Mombatiye

by Zohaib Amjadft Raftaar, Manj Musik

ਸੁਣ ਮੇਰੀ ਹੀਰੀਏ ਮੱਖਣਾ ਤੇਰਾ ਰਾਂਝਾ
suNa merI hIrIe makkhaNA terA rAMjhA
Listen my [Heeriye: the legendary beloved from the folk tale of Heer-Ranjha], my sweet one, I am your [Ranjha: the legendary lover who herded buffaloes for 12 years to win his beloved].
ਮੈਨੂੰ ਆ ਕੇ ਨੀ ਤੂੰ ਗਲ ਨਾਲ ਲਾ ਲੈ
mainUM A ke nI tUM gala nAla lA lai
Come to me, [Ni/Nee: a gender-specific vocative used to address a woman directly], and take me in your embrace.
ਬਾਰਾਂ ਸਾਲ ਮੱਝੀਆਂ ਚਰਾਉਣੀਆਂ ਨੀ ਮੈਂ
bArAM sAla majjhIAM charAuNIAM nI maiM
I am willing to herd buffaloes for twelve years for you.
ਮੈਥੋਂ ਵੰਝਲੀ ਤੂੰ ਭਾਵੇਂ ਵੱਜਵਾ ਲੈ
maithoM vaMjhalI tUM bhAveM vajjavA lai
I’ll even play the [Vanjhli: a traditional Punjabi wooden flute associated with Ranjha] if you ask me to.
ਤੇਰੇ ਨਾਲ ਹੋਇਆ ਮੈਨੂੰ ਪਿਆਰ ਦਿਲਦਾਰ ਨੀ
tere nAla hoiA mainUM piAra diladAra nI
I have fallen in love with you, my heart’s companion.
ਤੇ ਕਰਨਾ ਮੈਂ ਕਿਸੇ ਨਾਲ ਗੱਲ ਨੀ
te karanA maiM kise nAla galla nI
And I don't care to talk to anyone else but you.
ਓਥੇ ਲੱਗ ਜਾਂਦੀ ਲੰਬੀ ਕੁੜੀਆਂ ਦੀ ਲਾਈਨ
othe lagga jAMdI laMbI ku.DIAM dI lAIna
A long line of [Kudi: girl/maiden] forms right there,
ਜਿੱਥੇ ਜਾ ਕੇ ਮੈਂ ਖਲੋਂਦਾ ਇੱਕ ਪਲ ਨੀ
jitthe jA ke maiM khaloMdA ikka pala nI
Wherever I go and stand even for a single moment.
ਚੱਲ ਮੇਰੇ ਨਾਲ ਤੈਨੂੰ ਦਿਲ ਵਾਲੀ ਗੱਲ
challa mere nAla tainUM dila vAlI galla
Come with me so that the matters of my heart,
ਜ਼ਰਾ ਖੁੱਲ੍ਹ ਕੇ ਮੈਂ ਅੱਜ ਸਮਝਾਵਾਂ
ja਼rA khullha ke maiM ajja samajhAvAM
I can explain to you today quite openly.
ਗੱਡੀ 'ਚ ਬਿਠਾ ਕੇ ਕਾਲੇ ਸ਼ੀਸ਼ੇ ਉਹਨੂੰ ਲਾ ਕੇ
gaDDI 'cha biThA ke kAle sa਼Isa਼e uhanUM lA ke
I'll seat you in the car with the windows tinted black,
ਤੈਨੂੰ ਸਭ ਕੋਲੋਂ ਦੂਰ ਲੁਕਾਵਾਂ
tainUM sabha koloM dUra lukAvAM
And hide you away, far from everyone else.
ਪੁੱਛ ਲੈ ਤੂੰ ਭਾਵੇਂ ਜਾ ਕੇ ਆਪਣੀਆਂ ਸਹੇਲੀਆਂ ਨੂੰ
puchCha lai tUM bhAveM jA ke ApaNIAM sahelIAM nUM
Go ahead and ask your friends if you want,
ਹਰ ਪਾਸੇ ਵੱਜੇ ਸਾਡਾ ਨਾਂ ਨੀ
hara pAse vajje sADA nAM nI
Our name echoes and carries weight everywhere.
ਡੈਡੀ ਨੇ ਜੇ ਤੇਰੇ ਕਿੱਥੇ ਵੇਖਿਆ ਨੀ ਮੈਨੂੰ
DaiDI ne je tere kitthe vekhiA nI mainUM
If your daddy happens to see me somewhere,
ਜਾਣਦੀ ਹੋਵੇਗੀ ਤੇਰੀ ਮਾਂ ਨੀ ਨੀ
jANadI hovegI terI mAM nI nI
Your mother surely knows who I am.
