Suneha
by Wazir Patarft Hunar Buttar
ਗੱਲ ਸੱਚੀ ਆ ਯਾ ਝੂਠੀ ਸੁਣਿਆ ਦਿਲ ਨਾ ਚਾਹੁੰਦੇ ਆ
galla sachchI A yA jhUThI suNiA dila nA chAhuMde A
Is it the truth or a lie? I’ve heard their heart longs for me now
ਅੱਜ ਮਿਲਿਆ ਫਿਰ ਸੁਨੇਹਾ ਸੱਜਣ ਮਿਲਣਾ ਚਾਹੁੰਦੇ ਆ
ajja miliA phira sunehA sajjaNa milaNA chAhuMde A
Today, I received that message again—my [Sajjan: soulmate/beloved] wants to meet

ਉਹ ਦੇਖ ਕੇ ਮੈਨੂੰ ਜਿਉਂਦਾ ਜੋ ਹੈਰਾਨ ਹੋ ਗਏ ਸੀ
uha dekha ke mainUM jiuMdA jo hairAna ho gae sI
Those who were stunned to see that I was still breathing and alive
ਜੋ ਦੁਨੀਆ ਦੇ ਤੱਕ ਰੰਗ ਕਦੇ ਬੇਈਮਾਨ ਹੋ ਗਏ ਸੀ
jo dunIA de takka raMga kade beImAna ho gae sI
Those who turned unfaithful after seeing the shimmering colors of the world
ਖੌਰੇ ਦਿਲ ਵਿਚ ਫਿਰ ਕੀ ਆਇਆ ਕਿਉਂ ਮੁੜ ਸੁਨੇਹਾ ਲਾਇਆ
khaure dila vicha phira kI AiA kiuM mu.Da sunehA lAiA
Who knows what crossed their mind again? Why have they sent word once more?
ਕਿਉਂ ਮੁੜ ਸੁਨੇਹਾ ਲਾਇਆ ਉਹ ਖ਼ਤ ਹੁਣ ਪਾਉਂਦੇ ਆ
kiuM mu.Da sunehA lAiA uha kha਼ta huNa pAuMde A
Why have they sent word once more? Why are they sending letters now?
ਅੱਜ ਮਿਲਿਆ ਫਿਰ ਸੁਨੇਹਾ ਸੱਜਣ ਮਿਲਣਾ ਚਾਹੁੰਦੇ ਆ
ajja miliA phira sunehA sajjaNa milaNA chAhuMde A
Today, I received that message again—my [Sajjan: soulmate/beloved] wants to meet
ਅੱਜ ਮਿਲਿਆ ਫਿਰ ਸੁਨੇਹਾ ਸੱਜਣ ਮਿਲਣਾ ਚਾਹੁੰਦੇ ਆ
ajja miliA phira sunehA sajjaNa milaNA chAhuMde A
Today, I received that message again—my [Sajjan: soulmate/beloved] wants to meet
ਅੱਜ ਮਿਲਿਆ ਫਿਰ ਸੁਨੇਹਾ ਸੱਜਣ ਮਿਲਣਾ ਚਾਹੁੰਦੇ ਆ
ajja miliA phira sunehA sajjaNa milaNA chAhuMde A
Today, I received that message again—my [Sajjan: soulmate/beloved] wants to meet
ਉਹ ਮਾਰੂਥਲ ਦੇ ਵਾਂਗੂੰ ਸਾਨੂੰ ਤੜਫਦਿਆਂ ਛੱਡ ਗਏ ਸੀ
uha mArUthala de vAMgUM sAnUM ta.DaphadiAM ChaDDa gae sI
Like a parched desert, they left me alone to writhe in agony
ਉਹ ਨਾ ਪੈਰ ਨਾਲ ਇਕ ਵਧਾਇਆ ਤੇ ਅਸੀਂ ਅੱਗੇ ਵਧ ਗਏ ਸੀ
uha nA paira nAla ika vadhAiA te asIM agge vadha gae sI
They didn't even take a step with me, yet I found a way to move forward
ਬੜਾ ਮਾਣ ਇਸ਼ਕ ਤੇ ਕੀਤਾ ਫੱਟ ਮਸਾਂ ਵਕਤ ਨੇ ਸੀਤਾ
ba.DA mANa isa਼ka te kItA phaTTa masAM vakata ne sItA
I took great pride in my love, but time has barely stitched my wounds shut
ਫੱਟ ਮਸਾਂ ਵਕਤ ਨੇ ਸੀਤਾ ਹੁਣ ਕਿਉਂ ਮਲ੍ਹਮ ਲਗਾਉਂਦੇ ਆ
phaTTa masAM vakata ne sItA huNa kiuM malhama lagAuMde A
Time has barely stitched my wounds shut; why do they offer healing balm now?
ਅੱਜ ਮਿਲਿਆ ਫਿਰ ਸੁਨੇਹਾ ਸੱਜਣ ਮਿਲਣਾ ਚਾਹੁੰਦੇ ਆ
ajja miliA phira sunehA sajjaNa milaNA chAhuMde A
Today, I received that message again—my [Sajjan: soulmate/beloved] wants to meet
ਅੱਜ ਮਿਲਿਆ ਫਿਰ ਸੁਨੇਹਾ ਸੱਜਣ ਮਿਲਣਾ ਚਾਹੁੰਦੇ ਆ
ajja miliA phira sunehA sajjaNa milaNA chAhuMde A
Today, I received that message again—my [Sajjan: soulmate/beloved] wants to meet
ਅੱਜ ਮਿਲਿਆ ਫਿਰ ਸੁਨੇਹਾ ਸੱਜਣ ਮਿਲਣਾ ਚਾਹੁੰਦੇ ਆ
ajja miliA phira sunehA sajjaNa milaNA chAhuMde A
Today, I received that message again—my [Sajjan: soulmate/beloved] wants to meet
ਨਵੀ ਨੇ ਖ਼ਤ ਵਿਚ ਲਿਖਿਆ ਉਹਨਾਂ ਹੁਕਮ ਸੁਣਾਇਆ ਏ
navI ne kha਼ta vicha likhiA uhanAM hukama suNAiA e
[Navi: Self-reference to the lyricist Navi Ferozpurwala] has written in the letter that they have sent a decree
ਉਹ ਆ ਜਾ ਰੇ ਛੇਤੀ ਆ ਜਾ ਗ਼ਮ ਨੇ ਫਿਰ ਬੁਲਾਇਆ ਏ
uha A jA re ChetI A jA ga਼ma ne phira bulAiA e
"Come back, come back quickly, grief has summoned you once again"
ਖ਼ਤ ਵਿਚ ਯਾਰ ਮੇਰਾ ਇਹ ਕਹਿੰਦਾ ਆਖ਼ਿਰ ਉਹੀ ਵੱਢਣਾ ਪੈਂਦਾ
kha਼ta vicha yAra merA iha kahiMdA Akha਼ira uhI vaDDhaNA paiMdA
In the letter, my [Yaar: close friend/beloved] says that in the end, one must harvest—
ਆਖ਼ਿਰ ਉਹੀ ਵੱਢਣਾ ਪੈਂਦਾ ਬੰਦੇ ਜੋ ਵੀ ਉਗਾਉਂਦੇ ਆ
Akha਼ira uhI vaDDhaNA paiMdA baMde jo vI ugAuMde A
In the end, one must harvest—exactly what a person chooses to sow