End

by Yass Bhullarft Gurlez Akhtar, Music Empire, Fateh Shergill

ਆਹਲੇ ਤੱਤੇ ਸੀ ਬਿਠਾਤੇ ਝੱਗ ਵਾਂਗਰਾਂ
Ahale tatte sI biThAte jhagga vAMgarAM
Look, I've settled those hot-headed ones like foam subsiding
ਵੇ ਕੰਪੀਟੀਟਰਾਂ ਦੇ ਸੁੱਕੀ ਜਾਂਦੇ ਸਾਹ ਨੇ
ve kaMpITITarAM de sukkI jAMde sAha ne
The rivals are breathless with fear
ਹੋ ਕਿੱਲਾ ਗੱਡਿਆ ਕਈਆਂ ਦੇ ਧੌਣ ਫਸਿਆ
ho killA gaDDiA kaIAM de dhauNa phasiA
I've staked my claim so deep it's stuck in their throats
ਨੀ ਸਾਡੇ ਪਰਚੇ ਤੇ ਚਰਚੇ ਗਵਾਹ ਨੇ
nI sADe parache te charache gavAha ne
[Ni: a gender-specific vocative used to address a woman directly], my police records and public fame are witnesses
ਆਹਲੇ ਤੱਤੇ ਸੀ ਬਿਠਾਤੇ ਝੱਗ ਵਾਂਗਰਾਂ
Ahale tatte sI biThAte jhagga vAMgarAM
Look, I've settled those hot-headed ones like foam subsiding
ਕੰਪੀਟੀਟਰਾਂ ਦੇ ਸੁੱਕੀ ਜਾਂਦੇ ਸਾਹ ਨੇ
kaMpITITarAM de sukkI jAMde sAha ne
The rivals are breathless with fear
ਹੋ ਕਿੱਲਾ ਗੱਡਿਆ ਕਈਆਂ ਦੇ ਧੌਣ ਫਸਿਆ
ho killA gaDDiA kaIAM de dhauNa phasiA
I've staked my claim so deep it's stuck in their throats
ਨੀ ਸਾਡੇ ਪਰਚੇ ਤੇ ਚਰਚੇ ਗਵਾਹ ਨੇ
nI sADe parache te charache gavAha ne
[Ni: a gender-specific vocative used to address a woman directly], my police records and public fame are witnesses
ਵੇ ਜੱਟਾ ਮਨ ਆਈਆਂ ਤੂੰ ਪੁਗਾ ਕੇ ਛੱਡੀਆਂ
ve jaTTA mana AIAM tUM pugA ke ChaDDIAM
Oh [Jatt: a member of the land-owning agricultural community known for pride and lifestyle], you've fulfilled every whim you ever had
ਹੋ ਬੱਲੀਏ ਪੁਗਾਉਣੀ ਮੇਰੀ ਹਿੰਡ ਬਾਕੀ ਆ
ho ballIe pugAuNI merI hiMDa bAkI A
Oh beloved, my [Hind: stubborn, unyielding resolve] is yet to be fully proven
ਦਿਨੋ ਦਿਨ ਅੱਤ ਕਰਵਾਈ ਜਾਨਾ ਏਂ
dino dina atta karavAI jAnA eM
Day by day, you keep [Att: wrecking havoc/causing a frenzy]
ਖ਼ਿਆਲ ਤਾਂ ਕਰਾਉਣਾ ਹਾਲੇ ਐਂਡ ਬਾਕੀ ਆ
kha਼iAla tAM karAuNA hAle aiMDa bAkI A
The thought remains that the grand finale is still to come
ਦਿਨੋ ਦਿਨ ਅੱਤ ਕਰਵਾਈ ਜਾਨਾ ਏਂ
dino dina atta karavAI jAnA eM
Day by day, you keep [Att: wrecking havoc/causing a frenzy]
ਖ਼ਿਆਲ ਤਾਂ ਕਰਾਉਣਾ ਹਾਲੇ ਸਿਰਾ ਬਾਕੀ ਆ
kha਼iAla tAM karAuNA hAle sirA bAkI A
