ਕੇ ਸੇਕਦਾ ਜ਼ਮਾਨਾ
mere gANiAM 'cha agga bahi ke sekadA ja਼mAnA
The world sits and warms itself by the fire of my songs
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਦੱਬ ਗਿਆ ਏ ਬਰਾੜ ਐਵੇਂ ਫੇਕਦਾ ਜ਼ਮਾਨਾ
dabba giA e barA.Da aiveM phekadA ja਼mAnA
The world is lying when it says Brar has been suppressed
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਥੋੜ੍ਹਾ ਰੁਕ ਜਾ ਆਊਗਾ ਜੱਟ ਠੇਠ ਦਾ ਜ਼ਮਾਨਾ
tho.DhA ruka jA AUgA jaTTa TheTha dA ja਼mAnA
Just wait a while, the era of the [Theth: authentic/pure/unfiltered] [Jatt] is coming
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਦਿਲ ਉੱਤੇ ਸਕਰੈਚ ਪਾ ਕੇ ਮੇਟਦਾ ਜ਼ਮਾਨਾ
dila utte sakaraicha pA ke meTadA ja਼mAnA
The world leaves a scratch on the heart and then tries to erase it

ਚੰਗਾ ਲੱਗਦਾ ਬਥੇਰਾ ਪਰ ਹੋਰ ਆ ਜ਼ਮਾਨਾ
chaMgA laggadA batherA para hora A ja਼mAnA
It seems quite pleasant, but the world has changed
ਕਰੇ ਠੱਗੀਆਂ ਫ਼ਰੌਡ ਸਾਲਾ ਚੋਰ ਆ ਜ਼ਮਾਨਾ
kare ThaggIAM pha਼rauDa sAlA chora A ja਼mAnA
The world is a thief, full of scams and frauds
ਬੜੇ ਯਾਰ ਯਾਰ ਕਹਿ ਕੇ ਇੱਥੇ ਕੱਟਦੇ ਆ ਜੜ੍ਹਾਂ
ba.De yAra yAra kahi ke itthe kaTTade A ja.DhAM
Many call me "[Yaar]," yet they cut me at the roots
ਕਦੇ ਚੱਕੇ ਨਾ ਸਟੈਂਡ ਦਿੰਦਾ ਭੋਰਾ ਨਾ ਜ਼ਮਾਨਾ
kade chakke nA saTaiMDa diMdA bhorA nA ja਼mAnA
The world never takes a stand, it doesn't give a damn
ਮੇਰੇ ਅੱਗੇ ਪਿੱਛੇ ਸੱਜੇ ਖੱਬੇ ਫਿਰਦੀ ਪੁਲਿਸ
mere agge pichChe sajje khabbe phiradI pulisa
The police are wandering behind, ahead, left, and right of me
ਫਿਰੇ ਲੱਭਦੀ ਸਬੂਤ ਕਿੰਨੇ ਚਿਰ ਦੀ ਪੁਲਿਸ
phire labbhadI sabUta kiMne chira dI pulisa
They’ve been searching for evidence for so long
ਪੈਸੇ ਸੁੱਟ ਕੇ ਖਰੀਦੂੰ ਐਂਟੀ ਧਿਰ ਦੀ ਪੁਲਿਸ
paise suTTa ke kharIdUM aiMTI dhira dI pulisa
I’ll buy off the opposition’s police with a toss of money
ਗਾਣਾ ਕਰਕੇ ਰਿਮੂਵ ਸਾਲੀ ਤਿੜਦੀ ਪੁਲਿਸ
gANA karake rimUva sAlI ti.DadI pulisa
The police get frustrated when they have to remove my songs
ਕੋਈ ਲੱਖ ਲਾਵੇ ਜ਼ੋਰ ਜੱਟ ਰੋਕਿਆਂ ਨਾ ਰੁਕੇ
koI lakkha lAve ja਼ora jaTTa rokiAM nA ruke
No matter how hard they try, this [Jatt] cannot be stopped
ਮੇਰੀ ਦੇਖ ਕੇ ਤਰੱਕੀ ਵੈਰੀ ਵਿੱਚੋਂ ਵਿੱਚ ਮੁੱਕੇ
merI dekha ke tarakkI vairI vichchoM vichcha mukke
Seeing my progress, the enemies are dying from within
ਕਿਵੇਂ ਕਰਨਾ ਕੰਪੀਟ ਦਾਰੂ ਪੀ ਕੇ ਲਾ ਕੇ ਹੁੱਕੇ
kiveM karanA kaMpITa dArU pI ke lA ke hukke
How will you compete by just drinking and smoking hookahs?
