Dhundhala

by Yashrajft Dropped Out, Talwiinder

ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਮੈਂ ਸਾਰੇ ਗ਼ਮ ਭੁਲਾ ਕੇ ਝੂਮ ਰਿਹਾ
maiM sAre ga਼ma bhulA ke jhUma rihA
Forgetting every sorrow, I’m swaying in a trance
ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਮੈਂ ਸਾਰੀ ਧੁੰਦ ਭੁਲਾ ਕੇ ਘੂਮ ਰਿਹਾ
maiM sArI dhuMda bhulA ke ghUma rihA
Forgetting all the fog, I’m wandering around
ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਮੈਂ ਸਾਰੇ ਗ਼ਮ ਭੁਲਾ ਕੇ ਝੂਮ ਰਿਹਾ
maiM sAre ga਼ma bhulA ke jhUma rihA
Forgetting every sorrow, I’m swaying in a trance
ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਮੈਂ ਸਾਰੀ ਧੁੰਦ ਭੁਲਾ ਕੇ ਘੂਮ ਰਿਹਾ
maiM sArI dhuMda bhulA ke ghUma rihA
Forgetting all the fog, I’m wandering around
ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਦਿਖਦਾ ਨਹੀਂ ਮੈਨੂੰ ਹੁਣ ਰਾਹ ਮੇਰਾ
dikhadA nahIM mainUM huNa rAha merA
I can no longer see the path ahead of me
ਆ ਕੇ ਫੜ ਲੈ ਤੂੰ ਹੁਣ ਹੱਥ ਮੇਰਾ
A ke pha.Da lai tUM huNa hattha merA
Come and take hold of my hand now
ਹੋਰ ਕਿਸੇ ਨਾਲ ਬਣਦੀ ਨਹੀਂ ਮੇਰੀ
hora kise nAla baNadI nahIM merI
I don't really vibe with anyone else
ਤੇਰੇ ਨਾਲ ਰਹਿਣਾ ਚਾਹੁੰਦਾ ਦਿਲ ਮੇਰਾ
tere nAla rahiNA chAhuMdA dila merA
It’s only with you my heart longs to stay
ਲੱਭਦਾ ਫਿਰਾਂ ਮੈਂ ਕਿਸੇ ਚੀਜ਼ ਨੂੰ
labbhadA phirAM maiM kise chIja਼ nUM
I’m wandering, searching for something elusive
ਮੰਗਦਾ ਤੈਨੂੰ ਤੇ ਤੇਰੀ ਰੀਝ ਨੂੰ
maMgadA tainUM te terI rIjha nUM
Craving for you and your deepest desires
ਐਵੇਂ ਕਿਤੇ ਹੋਰ ਜਗ੍ਹਾ ਨਾ ਚਲਾ ਜਾਵਾਂ
aiveM kite hora jaghA nA chalA jAvAM
Lest I end up lost in some other place
ਰੱਖ ਮੈਨੂੰ ਕੋਲ ਤੇ ਮੇਰੀ ਕਮੀਜ਼ ਨੂੰ
rakkha mainUM kola te merI kamIja਼ nUM
Keep me close, and keep my shirt as a memory
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਉੱਠੇ ਹੱਥ ਪੂਰੇ ਕਲੱਬ ਮੇਂ ਜਬ ਬੋਲਤਾ ਸੱਚ ਮੈਂ
uTThe hattha pUre kalabba meM jaba bolatA sachcha maiM
Hands go up in the whole club when I speak my truth
ਬਚਾਨੇ ਖ਼ੁਦ ਕੋ ਕਿਉਂ ਹੋਤਾ ਖ਼ਰਚ ਮੈਂ
bachAne kha਼uda ko kiuM hotA kha਼racha maiM
Why would I spend myself just to save myself?
ਧੂੰਆਂ ਹੈ ਫੈਲਾ ਖ਼ਾਲੀ ਏਕ ਹੀ ਕਸ਼ ਮੇਂ
dhUMAM hai phailA kha਼AlI eka hI kasa਼ meM
Smoke spreads wide from just a single drag
ਪਰ ਹਮ ਨਾਚਤੇ ਗਿਰਾ ਕੇ ਸਾਰੀ ਦਾਰੂ ਫ਼ਰਸ਼ ਪੇ
para hama nAchate girA ke sArI dArU pha਼rasa਼ pe
But we keep dancing, spilling all the liquor on the floor
ਜਾ ਕੇ ਪੂਛ ਮੇਰਾ ਨਾਮ ਸੋਚ ਕੇ ਦੇਖ
jA ke pUCha merA nAma socha ke dekha
Go and ask my name, just stop and think