The thought remains that the ultimate [Sira: peak/climax of an achievement] is still to come
ਓ ਰੱਬ ਜਾਣਦਾ ਮੈਂ ਕੀਤਾ ਮਾੜਾ ਨੀ ਕਿਸੇ ਦਾ
o rabba jANadA maiM kItA mA.DA nI kise dA
God knows I've never done wrong by anyone
ਜਿਹਦੀ ਕੀਤੀ ਆ ਸਪੋਰਟ ਦਿਲੋਂ ਕੀਤੀ ਆ
jihadI kItI A saporaTa diloM kItI A
Whomever I've supported, I've done it from the heart
ਵੇ ਤਾਹੀਓਂ ਤਾਂ ਖੜ੍ਹੀ ਆ ਮੋਢੇ ਨਾਲ ਮੋਢਾ ਜੋੜੀ
ve tAhIoM tAM kha.DhI A moDhe nAla moDhA jo.DI
That is why I stand with you, shoulder to shoulder
ਮੇਰੇ ਯਾਰ ਦੀ ਸੱਚੀ ਤੇ ਸਾਫ਼ ਨੀਤੀ ਆ
mere yAra dI sachchI te sApha਼ nItI A
Because [Yaar: this friend/beloved; implies deep loyalty] has true and clean intentions
ਓ ਰੱਬ ਜਾਣਦਾ ਮੈਂ ਕੀਤਾ ਮਾੜਾ ਨੀ ਕਿਸੇ ਦਾ
o rabba jANadA maiM kItA mA.DA nI kise dA
God knows I've never done wrong by anyone
ਜਿਹਦੀ ਕੀਤੀ ਆ ਸਪੋਰਟ ਦਿਲੋਂ ਕੀਤੀ ਆ
jihadI kItI A saporaTa diloM kItI A
Whomever I've supported, I've done it from the heart
ਹਾਂ ਤਾਹੀਓਂ ਤਾਂ ਖੜ੍ਹੀ ਆ ਮੋਢੇ ਨਾਲ ਮੋਢਾ ਜੋੜੀ
hAM tAhIoM tAM kha.DhI A moDhe nAla moDhA jo.DI
Yes, that is why I stand with you, shoulder to shoulder
ਮੇਰੇ ਯਾਰ ਦੀ ਸੱਚੀ ਤੇ ਸਾਫ਼ ਨੀਤੀ ਆ
mere yAra dI sachchI te sApha਼ nItI A
Because [Yaar: this friend/beloved; implies deep loyalty] has true and clean intentions
ਓ ਤੈਨੂੰ ਪਤਾ ਤੇਰੇ ਉੱਤੋਂ ਜਿੰਦ ਵਾਰਦਾ
o tainUM patA tere uttoM jiMda vAradA
Oh, you know I’d lay down my life for you
ਵੇ ਕੋਈ ਨਾ ਤੇਰੇ 'ਚ ਵਾਲ਼-ਵਿੰਗ ਬਾਕੀ ਆ
ve koI nA tere 'cha vAla਼-viMga bAkI A
There isn't a single flaw or [Waal-ving: crookedness/deceit] in you
ਵੇ ਦਿਨੋ ਦਿਨ ਅੱਤ ਕਰਵਾਈ ਜਾਨਾ ਏਂ
ve dino dina atta karavAI jAnA eM
Day by day, you keep [Att: wrecking havoc/causing a frenzy]
ਖ਼ਿਆਲ ਤਾਂ ਕਰਾਉਣਾ ਹਾਲੇ ਐਂਡ ਬਾਕੀ ਆ
kha਼iAla tAM karAuNA hAle aiMDa bAkI A
The thought remains that the grand finale is still to come
ਹਾਂ ਦਿਨੋ ਦਿਨ ਅੱਤ ਕਰਵਾਈ ਜਾਨਾ ਏਂ
hAM dino dina atta karavAI jAnA eM
Day by day, you keep [Att: wrecking havoc/causing a frenzy]
ਖ਼ਿਆਲ ਤਾਂ ਕਰਾਉਣਾ ਹਾਲੇ ਸਿਰਾ ਬਾਕੀ ਆ
kha਼iAla tAM karAuNA hAle sirA bAkI A
The thought remains that the ultimate [Sira: peak/climax of an achievement] is still to come
