Tattoo

by Wazir Patar

ਬਾਹਰੋਂ ਨਾ ਤੱਕੀਂ ਕਿ ਜਿੰਝ ਮੂਵ ਕਰੇਂਗੀ
bAharoM nA takkIM ki jiMjha mUva kareMgI
Don't just watch from the outside, wondering how you'll make your move
ਮੈਨੂੰ ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਂਗੀ
mainUM patA mere bAre tUM gallAM kha਼Uba kareMgI
I know you'll be doing a lot of talking about me

ਚੇਂਜਿਜ਼ ਲਾਅ ਆਫ਼ ਨੇਚਰ ਵਿਚ ਬਿਲੀਵ ਹਾਂ ਮੈਂ ਕਰਦਾ
cheMjija਼ lAa Apha਼ nechara vicha bilIva hAM maiM karadA
I believe that change is the law of nature
ਪਤਾ ਨਹੀਂ ਸੀ ਐਨੀ ਹੋਜੂ ਤਾਹੀਂਓਂ ਸੀ ਦਿਲ ਡਰਦਾ
patA nahIM sI ainI hojU tAhIMoM sI dila DaradA
I didn't know it would go this far, that's why my heart was afraid
ਮੁੰਡਾ ਹੱਸਦਾ ਸੀ ਅੱਜ-ਕੱਲ੍ਹ ਪੂਰਾ ਇਕ ਦਿਨ ਤੂੰ ਸੜੇਂਗੀ
muMDA hassadA sI ajja-kallha pUrA ika dina tUM sa.DeMgI
This lad used to smile, but now you’ll spend a whole day burning with envy
ਮੁੰਡਾ ਹੱਸਦਾ ਸੀ ਅੱਜ-ਕੱਲ੍ਹ ਪੂਰਾ ਇਕ ਦਿਨ ਤੂੰ ਸੜੇਂਗੀ ਸੜੇਂਗੀ ਸੜੇਂਗੀ
muMDA hassadA sI ajja-kallha pUrA ika dina tUM sa.DeMgI sa.DeMgI sa.DeMgI
This lad used to smile, but now you’ll spend a whole day burning with envy, burning, burning
ਬਾਹਰੋਂ ਨਾ ਤੱਕੀਂ ਕਿ ਜਿੰਝ ਮੂਵ ਕਰੇਂਗੀ
bAharoM nA takkIM ki jiMjha mUva kareMgI
Don't just watch from the outside, wondering how you'll make your move
ਮੈਨੂੰ ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਂਗੀ
mainUM patA mere bAre tUM gallAM kha਼Uba kareMgI
I know you'll be doing a lot of talking about me
ਬਾਹਰੋਂ ਨਾ ਤੱਕੀਂ ਕਿ ਜਿੰਝ ਮੂਵ ਕਰੇਂਗੀ
bAharoM nA takkIM ki jiMjha mUva kareMgI
Don't just watch from the outside, wondering how you'll make your move
ਮੈਨੂੰ ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਂਗੀ
mainUM patA mere bAre tUM gallAM kha਼Uba kareMgI
I know you'll be doing a lot of talking about me
ਕਿੱਥੇ ਗਏ ਉਹ ਤਾਰੇ ਜਿਨ੍ਹਾਂ ਨੂੰ ਹੱਥ ਜੋੜ ਨਾਮਾਂ ਸੀ ਲਿਖਦੀ
kitthe gae uha tAre jinhAM nUM hattha jo.Da nAmAM sI likhadI
Where have those stars gone, to whom you wrote my name with folded hands?
ਸਾਡੇ ਤੋਂ ਵੱਖ ਹੋ ਕੇ ਅੱਜ-ਕੱਲ੍ਹ [?] ਦੀਆਂ ਪੈਲਾਂ ਮਿੱਥਦੀ
sADe toM vakkha ho ke ajja-kallha [?] dIAM pailAM mitthadI
Having parted ways with me, these days you're calculating the dance of peacocks
ਕਈ ਗ਼ਮ ਸਾਂਭ ਕੇ ਰੱਖੇ ਨੇ ਕਈ ਸਾਂਭ ਕੇ ਰੱਖੀਆਂ ਯਾਦਾਂ
kaI ga਼ma sAMbha ke rakkhe ne kaI sAMbha ke rakkhIAM yAdAM
I've tucked away many sorrows, and I've kept many memories safe
ਓਵੀਓ ਦੇ ਲੋਗੋ ਵਾਂਗੂ ਮੇਰਾ ਰਾਤਾਂ ਨੂੰ ਜੱਗਣਾ
ovIo de logo vAMgU merA rAtAM nUM jaggaNA
Like the OVO logo [an owl-themed streetwear brand associated with Drake, symbolizing nocturnal habits], I stay awake through the nights
ਮੇਰੀ ਡਾਰਕ ਲਾਈਫ਼ ਦਾ ਰੀਜ਼ਨ ਤੂੰ ਦੱਸ ਪਵਨ ਨੂੰ ਕਿੰਝ ਜਰੇਂਗੀ
merI DAraka lAIpha਼ dA rIja਼na tUM dassa pavana nUM kiMjha jareMgI
Tell me, how will you endure Pawan [Self-reference to the lyricist/artist Pawan] being the reason for my dark life?
ਮੇਰੀ ਡਾਰਕ ਲਾਈਫ਼ ਦਾ ਰੀਜ਼ਨ ਤੂੰ ਦੱਸ ਪਵਨ ਨੂੰ ਕਿੰਝ ਜਰੇਂਗੀ
merI DAraka lAIpha਼ dA rIja਼na tUM dassa pavana nUM kiMjha jareMgI
Tell me, how will you endure Pawan [Self-reference to the lyricist/artist Pawan] being the reason for my dark life?
ਬਾਹਰੋਂ ਨਾ ਤੱਕੀਂ ਕਿ ਜਿੰਝ ਮੂਵ ਕਰੇਂਗੀ
bAharoM nA takkIM ki jiMjha mUva kareMgI
Don't just watch from the outside, wondering how you'll make your move
ਮੈਨੂੰ ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਂਗੀ
mainUM patA mere bAre tUM gallAM kha਼Uba kareMgI
I know you'll be doing a lot of talking about me
ਬਾਹਰੋਂ ਨਾ ਤੱਕੀਂ ਕਿ ਜਿੰਝ ਮੂਵ ਕਰੇਂਗੀ
bAharoM nA takkIM ki jiMjha mUva kareMgI
Don't just watch from the outside, wondering how you'll make your move
ਮੈਨੂੰ ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਂਗੀ
mainUM patA mere bAre tUM gallAM kha਼Uba kareMgI
I know you'll be doing a lot of talking about me

Share

More by Wazir Patar

View all songs →