Sawaal Puchdi (From "51 GLORIOUS DAYS")

by Yo Yo Honey Singhft Bohemia

ਸ਼ੀ'ਜ਼ ਪੇਪਰ ਚੇਜ਼ਿੰਗ
sa਼I'ja਼ pepara cheja਼iMga
She’s paper chasing
ਲੱਕੋਂ ਹੁਲਾ ਕੇ ਸੋਹਣੀ ਲੁੱਟੇ ਫੈਸ਼ਨ
lakkoM hulA ke sohaNI luTTe phaisa਼na
Swaying her waist, the beauty plunders hearts with her fashion
ਇਟ ਮਸਟ ਬੀ ਏ.ਆਈ. ਜਨਰੇਸ਼ਨ
iTa masaTa bI e.AI. janaresa਼na
It must be the AI generation
ਹਨੀ ਸਿੰਘ ਬੋਹੀਮੀਆ ਕੋਲੈਬੋਰੇਸ਼ਨ
hanI siMgha bohImIA kolaiboresa਼na
A Honey Singh and Bohemia collaboration
ਇਹਨੂੰ ਕਹਿੰਦੇ ਐਲੀਵੇਸ਼ਨ
ihanUM kahiMde ailIvesa਼na
This is what you call elevation
ਕਿੰਨੀ ਪਿੱਛੇ ਰਹਿ ਗਈ ਤੇਰੀ ਇਮੈਜੀਨੇਸ਼ਨ
kiMnI pichChe rahi gaI terI imaijInesa਼na
How far behind has your imagination fallen?
ਨੋ ਨੋ ਮੋਰ ਇਨਫੋਰਮੇਸ਼ਨ
no no mora inaphoramesa਼na
No, no more information
ਸੋਹਣੀ ਇਨਵੈਸਟੀਗੇਸ਼ਨ ਕਰੇ ਜਿਵੇਂ ਇਮੀਗ੍ਰੇਸ਼ਨ
sohaNI inavaisaTIgesa਼na kare jiveM imIgresa਼na
The beauty investigates me like she's at immigration
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਬੈਂਟਲੇ ਦਾ ਸ਼ੀਸ਼ਾ ਤਾਰ ਕੇ ਤਾਰ ਕੇ
baiMTale dA sa਼Isa਼A tAra ke tAra ke
Rolling down the window of the Bentley
ਜੱਟ ਦਾ ਕੀ ਹਾਲ ਪੁੱਛਦੀ ਪੁੱਛਦੀ
jaTTa dA kI hAla puchChadI puchChadI
They keep asking how this [Jatt: a member of the land-owning agricultural community known for pride and lifestyle] is doing
ਕਹਿੰਦੀ ਕਾਹਤੋਂ ਏਨੇ ਇਉਂ ਜੀ ਬਣ ਠਣ ਕੇ
kahiMdI kAhatoM ene iuM jI baNa ThaNa ke
She asks, "Why are you so dressed up and styled?"
ਤੁਸੀਂ ਤੁਰਦੇ ਹੋ ਕਾਹਤੋਂ ਏਨਾ ਤਣ ਤਣ ਕੇ
tusIM turade ho kAhatoM enA taNa taNa ke
"Why do you walk with such a [Madak: stately pride/swagger]?"