ਨੀ ਮਾਂ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAM dIe momabattIe ja਼rA sADe ne.De A
Oh, mother's little [Mombatiye: candle; used here to describe a glowing, slender beauty], come a little closer to me.
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗਟ ਗਟ ਮੈਂ ਪੀਣਾ
nI nasa਼e dIe baMda botale tainUM gaTa gaTa maiM pINA
Oh, sealed bottle of intoxicant, I want to drink you down in one go.

ਨਸ਼ੇ ਦੀਏ ਬੋਤਲੇ ਨਾ ਐਵੇਂ ਉੱਚੀ ਚੁੱਕ
nasa਼e dIe botale nA aiveM uchchI chukka
You bottle of intoxicant, don't hold your head so high.
ਮੈਂ ਕੌੜੀ ਇੱਕ ਮਾਰਨੀ ਜਾਵੇਂਗੀ ਤੂੰ ਮੁੱਕ
maiM kau.DI ikka mAranI jAveMgI tUM mukka
I'll take one bitter sip and you’ll be finished.
ਨਵਾਂ ਨਵਾਂ ਚੜ੍ਹਿਆ ਐ ਫੈਸ਼ਨ ਦਾ ਚਾਅ
navAM navAM cha.DhiA ai phaisa਼na dA chAa
This craze for fashion has newly possessed you,
ਤੈਨੂੰ ਡਾਈਟਿੰਗ ਕਰ ਕਰ ਜਾਵੀਂ ਨਾ ਤੂੰ ਸੁੱਕ
tainUM DAITiMga kara kara jAvIM nA tUM sukka
Don't go and wither away by dieting so much.
ਕਰ ਜ਼ਰਾ ਡਾਈਟਿੰਗ ਹਲਕੀ ਹਲਕੀ
kara ja਼rA DAITiMga halakI halakI
Keep your dieting very light and subtle,
ਸਾਨੂੰ ਐ ਪਸੰਦ ਨਹੀਂ ਤੂੰ ਬਲਕੀ ਬਲਕੀ
sAnUM ai pasaMda nahIM tUM balakI balakI
I don't like it when you look too "bulky-bulky."
ਮੈਨੂੰ ਉਹਨਾਂ ਮੁੰਡਿਆਂ ਦੀ ਗੱਲ ਨਾ ਸੁਣਾ
mainUM uhanAM muMDiAM dI galla nA suNA
Don't tell me stories about those other boys,
ਜਿਹੜੇ ਫਿਰਦੇ ਨੇ ਤੇਰੇ ਪਿੱਛੇ ਠਰਕੀ ਠਰਕੀ
jiha.De phirade ne tere pichChe TharakI TharakI
The ones who follow you around with [Tharki: lustful/desperate] intentions.
ਚੁੱਪ ਕਰਕੇ ਨੀ ਹੁਣ ਨਾਲ ਮੇਰੇ ਟੁਰ ਨੀ
chuppa karake nI huNa nAla mere Tura nI
Now just be quiet and walk along with me,
ਤੇ ਲੈ ਜਾਵਾਂਗਾ ਮੈਂ ਫੜ ਤੇਰੀ ਬਾਂਹ ਨੀ
te lai jAvAMgA maiM pha.Da terI bAMha nI
I will take you away by holding your hand.
ਡੈਡੀ ਨੇ ਜੇ ਤੇਰੇ ਕਿੱਥੇ ਵੇਖਿਆ ਨੀ ਮੈਨੂੰ
DaiDI ne je tere kitthe vekhiA nI mainUM
If your daddy happens to see me somewhere,
ਜਾਣਦੀ ਹੋਵੇਗੀ ਤੇਰੀ ਮਾਂ ਨੀ ਨੀ
jANadI hovegI terI mAM nI nI
Your mother surely knows who I am.
ਨੀ ਮਾਂ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAM dIe momabattIe ja਼rA sADe ne.De A
Oh, mother's little [Mombatiye: candle; used here to describe a glowing, slender beauty], come a little closer to me.
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗਟ ਗਟ ਮੈਂ ਪੀਣਾ
nI nasa਼e dIe baMda botale tainUM gaTa gaTa maiM pINA
Oh, sealed bottle of intoxicant, I want to drink you down in one go.
ਨੀ ਮਾਂ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAM dIe momabattIe ja਼rA sADe ne.De A
Oh, mother's little [Mombatiye: candle; used here to describe a glowing, slender beauty], come a little closer to me.