ਆਜ ਜੋ ਮੈਂ ਜ਼ਿੰਦਗੀ ਮੇਂ ਜੀਤਾ ਯੇ ਜਨੂਨ ਹੈ ਗਵਾਹ
Aja jo maiM ja਼iMdagI meM jItA ye janUna hai gavAha
The passion I live with today is my witness
ਮੇਰੇ ਆਖ਼ਰੀ ਨਿਸ਼ਾਨ ਤੇਰੇ ਕਾਨੋਂ ਤੱਕ
mere Akha਼rI nisa਼Ana tere kAnoM takka
My final echoes reach all the way to your ears
ਏਕ ਹੀ ਰਾਸਤਾ ਵੋ ਦਿਲ ਸੇ ਜ਼ੁਬਾਨੋਂ ਤੱਕ
eka hI rAsatA vo dila se ja਼ubAnoM takka
There’s only one road, from the heart to the tongue
ਬੋਲੂੰ ਕਿ ਆਂਖ ਖੋਲ ਜ਼ਿੰਦਗੀ ਦੇਖ ਜ਼ਿੰਦਗੀ ਫ਼ੇਕ
bolUM ki AMkha khola ja਼iMdagI dekha ja਼iMdagI pha਼eka
I say open your eyes, look at life, life is fake
ਸਾਰੇ ਨੇਕ ਚਿਹਰੇ ਵਾਲੋਂ ਕੇ ਇਰਾਦੇ ਅਨੇਕ
sAre neka chihare vAloM ke irAde aneka
All these noble-looking faces have a million hidden motives
ਪੂਰੀ ਕਿਤਾਬ ਮੈਨੇ ਲਿਖੀ ਛੋੜਾ ਪੰਨਾ ਬਸ ਏਕ
pUrI kitAba maine likhI Cho.DA paMnA basa eka
I wrote an entire book and left just a single page
ਫ਼ੇਕੀ ਕਿਤਾਬ ਮੈਨੇ ਆਗ ਮੇਂ ਔਰ ਹਾਥ ਲਿਆ ਸੇਕ
pha਼ekI kitAba maine Aga meM aura hAtha liA seka
Then I threw that book in the fire and warmed my hands
ਆਖ਼ਰੀ ਬੇਬਸ ਸਾ ਕਾਗ਼ਜ਼ ਪੇ ਨਾਮ ਤੇਰਾ
Akha਼rI bebasa sA kAga਼ja਼ pe nAma terA
On the last helpless scrap of paper lies your name
ਯੇ ਸਿਲੇਬਸ ਮੇਂ ਫ਼ੇਮਸ ਹੈ ਕਾਮ ਮੇਰਾ
ye silebasa meM pha਼emasa hai kAma merA
My work is famous as a lesson in the syllabus
ਬਸ ਜ਼ਿਆਦਾ ਕਾਮ ਔਰ ਰਿਲੇਸ਼ਨ ਮੇਂ ਲੇਬਲ ਪਸੰਦ ਨਹੀਂ
basa ja਼iAdA kAma aura rilesa਼na meM lebala pasaMda nahIM
I just don’t like labels in work or relationships
ਕਿਉਂਕਿ ਜਾਨਤਾ ਹੱਕ ਸੇ ਮੈਂ ਦਾਮ ਮੇਰਾ
kiuMki jAnatA hakka se maiM dAma merA
Because I know my own worth by right
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਧੁੰਦਲਾ ਧੁੰਦਲਾ
dhuMdalA dhuMdalA
A haze, a haze
ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਮੈਂ ਸਾਰੇ ਗ਼ਮ ਭੁਲਾ ਕੇ ਝੂਮ ਰਿਹਾ
maiM sAre ga਼ma bhulA ke jhUma rihA
Forgetting every sorrow, I’m swaying in a trance
ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਮੈਂ ਸਾਰੀ ਧੁੰਦ ਭੁਲਾ ਕੇ ਘੂਮ ਰਿਹਾ
maiM sArI dhuMda bhulA ke ghUma rihA
Forgetting all the fog, I’m wandering around
ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਮੈਂ ਸਾਰੇ ਗ਼ਮ ਭੁਲਾ ਕੇ ਝੂਮ ਰਿਹਾ
maiM sAre ga਼ma bhulA ke jhUma rihA
Forgetting every sorrow, I’m swaying in a trance
ਸਭ ਕੁਝ ਧੁੰਦਲਾ ਹੈ ਧੁੰਦਲਾ
sabha kujha dhuMdalA hai dhuMdalA
Everything is blurry, just a haze
ਮੈਂ ਸਾਰੀ ਧੁੰਦ ਭੁਲਾ ਕੇ ਘੂਮ ਰਿਹਾ
maiM sArI dhuMda bhulA ke ghUma rihA
Forgetting all the fog, I’m wandering around

Share

More by Yashraj

View all songs →