ਏ ਜਿੱਥੇ ਜਾਣਾ ਮੈਨੂੰ ਵੀ ਜੀ ਨਾਲ ਲੈ ਜਾਵੋ
e jitthe jANA mainUM vI jI nAla lai jAvo
"Wherever you're going, please take me along too"
ਦੱਸੋ ਕਿੱਥੇ ਚੱਲੇ ਮੇਰੇ ਜੀਅ ਪਸੰਦ ਬਣ ਕੇ
dasso kitthe challe mere jIa pasaMda baNa ke
"Tell me where you're headed as my heart's chosen one"
ਬਾਕੀ ਹਿੱਲਾਂ ਮੋਰਾਂ ਵਾਂਗੂੰ ਤੁਰਦੀ ਮੈਂ ਜਾਵਾਂ
bAkI hillAM morAM vAMgUM turadI maiM jAvAM
"I'll walk swaying my hips like a peacock"
ਸਾਂਭ ਲਓ ਜਵਾਨੀ ਮੇਰੀ ਖੁਰਦੀ ਮੈਂ ਜਾਵਾਂ
sAMbha lao javAnI merI khuradI maiM jAvAM
"Protect my youth, for I am melting away in your love"
ਫੈਮਿਲੀ ਦੇ ਨਾਲੋਂ ਨਾਤੇ ਟੁੱਟਦੇ ਜਾਂਦੇ ਨੇ
phaimilI de nAloM nAte TuTTade jAMde ne
"My ties with my family are beginning to sever"
ਤੁਹਾਡੇ ਨਾਲ ਥੋੜ੍ਹੀ ਥੋੜ੍ਹੀ ਜੁੜਦੀ ਮੈਂ ਜਾਵਾਂ
tuhADe nAla tho.DhI tho.DhI ju.DadI maiM jAvAM
"As I slowly become more entwined with you"
ਤੁਹਾਡਾ ਕੀ ਖ਼ਿਆਲ ਪੁੱਛਦੀ
tuhADA kI kha਼iAla puchChadI
She asks what's on your mind
ਜੀ ਬੜੇ ਢੰਗ ਨਾਲ ਪੁੱਛਦੀ ਪੁੱਛਦੀ
jI ba.De DhaMga nAla puchChadI puchChadI
She asks with such sophisticated grace
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਬੈਂਟਲੇ ਦਾ ਸ਼ੀਸ਼ਾ ਤਾਰ ਕੇ ਤਾਰ ਕੇ
baiMTale dA sa਼Isa਼A tAra ke tAra ke
Rolling down the window of the Bentley
ਜੱਟ ਦਾ ਕੀ ਹਾਲ ਪੁੱਛਦੀ ਪੁੱਛਦੀ
jaTTa dA kI hAla puchChadI puchChadI
They keep asking how this [Jatt: a member of the land-owning agricultural community known for pride and lifestyle] is doing
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਸੋਹਣੀ ਤੈਨੂੰ ਪੁੱਛਣ ਦੀ ਲੋੜ ਨਹੀਂ
sohaNI tainUM puchChaNa dI lo.Da nahIM
Beautiful, you don't even need to ask
ਗੱਡੀ ਦੀ ਚਾਬੀ ਲੈ ਲੈ ਜਿੱਥੇ ਵੀ ਮੋੜ ਲਈ
gaDDI dI chAbI lai lai jitthe vI mo.Da laI
Take the car keys and turn them wherever you desire
ਯੀਨ ਯਾਂਗ ਸਾਡਾ ਇੰਡਸਟਰੀ 'ਚ ਤੋੜ ਨਹੀਂ
yIna yAMga sADA iMDasaTarI 'cha to.Da nahIM
Our Yin-Yang duo is unrivaled in this industry
ਬਿੱਗ ਬੈਂਗ ਸਾਡੇ ਪਿੱਛੇ ਕੁਝ ਹੋਰ ਨਹੀਂ
bigga baiMga sADe pichChe kujha hora nahIM
After the Big Bang, there's nothing left behind us
ਨਾਲੇ ਅੱਖ ਸਾਡੀ ਰਹਿੰਦੀ ਸਦਾ ਲਾਲ
nAle akkha sADI rahiMdI sadA lAla
And besides, our eyes always remain bloodshot red
ਵੈਰੀ ਕਿਵੇਂ ਗੈੱਸ ਕਰਨ ਸਾਡੀ ਨੈਕਸਟ ਚਾਲ
vairI kiveM gaissa karana sADI naikasaTa chAla
How can the enemies even guess our next move?
ਮੁੰਡੇ ਸਾਨੂੰ ਸਟਰੈੱਸ ਕਰਨ ਜਦੋਂ ਕਰਨ ਵਾਰ
muMDe sAnUM saTaraissa karana jadoM karana vAra
The boys try to stress us when they strike
ਪਰ ਮੁੰਡੇ ਵੈਰੀਆਂ 'ਤੇ ਭਾਰੀ ਜਦੋਂ ਰਹਿਣ ਨਾਲ
para muMDe vairIAM 'te bhArI jadoM rahiNa nAla
But these brothers are a heavy burden on enemies when they stand together
ਸੋਹਣੀਏ ਨੀ ਯਾਰ ਤੇਰਾ ਸੁਪਰਸਟਾਰ
sohaNIe nI yAra terA suparasaTAra
Listen [Sohniye: beautiful one], [Yaar: your friend/beloved] is a superstar
ਰੈਪ ਸਟਾਰ ਉਹਦੇ ਨਾਲ ਦੇਸੀ ਕਲਾਕਾਰ
raipa saTAra uhade nAla desI kalAkAra
A Rap-star alongside a [Desi: local/native] artist
ਹੁਣ ਔਨਲਾਈਨ ਸਾਰੇ ਨਾਲ ਨਾਲ ਸਾਨੂੰ ਕਰਨ ਮੈਂਸ਼ਨ
huNa aunalAIna sAre nAla nAla sAnUM karana maiMsa਼na
Now everyone mentions us together online
ਨੋ ਟੈਨਸ਼ਨ ਤੂੰ ਹਾਲੇ ਵੀ ਕਰੇ ਕੁਇਸ਼ਚਨ
no Tainasa਼na tUM hAle vI kare kuisa਼chana
No tension, yet you’re still asking questions
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਬੈਂਟਲੇ ਦਾ ਸ਼ੀਸ਼ਾ ਤਾਰ ਕੇ ਤਾਰ ਕੇ
baiMTale dA sa਼Isa਼A tAra ke tAra ke
Rolling down the window of the Bentley
ਜੱਟ ਦਾ ਕੀ ਹਾਲ ਪੁੱਛਦੀ ਪੁੱਛਦੀ
jaTTa dA kI hAla puchChadI puchChadI
They keep asking how this [Jatt: a member of the land-owning agricultural community known for pride and lifestyle] is doing
ਕਹਿੰਦੀ ਕਾਹਤੋਂ ਏਨੇ ਇਉਂ ਜੀ ਬਣ ਠਣ ਕੇ
kahiMdI kAhatoM ene iuM jI baNa ThaNa ke
She asks, "Why are you so dressed up and styled?"
