Tere Choode De Rang Laal

by Wazir Patar

ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦਾ
nI tUM sUTa pAuMdI dunIA de raMga nAla dA
[Ni: a gender-specific vocative used to address a woman directly] you wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the rhythm of your heart

ਓ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
o muMDA raMga pAuMdA tere dila nAla dA
Oh, this boy wears colors that match the rhythm of your heart
ਪਹਿਲਾਂ ਮਾਰੇ ਮੇਰੇ ਹਾਸੇ
pahilAM mAre mere hAse
First, you slew my laughter
ਫਿਰ ਮਾਰੇ ਮੇਰੇ ਚਾਅ
phira mAre mere chAa
Then you crushed my every desire
ਪਹਿਲਾਂ ਮਾਰੇ ਮੇਰੇ ਹਾਸੇ ਫਿਰ ਮਾਰੇ ਮੇਰੇ ਚਾਅ
pahilAM mAre mere hAse phira mAre mere chAa
First, you slew my laughter, then you crushed my every desire
ਜਿਉਣ ਜੋਗੀਏ ਜਿਉਣ ਦਾ ਨਾ ਛੱਡਿਆ ਤੂੰ ਰਾਹ
jiuNa jogIe jiuNa dA nA ChaDDiA tUM rAha
O blessed one, you haven't left me a single path to live by
ਆਹ ਇੱਕੋ ਵਾਰ ਲੈ ਗਈ ਏਂ ਰੋਹਬ ਭਰ ਕੇ
Aha ikko vAra lai gaI eM rohaba bhara ke
In one fell swoop, you took it all with your commanding presence
ਵਾਰ ਤੇਰਾ ਸੀਨੇ ਸੀਗਾ ਇੱਲ ਨਾਲ ਦਾ
vAra terA sIne sIgA illa nAla dA
Your strike pierced my chest like the sharp dive of a hawk
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦਾ
nI tUM sUTa pAuMdI dunIA de raMga nAla dA
[Ni: a gender-specific vocative used to address a woman directly] you wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the rhythm of your heart
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦਾ
nI tUM sUTa pAuMdI dunIA de raMga nAla dA
[Ni: a gender-specific vocative used to address a woman directly] you wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the rhythm of your heart
ਓ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
o muMDA raMga pAuMdA tere dila nAla dA
Oh, this boy wears colors that match the rhythm of your heart
ਜਦੋਂ ਧੋਖਾ ਦੇਵੇਂਗੀ ਮੈਨੂੰ ਹੋ ਭੁਲਾਉਣਾ ਨਹੀਂ ਮੈਂ
jadoM dhokhA deveMgI mainUM ho bhulAuNA nahIM maiM
When you betray me, I won't be one to forget easily
ਮੁੜ ਜ਼ਿੰਦਗੀ ਤੇਰੀ ਦੇ ਵਿਚ ਆਉਣਾ ਨਹੀਂ ਮੈਂ
mu.Da ja਼iMdagI terI de vicha AuNA nahIM maiM
I won't come back into your life ever again
ਮੇਰੇ ਦਿਲ ਵਿਚ ਕਿਸੇ ਤੋਂ ਨਹੀਂ ਜਾਣਾ ਵੱਸਿਆ
mere dila vicha kise toM nahIM jANA vassiA
No one else will ever be able to dwell within my heart
ਗ਼ਮ ਤੇਰਾ ਦਰਿਆਈ ਸੈੱਲ ਨਾਲ ਦਾ
ga਼ma terA dariAI sailla nAla dA
Your grief is as vast as a surging river current
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦਾ
nI tUM sUTa pAuMdI dunIA de raMga nAla dA
[Ni: a gender-specific vocative used to address a woman directly] you wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the rhythm of your heart
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦਾ
nI tUM sUTa pAuMdI dunIA de raMga nAla dA
[Ni: a gender-specific vocative used to address a woman directly] you wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the rhythm of your heart
ਓ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
o muMDA raMga pAuMdA tere dila nAla dA
Oh, this boy wears colors that match the rhythm of your heart
ਓਥੇ ਖੜ੍ਹਨਾ ਨਾ ਕਿਸੇ ਜਿੱਥੇ ਰੂਪ ਖਲੋਇਆ ਨੀ
othe kha.DhanA nA kise jitthe rUpa khaloiA nI
No one can stand their ground where your beauty stands poised

ਦਰਦਾਂ ਨੂੰ ਗੀਤ ਵਿਚ ਲਿਖ ਕੇ ਪਰੋਇਆ ਨੀ
daradAM nUM gIta vicha likha ke paroiA nI
I have woven my pains into the threads of this song
ਤੇਰੇ ਜਾਣ ਬਾਅਦ ਵਜ਼ੀਰ ਵੀ ਗਾਉਣ ਲੱਗਿਆ
tere jANa bAada vaja਼Ira vI gAuNa laggiA
After you left, even Wazir [Self-reference to the artist/singer] started singing
ਖਿੱਚ ਪਾਉਂਦਾ ਸਰੀ ਦੀ ਆਹ ਹੀਲ ਨਾਲ ਦਾ
khichcha pAuMdA sarI dI Aha hIla nAla dA
He creates a magnetic pull like the sharp hills of Surrey
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦਾ
nI tUM sUTa pAuMdI dunIA de raMga nAla dA
[Ni: a gender-specific vocative used to address a woman directly] you wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the rhythm of your heart
ਨੀ ਤੂੰ ਸੂਟ ਪਾਉਂਦੀ ਦੁਨੀਆ ਦੇ ਰੰਗ ਨਾਲ ਦਾ
nI tUM sUTa pAuMdI dunIA de raMga nAla dA
[Ni: a gender-specific vocative used to address a woman directly] you wear suits that match the colors of the world
ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
muMDA raMga pAuMdA tere dila nAla dA
While this boy wears colors that match the rhythm of your heart
ਓ ਮੁੰਡਾ ਰੰਗ ਪਾਉਂਦਾ ਤੇਰੇ ਦਿਲ ਨਾਲ ਦਾ
o muMDA raMga pAuMdA tere dila nAla dA
Oh, this boy wears colors that match the rhythm of your heart

Share

More by Wazir Patar

View all songs →