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗਟ ਗਟ ਮੈਂ ਪੀਣਾ
nI nasa਼e dIe baMda botale tainUM gaTa gaTa maiM pINA
Oh, sealed bottle of intoxicant, I want to drink you down in one go.
ਹਾਂਜੀ ਮੈਂ ਕਿਹਾ ਹੌਲਾ ਮੈਨੂੰ ਤੱਕ ਸੰਗਦੀ ਕਰਦੀ ਫਿਰੇ ਓਹਲਾ
hAMjI maiM kihA haulA mainUM takka saMgadI karadI phire ohalA
Yes, I said you look at me with such shyness and keep hiding away.
ਕਾਇਮ ਤੂੰ ਪਟੋਲਾ ਪੂਰੇ ਸ਼ਹਿਰ ਵਿਚ ਰੌਲਾ
kAima tUM paTolA pUre sa਼hira vicha raulA
You are a total [Patola: a term for a beautiful, stylish, and high-maintenance woman], the whole city is talking.
ਦਿਲ ਦੇ ਰਾਜ਼ ਖੋਲ੍ਹਾਂ ਜੇ ਸੱਚੀ ਗੱਲ ਬੋਲਾਂ
dila de rAja਼ kholhAM je sachchI galla bolAM
I’ll reveal the secrets of my heart if I speak the truth,
ਮੈਂ ਹਾਂ ਤੇਰਾ ਰਾਂਝਾ ਜਾਣਦਾ ਮੇਰਾ ਮੌਲਾ
maiM hAM terA rAMjhA jANadA merA maulA
I am your [Ranjha: legendary lover], my [Maula: Master/God] knows it.
ਮੇਰੀ ਸੋਚ ਕਾਫੀ ਉੱਪਰ ਦੀ
merI socha kAphI uppara dI
My thinking and status are far above the rest.
ਸੱਟ ਲੱਗ ਜਾਣੀ ਦਿਲ ਵਿਚ ਜੇ ਤੂੰ ਮੁੱਕਰ ਗਈ
saTTa lagga jANI dila vicha je tUM mukkara gaI
My heart will be wounded if you back out now.
ਡੀਲੀਟ ਕਰ ਐਪ ਫ਼ੋਨ ਵਿਚ ਊਬਰ ਦੀ
DIlITa kara aipa pha਼ona vicha Ubara dI
Delete the Uber app from your phone,
ਲੈ ਦਊਂ ਤੈਨੂੰ ਚਾਬੀ ਬ੍ਰੈਂਡ ਨਿਊ ਮਿੰਨੀ ਕੂਪਰ ਦੀ
lai daUM tainUM chAbI braiMDa niU miMnI kUpara dI
I’ll give you the keys to a brand new Mini Cooper.
ਉਹਦੇ ਵਿਚ ਕਰ ਰਾਈਡ
uhade vicha kara rAIDa
Go for a ride in that,
ਇਹ ਤਾਂ ਮੇਰੀ ਲੈ ਜਾ ਤੂੰ ਫਰਾਰੀ ਜਿਹਦੇ ਡੋਰ ਸੁਸਾਈਡ
iha tAM merI lai jA tUM pharArI jihade Dora susAIDa
Or take my Ferrari which has "suicide doors."
ਤੂੰ ਹੈ ਬੜੀ ਐਕਸਾਈਟਿਡ
tUM hai ba.DI aikasAITiDa
You are very excited,
ਮੈਨੂੰ ਬੱਸ ਦੱਸ ਕਾਹਤੋਂ ਕਰਦੀ ਬੇਬੀ ਫੀਲਿੰਗ ਤੂੰ ਹਾਈਡ
mainUM bassa dassa kAhatoM karadI bebI phIliMga tUM hAIDa
Just tell me, baby, why are you hiding your feelings?
ਔਖਾ ਤੇ ਸੌਖਾ ਆਪ ਨੂੰ ਕਿਵੇਂ ਰੋਕਾਂ
aukhA te saukhA Apa nUM kiveM rokAM
It’s hard and easy at the same time, how do I stop myself?
ਕਰ ਤੂੰ ਯਕੀਨ ਤੈਨੂੰ ਦਵਾਂਗਾ ਨੀ ਧੋਖਾ
kara tUM yakIna tainUM davAMgA nI dhokhA
Have faith in me, I will never betray you.
ਮੈਂ ਲੋਕਾਂ ਤੋਂ ਵੱਖ ਅਣਖੀ ਮੈਂ ਅਨੋਖਾ
maiM lokAM toM vakkha aNakhI maiM anokhA
I am different from other people, I am proud and unique.