ਤੁਸੀਂ ਤੁਰਦੇ ਹੋ ਕਾਹਤੋਂ ਏਨਾ ਤਣ ਤਣ ਕੇ
tusIM turade ho kAhatoM enA taNa taNa ke
"Why do you walk with such a [Madak: stately pride/swagger]?"
ਨੈਕਸਟ ਕੁਇਸ਼ਚਨ
naikasaTa kuisa਼chana
Next question
ਏ ਜਿੱਥੇ ਜਾਣਾ ਮੈਨੂੰ ਵੀ ਜੀ ਨਾਲ ਲੈ ਜਾਵੋ
e jitthe jANA mainUM vI jI nAla lai jAvo
"Wherever you're going, please take me along too"
ਦੱਸੋ ਕਿੱਥੇ ਚੱਲੇ ਮੇਰੇ ਜੀਅ ਪਸੰਦ ਬਣ ਕੇ
dasso kitthe challe mere jIa pasaMda baNa ke
"Tell me where you're headed as my heart's chosen one"
ਨੈਕਸਟ ਕੁਇਸ਼ਚਨ
naikasaTa kuisa਼chana
Next question
ਬਾਕੀ ਹਿੱਲਾਂ ਮੋਰਾਂ ਵਾਂਗੂੰ ਤੁਰਦੀ ਮੈਂ ਜਾਵਾਂ
bAkI hillAM morAM vAMgUM turadI maiM jAvAM
"I'll walk swaying my hips like a peacock"
ਸਾਂਭ ਲਓ ਜਵਾਨੀ ਮੇਰੀ ਖੁਰਦੀ ਮੈਂ ਜਾਵਾਂ
sAMbha lao javAnI merI khuradI maiM jAvAM
"Protect my youth, for I am melting away in your love"
ਫੈਮਿਲੀ ਦੇ ਨਾਲੋਂ ਨਾਤੇ ਟੁੱਟਦੇ ਜਾਂਦੇ ਨੇ
phaimilI de nAloM nAte TuTTade jAMde ne
"My ties with my family are beginning to sever"
ਤੁਹਾਡੇ ਨਾਲ ਥੋੜ੍ਹੀ ਥੋੜ੍ਹੀ ਜੁੜਦੀ ਮੈਂ ਜਾਵਾਂ
tuhADe nAla tho.DhI tho.DhI ju.DadI maiM jAvAM
"As I slowly become more entwined with you"
ਤੁਹਾਡਾ ਕੀ ਖ਼ਿਆਲ ਪੁੱਛਦੀ ਪੁੱਛਦੀ
tuhADA kI kha਼iAla puchChadI puchChadI
She keeps asking what's on your mind
ਜੀ ਬੜੇ ਢੰਗ ਨਾਲ ਪੁੱਛਦੀ ਪੁੱਛਦੀ
jI ba.De DhaMga nAla puchChadI puchChadI
She asks with such sophisticated grace
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਬੈਂਟਲੇ ਦਾ ਸ਼ੀਸ਼ਾ ਤਾਰ ਕੇ ਤਾਰ ਕੇ
baiMTale dA sa਼Isa਼A tAra ke tAra ke
Rolling down the window of the Bentley
ਜੱਟ ਦਾ ਕੀ ਹਾਲ ਪੁੱਛਦੀ ਪੁੱਛਦੀ
jaTTa dA kI hAla puchChadI puchChadI
They keep asking how this [Jatt: a member of the land-owning agricultural community known for pride and lifestyle] is doing
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਜੀ ਜੀ ਜੀ ਜੀ
jI jI jI jI
Yes, yes, yes, yes
ਯੇਅ ਪੁੱਛੇ ਸਵਾਲ ਕਿੱਥੇ ਰਹਿੰਦੇ ਹੋ ਜਨਾਬ
yea puchChe savAla kitthe rahiMde ho janAba
Yeah, she asks where do you live, sir?