ਲਾਇਆ ਜੱਟ ਨੇ ਨਿਸ਼ਾਨਾ ਤੁਹਾਡੇ ਲੱਗਦੇ ਆ ਤੁੱਕੇ
lAiA jaTTa ne nisa਼AnA tuhADe laggade A tukke
This [Jatt] aimed true, while your shots are just luck
ਵੱਡੇ ਬਣਦੇ ਆ ਸਾਹਬ ਸਾਲੇ ਬਣਦੇ ਆ ਗੁਰੂ
vaDDe baNade A sAhaba sAle baNade A gurU
They act like big bosses, they act like gurus
ਉਦੋਂ ਕਿਸੇ ਨੇ ਨਹੀਂ ਪੁੱਛਿਆ ਮੈਂ ਕੀਤਾ ਜਦ ਸ਼ੁਰੂ
udoM kise ne nahIM puchChiA maiM kItA jada sa਼urU
But no one asked about me when I first started
ਕਦੇ ਆਪਣੀ ਪੀੜ੍ਹੀ ਦੇ ਥੱਲੇ ਮਾਰਦੇ ਨਹੀਂ ਸੋਟਾ
kade ApaNI pI.DhI de thalle mArade nahIM soTA
They never look at the dirt under their own feet
ਤੁਸੀਂ ਡਾਉਣਿਓਂ ਗਰਾਰੀ ਦਿੰਦਾ ਮੇਰੇ ਕੋਲੋਂ ਭਰੂ
tusIM DAuNioM garArI diMdA mere koloM bharU
You try to stay [Garari Adh Gai: stubbornly fixated] on bringing me down, but I'll fill your void
ਜੇ ਉਹ ਮਾਲਕ ਨੇ ਚਾਹਿਆ ਫਿਰ ਦੂਰ ਨਹੀਂ ਤਰੱਕੀ
je uha mAlaka ne chAhiA phira dUra nahIM tarakkI
If the Master wills it, then success is not far away
ਗਾਣੇ ਲਿਖਦਾ ਬਰਾੜ ਗੱਲ ਕਿਸੇ ਦੀ ਨਾ ਚੱਕੀ
gANe likhadA barA.Da galla kise dI nA chakkI
Brar writes his own songs, he doesn't steal from anyone [Self-reference to the artist, Vijay Brar]
ਜੀਹਨੇ ਸੁਣਿਆ ਵਿਜੇ ਨੂੰ ਉਹ ਮੁਰੀਦ ਮੇਰੀ ਪੱਕੀ
jIhane suNiA vije nUM uha murIda merI pakkI
Whoever has heard Vijay is a permanent devotee [Self-reference to the artist]
ਜੇ ਤੂੰ ਸੁਣਿਆ ਨਹੀਂ ਮੈਨੂੰ ਤੂੰ ਸ਼ਖ਼ਸ ਅਣਲੱਕੀ
je tUM suNiA nahIM mainUM tUM sa਼kha਼sa aNalakkI
If you haven't heard me, you're an unlucky person
ਸਾਨੂੰ ਦੇਖਦਾ ਜ਼ਮਾਨਾ ਮੈਂ ਜ਼ਮਾਨੇ ਨੂੰ ਦਿਖਾਇਆ
sAnUM dekhadA ja਼mAnA maiM ja਼mAne nUM dikhAiA
The world watches us, and I have shown the world my worth
ਬੋਹੇਮੀਆ ਚਮਕੀਲੇ ਤੋਂ ਮੈਂ ਗੁਰ ਲੈ ਕੇ ਆਇਆ
bohemIA chamakIle toM maiM gura lai ke AiA
I’ve brought the wisdom of [Bohemia] and [Chamkila: legendary Punjabi folk singer]
ਸਾਰੀ ਗਾਣਿਆਂ ਤੇ ਲਾਵਾਂ ਕੋਲ ਰੱਖਦਾ ਨੀ ਮਾਇਆ
sArI gANiAM te lAvAM kola rakkhadA nI mAiA
I spend everything on my songs, I don't hoard wealth
ਹੋਰ ਕੋਈ ਵੀ ਨਹੀਂ ਮੇਰਾ ਬੱਸ ਨਾਲ ਮੇਰੇ ਸਾਇਆ
hora koI vI nahIM merA bassa nAla mere sAiA
I have no one else, only my shadow stands with me
ਮੈਨੂੰ ਦੋਵੇਂ ਹੱਥ ਜੋੜ ਮੱਥਾ ਟੇਕਦਾ ਜ਼ਮਾਨਾ
mainUM doveM hattha jo.Da matthA TekadA ja਼mAnA
The world bows to me with folded hands
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਜੜ੍ਹਾਂ ਕੱਟਦਾ ਰਿਹਾ ਜੋ ਉਹਨੂੰ ਫੇਂਟਦਾ ਜ਼ਮਾਨਾ
ja.DhAM kaTTadA rihA jo uhanUM pheMTadA ja਼mAnA
The world eventually thrashes those who tried to cut my roots
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਸਾਨੂੰ ਦੇਖਦਾ ਜ਼ਮਾਨਾ ਸਾਨੂੰ ਦੇਖਦਾ ਜ਼ਮਾਨਾ
sAnUM dekhadA ja਼mAnA sAnUM dekhadA ja਼mAnA
The whole world watches us, the whole world watches us
ਥੋੜ੍ਹਾ ਰੁਕ ਜਾ ਆਊਗਾ ਜੱਟ ਠੇਠ ਦਾ ਜ਼ਮਾਨਾ
tho.DhA ruka jA AUgA jaTTa TheTha dA ja਼mAnA
Just wait a while, the era of the [Theth] [Jatt] is coming