ਮਾਰਾਂ ਚੌਕਾ ਜੇ ਤੂੰ ਦੇ ਦੇ ਮੈਨੂੰ ਮੌਕਾ
mArAM chaukA je tUM de de mainUM maukA
I’ll hit a boundary [Chauka: a four in cricket] if you just give me a chance.
ਨੀ ਮਾਂ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAM dIe momabattIe ja਼rA sADe ne.De A
Oh, mother's little [Mombatiye: candle; used here to describe a glowing, slender beauty], come a little closer to me.
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗਟ ਗਟ ਮੈਂ ਪੀਣਾ
nI nasa਼e dIe baMda botale tainUM gaTa gaTa maiM pINA
Oh, sealed bottle of intoxicant, I want to drink you down in one go.
ਨੀ ਮਾਂ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAM dIe momabattIe ja਼rA sADe ne.De A
Oh, mother's little [Mombatiye: candle; used here to describe a glowing, slender beauty], come a little closer to me.
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗਟ ਗਟ ਮੈਂ ਪੀਣਾ
nI nasa਼e dIe baMda botale tainUM gaTa gaTa maiM pINA
Oh, sealed bottle of intoxicant, I want to drink you down in one go.
ਹੋ ਬੁੱਲ੍ਹਿਆਂ ਤੇ ਉਹਦਾ ਹੀ ਨਾਂ ਲਈਦਾ ਜਿਹਦਾ ਸਾਨੂੰ ਚਾਅ ਰਹਿੰਦਾ
ho bullhiAM te uhadA hI nAM laIdA jihadA sAnUM chAa rahiMdA
Ho, we only keep the name of the one we adore on our lips.
ਦਿਲ ਵਿਚ ਉਹਨੂੰ ਹੀ ਵਸਾ ਲਈਦਾ ਹੱਥ ਜਿਹਨੂੰ ਪਾ ਲਈਦਾ
dila vicha uhanUM hI vasA laIdA hattha jihanUM pA laIdA
We only settle the one in our heart whom we have chosen to claim.
ਨੀ ਮਾਂ ਦੀਏ ਮੋਮਬੱਤੀਏ ਤੈਨੂੰ ਦਿਲ ਦੀ ਮੈਂ ਦੱਸਦਾ
nI mAM dIe momabattIe tainUM dila dI maiM dassadA
Oh, mother's little [Mombatiye: candle], let me tell you my heart's desire.
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਪੀ ਕੇ ਮੈਂ ਜੀਣਾ
nI nasa਼e dIe baMda botale tainUM pI ke maiM jINA
Oh, sealed bottle of intoxicant, I want to live by drinking you in.
ਰੋਮ ਰੋਮ ਵਿਚ ਵੱਸ ਗਈ ਤੂੰ
roma roma vicha vassa gaI tUM
You have settled into every fiber of my being.
ਜਦੋਂ ਸਾਹਮਣੇ ਆ ਕੇ ਹੱਸ ਗਈ ਤੂੰ
jadoM sAhamaNe A ke hassa gaI tUM
Ever since you came before me and smiled.
ਤੇਰੇ ਬਾਝੋਂ ਜਿੰਦ ਮੇਰੀਏ ਕਿਤੇ ਮੈਂ ਮਰ ਨਾ ਜਾਵਾਂ
tere bAjhoM jiMda merIe kite maiM mara nA jAvAM
Without you, oh my life, I might just wither and die.
ਨੀ ਮਾਂ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAM dIe momabattIe ja਼rA sADe ne.De A
Oh, mother's little [Mombatiye: candle; used here to describe a glowing, slender beauty], come a little closer to me.
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗਟ ਗਟ ਮੈਂ ਪੀਣਾ
nI nasa਼e dIe baMda botale tainUM gaTa gaTa maiM pINA
Oh, sealed bottle of intoxicant, I want to drink you down in one go.
ਨੀ ਮਾਂ ਦੀਏ ਮੋਮਬੱਤੀਏ ਜ਼ਰਾ ਸਾਡੇ ਨੇੜੇ ਆ
nI mAM dIe momabattIe ja਼rA sADe ne.De A
Oh, mother's little [Mombatiye: candle; used here to describe a glowing, slender beauty], come a little closer to me.
ਨੀ ਨਸ਼ੇ ਦੀਏ ਬੰਦ ਬੋਤਲੇ ਤੈਨੂੰ ਗਟ ਗਟ ਮੈਂ ਪੀਣਾ
nI nasa਼e dIe baMda botale tainUM gaTa gaTa maiM pINA
Oh, sealed bottle of intoxicant, I want to drink you down in one go.

Share

More by Zohaib Amjad

View all songs →