ਕਿਸੇ ਵੱਖਰੇ ਟਾਈਮ ਜ਼ੋਨ 'ਚ ਕਰਾਂ ਮੈਂ ਆਰਾਮ
kise vakkhare TAIma ja਼ona 'cha karAM maiM ArAma
I'm resting in some different time zone
ਅਕਾਊਂਟੈਂਟ ਕਹਿੰਦਾ ਬੂਆ ਫੁੱਫੜ ਏਨੇ ਡਾਲਰਾਂ ਦਾ
akAUMTaiMTa kahiMdA bUA phuppha.Da ene DAlarAM dA
The accountant says, "Uncle, with all these dollars..."
ਦੱਸੋ ਕਿੱਥੋਂ ਰੱਖਾਂ ਮੈਂ ਹਿਸਾਬ
dasso kitthoM rakkhAM maiM hisAba
"...how am I supposed to keep track of it all?"
ਐਲ.ਵੀ. ਦੀ ਪੋਟਲੀ 'ਚ ਲੱਖਾਂ ਦੀ ਗੁੱਚੀ ਹੈ
aila.vI. dI poTalI 'cha lakkhAM dI guchchI hai
There are Gucci items worth hundreds of thousands in the LV bag
ਮੂੰਹ ਚੱਕ ਵੇਖਦੇ ਨੇ ਸ਼ੈਅ ਬਹੁਤ ਉੱਚੀ ਹੈ
mUMha chakka vekhade ne sa਼aia bahuta uchchI hai
People look up in awe, for this status is very high
ਟੈਕਟਿਕ ਸਾਡਾ ਹੁਣ ਮਾਫ਼ੀਆ ਸੋਹਣੀਏ
TaikaTika sADA huNa mApha਼IA sohaNIe
Our tactic is now Mafia-style, beautiful
ਵੈਰੀ ਠੋਕਣੇ ਲਈ ਰੱਖੇ ਹੋਏ ਨੇ ਰਸ਼ੀਅਨ ਬੋਗੀ ਮੈਨ
vairI ThokaNe laI rakkhe hoe ne rasa਼Iana bogI maina
To crush the enemies, I've kept Russian bogeymen
ਗ੍ਰਾਫ ਕਿੰਨਾ ਮੈਡ ਬੀਬਾ ਸਾਡੇ ਜੈਨੀ ਕਿਹੜਾ ਕੋਈ
grApha kiMnA maiDa bIbA sADe jainI kiha.DA koI
The growth graph is mad, girl, who can match our [Jaani: self-reference to the legendary lyricist/vibe]?
ਗਾਣੇ ਜਿੰਨੇ ਚੱਲੇ ਏਨੀ ਦੁਨੀਆ ਨਹੀਂ ਪੈਦਾ ਹੋਈ
gANe jiMne challe enI dunIA nahIM paidA hoI
As many songs as have played, that many people haven't even been born
ਅੱਠ ਸੌ ਕਰੋੜ ਬੰਦਾ ਸਾਹ ਲਵੇ ਦੱਸ
aTTha sau karo.Da baMdA sAha lave dassa
Eight billion people are breathing on this earth
ਸਤਵੰਜਾ ਬਿਲੀਅਨ ਵਿਊਜ਼ ਕੈਲਕੁਲੇਸ਼ਨ ਦਾ ਨਹੀਂ ਫ਼ਾਇਦਾ ਕੋਈ
satavaMjA bilIana viUja਼ kailakulesa਼na dA nahIM pha਼AidA koI
Fifty-seven billion views; there’s no point in the calculation
ਮੁੰਡਾ ਫੋਰਟੀ ਟੂ ਜਵਾਨੀ ਵੱਧੀ ਜਾਵੇ
muMDA phoraTI TU javAnI vaddhI jAve
The boy is forty-two, but my youth keeps increasing
ਯੋ ਯੋ ਐਲੀਮੈਂਟਸ ਟਿੱਲ ਬਟਰਫਲਾਈਜ਼ ਫੜਾ ਮੈਂ
yo yo ailImaiMTasa Tilla baTaraphalAIja਼ pha.DA maiM
Yo Yo brings the elements until I catch butterflies
ਕੋਈ ਵੀ ਹੋ ਰੰਗ ਮੈਂ ਕਿਹਾ ਕੋਈ ਵੀ ਹੋ ਢੰਗ
koI vI ho raMga maiM kihA koI vI ho DhaMga
Whatever the color, I said whatever the style
ਭਾਵੇਂ ਬਲੂ ਆਈਜ਼ ਹੋਣ ਉਹਦੀ ਹਿਪਨੋਟਾਈਜ਼ ਕਰਾਂ ਮੈਂ
bhAveM balU AIja਼ hoNa uhadI hipanoTAIja਼ karAM maiM