ਝੰਨਾਂ ਵਾਲਿਆ ਵੇ ਪੂਰਾ ਜੱਟੀ ਨੂੰ ਪ੍ਰਾਉਡ
jhaMnAM vAliA ve pUrA jaTTI nUM prAuDa
O [Jhanna Walia: reference to Fateh Shergill, the lyricist from village Jhaneri], this [Jattiye: female of the Jatt community] is so proud
ਜਿੰਨਾ ਤੇਰੇ ਵੇਲਿਆਂ ਦੇ ਇਸ ਦੌਰ ਤੇ
jiMnA tere veliAM de isa daura te
Of this era you have created through your times
ਰਸਤੇ ਬਣਾਏ ਆ ਮੈਂ ਖ਼ੁਦ ਅੱਲੜੇ
rasate baNAe A maiM kha਼uda alla.De
I've carved my own paths, my [Allade: innocent young maiden]
ਨੀ ਕਦੇ ਲਾਈਆਂ ਨੀ ਉਮੀਦਾਂ ਕਿਸੇ ਹੋਰ ਤੇ
nI kade lAIAM nI umIdAM kise hora te
I never pinned my hopes on anyone else
ਆਹ ਝੰਨਾਂ ਵਾਲਿਆ ਵੇ ਪੂਰਾ ਜੱਟੀ ਨੂੰ ਪ੍ਰਾਉਡ
Aha jhaMnAM vAliA ve pUrA jaTTI nUM prAuDa
O [Jhanna Walia: reference to Fateh Shergill, the lyricist from village Jhaneri], this [Jattiye: female of the Jatt community] is so proud
ਜਿੰਨਾ ਤੇਰੇ ਵੇਲਿਆਂ ਦੇ ਇਸ ਦੌਰ ਤੇ
jiMnA tere veliAM de isa daura te
Of this era you have created through your times
ਹੋ ਰਸਤੇ ਬਣਾਏ ਆ ਮੈਂ ਖ਼ੁਦ ਅੱਲੜੇ
ho rasate baNAe A maiM kha਼uda alla.De
I've carved my own paths, my [Allade: innocent young maiden]
ਨੀ ਕਦੇ ਲਾਈਆਂ ਨੀ ਉਮੀਦਾਂ ਕਿਸੇ ਹੋਰ ਤੇ
nI kade lAIAM nI umIdAM kise hora te
I never pinned my hopes on anyone else
ਵੇ ਪਤਾ ਮੈਨੂੰ ਤੇਰਾ ਹੌਸਲੇ ਨੀ ਹਾਰਦਾ
ve patA mainUM terA hausale nI hAradA
I know your heart, you never lose courage
ਨੀ ਸੋਹਣੀਏ ਫ਼ਤਿਹ ਤਾਂ ਹਾਲੇ ਜਿੰਦ ਬਾਕੀ ਆ
nI sohaNIe pha਼tiha tAM hAle jiMda bAkI A
Oh beautiful, the conquest is yet to be fully seized
ਵੇ ਦਿਨੋ ਦਿਨ ਅੱਤ ਕਰਵਾਈ ਜਾਨਾ ਏਂ
ve dino dina atta karavAI jAnA eM
Day by day, you keep [Att: wrecking havoc/causing a frenzy]
ਖ਼ਿਆਲ ਤਾਂ ਕਰਾਉਣਾ ਹਾਲੇ ਐਂਡ ਬਾਕੀ ਆ
kha਼iAla tAM karAuNA hAle aiMDa bAkI A
The thought remains that the grand finale is still to come
ਹਾਂ ਦਿਨੋ ਦਿਨ ਅੱਤ ਕਰਵਾਈ ਜਾਨਾ ਏਂ
hAM dino dina atta karavAI jAnA eM
Day by day, you keep [Att: wrecking havoc/causing a frenzy]
ਖ਼ਿਆਲ ਤਾਂ ਕਰਾਉਣਾ ਹਾਲੇ ਸਿਰਾ ਬਾਕੀ ਆ
kha਼iAla tAM karAuNA hAle sirA bAkI A
The thought remains that the ultimate [Sira: peak/climax of an achievement] is still to come

Share

More by Yass Bhullar

View all songs →