Even if she has "Blue Eyes," I'm the one who hypnotizes her
ਨਿਊ ਹਨੀ ਇਜ਼ ਦ ਸੇਮ ਓਲਡ ਹਨੀ
niU hanI ija਼ da sema olaDa hanI
The New Honey is the same Old Honey
ਸੰਘੇ ਵਿੱਚ ਬੇਸ ਤਾਹੀਂ ਡਾਊਨ ਲਾਈਕ ਫਨੀ
saMghe vichcha besa tAhIM DAUna lAIka phanI
The bass is in my throat, that’s why it hits deep and fun
ਕਰੂ ਮੇਰਾ ਰਿੱਚ ਕਹਿੰਦੇ ਇਹੀ ਸਾਲੇ ਚੰਗੇ ਨੇ
karU merA richcha kahiMde ihI sAle chaMge ne
My crew is rich, they say [Saale: playful taunt to rivals] these are the good ones
ဖੂਕਦੇ ਆ ਪੈਸੇ ਜਿਵੇਂ ਦਰਖ਼ਤਾਂ 'ਤੇ ਲੱਗੇ ਨੇ
ဖUkade A paise jiveM darakha਼tAM 'te lagge ne
They blow through money like it grows on trees
ਬੋਹੀਮੀਆ ਯੋ ਯੋ ਹਨੀ ਸਿੰਘ
bohImIA yo yo hanI siMgha
Bohemia and Yo Yo Honey Singh
ਜਨਤਾ ਹੋਈ ਕਮਲੀ ਤੇ ਡੂਓ ਕਰੇ ਚਿੱਲ
janatA hoI kamalI te DUo kare chilla
The public has gone crazy while the duo just chills
ਐਲ.ਏ. 'ਚ ਕੈਡੀਲੈਕ ਲੇਨ ਕਰੇ ਚੇਂਜ
aila.e. 'cha kaiDIlaika lena kare cheMja
Changing lanes in a Cadillac in L.A.
ਆਪਾਂ ਯੂ.ਏ.ਈ. 'ਚ ਰੋਲਸ ਰੌਇਸ ਲੁੱਟਦੀ ਹੈ ਰੇਂਜ
ApAM yU.e.I. 'cha rolasa rauisa luTTadI hai reMja
In the UAE, the Rolls Royce dominates the range
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਬੈਂਟਲੇ ਦਾ ਸ਼ੀਸ਼ਾ ਤਾਰ ਕੇ ਤਾਰ ਕੇ
baiMTale dA sa਼Isa਼A tAra ke tAra ke
Rolling down the window of the Bentley
ਜੱਟ ਦਾ ਕੀ ਹਾਲ ਪੁੱਛਦੀ ਪੁੱਛਦੀ
jaTTa dA kI hAla puchChadI puchChadI
They keep asking how this [Jatt: a member of the land-owning agricultural community known for pride and lifestyle] is doing
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ku.DIAM savAla puchChadI puchChadI
The [Kudiye: girls/maidens] keep asking questions
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
akkha kAhatoM lAla puchChadI puchChadI
They keep asking why my eyes are so red
ਜੀ ਜੀ ਜੀ ਜੀ
jI jI jI jI
Yes, yes, yes, yes
ਵੈਸਟ ਸਾਈਡ
vaisaTa sAIDa
West Side
ਯੋ ਯੋ ਹਨੀ ਸਿੰਘਾ
yo yo hanI siMghA
Yo Yo Honey Singh
ਬੋਹੀਮੀਆ
bohImIA
Bohemia
ਓਕਲੈਂਡ
okalaiMDa
Oakland
ਕਰਮਪੁਰਾ
karamapurA
Karampura
ਵੈਲਕਮ ਟੂ ਗਲੋਰੀਅਸ ਡੇਜ਼
vailakama TU galorIasa Deja਼
Welcome to Glorious Days
ਹਿਸਟਰੀ ਯੇਅ ਯੇਅ
hisaTarI yea yea
History, yeah yeah

Share

More by Yo Yo Honey Singh

View all songs →